ਤਖਤ ਦਿੱਲੀ ਦਾ ਹੋਵੇ ਭਾਵੇਂ ਲੰਡਨ ਦਾ ਹੋਵੇ
ਫੇਸਲੇ ਸਾਡੇ ਖਿਲਾਫ ਹੀ ਆਏ ਮੀਆਂ
'ਕਰਤਾਰ ਸਿੰਘ' ਹੋਵੇ ਭਾਵੇਂ 'ਕਿਹਰ ਸਿੰਘ'
ਹਮੇਸ਼ਾਂ ਫਾਂਸੀ ਤੇ ਸਿੱਖ ਲਟਕਾਏ ਮੀਆਂ
ਕਤਲ 'ਸਾਂਡਰਸ' ਦਾ ਹੋਵੇ ਭਾਵੇਂ 'ਵੈਦਯਾ' ਦਾ
ਦੋਸ਼ੀ ਗੁਰੂ ਕੇ ਲਾਲ ਈ ਬਣਾਏ ਮੀਆਂ
ਸ਼ਹੀਦ ਹੋਣ ਤੋਂ ਪਹਿਲਾਂ ਇਸ ਦੁਨਿਆਂ ਤੇ
'ਸ਼ਹੀਦ' ਅਕਸਰ ਹੀ 'ਬਾਗੀ' ਅਕਵਾਏ ਮੀਆਂ
ਫਰੰਗੀਆਂ ਦੇ ਰਾਜ ਵਿਚ ਜਿਹੜੇ ਸੀ ਵੱਖਵਾਦੀ
ਅਸੀਂ ਉਹੀ ਸ਼ਹੀਦ ਬਣਾਏ ਮੀਆਂ
' singhan' ਉਏ ਰਾਜ' ਚ ਔਰੰਗਿਆ ਦੇ
'ਕਲਗੀਧਰ' ਜਿਹੇ ਵੀ 'ਬਾਗੀ' ਅਕਵਾਏ ਮੀਆਂ........
Summary - dOaBiA
Offline
|
- Name:
- dOaBiA
- Personal Text:
- pRoUd tO Be PUNJABI!
- Posts:
- 13 (0.002 per day)
- Position:
- Choocha/Choochi
|
- Gender:
- Male
- Age:
- 36
- Location:
- melbourne
- Date Registered:
- June 30, 2010, 01:05:07 PM
- Last Active:
- November 30, 2011, 02:58:13 AM
- Love Status:
- Single / Talaashi Wich
|
Currently, there are no pictures. |
About Me
ਪੱਗ ਹੈ ਸਾਡੇ ਸਿਰ ਦਾ ਤਾਜ਼ ਇਸਦਾ ਫਿਰ ਲੈ ਆਓ ਰਿਵਾਜ਼ ਗੁਰੂਆਂ ਨੇ ਬਖ਼ਸ਼ੀ ਸਰਦਾਰੀ ਕਾਹਤੋਂ ਜਾਂਦੇ ਤੁਸੀਂ ਵਿਸਾਰੀ ਇਹ ਤਾਂ ਜਾਨੋਂ ਵੱਧਕੇ ਪਿਆਰੀ ਸਾਨੂੰ ਇਸ ਉ ੱਤੇ ਹੈ ਨਾਜ਼ ,ਪੱਗ ਹੈ ਸਾਡੇ ਸਿਰ ਦਾ ਤਾਜ਼ ਇਸਦਾ ਫਿਰ ਲੈ ਆਓ ਰਿਵਾਜ਼ .
My Interests
ਤਖਤ ਦਿੱਲੀ ਦਾ ਹੋਵੇ ਭਾਵੇਂ ਲੰਡਨ ਦਾ ਹੋਵੇ ਫੇਸਲੇ ਸਾਡੇ ਖਿਲਾਫ ਹੀ ਆਏ ਮੀਆਂ 'ਕਰਤਾਰ ਸਿੰਘ' ਹੋਵੇ ਭਾਵੇਂ 'ਕਿਹਰ ਸਿੰਘ' ਹਮੇਸ਼ਾਂ ਫਾਂਸੀ ਤੇ ਸਿੱਖ ਲਟਕਾਏ ਮੀਆਂ ਕਤਲ 'ਸਾਂਡਰਸ' ਦਾ ਹੋਵੇ ਭਾਵੇਂ 'ਵੈਦਯਾ' ਦਾ ਦੋਸ਼ੀ ਗੁਰੂ ਕੇ ਲਾਲ ਈ ਬਣਾਏ ਮੀਆਂ ਸ਼ਹੀਦ ਹੋਣ ਤੋਂ ਪਹਿਲਾਂ ਇਸ ਦੁਨਿਆਂ ਤੇ 'ਸ਼ਹੀਦ' ਅਕਸਰ ਹੀ 'ਬਾਗੀ' ਅਕਵਾਏ ਮੀਆਂ ਫਰੰਗੀਆਂ ਦੇ ਰਾਜ ਵਿਚ ਜਿਹੜੇ ਸੀ ਵੱਖਵਾਦੀ ਅਸੀਂ ਉਹੀ ਸ਼ਹੀਦ ਬਣਾਏ ਮੀਆਂ ' singhan' ਉਏ ਰਾਜ' ਚ ਔਰੰਗਿਆ ਦੇ 'ਕਲਗੀਧਰ' ਜਿਹੇ ਵੀ 'ਬਾਗੀ' ਅਕਵਾਏ ਮੀਆਂ........
- Tohar::
- 0
- Local Time:
- November 23, 2024, 08:25:02 AM
My PJ Facebook
Note: These messages will appear on the frontpage!
Loading... If it does not load, use this.
|
Comments
- Offline
November 29, 2010, 11:43:41 AM
Sat Shri Akal veer main thik aa
- Offline
November 29, 2010, 03:59:02 AM
- Offline
November 02, 2010, 07:37:17 PM
- Offline
October 14, 2010, 10:31:43 AM
me theek tusi sunao ji ki hall aa
- Offline
October 12, 2010, 10:44:55 AM
ok ji ,kaye vari tym kadna aukha v ho janda aa.
- Offline
October 11, 2010, 12:36:11 PM
busy with life ,so tan hi reply noo tym lag janda.
- Offline
October 07, 2010, 11:43:59 AM
ghar hi aa thnx puchn laye
- Offline
August 03, 2010, 01:59:24 PM
asi aaj kal bzy a :p tu suna kidda
- Offline
July 31, 2010, 03:34:34 PM
- Offline
July 28, 2010, 03:01:10 PM
kiddannn ban gaye friendssssss congratulationsssssssssssss
|