1281
Pics / Tenu dil_pic
« on: April 27, 2012, 11:56:58 PM »Har janam ch Rabb tenu Dil, te mere wargi nacheez nu uhs Dil di Dhadkan banave..
This section allows you to view all posts made by this member. Note that you can only see posts made in areas you currently have access to. 1281
Pics / Tenu dil_pic« on: April 27, 2012, 11:56:58 PM »Har janam ch Rabb tenu Dil, te mere wargi nacheez nu uhs Dil di Dhadkan banave..
1282
Gup Shup / Re: the semester is over :P« on: April 27, 2012, 11:48:30 PM »
haha so true : bt mah exams hale ni mukhe :sad:
may de end ch sabab nal sada eh haal hou :laugh: 1283
Religion, Faith, Spirituality / Re: Hukamnama« on: April 27, 2012, 09:38:42 PM »
Plz cover your head before reading the Gurbani Ji (Hukamnama, April 28)
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ ਅੱਜ ਦਾ ਮੁੱਖਵਾਕ 28.4.2012, ਸ਼ਨੀਵਾਰ , ੧੬ ਵੈਸਾਖ (ਸੰਮਤ ੫੪੪ ਨਾਨਕਸ਼ਾਹੀ) ਸੋਰਠਿ ਮਹਲਾ ੫ ॥ ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ਰੇ ਨਰ ਕਾਹੇ ਪਪੋਰਹੁ ਦੇਹੀ ॥ ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥ ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥ ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥ ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥ ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥ (ਅੰਗ ੬੦੯) ਪੰਜਾਬੀ ਵਿਚ ਵਿਆਖਿਆ :- ਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ। ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ।੧। ਹੇ ਮਨੁੱਖ! (ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ? (ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ।ਰਹਾਉ। ਹੇ ਭਾਈ! (ਪਰਮਾਤਮਾ ਨੇ) ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇ, ਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ। ਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ।੨। ਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ। ਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ।੩। ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ। ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ।੪।੪। ENGLISH TRANSLATION :- SORATH, FIFTH MEHL: Children, spouses, men and women in ones household, are all boundby Maya. At the very last moment, none of them shall stand by you; their love is totally false. || 1 || O man, why do youpamper your body so? It shall disperse like a cloud of smoke; vibrate upon the One, the Beloved Lord. || Pause || There arethree ways in which the body can be consumed it can be thrown into water, given to the dogs, or cremated to ashes. Heconsiders himself to be immortal; he sits in his home, and forgets the Lord, the Cause of causes. || 2 || In various ways, theLord has fashioned the beads, and strung them on a slender thread. The thread shall break, O wretched man, and then, youshall repent and regret. || 3 || He created you, and after creating you, He adorned you meditate on Him day and night.God has showered His Mercy upon servant Nanak; I hold tight to the Support of the True Guru. || 4 || 4 || WAHEGURU JI KA KHALSA WAHEGURU JI KI FATEH JI.. 1285
Gup Shup / Re: Ajj da Msg Of The Day kive legga tuhanu???« on: April 27, 2012, 09:26:38 PM »Don’t waste your tears crying over someone who doesn’t even deserve to see you smile.... true, keep smiling :-) nice msg!! 1286
PJ Games / Re: Write A One Pure Punjabi Word.....« on: April 27, 2012, 08:16:38 PM »:D: kuj jadi thet punjabi nai hogi?? :hehe: 1287
PJ Games / Re: Write A One Pure Punjabi Word.....« on: April 27, 2012, 08:12:01 PM »
muklava :he:
1290
Gup Shup / Re: Ajj da Msg Of The Day kive legga tuhanu???« on: April 27, 2012, 07:32:38 PM »
nice msg :okk:
1291
Knowledge / Re: World's Coolest Staircases« on: April 27, 2012, 03:48:38 PM »The one in the woods is awesome. Jado me costa rica gayee see othe edha de bridges bahut ne but stairs nahi. china wale stairs kise nu chaddne pai jaahn, uda hi manda haal ho jaye : 1292
Travel / Re: Best Spring Trips 2012« on: April 27, 2012, 03:40:25 PM »
fer baneya mood? - menu naal lai javi :pagel: 1293
Travel / Re: Caño Cristales (The river of five colors)« on: April 27, 2012, 03:37:17 PM »ammsme..................beautifulllllllllllllllllllllll.................i dont beliveeeeeeeeeeeeeeeeeeeeee now you do? :pagel: 1294
Jokes Majaak / Re: pawan new TV lain geya....« on: April 27, 2012, 03:10:12 PM »
haha aukha hi aa :
1295
Lok Virsa Pehchaan / Re: BoLiYaN« on: April 26, 2012, 08:29:29 AM »tana tana tana aaja jeeet behja palang te.. kiven marda gede ve pasa vatt ke lang de kahto.. gal sun beh ke nede ve pekian tu tenu sak lia du.. ban shangna de sehre patli patang jatti de naal karadu tere fere.. ve patli patang jatti de naal karadu tere fere : 1296
Lok Virsa Pehchaan / Re: BoLiYaN« on: April 26, 2012, 08:21:33 AM »
raii raii raii .. dudh makhna nal palli jawani, jad sikar pehar te aayi...
oh bai hati bhati te charcha hundi, vich PJ machi duhahi... je dhar mapeyan da, neevi pa lang javi...ni tu khoo tobhe te, charcha na karwai.... ni tu khoo tobhe te, charcha na karwai 1297
Lok Virsa Pehchaan / Re: BoLiYaN« on: April 26, 2012, 08:05:26 AM »
Kota pahlea ni Charea muhale..dhola ve tenu sabar pehwe
Kota pahlea ni Charea muhale..dhola ve tenu sabar pehwe :laugh: ek chara kehnda tenu Tikka main kada dea :happy: duja chara kehnda tere mathe ute laa dea :he: teeja chara kehdna balle balleeee :blah: dhola ve tenu sabar pehwe Kota pahlea ni Charea muhale..dhola ve tenu sabar pehwe Kota pahlea ni Charea muhale..dhola ve tenu sabar pehwe :pagel: 1298
Lok Virsa Pehchaan / Re: BoLiYaN« on: April 26, 2012, 08:00:56 AM »
tana tana tana
hadipaa tana tana tana hun assi sareyan ne hoyeeeeeeeeeee hun assi sareyan ne Jeet da viah karwauna :pagel: : 1299
PJ Games / Re: Sohni Jutti Competition # 2 [2012]« on: April 26, 2012, 07:42:13 AM »hanji baki 2 i ll post laters kyoki khichne penia menu koina, main end ch aape ekathiya kr lau teriya pics vakh vakh posts vicho :pagel: anyways high heel bohat sohni aa and i luvd ur shoes! 8-> ... nice .. ive got same heels as you. :love: tusi vi paa dao pics 8-> tuhaid pasand v dekh laye 1300
Lok Virsa Pehchaan / Re: BoLiYaN« on: April 26, 2012, 07:13:52 AM »
bari barsi khatan gia si khat ke liande gehnee ja ja aiven na maar, seerat nahio mandi tere kehnee :huhh: |