December 22, 2024, 07:33:04 PM

Show Posts

This section allows you to view all posts made by this member. Note that you can only see posts made in areas you currently have access to.


Messages - Apna Punjab

Pages: 1 ... 84 85 86 87 88 [89] 90 91 92 93 94 ... 109
1761
Pics / Re: Bae\'s Tour De Paris
« on: September 12, 2014, 11:26:49 PM »
very nice .. bae ..  :hugg:

1762
PJ Entertainment / Re: Live Radio Request maroo!!!
« on: September 12, 2014, 11:23:31 PM »
Surjit Bindrakhia & Dilshad Akhtar - Dera Jatt Da
..

1763
We have Missed You a Lot MEHKO!!! :hug: :hug:
So Glad to See you Back!!


Bhut Bhut Swaagat ji

1764
ajj bai college betha c bore hun daya c mae sochya chalon pj check karliyae tae mae jado bai athae dekhya karme da viyaah haje padya ayi c ta naal ayi click  kita tae sidhi entry maar ti... bai pher bai hass hass k bura haal ho gya.. thnx bai .. bahut wadiya likhya...  :ok: :ok: :ok: =D> =D> =D> =D>

1765
Shayari / Re: Just two line shayari ...
« on: September 10, 2014, 10:14:59 PM »
Pathar Ki Bhi Taqdeer Badal Jaati Hai..
 Shart Yeh Hai, K Usy Sachy Dil Sy Tarasha Jaye..!!..

1766
Shayari / Re: Just two line shayari ...
« on: September 10, 2014, 12:53:36 AM »
photo jatt di sirane thalle rakh soyan kare gae
ni oh din aa lain dae  :happy:

1767
Tech Lounge / Iphone 6 or iphone 6 plus
« on: September 09, 2014, 11:30:33 PM »
iphone 6 trailer - iphone 6 PLUS trailer official apple - iphone 6 official video by apple
checkout more here : https://www.apple.com/iphone-6/
____________________________________________________________________________________________

HANJI PHER KERDA PHONE LENA
IPHONE 6 or IPHONE 6 PLUS.

1768
ਜੱਟ ਦੀ ਅਕਲ’ ਗੀਤ ਦਾ ਲਖਾਰੀ-ਚਰਨ ਲਖਾਰੀ
ਜਦੋਂ ਸੱਚੇ ਦਿਲੋਂ ਸਿਦਕ ਧਾਰ ਕੇ ਮਿਹਨਤ ਦਾ ਲੜ ਫੜਿਆ ਹੋਵੇ ਤਾਂ ਉਹ ਬੰਦੇ ਨੂੰ ਕਿਸੇ ਨਾ ਕਿਸੇ ਮੁਕਾਮ ਤੇ ਲਿਆ ਖੜ੍ਹਾਉਂਦੀ ਹੈ। ਇਹੋ ਕਥਨ ਜੇਕਰ ਤਰਨਤਾਰਨ ਜਿਲ੍ਹੇ ਦੇ ਪਿੰਡ ਮੰਨਣ ‘ਚ ਸੰਨ 1987 ਨੂੰ ਇੱਕ ਮਜਦੂਰ ਬਰਿਆਮ ਸਿੰਘ ਦੇ ਘਰ ਪੈਦਾ ਹੋਏ ਮਾਣਮੱਤੇ ਨੌਜਵਾਨ ਲੇਖਕ ਚਰਨ ਲਿਖਾਰੀ ਲਈ ਵਰਤਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇੱਕ ਭੈਣ ਅਤੇ ਤਿੰਨ ਭਰ੍ਹਾਵਾਂ ਦੀ ਅੰਮੀ ਜਾਏ ਚਰਨ ਨੂੰ ਘਰ ਦੀ ਗਰੀਬੀ ਕਾਰਨ ਚਾਰ ਜਮਾਤਾਂ ਪੜ੍ਹ ਕੇ ਭਾਵੇਂ ਸਕੂਲੀ ਪੜ੍ਹਾਈ ਵਿੱਚੇ ਹੀ ਛੱਡਣੀ ਪਈ, ਪਰ ਉਸਨੇ ਸਾਹਿਤ ਪੜ੍ਹਨ ‘ਤੇ ਲਿਖਣ ਦੇ ਆਪਣੇ ਸ਼ੌਕ ਨੂੰ ਕਦੇ ਮਰਨ ਨਾ ਦਿੱਤਾ। ਉਹ ਦੱਸਦਾ ਹੈ ਕਿ ਉਸਨੇ ਬਾਬਾ ਫਰੀਦ,ਬੁੱਲੇ ਸ਼ਾਹ,ਸ਼ਾਹ ਮੁਹੰਮਦ,ਵਾਰਿਸ ਸ਼ਾਹ,ਸ਼ਿਵ ਕੁਮਾਰ ਬਟਾਲਵੀ,ਅਤੇ ਸੁਰਜੀਤ ਪਾਤਰ ਵਰਗੇ ਸ਼ਾਇਰਾਂ ਦੀਆਂ ਰਚਨਾਵਾਂ ਪੜ੍ਹੀਆਂ ਹਨ।ਇਹਨਾਂ ਵਿੱਚੋਂ ਉਹ ਸ਼ਿਵ ਤੋਂ ਤਾਂ ਪ੍ਰਭਾਵਿਤ ਹੈ ਹੀ ਤੇ ਇਸ ਤੋਂ ਇਲਾਵਾ ਵਾਰਿਸ ਸ਼ਾਹ ਤੋਂ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਉਸ ਦੀ ਬਾਂਹ ਤੇ ਲਿਖੇ ਵਾਰਿਸ ਸ਼ਾਹ ਦੇ ਨਾਮ ਤੋਂ ਸੁਭਾਗੇ ਹੀ ਲਗਾਇਆ ਜਾ ਸਕਦਾ ਹੈ। ਸ਼ਾਇਦ ਇਸੇ ਕਰਕੇ ਹੀ ਉਸਦੀ ਰਚਨਾ ਤੋਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਪੁਰਾਣੇ ਸਮੇਂ ਦਾ ਲਿਖਾਰੀ ਹੋਵੇ।
ਗੰਭੀਰ ਚਿਹਰੇ,ਨੇਕ ਦਿਲ,ਅਤੇ ਅਤਿ ਹਲੀਮੀ ਭਰ੍ਹੇ ਸਲੂਕ ਦਾ ਮਾਲਕ ਇਹ ਲਿਖਾਰੀ ਜਦ ਵਾਰਿਸ ਦੀ ਹੀਰ ਨੂੰ ਉਸਦੇ ਅਸਲੀ ਰਾਗ ‘ਚ ਗਾਉਂਦਾ ਹੈ ਤਾਂ ਇਉਂ ਲਗਦੈ ਜਿਵੇਂ ਕੋਈ ਫਕੀਰ ਮੌਜ ਵਿੱਚ ਆ ਕੇ ਗਾ ਰਿਹਾ ਹੋਵੇ।
ਜ਼ਿੰਦਗੀ ਦੀ ਗੱਡੀ ਨੂੰ ਧੱਕਾ ਲਾਉਣ ਲਈ ਚਰਨ ਨੇ ਹਾਲਾਤਾਂ ਨਾਲ ਦੋ-ਚਾਰ ਕਰਦਿਆਂ ਕਦੇ ਮੰਡੀਆਂ ਚ ਕੰਮ ਕੀਤਾ,ਕਦੇ ਨੀਲ ਵੇਚ ਕੇ ਉਜਰਤ ਕਮਾਈ ਤੇ ਅਜਕੱਲ ਉਹ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰ ਰਿਹਾ ਹੈ।
ਇਸ ਦੇ ਨਾਲ ਹੀ ਲਿਖਣ ਤੇ ਪੜ੍ਹਨ ਦਾ ਸਫਰ ਜਾਰੀ ਰਿਹਾ ਤੇ ਉਸਦੀਆਂ ਆਸਾਂ ਨੂੰ ਬੂਰ ਉਦੋਂ ਪੈਣਾ ਸ਼ੁਰੂ ਹੋਇਆ ਜਦੋਂ ਸੰਨ 2002 ਵਿੱਚ ਉਸ ਦੀ ਕਲਮ ਦੁਆਰਾ ਲਿਖਿਆ ਗੀਤ ‘ਪੰਜਾਬ’ ਕਮਲ ਹੀਰ ਦੀ ਆਵਾਜ਼ ‘ਚ ਰਿਕਾਰਡ ਹੋਇਆ। ਇਸ ਤੋਂ ਬਾਅਦ ਵਾਰਿਸ ਭਰ੍ਹਾਵਾਂ ਨੇ ਚਰਨ ਦੇ ਹੋਰ ਵੀ ਗੀਤ ਗਾਏ। ਉਹ ਦੱਸਦਾ ਹੈ ਕਿ ਉਸਦੇ ਨਾਮ ਪਿਛਲਾ ਸ਼ਬਦ ‘ਲਿਖਾਰੀ’ ਵੀ ਮਨਮੋਹਣ ਵਾਰਿਸ ਨੇ ਹੀ ਦਿੱਤਾ ਸੀ। ਫਿਰ 2012 ਵਿੱਚ ਆਏ ਉਸਦੇ ਗੀਤ ‘ਜੱਟ ਦੀ ਅਕਲ’ ਨੇ ਜਿੱਥੇ ਚਰਨ ਲਿਖਾਰੀ ਦੇ ਨਾਮ ਨੂੰ ਹੁਲਾਰਾ ਦਿੱਤਾ,ਉੱਥੇ ਰਣਜੀਤ ਬਾਵੇ ਦਾ ਨਾਂ ਵੀ ਨਾਮਵਰ ਗਾਇਕਾਂ ਦੀ ਕਤਾਰ ‘ਚ ਲੈ ਆਂਦਾ। ਇਸ ਤੋਂ ਇਲਾਵਾ ਉਸਦੇ ਗੀਤਾਂ ਨੂੰ ਗਾਇਕ ਧੀਰਾ ਗਿੱਲ, ਬਾਲੀ ਢਿੱਲੋਂ,ਅਬਰਾਹਿਮ ਅਤੇ ਅਮਰਿੰਦਰ ਗਿੱਲ ਨੇ ਵੀ ਆਪਣੀ ਆਵਾਜ਼ ਦਿੱਤੀ। ਆਉਣ ਵਾਲੇ ਸਮੇਂ ਵਿੱਚ ਵੀ ਚਰਨ ਦੇ ਗੀਤ ਧੀਰਾ ਗਿੱਲ ਬਾਲੀ ਢਿੱਲੋਂ,ਅਤੇ ਹੋਰ ਗਾਇਕਾਂ ਦੀ ਆਵਾਜ਼ ‘ਚ ਸੁਣਨ ਨੂੰ ਮਿਲਣਗੇ।
ਇੱਕ ਚੰਗਾ ਲਿਖਾਰੀ ਅਤੇ ਪ੍ਰਸਿੱਧੀ ਭਰਪੂਰ ਹੋਣ ਦੇ ਬਾਵਜ਼ੂਦ ਵੀ ਚਰਨ ਦੀ ਆਰਥਿਕ ਹਾਲਤ ਜਿਉਂ ਦੀ ਤਿਉਂ ਹੈ । ਭਾਵੇਂ ਅੱਜ ਪੰਜਾਬ ‘ਚ ਸਾਹਿਤ ਪ੍ਰੇਮੀਆਂ,ਸੰਸਥਾਵਾਂ ਅਤੇ ਗਾਉਣ ਵਾਲਿਆਂ ਦੀ ਭਰਮਾਰ ਹੈ ਪਰ ਚਰਨ ਦੀ ਆਰਥਿਕਤਾ ਕਿਸੇ ਨੂੰ ਵੀ ਨਜ਼ਰੀਂ ਨਹੀਂ ਪੈਂਦੀ। ਇਨਸਾਨੀਅਤ ਅਤੇ ਪੰਜਾਬੀਆਂ ਦੀ ਅਣਖ ਉੱਪਰ ਇਸ ਤੋਂ ਵਧ ਕੇ ਕਾਲਖ ਕੀ ਹੋ ਸਕਦੀ ਹੈ।
ਪਰਮਾਤਮਾ ਅੱਗੇ ਦੁਆ ਹੈ ਕਿ ਪੰਜਾਬੀ ਦੇ ਇਸ ਅਸਲ ਲਿਖਾਰੀ ਨੂੰ ਤੱਤੀ ਵਾ ਨਾ ਲੱਗੇ ਤੇ ਪੰਜਾਬੀ ਮਾਂ-ਬੋਲੀ ਦੇ ਗਲ਼ ਪਿਆ ਇਹ ਹੀਰੇ ਦਾ ਹਾਰ ਇਸੇ ਤਰ੍ਹਾਂ ਹੀ ਲਿਸ਼ਕਦਾ ਰਹੇ।
ਹਰਵਿੰਦਰ ਅਖਾੜਾ
ਪਿੰਡ ਤੇ ਡਾਕਖਾਨਾ ਅਖਾੜਾ,ਤਹਿ. ਜਗਰਾਉਂ
ਜਿਲ੍ਹਾ ਲੁਧਿਆਣਾ (142026)
ਫੋਨ-99140-21647

 

1769
Shayari / Re: Just two line shayari ...
« on: September 09, 2014, 01:13:39 AM »
Na jane kyu Har waqt milti rehti hai mujhe anjaani si saza.
.
kaise puchhe taqdeer se mera kasoor kya hai???

1770
Shayari / Re: Just two line shayari ...
« on: September 09, 2014, 01:08:22 AM »
Bhul betha si kade chann taare kise de ni hoe.
 Aiwe ambra wal hath marda reha..

1771
Shayari / Re: Just two line shayari ...
« on: September 09, 2014, 01:05:19 AM »
Ajeeb Dastur hain mohbbat ka,
 Ruth koi jata h, toot koi jata hai

1772
Shayari / Re: Just two line shayari ...
« on: September 09, 2014, 01:02:02 AM »
Ek chhota sa par bahut hi khatarnaak vichaar,
 Jo na jane kitne ladko ki zindagi barbad kr deta h“Bhai wo tujhe dekh rahi thi” :D:

1773
Shayari / Re: Just two line shayari ...
« on: September 09, 2014, 12:57:10 AM »
Khuda ke ghar se kuch gadhe yun faraar ho gaye
 Kuch toh pakde gaye or kuch humare yaar ho gaye  :D:

1774
Shayari / Re: Just two line shayari ...
« on: September 09, 2014, 12:48:53 AM »
Ek bar phir se niklengey Talash-E-Ishq mein,
 Dua karo yaaron es bar koi bewafa na miley

1775
Shayari / Re: Just two line shayari ...
« on: September 09, 2014, 12:42:50 AM »
Itni lambi umar ki dua mat maang mere liye,
 Aisa na ho ke tu b chod de or maut b na aaye

1776
Shayari / Re: Just two line shayari ...
« on: September 09, 2014, 12:36:02 AM »
Lagta h maa-baap ne bachpan me khilone nahi dilaye
 Tabhi toh badi hokar pagli humare dil se hi khel gayi

1777
Ambi da boota

[/size]
[/b]ikk boota ambi da,
 ghar saaday lagga ni,
 jiss thallay behna ni,
 surgaN wich rehna ni
 ki ussda kehna ni,
 wehRe da ghehna ni,
 par mahi baajhoN ni,
 pardesi baajhoN ni,
 eh mainu wadd'da ay,
 te khaTTa lagda ay.

 iss bootay thallay je,
 main charkhi daahni aan,
 te jee parchaavan lai
 dou tandaN paani aan,
 koyal diaN kookaN ni,
 maaran bandookaN ni,
 peerhay nu bhannaN main,
 charkhi nu phookaN ni,
 phir dardi paahbo toN,
 lai bahaN qaseeda je,
 yaadaN wich dubbi da,
 dill kidhray jurh jaye,
 te sui qaseeday di,
 poTay wich purh jaye.

 phir uTh ke peeRhay toN,
 main bhunjhay beh jaawaN,
 cheechi dhar Thodi te,
 vehna wich veh jaawaN,
 sukhaN diaN gharhiyan ni,
 melaN diaN gharhiyan ni,
 kheeraN te poorhay ni,
 saawan diaN jharhiyaN ni.
 sohnay de tarle ni,
 te meriaN arhiyan ni,
 jadd chetay aa jaawan,
 lohRa  hi paa jaawan.

 oh kiha dihaarha si,
 oh bhaaghaN wala si,
 oh karma wala si,
 jiss shubh dihaarhay ni,
 ghar mera laarha si.
 main naahti dhoti ni,
 main vaal vadhaaye ni,
 main kajjla payea ni,
 main ghehnay laye  ni,
 mall mall khori main,
 heeray lishkaye ni,
 laa laa ke bindiyan main,
 kai phand banaye ni.
 jaaN haar shingaaraN toN,
 main vehli hoi ni,
 aa ambi thallay main,
 phir pooni chhohi ni.

 oh Chann piyara vi,
 aa baiTha saahveN ni,
 ambi di chhaaweiN ni,
 oh merian preetaN da,
 sohna vanjhaara ni,
 kissay pardesaN de,
 laamaN diaN gallaN ni,
 ghumkaar jahaazaN  di,
 saagar dian chhallaN ni,
 vairee de hallay ni,
 sohnay dian ThallaN ni,
 oh dassi jaawe te,
 main bharaN hungaara ni.

 uss gallaN karde nu,
 patteyaN di kharh kharh ne,
 badlaN di shookar ne,
 wanghaN di chhann chhann ne,
 charkhay di ghookar ne,
 TappeyaN di lori ne,
 koyal di kookar ne,
 manjjay te paa ditta,
 te ghook sula ditta.

 takk sutta Mahi ni,
 charkhay di charmakh toN,
 main kaalakh laahi ni,
 jaa sutte sohnay de,
 maThay te layee ni,
 main khull ke hassi ni,
 main taarhi layee ni,
 main dohri ho gai ni,
 main chauhri ho gai ni,
 oh uTh khaloyea ni,
 ghabrayea hoyea ni,
 oh bitt bitt takkay ni,
 main khirh khirh hassaN ni,
 oh murh murh puchhe ni,
 main gall na dassaN ni.

 takk sheesha charkhi da,
 uss ghoori payee ni,
 main chunghi layee ni,
 oh pichhay bhajja ni,
 main diyan na daahi ni,
 uss maan jawaaani da,
 main haTh zanaani da,
 main aggay aggay ni,
 oh pichhay pichhay ni,
 manjji de girdhay ni,
 Ambi de girdhay ni,
 nassde vi jayeye ni,
 hassde vi jayeye ni,
 ohdi chaadar kharhke ni,
 meri koThi kharke ni,
 ohdi jutti cheekay ni,
 meri jhaanjhar chhannke ni,
 ohdi pagRi dheh pai ni,
 meri chunni leh pai ni,
 jaaN habh ke reh gaye ni,
 chupp karke beh gaye ni.

 oh kiha dihaarha si,
 oh bhaagaN wala si,
 oh karmaN wala si,
 jiss shubh dihaarhay ni,
 ghar mera laarha si,
 ujj khaan hawaavaN ni,
 ujj saarhan chhaawaN ni,
 tarkhaan sadaavaN ni,
 Ambi katwaavaN ni,
 toba main bhulli ni,
 haarha main bhulli ni,
 je Ambi kattaN gi,
 charh kissde utte
 raah Dholay da takkaN gi.

 ikk boota ambi da
 ghar saaday lagga ni,
 jiss thallay behna ni
 surgaN da rehna ni
 ki ussda kehna ni
 wehRe da ghehna ni
 par Mahi baajhoN ni,
 pardesi baajhoN ni
 eh mainu waDD'da ay,
 te khaTTa lagda ay.

1778
Shayari / Re: india
« on: September 08, 2014, 11:20:44 PM »
theek bai..

1779
Shayari / Re: zindagi
« on: September 08, 2014, 11:18:56 PM »
jama sahi galh ..

1780
Shayari / Re: hamarii dosti
« on: September 08, 2014, 11:17:32 PM »
hain ghaint aa bai.

Pages: 1 ... 84 85 86 87 88 [89] 90 91 92 93 94 ... 109