animated layout powered by HOTFreeLayouts.com / MyHotComments
Summary - Tera Velly Yaar
Offline
|
- Name:
- Tera Velly Yaar
- Posts:
- 13 (0.002 per day)
- Position:
- Choocha/Choochi
|
- Age:
- N/A
- Date Registered:
- December 16, 2008, 12:28:16 PM
- Last Active:
- August 16, 2015, 11:03:35 AM
- Love Status:
- Single / Talaashi Wich
|
Currently, there are no pictures. |
About Me
ਬਿਨ ਨਾਗਾਹ ਹੀ ਤੇਰਾ ਦੀਦਾਰ ਹੋਈ ਜਾਦਾ ਏ,
ਮੈਨੂੰ ਲੱਗਦਾ ਏ ਇੱਕ ਪਾਸੜ ਪਿਆਰ ਹੋਈ ਜਾਦਾ ,
ਸੁਬਾਹ ਦੀ ਸੈਰ ਨਾਲ ਤੂੰ ਤੰਦਰੁਸਤ ਹੁੰਦੀ ਜਾਣੀ ਏ,
ਪਰ "Deep" ਵਿਚਾਰਾ ਦਿਲ ਦਾ ਬਿਮਾਰ ਹੋਈ ਜਾਦਾ ਏ...
ਯਾਦ ਬੜੇ ਆਉਦੇ ਮੈਨੂੰ ਪਿੰਡ ਦੇ ਨਜਾਰੇ, ਬੋਹੜ ਦੀਆ ਛਾਵਾ ਅਤੇ ਨਹਿਰ ਦੇ ਕਿਨਾਰੇ ਪਿੰਡ ਦੀਆ ਗਲੀਆ ਦੇ ਅਜਬ ਨਜਾਰੇ, ਤੂੜੀ ਵਾਲਾ ਕੋਠਾ ਤੇ ਸ਼ਾਹਾ ਦੇ ਚੁਬਾਰੇ ਕੱਲਾ ਕੱਲਾ ਯਾਦ ਆਵੇ ਸ਼ਾਮਾ ਪੈਣ ਵੇਲੇ, ਬਚਪਨ ਵਿੱਚ ਖੇਡੇ ਮੇਰੇ ਨਾਲ ਸਾਰੇ ਜਦੋ ਪਿੰਡ ਛੱਡਿਆ ਵਹਾਏ ਮੇਰੀ ਮਾ ਨੇ, ਯਾਦ ਆਉੁਦੇ ਉਸਦੇ ਵਹਾਏ ਹੰਝੂ ਖਾਰੇ ਰਾਤ ਪੈਣ ਵੇਲੇ ਅਸਮਾਨ ਵੱਲ ਤੱਕਦਾ ਹਾਂ, ਲੱਭਦਾ ਹਾ ਬਾਪੂ ਵਿਖਾਉਦਾ ਸੀ ਜੋ ਤਾਰੇ ਵਾਅਦਾ ਕਰ ਆਉਦੇ ਜੋ ਛੇਤੀ ਮੁੜ ਆਉਣ ਦਾ , ਸਲਾਂ ਹੀ ਗੁਜਾਰ ਦਿੰਦੇ ਯਾਦਾ ਦੇ ਸਹਾਰੇ ਡਾਲਰਾ,ਪਾਉਡਾ ਪਿੱਛੇ ਵੇਖ ਲੇ ਤੂੰ Yaara, ਫਿਰਦੇ ਵਿਦੇਸ਼ ਵਿੱਚ ਮਾਰੇ ਮਾਰੇ
- Tohar::
- 0
- Local Time:
- November 21, 2024, 04:45:59 PM
My PJ Facebook
Note: These messages will appear on the frontpage!
Loading... If it does not load, use this.
|
Comments
- Offline
March 31, 2009, 07:28:10 PM
Hey ..sorry for super dupper late reply...m doing gr8..so tussi kithon ho??
- Offline
January 25, 2009, 05:12:04 AM
ssa 22 me thik a life vadhya chaldi kithe bisy rehan lagh pea tu aj kal? tu suna hor life kidda chaldi a
- Offline
January 24, 2009, 06:22:39 AM
kidda 22 badhe dina badh ayea tu kithe reha en din
- Offline
January 16, 2009, 01:28:21 AM
- Offline
December 30, 2008, 09:24:05 AM
ssa ji 22 me htik tu suna 22 kidda
- Offline
December 26, 2008, 03:44:35 PM
sat sri akal bai ji......ki haal chaal aa apna... bas appa theek thaak haan..... yaar ahh last vali rock di foto vakhi ta naal otta likhiya parhiya vi...... last 2 lines vich likhiya aa... "Ek tera varga Veer hove... Manjhi Thook diwagey Sareya di..." Matlab Dowe bai koi changa tarkhaan lagdey aa..... ta mill ka partnership karna chonda aa........
BTW jst majak karda bai ji......
- Offline
December 25, 2008, 01:25:49 PM
hanji.. lolz ethe thand bohat a.. tussi sunaoo
- Offline
December 24, 2008, 04:35:57 PM
hanji menu vi shuttiyan, lekin kam fir vi karna penda lolz...
- Offline
December 24, 2008, 01:29:46 PM
- Offline
December 24, 2008, 11:56:02 AM
hahahahaa.. bas pejde galli number athara bass challi janda.. kam sham kita main ajj tussi sunao?
|