May 22, 2024, 11:32:59 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 2 3 4 5 [6] 7 8 9 10 11 ... 54
101
Pics / Kudrat Kaur - Di Photo ( bachpan wali )
« on: September 02, 2011, 10:46:31 AM »



__ :hehe: ___

102
Pics / Mehak- Di Bachpan di Photo
« on: September 02, 2011, 10:42:34 AM »


______

103
Pics / Noor- Da bachpan ( Patola )
« on: September 02, 2011, 10:40:34 AM »

_____ :hehe:

104
Pics / Sarpanch- Da bachpan !!
« on: September 02, 2011, 10:37:30 AM »


___

Chota hunda hi dekh Lao Kudia Nu ched-da Hunda si

105
Pics / Neha- Da bachpan !!
« on: September 02, 2011, 10:35:58 AM »

__

106
Pics / Sanjana - Da bachpan !!
« on: September 02, 2011, 10:34:39 AM »


__________________________

107
Pics / Two-Faced-DoG !!
« on: September 02, 2011, 10:32:23 AM »


__

108
Pics / aah Kaun aa aape dasso
« on: September 02, 2011, 10:31:17 AM »


___

109
Pics / B-S-&-L-B
« on: September 02, 2011, 10:29:07 AM »


________

110
Pics / Tarn - Di Bachpan Di Photo
« on: September 02, 2011, 10:27:10 AM »



Tarn Dekh lavo :loll:

Sadia te ehne sohnia sohnia nahi photoa paia :hehe:

111
Pics / Babbu maan Tour
« on: September 02, 2011, 08:15:50 AM »



112
Help & Suggestions / video downloader cahida mainu
« on: September 02, 2011, 02:21:13 AM »
Sat shri akal ji


Mainu Ik video download karan wala softwear ja online download dasss deo  koi

Mere koll ik si pehla dvdsoft wala

Hun Ohh pta nahi koi farmnet wala kujh download karan nu kehnde aa te ohh oss naal we nahi chalda dobara

Koi ta labh dewo mainu !! video download karan lai jantar

dhannvad ji 

113
Pics / Sarpanch Bai ne Banaea
« on: September 01, 2011, 01:05:04 PM »


___________________________________



Vadia aa bai ji =D> =D>

114
Pics / The Aiguille du Midi mountain in France
« on: September 01, 2011, 03:41:57 AM »





````````````````````````````````

115
Pics / Tarn Di Dukan FaIl>..
« on: September 01, 2011, 03:36:44 AM »


 :D: :D: :D: :D:
_____________

116
Pics / SaNj ApnI Cat naal
« on: September 01, 2011, 03:27:57 AM »


______
:hehe:

117
Shayari / ♥♫SaNj♥♫ ਜੀ ਦੀ ਸ਼ਾਇਰੀ
« on: September 01, 2011, 03:22:22 AM »
ਮਾਏ ਨੀ ਤੈਨੂੰ ਚੇਤੇ ਕਰਕੇ, ਰਾਤੀ ਫਿਰ ਨੀ ਦਿਲ ਭਰ ਆਇਆ
ਸਾਰੀ ਰਾਤ ਗਈ ਵਿਚ ਸੋਚਾਂ, ਮੈਂ ਕੀ ਖੋਇਆ, ਤੇ ਕੀ ਮੈਂ  ਪਾਇਆ
ਪਾਉਣਾ ਤਾਂ ਮੈਂ ਕੀ ਸੀ ਨੀ ਮਾਏ, ਨੀ ਮੈਂ ਸਭ ਕੁਝ ਆਪ ਗਵਾਇਆ
ਜਦ ਮੈਂ ਹੋਈ ਖੁਸ਼ੀਆਂ ਮਾਨਣ ਜੋਗੀ ,ਨੀ ਤੂੰ ਵਿਆਹ ਕੇ ਕਰਤਾ ਮੈਨੂੰ ਪਰਾਇਆ
ਜਦ ਸਾਂਝ ਪੈ ਗਈ ਵਿਚ ਸਹੁਰੇ ਘਰ ਦੇ
ਬਦਕਿਸਮਤੀ ਨੀ ਮੈਂ ਵਿਚ ਪ੍ਰਦੇਸਾਂ ਡੇਰਾ ਲਾਇਆ
ਉਸੇ ਤੋਂ ਮੈਂ ਦੂਰ ਹੋਈ ਨੀ ਮਾਏ,ਜਿਸ ਨਾਲ ਵੀ ਮੈਂ ਮੋਹ ਪਾਇਆ
ਪਹਿਲਾਂ ਤਾਂ ਮੈਂ ਮਾਂ ਤੋਂ ਵਿੱਛੜੀ, ਹੁਣ ਧੀ ਤੋਂ ਵਿਛੋੜਾ ਪਾਇਆ
ਕੋਈ ਨਾ ਸੋਚੇ ਕੀ ਬੀਤੀ ਮੇਰੇ ਤੇ, ਸਭ ਕਹਿੰਦੇ ਇਹਨੇ ਇਹ ਕੀ ਕਹਿਰ ਕਮਾਇਆ
ਤੇਰੀ ਰਾਣੀ ਧੀ ਵਿਚ ਰੁਲੀ ਪ੍ਰਦੇਸਾਂ, ਨੀ ਦੇਖ ਆ ਕੀ ਹਾਲ ਬਣਾਇਆ
ਮਾਏ ਨੀ ਤੈਨੂੰ ਚੇਤੇ ਕਰਕੇ, ਰਾਤੀ ਫਿਰ ਨੀ ਦਿਲ ਭਰ ਆਇਆ
ਸਾਰੀ ਰਾਤ ਗਈ ਵਿਚ ਸੋਚਾਂ, ਮੈਂ ਕੀ ਖੋਇਆ, ਤੇ ਕੀ ਮੈਂ  ਪਾਇਆ
ਪਾਉਣਾ ਤਾਂ ਮੈਂ ਕੀ ਸੀ ਨੀ ਮਾਏ, ਨੀ ਮੈਂ ਸਭ ਕੁਝ ਆਪ ਗਵਾਇਆ


=D> =D> =D> =D> =D> =D> =D> =D> =D> =D> =D> =D> =D>

118
Shayari / ਰਾਮ ਦਾਸ ਦਾ ਲਾਲ
« on: September 01, 2011, 02:59:45 AM »
ਰਾਮਦਾਸ ਦਾ  ਲਾਲ ,ਬੀਬੀ ਭਾਨੀਂ ਦਾ ਜਾਇਆ
ਤੱਤੀ  ਤਵੀ   ਉਤੇ  ,ਜਿਸ  ਚੌਂਕੜਾ  ਲਗਾਇਆ


ਹੋਈ  ਸੀ  ਪਾਪਾਂ  ਦੀ  ਹੱਦ,ਕਹਿੰਦੇ  ਪਹਿਲਾਂ  ਨਾਲੋਂ ਵੱਧ
ਜ਼ਬਰ  ਤੇ  ਜ਼ੁਲਮ  ਦਾ  ਸੀ,ਹੋਇਆ    ਲੰਮਾ    ਕੱਦ
ਰੱਬ   ਦੇ   ਉਪਾਸ਼ਕਾਂ   ਤੇ,ਕਹਿਰ   ਸੀ    ਕਮਾਇਆ
ਤੱਤੀ  ਤਵੀ  ਉਤੇ ਵੇਖੋ , ਚੌਂਕੜਾ ਲਗਾਇਆ


ਤਪਦੀ  ਹੋਈ ਤਵੀ ਨੇ  ਸੀ,ਲੰਮਾ    ਹੌਕਾ    ਮਾਰਿਆ
ਸੜਦੀ  ਹੋਈ  ਰੇਤ  ਕੋਲੋਂ,ਗਿਆ   ਨਾ   ਸਹਾਰਿਆ
ਲਾਲ - ਸੂਹੀ   ਅੱਗ   ਨੇ,ਸੀ   ਦੁੱਖੜਾ   ਸੁਣਾਇਆ
ਤੱਤੀ  ਤਵੀ ਉਤੇ ਵੇਖੋ, ਚੌਂਕੜਾ  ਲਗਾਇਆ


ਲਾਹੌਰ ਦੀਆਂ  ਕੰਧਾਂ  ਸੁਣ,ਥਰ  -  ਥਰ    ਕੰਬੀਆਂ
ਚੰਦੂ  ਦੀਆਂ  ਚਾਲਾਂ  ਫਿਰ,ਹੋ  ਗਈਆਂ   ਨਿਕੰਮੀਆਂ
ਸ਼ਹਾਦਤਾਂ   ਦਾ  ਤਾਜ  ਸੀ,ਅਨੋਖ਼ਾ   ਗੁਰਾਂ   ਪਾਇਆ
ਤੱਤੀ  ਤਵੀ  ਉਤੇ,ਵੇਖੋ ਚੌਂਕੜਾ  ਲਗਾਇਆ


ਅਸਾਂ  ਭਾਣੇ  'ਚ ਹੈ ਰਹਿਣਾ,ਭਾਣੇ  ਮੰਨੋਂ   ਕਰਤਾਰ  ਦੇ
ਤੇਰਾ  ਭਾਣਾ  ਮੀਠਾ  ਲਾਗੇ ,ਉਹ  ਮੁਖੋਂ  ਸੀ   ਉਚਾਰਦੇ
ਪੰਜਾਬ  ਵਾਲੇ  ਫ਼ਤਿਹ ਦਾ,ਸੀ ,  ਦਿਲ   ਤੜਫਾਇਆ
ਤੱਤੀ  ਤਵੀ ਉਤੇ ,ਵੇਖੋ ਚੌਂਕੜਾ  ਲਗਾਇਆ
ਰਾਮ ਦਾਸ ਦਾ ਲਾਲ,ਬੀਬੀ  ਭਾਨੀ  ਦਾ ਜਾਇਆ




119
Jokes Majaak / ਸਿਆਲਾ da ਫਾਇਦਾ
« on: September 01, 2011, 02:21:28 AM »
ਠੰਡ ਦਾ ਇੱਕ ਤੇ ਫਾਇਦਾ ਹੈ
.
.
.
.
.
.
.

.
.
ਗਰਮੀ ਨਹੀ ਲਗਦੀ

 :D: :D: :D: :D: :D: :D:

120
ਮੈਂ ਇੱਟ ਨਾਲ ਇੱਟ ਖੜਕਾ ਦਿਆਂ
ਦਿੱਲੀ ਤੇ ਲਾਹੌਰ ਸ਼ਹਿਰ ਦੀ

ਵੇਖ ਕੇ ਜ਼ੁਲਮ ਮੈਥੋਂ ਜਾਂਦਾ ਨਹੀਂ ਸਹਾਰਿਆ
ਜ਼ਾਲਮਾਂ ਨੇ ਕਹਿਰ ਕੈਸਾ ਤੁਸਾਂ 'ਤੇ ਗੁਜ਼ਾਰਿਆ
ਫੂਕ ਮਾਰ ਕੇ ਮੈਂ ਪਲ 'ਚ ਬੁਝਾ ਦਿਆਂ
ਮੱਚੀ ਹੈ ਜੋ ਅੱਗ ਕਹਿਰ ਦੀ
ਮੈਂ ਇੱਟ ਨਾਲ ਇੱਟ ਖੜਕਾ ਦਿਆਂ
ਦਿੱਲੀ ਤੇ ਲਾਹੌਰ ਸ਼ਹਿਰ ਦੀ


ਤੱਤੀ ਰੇਤ ਸੀਸ ਪੈਂਦੀ, ਵੇਖੀ ਨਹੀਉਂ ਜਾਂਵਦੀ
ਤਸੀਹੇ ਵੇਖ-ਵੇਖ ਮੇਰੀ ਰੂਹ ਹੈ ਕੁਰਲਾਂਵਦੀ
ਹੈ, ਵੇਖੋ ਪਾਪ ਦਾ ਤੂਫ਼ਾਨ ਅੱਜ ਝੁੱਲਿਆ
ਹਨੇਰੀ ਜ਼ਬਰਾਂ ਦੇ ਜ਼ਹਿਰ ਦੀ
ਮੈਂ ਇੱਟ ਨਾਲ ਇੱਟ ਖੜਕਾ ਦਿਆਂ
ਦਿੱਲੀ ਤੇ ਲਾਹੌਰ ਸ਼ਹਿਰ ਦੀ


ਦਿਉ ਮੈਨੂੰ ਆਗਿਆ ਮੈਂ ਧਰਤੀ ਹਿਲਾ ਦਿਆਂ
ਜ਼ਬਰ ਦੇ ਜ਼ਾਲਮਾਂ ਨੂੰ ਸਬਕ ਸਿਖਾ ਦਿਆਂ
ਅੱਗ ਪਈ ਵਰ੍ਹੇ ਉਤੋਂ ਜੇਠ ਦਾ ਮਹੀਨਾ
ਧੁੱਪ ਤਿੱਖੀ ਹੈ ਦੁਪਹਿਰ ਦੀ
ਮੈਂ ਇੱਟ ਨਾਲ ਇੱਟ ਖੜਕਾ ਦਿਆਂ
ਦਿੱਲੀ ਤੇ ਲਾਹੌਰ ਸ਼ਹਿਰ ਦੀ


ਫ਼ਤਿਹ ਸਦਾ ਰੱਬ ਦੀ ਹੀ ਰਜ਼ਾ ਵਿਚ ਰਹਿਣਾ ਹੈ
ਮੀਆਂ ਮੀਰ ਭਾਣਾ ਉਹਦਾ ਮੰਨਣਾ ਹੀ ਪੈਣਾ ਹੈ
ਹਾਂਡੀ ਕਹਿਰ ਦੀ, ਇਹ ਜ਼ੁਲਮ ਦੀ ਅੱਗ ਤੇ
ਇੱਕ ਪਲ ਵੀ ਨਹੀਂ ਠਹਿਰਦੀ
ਮੈਂ ਇੱਟ ਨਾਲ ਇੱਟ ਖੜਕਾ ਦਿਆਂ
ਦਿੱਲੀ ਤੇ ਲਾਹੌਰ ਸ਼ਹਿਰ ਦੀ
PBF


Pages: 1 2 3 4 5 [6] 7 8 9 10 11 ... 54