December 03, 2024, 12:21:27 PM

 Summary - punjabi_gabru


Offline Offline
Name:
punjabi_gabru
Posts:
300 (0.053 per day)
Position:
Naujawan

Gender:
Male Male
Age:
N/A
Date Registered:
May 27, 2009, 09:57:23 PM
Last Active:
July 24, 2017, 11:59:13 AM
Love Status:
Single / Talaashi Wich

Contact Me :)

Email
hidden
Facebook Profile:

My Buddies


death_in_dreamz
Offline Offline

JON
Offline Offline

ChAn NaLoN SoHnI hEeR
Offline Offline

harman deol
Offline Offline

>==*PunjabaN_07*==<
Offline Offline

sanj
Offline Offline


About Me

i love to vist new places and make new friends....
" ਕੌਣ ਕਿੰਨਾ ਤੈਨੂੰ ਚਾਹੁੰਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਕੌਣ ਰਾਤਾਂ ਨੂੰ ਨਹੀਂ ਸੌਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਤੇਰੇ ਨਖਰੇ ਦਾ ਭਾਅ,ਹਰ-ਰੋਜ ਵਧੀ ਜਾਵੇ....
ਕੌਣ ਕਿੰਨਾ ਮੁੱਲ ਪਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਦੁਨੀਆ ਚ’ ਕਿੰਨੇ ਸੋਹਣੇ,ਉਂਗਲਾ ਤੇ ਗਿਣੀਏ ਜੇ....
ਹਏ,ਤੇਰਾ ਨਾਂ ਕਿਥ੍ਥੇ ਆਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਤੂੰ ਆਖੇ "PUNJABI_GABRU" ਨਾਲ,ਬੱਸ ਜਾਣ-ਪਹਿਚਾਣ....
ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ...." ਕਿਸੇ ਦੀ ਦਿੱਤੀ ਤਨਹਾਈ ਨੇ ਮਾਰ ਦਿੱਤਾ
ਯਾਦਾਂ ਦੇ ਸਮੁੰਦਰਾਂ ਦੀ ਗਹਰਾਈ ਨੇ ਮਾਰ ਦਿੱਤਾ
ਕਦੇ ਮਜਬੂਰੀ ਨੇ ਮਿਲਨ ਨ ਦਿੱਤਾ
ਤੇ ਕਦੇ ਮਿਲਨ ਤੋਂ ਬਾਅਦ ਦੀ ਜੁਦਾਈ ਨੇ ਮਾਰ ਦਿੱਤਾ ******ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ,
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ
ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ..***********
**********************

Signature:
ਓਹ ਬਦਲੇ-ਬਦਲੇ ਲੱਗਦੇ ਨੇ,ਓਹਨਾਂ ਦਿਲ ਉਚਿਆ ਨਾਲ ਲਾ ਲਏ ਨੇ,
ਕਹਿੰਦੇ ਹੁਣ ਤੁਹਾਡੀ ਨਾ ਲੋੜ ਰਹੀ,ਅਸੀਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਅੱਖੀਆ ਭਰ ਕੇ ਕਹਿ ਦਿੱਤਾ:ਜਿੱਥੇ ਮਰਜੀ ਪਰਖ ਕੇ ਦੇਖ ਲਵੋ,
ਕਹਿੰਦੇ ਅਸੀ. ਤੁਹਾਨੂੰ ਵਰਤ ਲਿਆ,ਤੁਸੀਂ ਹੋਰ ਵਰਤ ਕੇ ਦੇਖ ਲਵੋ,
ਓਹਦੇ ਬੋਲ ਗੂੰਜਦੇ ਕੰਨਾ ਵਿੱਚ,ਪਰ ਦਿਲ ਤੇ ਲਾਉਣੇ ਬੰਦ ਕਰਤੇ,
ਹੁਣ ਦੁਸ਼ਮਣ ਲੱਭਦੇ ਫਿਰਦੇ ਆ..ਅਸੀਂ ਯਾਰ ਬਣਾਉਣੇ ਬੰਦ ਕਰਤੇ............

Tohar::
1
Local Time:
December 03, 2024, 12:21:27 PM

My PJ Facebook

Note: These messages will appear on the frontpage!

Loading...
If it does not load, use this.

Add comment


Comments

October 11, 2012, 12:30:38 PM
hey

September 14, 2010, 03:22:28 AM
hello gabhru ji , im fine & from edmenton !

September 03, 2010, 04:00:24 AM
sat shri akal , im fine & from edmenton !!!

Kudrat Kaur

  • Offline Offline
August 31, 2010, 08:23:13 PM
Mein HR Deptt vich kum kardi aa..

Kudrat Kaur

  • Offline Offline
August 31, 2010, 07:57:28 PM
bus haal vadiya aaji.. ajjkal bus kum teh hunde aa..tusi sunao?

Deleted User

  • Offline Offline
August 24, 2010, 08:19:37 PM
satshriakal g

Kudrat Kaur

  • Offline Offline
August 22, 2010, 02:25:59 PM
SSAji Haal chal vadiya Tusi sunao??

July 07, 2010, 11:43:07 PM
ohhh itz almost ur bday
happy bday fer
rab rakha

harman deol

  • Offline Offline
June 09, 2010, 09:57:57 PM
hey what's up how's it going

I-G

  • Offline Offline
May 01, 2010, 09:53:37 PM
ssa ji ki haal hai tuhada...