October 04, 2024, 10:52:06 AM

Show Posts

This section allows you to view all posts made by this member. Note that you can only see posts made in areas you currently have access to.


Messages - ਮੈਂਟਲੀ ਅਪਸੈੱਟ Gill

Pages: [1] 2
1
Wah veere  =D> =D> =D>

2
Shayari / ਸਾਹਿਬਾ
« on: October 01, 2010, 02:23:44 AM »
ਐਵੇਂ ਕਹੀ ਜਾਣ ਧੋਖੇਬਾਜ਼ ਲੋਕੀ ਸਾਹਿਬਾ ਨੂੰ,
ਉਹਦੀ ਕਿਸਮਤ ਚ ਲਿਖਿਆ ਇਹ ਇਲਜ਼ਾਮ ਕਮਾਉਣਾ ਸੀ.
ਅੱਜ ਯਾਰ ਮਰਾ ਕੇ ਬਣੀ ਧੋਖੇਬਾਜ਼,ਜੇ ਵੀਰ ਮਰਾਉਂਦੀ ਤਾਂ ਵੀ ਧੋਖੇਬਾਜ਼ ਕਹਾਉਣਾ ਸੀ................

3
Shayari / ਯ਼ਾਰ
« on: October 01, 2010, 02:20:16 AM »
ਤੂੰ ਫਿਕਰ ਕਰੀ ਨਾ ਯ਼ਾਰ ਤੇਰੇ ਜਿਉਦੇ ਆ____
ਇੱਕ ਵਾਰੀ ਕਹਿ ਤਾ ਸਹੀ ਦੇਖੀ ਕਿਵੇ ਯ਼ਾਰੀ ਨਿਭਾਉਨੇ ਆ_____
ਤੂੰ ਹੁਕਮ ਕਰ mittra ਤੇਰੀ ਮਸੂਕ ਨਾਲ_____
ਉਹ ਦਾ ਬਾਪੂ ਵੀ ਚੱਕ ਲਿਆਉਨੇ ਆ____

4
Shayari / ਕੀਤੀ ਯਾਰਾ ਨੂੰ ਤੂੰ ਨਾਹ
« on: October 01, 2010, 02:14:59 AM »
ਕੀਤੀ ਯਾਰਾ ਨੂੰ ਤੂੰ ਨਾਹ ਲੱਗੂ ਮਿਤਰਾ ਦੀ ਤੇਨੂ ਹਾਅ ..........
ਜੇ ਕਿਤੇ ਰਹਿ ਗਏ ਯਾਰ ਛੜੇ ਰੱਬ ਕਰਕੇ ਗੱਲ ਤੇਰੀ ਵੀ ਨਾ ਕਿਤੇ ਬਣੇ........

5
PJ Games / Re: The "Ctrl + V" Game
« on: September 26, 2010, 12:06:56 PM »
●๋•-ਮਨਪREEਤ●๋•

6
Shayari / Re: ਭੁੱਲਕੇ "ਭਗਤ ਸਿੰਘ"
« on: August 18, 2010, 12:56:45 PM »
thx  g..........

7
Shayari / Re: ਕਿੱਧਰ ਨੂੰ ਜਾਵੇਂਗਾ
« on: July 29, 2010, 01:05:29 PM »
thx veer g

8
Shayari / ਗੱਲਾਂ
« on: July 29, 2010, 12:57:41 PM »
ਸੱਚਾ ਯਾਰ ਤੇ ਸੱਚਾ ਪਿਆਰ ਤਾਂ ਨੇ ਨਸੀਬਾਂ ਦੀਆਂ ਗੱਲਾਂ_____

ਮਿਲ ਜਾਵੇ ਤਾਂ ਖੁਦਾਈ ਨਹੀਂ ਤਾਂ ਬਦਨਸੀਬਾਂ ਦੀਆਂ ਗੱਲਾਂ_____

ਪਿਆਰ ਦਿਆਂ ਰਾਹਾਂ ਵਿੱਚ "ਗਿੱਲ" ਕੰਡੇ ਹੀ ਕੰਡੇ ਹੁੰਦੇ____

ਹੱਸ ਕਰਦੇ ਜੋ ਪਾਰ ਉਹ ਨੇ ਫਕੀਰਾਂ ਦੀਆਂ ਗੱਲਾਂ____

9
thxxxx........ :happy: :happy:

10
Shayari / ਕਿੱਧਰ ਨੂੰ ਜਾਵੇਂਗਾ
« on: July 28, 2010, 12:17:38 PM »
"ਰੱਬਾ" ਤੂੰ ਵੀ ਕਿਸੇ ਨੂੰ ਪਿਆਰ ਕੀਤਾ ਹੋਵੇਗਾ_____

ਜੇ ਨਹੀਂ ਕੀਤਾ ਕਰੀਂ ਵੀ ਨਾ "ਪਛਤਾਂਵੇਗਾ"____

"ਗਿੱਲ" ਤਾਂ ਮਰ ਕੇ ਤੇਰੇ ਕੋਲ ਆ ਜਾਵੇਗਾ___

ਤੂੰ ਫ਼ਿਰ ਦੱਸ ਕਿੱਧਰ ਨੂੰ ਜਾਵੇਂਗਾ_____♠

11
Shayari / Re: Aina pyar a dil ch ohna lyi
« on: July 27, 2010, 04:45:00 AM »
thanku g

14
ਧੀ ਬਾਬਲ ਦੇ ਵੇਹੜੇ ਦਾ ਫੁੱਲ ਐਸਾ ਜੋ ਮਿਹ੍ਕਾਂ ਵੰਡਦਾ ਚਾਰ ਚੁਫੇਰੇ,,
ਕਰਨੀ ਪੈਂਦੀ ਇਕ ਦਿਨ ਘਰੋ ਵਿਦਾ ਕਰਕੇ ਆਪਣੇ ਵੱਡੇ ਜੇਰੇ,
ਪੁੱਤਾ ਤੋਂ ਵਧ ਪਿਆਰ ਹੈ ਪਾਉਂਦੀ, ਮਾਪਿਆਂ ਦੇ ਰਹਿੰਦੀ ਸਬ ਤੋਂ ਨੇੜੇ,,
ਵੀਰਾਂ ਦੀ ਸੱਦਾ ਸੁਖ ਮਨਾਉਂਦੀ,ਆਈ ਭਾਬੀ ਦੇ ਕਰੇ ਚਾਅ ਬਥੇਰੇ,,
ਧੀਆਂ ਬਿਨਾ ਨਾ ਹੋਂਦ ਇਸ ਜਗ ਤੇ ਇਹਨਾ ਬਿਨਾ ਤਾ ਸੁਨ੍ਹੇ ਵਿਹੜੇ,,
ਇਸਨੂੰ ਰੱਬ ਜਿਡਾ ਹੈ ਦਰਜਾ ਦਿਤਾ ਆਏ ਇਸ ਧਰਤੀ ਤੇ ਪੀਰ ਪੈਗਮ੍ਬਰ ਜਿਹੜੇ,,,
ਮੈਂ ਕਰਾ ਅਰਦਾਸ ਰੱਬਾ ਖੁਸ਼ ਰਖੀਂ ਹਰ ਧੀ ਨੂੰ ਆਉਣ ਨਾ ਦੇਵੀ ਦੁਖ ਦਰਦਾ ਦੇ ਹਨੇਰੇ.

15
ਛੱਡ ਫਿਕਰ ਦੁਨੀਆਂ ਦੀ ਕਿਤੇ ਦੂਰ ਉੜਾਕੇ ਲੈ ਜਾਣੀ ਆ_____

ਮੰਨਣੀ ਨਈਉਂ ਬਾਪੂ ਦੀ ਜੱਟ ਨੇ ਆਪਣੀ ਚਲਾਉਣੀ ਆ___

ਵਿਆਹਉਣੀ ਨਈਉਂ ਜੱਟੀ,ਜੱਟ ਨੇ ਕੱਢਕੇ ਲਿਆਉਣੀ ਆ_____

ਪਹਿਲਾਂ ਹਾਕੀਆਂ ਸੋਟਿਆਂ ਨਾਲ ਕੁੱਟਨੇ ਉਹਦੇ ਵੀਰ_____

ਫੇਰ ਲੈੱਕੇ ਲਸੰਸ 12 ਬੋਰ ਦੀ ਚਲਾਉਣੀ ਆ_____

ਵਿਆਹਉਣੀ ਨਈਉਂ ਜੱਟੀ,ਜੱਟ ਨੇ ਕੱਢਕੇ ਲਿਆਉਣੀ ਆ____

ਜਿਹੜਾ ਖੰਗਿਆ ਸਾਡੇ ਪਿਆਰ ਵਿੱਚ ਜੱਟ ਨੇ ਸੂਲੀ ਟੰਗ ਦੇਣਾ_____

ਕਰ ਰਫ਼ਲਾਂ ਦੀ ਛਾਂ ਜੱਟੀ ਚੱਕ ਕੇ ਲਿਆਉਣੀ ਆ_____

ਵਿਆਹਉਣੀ ਨਈਉਂ ਜੱਟੀ,ਜੱਟ ਨੇ ਕੱਢਕੇ ਲਿਆਉਣੀ ਆ_____

ਅੱਜ ਪੀ ਕੇ "ਲਾਲ ਪਰੀ" ਪਿੰਡ ਚ ਗੰਡਾਸੀ ਖੜਕਾਉਣੀ ਆ______

ਵਿਆਹਉਣੀ ਨਈਉਂ ਜੱਟੀ,"ਗਿੱਲ" ਨੇ ਕੱਢਕੇ ਲਿਆਉਣੀ ਆ___

16
Shayari / ਮਿੱਟੀ ਵਿੱਚ ਮਿਲਾ ਦਿੱਤਾ
« on: July 16, 2010, 10:56:57 AM »
ਖਤ਼ ਲਿਖਿਆ ਆਪਣੇ ਸੱਜਣ ਨੂੰ,
ਦਿਲ ਦਾ ਟੁਕੜਾ ਕਾਗਜ ਬਣਾ ਲਿੱਤਾ.
ਉੰਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹੱਥੀ ਚਲਾ ਦਿੱਤਾ.
ਖੂਨ ਜਿਗਰ ਆਪਣੇ ਦਾ ਕੱਡ ਕੇ
,ਅਸੀ ਵਿਚ ਸਿਆਹੀ ਦੇ ਵਿਚ ਮਿਲਾ ਦਿੱਤਾ.
ਲਿਖਦੇ ਲਿਖਦੇ ਖੂਨ ਖਤਮ ਹੋ ਗਿਆ,
ਅਸੀ ਹੰਜੂਆ ਦਾ ਤੁਪਕਾ ਵਿਚ ਰਲ਼ਾ ਦਿੱਤਾ.
ਤੂੰ ਬੇਸ਼ੱਕ ਸਾਨੂੰ ਭੁੱਲ ਗਈ,
ਪਰ ਤੇਰੀ ਯਾਦ ਨੇ "ਗਿੱਲ" ਨੂੰ
ਮਿੱਟੀ ਵਿੱਚ ਮਿਲਾ ਦਿੱਤਾ

17
Shayari / Aina pyar a dil ch ohna lyi
« on: July 16, 2010, 09:57:10 AM »
Aina pyar a dil ch ohna lyi,
fir v ohna d nazar begaani kyun a,
ohna ne kade pyar naal takeya v ni,
par saadi rooh ohna d diwani kyun a,
bohat samjaya dil nu k bohat dur ne o,
pr dil karda aini manmaani kyun a..
Pta a kisse ne chupp nhi krauna,
fir v ehna akhan ch eina paani kyun a.. :cry:

18
ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ,
ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ,
ਖਾਈਏ
ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ
ਸ਼ੇਰ ਕਹਿਂਦੇ,ਸਾਡੀ ਸ਼ੇਰਾਂ ਦੀ ਕੌਮ ਪੰਜਾਬੀ.... 

19
Shayari / ਕੁਝ ਕਰਨ ਲਈ ਆਏ ਹਾਂ
« on: July 15, 2010, 11:45:46 AM »
ਦੋਸਤੋ ਦੁਨੀਆ ਵਿੱਚ ਕੁਝ ਕਰਨ ਲਈ ਆਏ ਹਾਂ ਕਰਕੇ ਹੀ ਜਾਵਾਂਗੇ
ਜਿੰਨੀ ਮਰਜ਼ੀ ਮਿਹਨਤ ਮੁਸ਼ਕਤ ਕਰਨੀ ਪਵੇ
ਗੱਡੀ ਤਾਂ ਚਡ਼੍ਹਕੇ ਹੀ ਜਾਵਾਂਗੇ
ਪਹਿਲੇ ਦਰਜੇ ਦੇ ਬਾਰੇ ਵਿੱਚ ਸੋਚਿਆ ਹੈ ਮਰ ਕੇ ਨਹੀਂ ਜਿਉਂਦੇ ਹੀ ਪਾਵਾਂਗੇ
ਅਸੀ ਹਸਤਾਖ਼ਰ ਅਸਮਾਨਾਂ ਤੇ ਕਰਨ ਬਾਰੇ ਸੋਚਦੇ ਹਾਂ ਕਰਕੇ ਹੀ ਜਾਵਾਂਗੇ।

20
Shayari / ਦੁਨੀਆਂ ਤੋਂ ਜਾਣ ਲੱਗੇ
« on: July 15, 2010, 11:44:29 AM »
ਤੇਰਾ ਇਸ਼ਕ ਪੂਜਿਆ ਰੱਬ ਵਾਂਗੂੰ ਤੈਨੂੰ ਦਿਲੋਂ ਨਹੀਂ ਭੁਲਾਉਣ ਲੱਗੇ...
ਤੇਰੀ ਯਾਦ ਅਸਾਂ ਦੇ ਨਾਲ ਜਾਊ ਜਦ ਦੁਨੀਆਂ ਤੋਂ ਜਾਣ ਲੱਗੇ............

Pages: [1] 2