April 27, 2024, 04:49:40 PM

Show Posts

This section allows you to view all posts made by this member. Note that you can only see posts made in areas you currently have access to.


Topics - yankee.munda

Pages: [1]
1
Gup Shup / pyaar
« on: December 29, 2012, 11:28:33 PM »
ਕੁਜ ਲੋਕ ਕਹਿੰਦੇ ਨੇ ਕੇ ਪੜਾਈ ਪਿਆਰ ਦੀ ਤਰਾਂ ਹੋਣੀ ਚਾਹੀਦੀ ਐ ਜੋ ਆਪਣੇ ਆਪ ਹੋ ਜਾਵੇ :excited: :excited:
ਪਰ ਮੇਰਾ ਕਹਿਣਾ ਹੈ ਕਿ ਪਿਆਰ ਪੜਾਈ ਦੀ ਤਰਾ ਹੋਣਾ ਚਾਹੀਦਾ ਹੈ ਜੋ ਘਰ ਵਾਲੇ ਕੁਟ-ਕੁਟ ਕੇ ਕਰਾਉਣ। :thaa: :thaa: :thaa:

2
Gup Shup / Sardari
« on: December 09, 2012, 09:59:47 AM »

ਦੁਸ਼ਮਣ :wait: ਆਵੇ ਚੱਲ ਕੇ , ਮੰਜਾ ਦੇਈਏ ਡਾਹ.
ਨਾ ਆਖੀਏ ਬਹਿਣ  :hug: ਨੂੰ ਤੇ ਨਾ ਆਖੀਏ ਜਾਹ.... :dnk:
 :D: :D: :D: :D: :D: :D:
 =D> =D> =D>

3
 :rockon: :rockon: :rockon:
ਅਂਗਰੇਜਾਂ ਨੇ ਚਂਦ ਤੇ ਪਾਣੀ ਤੇ ਬਰਫ ਦੀ ਖੋਜ ਕਰ ਲਈ ਹੈ…………….

ਆਪਾਂ ਸਿਰਫ ਦਾਰੂ ਤੇ ਭੁਜੀਆ ਲੈ ਕੇ ਜਾਣਾ…………….

burrrrrrhhhhhhhhhhhhhhhh :superhappy: :superhappy:

 :bigsilencer: :candies: :candies:

4
Shayari / Sache Dilo
« on: November 28, 2012, 07:55:43 AM »
Sache dilo yaari nibhaun wale yaad aaunge,

Apne to vadh chahun wale yaad aaunge,

Assi ta hassa k tur jawange,

fr soneyo sade jehe has k bulaun wale yaad aaunge
 :okk: :okk: :balle: :balle: :won: :won:

...
ਅਂਗਰੇਜਾਂ ਨੇ ਚਂਦ ਤੇ ਪਾਣੀ ਤੇ ਬਰਫ ਦੀ ਖੋਜ ਕਰ ਲਈ ਹੈ…………….

ਆਪਾਂ ਸਿਰਫ ਦਾਰੂ ਤੇ ਭੁਜੀਆ ਲੈ ਕੇ ਜਾਣਾ…………….
burrrrrrhhhhhhhhhhhhhhhh

———————————————————————————

5
Jokes Majaak / ajkal de munde.....
« on: November 21, 2012, 09:49:21 AM »
 :loll: :loll:ਪਹਿਲਾਂ ਜੱਟਾਂ ਦੇ ਮੁੰਡੇ ਇੱਕ ਦੂਜੇ ਨੂੰ
ਪੁਛਦੇ ਹੁੰਦੇ
ਸੀ ,,,,ਬੀ ਥੋਡੇ ਆਲਾ ਬੋਰ
ਕਿੰਨਾ ਕੁ
ਪਾਣੀ ਚੱਕਦਾ ,,,ਅਗਿਓਂ ਜਵਾਬ
ਮਿਲਣਾ ,,,ਵੀਰੇ ਚਾਰ ਚਾਰ ਦਾ ਪੱਖਾ ਪਾਣੀ ਖੈਲ
ਤੋਂ ਬਾਹਰ
ਮਾਰਦਾ :won: :won: :won: ,,,ਖੇਤ ਦੇ ਫਾਹੇ
ਵੱਡਦਾ ਜਾਂਦਾ  :balle: :balle:,,,ਹੁਣ
ਪੁੱਛਣਗੇ ,,,,ਵੀਰੇ ਤੇਰੀ ਨੈੱਟ

ਦੀ ਸਪੀਡ ਕਿੰਨੀ ਕੁ
ਆ,,,ਕਹਿੰਦਾ ਬੁਰਾ ਹਾਲ ਐ
ਯਾਰ ,,,ਮੈਂ
ਤਾਂ ਵੋਡਾਫ਼ੋਨ :rockon: :rockon: ਦਾ ਸਿਮ ਲੈਣ ਨੂੰ
ਫਿਰਦਾ :shutup: :shutup: :shutup:
——————————-

6
Gup Shup / VEKHO MITTRO..
« on: November 20, 2012, 05:41:56 AM »
 :shutup:  ithe mai kuj likhya c :dnk:    :cry: :dumlak:

Pages: [1]