June 15, 2024, 09:20:18 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 47 48 49 50 51 [52] 53 54
1021
ਸਿਧੇ ਸਾਧੇ ਜੱਟ ਹਾਂ ਕੁੜੀਆ ਤੋ ਸ਼ਰਮਾਉਦੇ ਹਾਂ                                                                                        ਕਿੱਸ(Kiss) ਦਾ ਸਾਨੂੰ ਕੋਈ ਪਤਾ ਨਹੀ :hug: ਬਸ ਘੁੱਟ ਕੇ ਜੱਫੀ ਪਾਉਨੇ ਆ

1022
Shayari / ਦੁਨੀਆ ’ਚ ਪਿਆਰ
« on: April 27, 2011, 02:49:45 AM »
ਦੁਨੀਆ ’ਚ ਪਿਆਰ ਪਾਏ ਜਾਂਦੇ ਨੇ
ਫ਼ੁੱਲ ਅੱਗ ’ਚ ਜਲਾਏ ਜਾਂਦੇ ਨੇ
ਭੁੱਲ ਤਾਂ "ਆਪਣੇ" "ਆਪਣਿਆ" ਨੂੰ ਜਾਂਦੇ ਨੇ
ਫ਼ੇਰ ਇਲਜ਼ਾਮ
""ਫ਼ਤਿਹ"" ਵਰਗਿਆਂ ਤੇ ਲਾਏ ਜਾਂਦੇ ਨੇ[/size]
[/font]

1023
Fun Time / 3 ਵਾਰੀ ਮਾਰਿਆ
« on: April 27, 2011, 02:47:29 AM »
3 ਵਾਰੀ ਮਾਰਿਆ purpose , ਤੂੰ ਨੀ yes ਕਰਦੀ                                                                                                                                                   ਜਾ ਫ਼ੇਰ ਦਫ਼ਾ ਹੋ  :angr: ਉਹ ਤੇਰੇ ਪਿੱਛੇ ਜਿਹੜੀ ਆਉਂਦੀ ਕਿੰਨੀ  Bumb ਲਗਦੀ :excited:

1024
Jokes Majaak / fair & lovely
« on: April 27, 2011, 02:44:20 AM »
ਅਪਣੇ ਹੁਸਨ ਤੇ ਇੰਨਾ ਗਰੂਰ ਨਾ ਕਰ :blush:
ਇਹ ਚਾਰ ਦਿਨਾਂ ਦੀ ਮਸਤੀ ਏ :rockon: ਤੇਰਾ ਹੁਸਨ ਸੌਹਣੀਏ ਉਦੌਂ ਤੱਕ 8->
ਜਦ ਤੱਕ fair & lovely ਸਸਤੀ ਏ :D: :D: :D:

1025
ਅਸੀਂ ਪੇੰਡੂ ਸਿੱਧੇ ਸਾਧੇ ਜੇ,

ਜਾਂਦੇ ਕਰਨ ਪੜਾਈਆਂ,

ਸਾਡੀ ਕੌਈ girlfrnd ਨੀ,

ਲੌਕਾਂ ਨੇ ਲੱਖ ਬਣਾਈਆਂ,

ਸ਼ਹਿਰਾਂ ਵਾਲੇ purpoze ਕਰ ਦੇਂਦੇ,

ਪਰ ਪਿੰਡਾਂ ਵਾਲੇ ਸੰਗਦੇ ਆ,

ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,

ਪਰ ਕੁੜੀ ਅੱਗੇ ਬੁੱਲ ਕੰਬਦੇ ਆ.....

"O|-|" ਕਿਸਮਤ ਵਿੱਚ ਜਦ ਹੋਵੇਗੀ,

ਤਾਂ ਆਪੇ ਈ ਆ ਜਾਵੇਗੀ,

ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ,

ਜਦ ਕੌਈ ਸਾਡੇ ਨਾਲ ਨਿਬਾਵੇਗੀ
:blah:

1026
Shayari / ਜਣੇ ਖਣੇ ਦੇ ਵਸ ਦਾ ਨਈ
« on: April 27, 2011, 02:38:57 AM »
ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ

ਗੱਲ ਦਾ ਕਰਨਾ,

ਦੁੱਖ ਦਾ ਜਰਨਾ

ਸੱਚ ਤੇ ਅੜਨਾਂ , ਕਿਸੇ ਲਈ ਮਰਨਾ

ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ

ਦਾਤੀ ਨੂੰ ਦੰਦਾ,

ਕੱਢ ਦੇਣਾ ਕੰਡਾ

ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ

ਇਸ਼ਕ ਕਮਾਓਣਾ , ਸਾਧ ਕਹਾਓਣਾ

ਕੰਨ ਪੜਵਾਓਨਾ

ਬੋਲ, ਪਗਾਓਣਾ

ਗੱਲ ਪਚਾਓਣਾ , ਯਾਰੀ ਨਿਬਾਓਣਾ

ਹੱਕ ਦਾ ਖਾਣਾ , ਮੱਨਣਾ ਭਾਣਾ

ਓਲਝਿਆ ਤਾਣਾ,

ਪਿੰਡ ਦਾ ਸਿਆਣਾ

ਬਸੰਤੀ ਬਾਣਾ , ਅਮਰ ਹੋ ਜਾਣਾ

ਜਣੇ ਖਣੇ ਦੇ ਵਸ ਦਾ ਨਈ _ ਜਣੇ ਖਣੇ ਦੇ ਵਸ ਦਾ ਨਈ

1027
ਜੇਹਰੀ ਗਾਉ ਸ਼ੇਰ ਦੇ ਮੁਹ ਆ ਗਈ ਓਹਦਾ ਮਾਸ ਵੀ ਨਹੀ ਤੇ ਓਹਦੀ ਖੱਲ ਵੀ ਨਹੀ ਜੇਹਰੇ ਬਾਗ ਦਾ ਮਾਲੀ ਬੇਈਮਾਨ ਹੋਜੇ ਓਹਦੇ ਪੱਤੇ ਵੀ ਨਹੀ ਤੇ ਫਲ ਵੀ ਨਹੀ ਜੇਹਰੇ ਮਕਾਨ ਦੀ ਨੀਹ ਜਵਾਬ ਦੇ ਜਾਏ ਓਹ ਬਿੰਦ ਵੀ ਨਹੀ ਤੇ ਓਹ ਪਲ ਵੀ ਨਹੀ ਜੇਹਰੇ ਕੋਮ ਦੇ ਖੂਨ ਵਿਚੋ ਗਈ ਗੈਰਤ ਓਹ ਅੱਜ ਵੀ ਨਹੀ ਤੇ ਓਹ ਕੱਲ ਵੀ ਨਹੀ

1028
Fun Time / ਅਮਲੀ ਜੋ ਚੋਟੀ ਦੇ
« on: April 27, 2011, 02:32:04 AM »
                              ਅਮਲੀ ਜੋ ਚੋਟੀ ਦੇ,ਆਦੀ ਫੀਮ ਮੋਟੀ ਦੇ
                            ਓਹ ਵੀ ਪੱਟੀ ਫਿਰਦੇ ਨੇ ਪੀਸ ਚੋਟੀ-ਚੋਟੀ ਦੇ
                             ਸਾਡੇ ਵੱਲ ਰੱਬਾ ਤੇਰਾ ਭੋਰਾ ਨਾਂ ਧਿਆਨ ਏ
                               ਲੰਡੂ ਜਿਹੇ ਬੰਦਿਆਂ ਤੇ ਤੂੰ ਵੀ ਮਿਹਰਬਾਨ ਏ
                             ਬੱਡੋ ਵਾਲਾ ਜੱਟ, ਸਾਫ ਰੱਖਦਾ ਏ ਦਿਲ, ਉੱਤੋਂ ਅੱਤ ਦੀ ਸ਼ਰਾਫਤ ਫਕੀਰ ਵਰਗੀ
                                ਅਸੀਂ ਕਿਹੜਾ ਰੱਬਾ ਤੇਰੇ ਮਾਂਹ ਮਾਰ ਲਏ ,ਸਾਨੂੰ ਵੀ ਤੂੰ ਲੱਭਦੇ ਕੋਈ ਹੀਰ ਵਰਗੀ

1029
Fun Time / ਜੱਟ ਤਾ ਸਿਰੇ ਦਾ ਢੀਠ
« on: April 27, 2011, 02:29:36 AM »
          ਐਵੇ ਨਾ "ਫ਼ਤਿਹ" ਵੱਲ ਦੇਖ ਕੇ ਹੱਸਿਆ ਕਰ ਪੰਗਾ ਪਾ ਲਵੇਗੀ  :marro:                                                                                                                       ਜੱਟ ਤਾ ਸਿਰੇ ਦਾ "ਢੀਠ" ਆ ਤੂੰ ਐਵੇ ਬੇਜਤੀ ਕਰਾ ਲਵੇਗੀ.

1030
Shayari / branded ਕੱਪੜੇ
« on: April 26, 2011, 06:31:11 PM »
ਕੁੜੀਆਂ ਦਾ ਫ਼ਿਕਰ ਨੀ ਕਰਦੇ,

                                                          ਬਹਿ ਕੇ ਹੋਂਕੇ ਨੀ ਭਰਦੇ,
ਸੋਹਣੀ ਜੀ ਵੇਖ ਨੀ ਸੜਦੇ,
                                                                                                           ਮਸਤੀ ਵਿਚ ਨਾਲੇ ਰਹੀਏ ਦਿਲ ਵਿਚ ਮੁਟਿਆਰਾਂ ਦੇ,
                                                        branded ਕੱਪੜੇ ਤੇ ਦਾਰੂ ਦੋ ਖੱਰਚੇ ਨੇ ਯਾਰਾਂ ਦੇ

1031
ਇਹ ਤਾਂ ਭਰਮ ਨੇ ਮੁਟਿਆਰਾਂ ਦੇ  :cooll: ਐਨੇ ਮਾੜੇ ਵੀ ਨਹੀਂ ਪੁੱਤ ਸਰਦਾਰਾਂ ਦੇ

1032
Jokes Majaak / ਪਹਿਲੇ ਬੈਂਚ ਵਾਲੀ
« on: April 26, 2011, 06:07:49 PM »
ਕੀ ਹਾਲ ਸੁਨਾਵਾ ਆਪਣੀ class ਦਾ___ਉਥੇ ਕਿਹੜੀ ਪੜਾਈ ਹੁੰਦੀ c___ yααя ਬੈਠੇ ਹੁੰਦੇ c_ ਅਖੀਰਲੇ ਬੈਂਚ ਤੇ___ਪਹਿਲੇ ਬੈਂਚ ਵਾਲੀ ਟਕਾਈ ਹੁੰਦੀ c :cooll:

1033
Shayari / ਤੂੰ ਰੱਬ ਤੌ ਵੱਧ ਹੈ
« on: April 26, 2011, 12:23:07 PM »
ਤੂੰ ਰੱਬ ਤੌ ਵੱਧ ਹੈ ਸਾਡੇ ਲਈ .. ਕਿੰਝ ਦੂਰੀ ਤੇਰੀ ਜ਼ਰ ਜਾਈਏ !! ਨਾ ਐਨਾ ਸਾਨੂੰ ਭੁੱਲ ਸੱਜਣਾ .. ਤੈਨੂੰ ਯਾਦ ਹੀ ਕਰਦੇ ਮਰ ਜਾਈਏ 8->

1034
Shayari / ਤਿੱਖੀਆ ਨਜ਼ਰਾ
« on: April 26, 2011, 12:21:44 PM »
ਯਾਦਾ ਵਿੱਚ ਅੱਜ ਵੀ ਉਹਦਾ ਹੀ ਸਰੂਰ ਆ, ਦਿੱਲ ਦੇ ਕਰੀਬ ਰਹਿ ਕੇ ਵੀ ਨਜ਼ਰਾ ਤੋ ਦੂਰ ਆ, ਮੰਨਿਆ ਕੇ ਉਹ ਮੇਨੂੰ ਪਿਆਰ ਨਹੀ ਕਰਦੀ, ਪਰ ਅੱਜ ਵੀ ਤਿੱਖੀਆ ਨਜ਼ਰਾ ਨਾਲ ਤੱਕਦੀ ਜਰੂਰ ਆ

1035
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹ

1036
ਜੀਣਾ ਮਰਨਾ ਹੋਵੇ ਨਾਲ ਤੇਰੇ,, ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ,, ਤੈਨੂੰ ਜਿੰਦਗੀ ਆਪਣੀ ਆਖ ਸਕਾਂ,, ਬਸ ਏਨਾ ਕੁ ਤੇਰੇ ਤੇ ਹੱਕ ਹੋਵੇ :blush:

1037
ਮੈਂ  ਕਿੰਨਾ  ਕਰਦਾ  ਓਹਨੁ  ਪਿਆਰ ਕਿਵੇ  ਸਮਝਾਵਾ ,ਓਹ  ਗੁੱਸਾ  ਕਰਕੇ  ਬੇਠੀ  ਮੈਂ  ਕਿਵੇ  ਮਨਵਾ ,ਹਰ  ਵਾਰੀ  ਲੜਦੀ  ਹੈ  ਤੇ  ਰੁੱਸ  ਵੀ  ਜਾਂਦੀ  ਹੈ ,ਮੈਨੂ  ਗਰੀਬ  ਨੂ  ਹਰ  ਵਾਰੀ  ਬੜਾ  ਤੜਪਾਉਂਦੀ  ਹੈ ,ਜੇ  ਸਾਚੀ  ਕਰਦੀ  ਹੈ  ਪਿਆਰ  ਤੇ  ਸਮਝ  ਜਾਉਗੀ,ਮੈਂ  ਫੇਰ  ਕਰਤੀ  ਪਹਲ  ਤੇ  ਹੁਣ  ਮਨਜਾਉਗੀ

1038
Shayari / ਮੈਂ ਧੋਖਾ ਖਾਦਾ
« on: April 24, 2011, 10:28:23 AM »
ਮੈਂ ਧੋਖਾ ਖਾਦਾ ਓਹਨਾਂ ਤੋਂ, ਜਿੰਨਾ ਨੂੰ ਆਪਣੇ ਸਭ ਤੋਂ ਕਰੀਬ ਪਾਇਆ ਹੈ,,
ਕਿਉਂ ਦੋਸ਼ ਦੇਵਾਂ ਮੈਂ ਕੰਡਿਆ ਨੂੰ, ਜਖਮ ਤਾਂ ਮੈਂ ਫੁੱਲਾਂ ਤੋਂ ਪਾਇਆ ਹੈ

1039
Fun Time / Girlfriend ਉਹ ਖਤਰਨਾਕ ਪਰਾਣੀ ਹੈ
« on: April 23, 2011, 04:51:44 AM »
Girlfriend ਉਹ ਖਤਰਨਾਕ ਪਰਾਣੀ ਹੈ_ਜਿਹੜੀ ਪਹਿਲਾਂ ਮੁੰਡੇ ਨੂੰ ਟੋਕ-ਟੋਕ ਕੇ ਉਹਦੀਆਂ ਸਾਰੀਆਂ
 ਆਦਤਾਂ ਬਦਲ ਦਿੰਦੀ ਆ_ਫ਼ੇਰ ਇਹ ਕਹਿ ਕੇ ਛੱਡ ਦਿੰਦੀ ਆ_ "ਹੁਣ ਤੁਸੀਂ ਪਹਿਲਾਂ ਵਰਗੇ
 ਨਹੀਂ ਰਹੇ
:nthg:

1040
Jokes Majaak / ਹਮ ਦੋ ਹਮਾਰੇ ਦੋ
« on: April 23, 2011, 04:45:46 AM »
Teacher ਫ਼ਤਿਹ ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ____?? :wait:
ਫ਼ਤਿਹ:- ਵਿਆਹ____!!!! :blush:

 Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ___??
  :lost:
ਫ਼ਤਿਹ:- ਲਾੜਾ___!!!! :excited:
...
 Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ___??
ਫ਼ਤਿਹ:- ਘਰਵਾਲੀ_____!!!!
X_X

 Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪ ਲਈ ਕੀ ਕਰੇਂਗਾ___??

ਫ਼ਤਿਹ:-ਨੂੰਹ ਲਿਆਊਂਗਾ____!!!!

 Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ਆ___??

ਫ਼ਤਿਹ:- ਪੋਤਾ____!!!

 Teacher :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦ ਕੀ ਆ___??

ਫ਼ਤਿਹ :- ਹਮ ਦੋ ਹਮਾਰੇ ਦੋ
:rockon:

Pages: 1 ... 47 48 49 50 51 [52] 53 54