May 22, 2024, 11:35:49 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 49 50 51 52 53 [54]
1061
Shayari / ਇਮਤਿਹਾਨ
« on: April 22, 2011, 05:06:35 AM »
ਹੁਸਨ ਇਸ਼ਕ ਦੀਆ ਗੱਲਾ ਤੋ ਅਸੀ ਅਣਜਾਣ ਬੜੇ,ਉਹ ਹੀ ਜਾਣਦੇ ਇਹ ਸਭ ਜੋ ਇਸ਼ਕ ਪੜਾਈਆ ਨੇ ਪੜੇ,ਸਾਡੇ ਸੱਜਣ ਵੀ ਮਾਸੂਮ ਜਿਹੇ ਰਹਿੰਦੇ ਪਰੇਸਾਨ ਬੜੇ,ਉਹ ਨੂੰ ਇਜਹਾਰ ਕਰਨਾ ਨਹੀ ਆਉਦਾ ਅਸੀ ਉਡੀਕਦੇ ਰਾਹ ਚ ਖੜੇ,ਏਹੋ ਅਰਦਾਸ ਸੱਚੇ ਰੱਬ ਅੱਗੇ ਸਾਨੂੰ ਕਰ ਦੇਵੇ ਪਾਸ ਇਸ਼ਕ ਚ,...ਫ਼ੇਲ ਹੋਣ ਲਈ ਜਿੰਦਗੀ ਚ ਇਮਤਿਹਾਨ ਹੋਰ ਬੜੇ :break:

1062
Fun Time / BulleT
« on: April 22, 2011, 05:04:22 AM »
ਤੂੰ ਛੱਡ ਦੇ Jeans ਪਾਉਣੀ ਨੀ Suit ਪਟਿਆਲਾ ਪਾਇਆ ਕਰ .. ਜਾਇਆ ਕਰ ਕਾਲਜ ਤੂੰ ਆਪਨੇ Dad ਨਾਲ __ ਵਾਪਸ ਸਾਡੇ BULLAT ਤੇ ਆਇਆ ਕਰ :seeti:

1063
Jokes Majaak / ice-cream
« on: April 22, 2011, 05:01:52 AM »
ਕੁੜੀ ਨੇ ice-cream ਮੰਗੀ ਮੁੰਡੇ ਨੇ ਲੈ ਦਿਤੀ. ਕੁੜੀ – thank u. ਮੁੰਡਾ – ਬਸ thank u ?? ਕੁੜੀ – u want kiss ? ਮੁੰਡਾ- ਚਪੇੜਾਂ ਨਾ ਖਾ ਲਈਂ ਅੱਧੀ ice-cream ਦੇ

1064
Jokes Majaak / ਸਾਡੇ ਪੈਸੇ
« on: April 22, 2011, 04:59:30 AM »
ਕੁੜੀ ਕੇਹਂਦੀ ਕਾਸ਼ ਕੀਤੇ ਓਹ ਬੀਤੇ ਵੇਲੇ ਮੁੜ੍ਹ ਆਵਨ ਜੋ ਤੇਰੇ ਨਾਲ ਗੁਜਾਰੇ ਮੇਂ, ਮੁੰਡਾ ਕੇਹਂਦਾ ਕਾਸ਼ ਕੀਤੇ ਸਾਡੇ ਪੈਸੇ ਮੁੜ੍ਹ ਆਵਨ ਜੋ ਤੇਰੇ ਉਤੇ ਉਜਾੜੇ ਮੈਂ :D:

1065
Shayari / ਦੋਸਤੀ ਤੇ ਵਫ਼ਾ
« on: April 22, 2011, 04:57:22 AM »
ਦੋਸਤੀ ਤੇ ਵਫ਼ਾ ਯਕੀਨ ਤੇ ਟਿਕੀ ਹੁੰਦੀ ਹੈ,ਇਹ ਕੰਧ ਬੜੀ ਮੁਸਕਿਲ ਨਾਲ ਖੜੀ ਹੁੰਦੀ ਹੈ, ਕਦੇ ਫੁਰਸਤ ਮਿਲੇ ਤਾਂ ਪੜ ਲੈਣਾ ਕਿਤਾਬ ਰਿਸ਼ਤਿਆਂ ਦੀ,ਦੋਸਤੀ ਖੂਨ ਦੇ ਰਿਸ਼ਤੇ ਤੋਂ ਵੀ ਬੜੀ ਹੁੰਦੀ ਹੈ..  :pjrocks:

1066
Jokes Majaak / ਚੰਨ ਤੇ ਲਿਖ ਦੇਵਾ ਨਾਮ
« on: March 30, 2011, 04:18:56 AM »
:rockon: ਚੰਨ ਤੇ  ਲਿਖ  ਦੇਵਾ  ਨਾਮ  ਤੇਰਾ  ਇਹ  ਮੇਰਾ  ਦਿਲ  ਚਾਹੰਦਾ  ਆ ਪਰ ਇਕ  ਤੇ  ਮੇਰਾ ਹਥ ਉਥੇ  ਤਕ  ਨਹੀ  ਜਾਂਦਾ  ਆ ਦੂਸਰਾ ਇਹ ਖੇਆਲ  ਦੁਪੇਹਰ ਨੂ  ਆਂਦਾ  ਆ .  :D:

Pages: 1 ... 49 50 51 52 53 [54]