September 12, 2024, 02:34:56 PM

Show Posts

This section allows you to view all posts made by this member. Note that you can only see posts made in areas you currently have access to.


Topics - Singh Sardar

Pages: [1]
1
1.ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦਾ ਮੁਰੀਦ ਹਰ ਕੋਈ ਤਾਂ ਦਲਜੀਤ ਵਰਗਿਆਂ ਦੇ ਗਾਏ ਗਲਤ ਗੀਤਾਂ ਦਾ ਵਿਰੋਧ ਕਰ ਰਿਹਾ ਹੈ ਪਰ ਮੁੰਡਿਆਂ-ਖੁੰਡਿਆਂ ਦਾ ਇਕ ਟੋਲਾ ਅਜੇ ਵੀ ਗੰਦੇ ਗੀਤਾਂ,ਗਾਇਕਾਂ ਦੀ ਵਡਿਆਂਈ ਵਿਚ ਅਕਾਸ਼-ਪਤਾਲ ਇਕ ਕਰੀ ਜਾ ਰਿਹਾ ਹੈ,,ਪਰ ਇਹ ਉਨਾਂ ਦਾ ਨਹੀ,ਉਨਾਂ ਉਤੇ ਹੋ ਚੁਕੇ ਮਹੌਲ ਦਾ ਅਸਰ ਹੈ,,ਜਦ ਉਨਾਂ ਦੇ ਖਾਨੇ ਗੱਲ ਪਵੇਗੀ ਤਾਂ ਉਹ ਵੀ ਅਸੱਭਿਅਕ ਗੀਤਾਂ ਤੇ ਗਾਇਕਾਂ ਦੇ ਵਿਰੋਧੀ ਬਣ ਜਾਣਗੇ..ਅਸਲ ਵਿਚ ਇਕ ਉਮਰ ਹੁੰਦੀ ਹੈ ਅੱਲੜਪੁਣੇ ਦੀ ਜਦੋਂ ਇਹੋ ਜਿਹੇ ਗਰਮ ਗਰਮ ਗੀਤ ਚੰਗੇ ਲੱਗਦੇ ਹੁੰਦੇ ਨੇ,,ਫੇਰ ਸਮੇਂ ਦੇ ਨਾਲ ਬੰਦੇ ਨੂੰ ਖੁਦ ਸ਼ਰਮ ਆਂਉਦੀ ਹੈ ਕਿ ਮੈਂ ਆਹ ਕੁਝ ਵੀ ਸੁਣਦਾ ਰਿਹਾਂ,,ਤੇ ਮੰਨਣ ਵਾਲੀ ਗੱਲ ਹੈ ਇਹ ਗਲਤੀ ਸਭ ਤੋਂ ਹੀ ਹੁੰਦੀ ਹੈ..ਪਰ ਉਸ ਉਮਰ ਵਿਚ ਬੰਦਾ ਇਨਾਂ ਵਾਂਗ ਨਹੀ ਸੁਣਦਾ ਕਿਸੇ ਦੀ...ਅਜੇ ਇਨਾਂ ਦੀ ਉਮਰ ਹੀ ਅਜਿਹੀ ਹੈ ਕਿ ਨਹੀ ਸਮਝ ਸਕਦੇ ਕਿ ਕੰਜਰਖਾਨਾ ਕਰਨ ਵਾਲੇ ਜਿੰਨਾਂ ਕੁੜੀਆਂ ਦੇ ਲੱਕਾਂ,ਪੱਟਾਂ,ਗੱਲ੍ਹਾਂ ਤੇ ਹੋਰ ਸਰੀਰਿਕ ਅੰਗਾਂ ਦੀ ਸਿਫਤ ਕਰਕੇ ਮੁੰਡੀਹਰ ਨੂੰ ਅੱਗ ਲਾ ਰਹੇ ਹਨ,ਉਹ ਤਾਂ ਉਨਾਂ ਦੀਆਂ ਆਂਪਣੀਆਂ ਹੀ ਭੈਣਾਂ,ਹਨ।ਜਦ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਨੂੰ ਚਾਚੇ,ਤਾਏ,ਭੂਆ ਦੀ ਕੁੜੀਆਂ ਦੇ ਸਰੀਰਕ ਅੰਗਾਂ ਦੀ ਬਣਤਰ ਦੱਸਕੇ ਕਾਮ-ਵਾਸ਼ਨਾ ਭੜਕਾਉਣ ਵਾਲੇ ਇਹ ਲੋਕ ਤਾਂ ਪੰਜਾਬੀ ਬੋਲੀ ਦੇ ਦੁਸ਼ਮਣ ਹਨ ਤਾਂ ਫਿਕਰ ਨਾ ਕਰੋ,ਕੋਈ ਇਨਾਂ ਵਿਚੋਂ ਹੀ ਨਿਤਰੇਗਾ ਤੇ ਕਹੇਗਾ,"ਮੈਨੂੰ ਹੁਣ ਪਤਾ ਲੱਗਾ ਕਿ ਚਮਕੀਲਾ ਕਿਉਂ ਠੋਕਿਆਂ ਸੀ...ਹੁਣ ਮੇਰੀ ਜਿੰਮੇਵਾਰੀ ਬਣਦੀ ਹੈ""" :thinking:

"2.ਗੰਦੀ ਗਾਇਕੀ ਦਾ ਹੜ੍ਹ ਪੰਜਾਬ ਦੇ ਵੈਰੀਆਂ ਦੀ ਸ਼ਹਿ ਤੇ ਵਗ ਰਿਹਾ ਹੈ ਤੇ ਹੈ ਤਾਂ ਕਿ ਪੰਜਾਬ ਦੀ ਸਿੱਖ ਜਵਾਨੀ ਉਨਾਂ ਸ਼ੂਰਬੀਰਾਂ ਨੂੰ ਭੂਲ ਜਾਵੇ ਜਿੰਨਾਂ ਨੇ 1978 ਤੋਂ ਇਥੇ ਦਿਲੀ ਦਰਬਾਰ ਨਾਲ ਟੱਕਰ ਲੈਕੇ ਇਤਿਹਾਸ ਸਿਰਜਿਆ..ਜਿਹੜੇ ਮੂੰਡੇ ਅੱਜ ਦਲਜੀਤ ਵਰਗੇ ਨੂੰ"ਪੰਜਾਬ ਦੀ ਸ਼ਾਨ" ਦੱਸ ਰਹੇ ਹਨ ਉਨਾਂਦੇ ਦਿਮਾਗ ਵਿਚ ਭਾਈ ਜਿੰਦਾ-ਸੁਖਾ ਤੇ ਹੋਰ ਜੁਝਾਰੂਆਂ ਦੀ ਫੋਟੋ ਨਿਕਲ ਗਈ ਹੈ।ਅੱਜ ਕਿਸੇ ਜੁਝਾਰੂ ਵੀਰ ਦੀ ਫੋਟੋ ਦਿਖਾਕੇ ਪੁਛੀਏ ਤਾਂ ਜਵਾਨਾਂ ਨੂੰ ਕੁੱਝ ਪਤਾ ਨਹੀ ਪਰ ਗਾਉਣ ਵਾਲਿਆਂ ਬਾਰੇ ਸਭ ਕੁਝ ਪਤਾ ਹੈ..ਅਸਲ ਵਿਚ ਖਾੜਕੂ ਲਹਿਰ ਦੀ ਕੀਤੀ ਕਤਰੀ ਤੇ ਸਵਾਹ ਪਾਉਣ ਲਈ ਨਿਤਰੇ ਇਹ ਗੀਤਕਾਰ ਤੇ ਗਾਇਕ ਬੜੀ ਖਾਮੋਸ਼ੀ ਨਾਲ ਪੰਜਾਬ ਦੀ ਸਿਖ ਜਵਾਨੀ ਨੂੰ ਸਿਖੀ ਤੋਂ ਬਾਗੀ ਕਰਕੇ ਉਨਾਂ ਨੂੰ ਕੰਜਰ ਬਣਾਉਣ ਦੇ ਰਾਹ ਪਏ ਹਨ। :yawn:

3.ਜਿਹੜੇ ਇਨਾਂ ਦੇ ਗੀਤਾਂ ਦੇ ਮੁਰੀਦ ਹਨ ਉਹ ਸੋਚਣ ਕਿ ਜਿੰਨਾਂ ਨੂੰ ਇਹ ਗੀਤਕਾਰ, ਮਾਸ਼ੂਕ ਦੱਸ ਰਹੇ ਹਨ ਉਹ 15 ਸਾਲ ਦੀਆਂ ਬੱਚੀਆਂ ਕੌਣ ਹਨ? ਕੀ ਉਹ ਤੁਹਾਡੀਆਂ ਆਪਣੀਆਂ ਭੈਣਾ ਨਹੀ? ਕੀ ਗੀਤ ਲਿਖਣ ਵਾਲੇ ਦੀ ਜਾਂ ਗਾਉਣ ਵਾਲੇ ਦੀ ਕੋਈ ਧੀ-ਭੈਣ,ਮਾਮੇ,ਚਾਚੇ ਜਾਂ ਤਾਏ ਦੀ ਧੀ ਨਹੀ 15 ਸਾਲ ਦੀ??ਇਨਾਂ ਨੇ ਤਾਂ ਲੋਈ ਲਾਹ ਦਿਤੀ ਹੈ ਸ਼ਰਮ ਹਿਆ ਵਾਲੀ ਪਰ ਪੰਜਾਬ ਦਾ ਅਣਖੀਲ਼ਾ ਗੱਭਰੂ ਕਿਉਂ ਗੰਦੀ ਗਾਲ ਵਰਗੀ ਗਾਇਕੀ ਸੁਣੇ?ਕੀ ਸਾਰਾ ਪੰਜਾਬ ਤੁਹਾਡੇ ਵਰਗਾ",ਭੈਣ---" ਹੈ? :thinking:

4.ਇਕ ਹੋਰ ਗੱਲ ,ਅਸੀਂ ਨਾ ਤਾਂ ਸਾਰੇ ਗੀਤਕਾਰਾਂ ਦੇ ਨਾ ਸਾਰੇ ਗਾਇਕਾਂ ਦੇ ਤੇ ਨਾ ਸਾਰੀ ਗਾਇਕੀ ਦੇ ਖਿਲਾਫ ਹਾਂ,,ਅਸੀ ਤਾਂ ਗੰਦੌ,ਦੋਹਰੇ ਅਰਥਾਂ ਵਾਲੀ ਤੇ ਉਸ ਅਸੱਭਿਅਕ ਗਾਇਕੀ ਦੇ ਖਿਲਾਫ ਹਾਂ ਜੋ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾ ਰਹੀ ਹੈ।।ਅਸੀ ਉਸ ਗਲਤ ਗਾਇਕੀ ਦੇ ਖਿਲਾਫ ਹਾਂ ਜਿਸਨੂੰ ਸੱਿਭaਾਚਾਰ ਦੀ ਸੇਵਾ ਦੇ ਨਾਂ ਹੇਠ ਪੇਸ਼ ਕੀਤਾ ਜਾਂਦਾ ਹੈ ਉਂਝ ਤਾਂ ਬੜੇ "ਹੋਰ ਤਰਾਂ ਦੇ ਗੀਤ" ਵੀ ਆਈ ਜਾ ਰਹੇ ਹਨ ਪਰ ਉਨਾਂ ਦੀ ਕਦੇ ਕੋਈ ਚਰਚਾ ਨਹੀ ਕਰਦਾ ਕਿਉਂਕਿ ਉਨਾਂ ਗੀਤਾਂ ਨੂ ਸੁਣਨ ਵਾਲਾ ਪਹਿਲੋਂ ਹੀ ਤਿਆਰ ਹੁੰਦਾ ਹੈ ਕਿ ਇਸ ਵਿਚ ਤਾਂ ਗੰਦ ਮੰਦ ਹੀ ਹੈ..ਸੱਮਸਿਆਂ ਤਾਂ ਉਨਾਂ ਗੀਤਾਂ ਦੀ ਹੈ ਜੋ ਪਰਿਵਾਰ ਨਾਲ ਟੀ.ਵੀ ਦੇਖਦੇ ਦੇਖਦੇ ਆ ਜਾਣ ਮਗਰੋਂ ਬੰਦਾ ਸ਼ਰਮਸ਼ਾਰ ਹੋਕੇ ਛੇਤੀ ਛੇਤੀ ਚੈਨਲ ਬਦਲ ਦਿੰਦਾ ਹੈ।ਇਨਾਂ ਕੰਜਰਾਂ ਨੂੰ ਕੀ ਹੱਕ ਹੈ ਕਿ ਸਭਿਅਕ ਲੋਕਾਂ ਨੂੰ ਵਾਰ ਵਾਰ ਆਪਣੀ ਨੀਚ ਸੋਚ ਨਾਲ਼ ਸ਼ਰਮਿੰਦਾ ਕਰਨ? :wait:

5.ਪੰਜਾਬ ਨੇ ਜਿਸ ਗੌਰਵ ਤੇ ਸ਼ਾਨ ਨਾਲ ਜੀਕੇ ਵਿਖਾਇਆ ਹੈ ਉਸ ਖਾੜਕੂ ਵਿਰਸੇ ਦੇ ਵਾਰਿਸ ਅਜੇ ਖਤਮ ਨਹੀ ਹੋਏ।ਹਕੂਮਤੀ ਸੇਵਾ ਕਰਕੇ ਸਿੱਖ ਜਵਾਨੀ ਨੂੰ ਕੁਰਾਹੇ ਪਾ ਰਹੇ ਗੰਦੇ ਗੀਤਕਾਰਾਂ,ਗਾਇਕਾਂ ਤੇ ਸਰੋਤਿਆਂ ਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਅੱਤ ਹਰ ਚੀਜ ਦਾ ਬੁਰਾ ਹੁੰਦਾ ਹੈ,,ਜਿੰਨਾ ਚਿਰ ਪੰਜਾਬ ਨੇ ਤੁਹਾਡੀ ਕਰਤੂਤ ਬਰਦਾਸ਼ਤ ਕਰਨੀ ਸੀ ਕਰ ਲਈ,ਹੁਣ ਪੰਜਾਬ ਦੀ ਜਵਾਨੀ ਜਾਗ ਪਈ ਹੈ.. ਹੁਣ ਤੁਹਾਡਾ ਕੰਜਰਖਾਨਾ ਨਹੀ ਚੱਲਣਾ,,ਬੰਦੇ ਦੇ ਪੁੱਤ ਬਣਕੇ ਸਚੀ ਸੁਚੀ ਤੇ ਪੰਜਾਬ ਦੇ ਸੱਭਿਆਚਾਰ ਦੀ ਅਨੁਸਾਰ ਗੀਤਕਾਰੀਤੇ ਗਾਇਕੀ ਪੇਸ਼ ਕਰੋ ਜੋ ਸਮਾਜ ਨੂੰ ਸੇਧ ਦੇਵੇ।ਮਨੋਰੰਜਨ ਦੇ ਨਾ ਹੇਠ ਆਪਣੀਆਂ ਧੀਆਂ.ਭੈਣਾਂ ਦੀ ਸਰੀਰਕ ਬਣਤਰ ਦੀ ਗਿਣਤੀ ਮਿਣਤੀ ਬੰਦ ਕਰੋ।ਤੁਹਾਨੂੰ ਨਹੀ,ਪਰ ਪੰਜਾਬ ਨੂੰ ਫੇਰ ਵੀ ਸ਼ਰਮ ਹੈ ਉਨਾਂ ਦੀ,ਅਕਸਰ ਉਹ ਵੀ ਇਥੌਂ ਦੀਆਂ ਜੰਮੀਆਂ ਜਾਈਆਂ ਹਨ..... :stopit: :wait: :thinking:
by Sarabji Singh Ghuman

2
ਸੋਨੇ ਵਰਗੀਆਂ ਫਸਲਾਂ ਦੀ ਕੀਮਤ ਕੌਡੀ ਮੁੱਲ
ਪਵਾਕੇ
ਅੱਖ ਲੱਗਗੀ ਬੋਰੀਆਂ ਤੇ ਸੌਂ ਗਿਆ ਜੱਟ ਮੰਡੀਵਿੱਚ ਆ
ਕੇ,
ਇਹ ਭੋਲੇ ਜੱਟ ਦੀਆਂ ਰੱਬ ਨੇ ਕੀ ਲਿਖੀਆਂ
ਤਕਦੀਰਾਂ...
ਅੱਜਕੱਲ ਦੇ ਗਾਇਕਾਂ ਨੂੰ ਆਹ ਕਿਉਂ ਦਿਸੀਆਂ
ਨਾ ਤਸਵੀਰਾਂ,

3
ਨਵੰਬਰ ੧੯੮੪: ਸਿੱਖ ਕਤਲੇਆਮ ਆਖਰ ਮਾਰੇ ਗਏ ਸਿਖਾਂ ਦਾ ਜੁਰਮ ਕੀ ਸੀ? ਸਰਬਜੀਤ ਸਿੰਘ ਘੁਮਾਣ (੯੭੮੧੯-੯੧੬੨੨)

ਨਵੰਬਰ ੧੯੮੪ ਦੇ ਪਹਿਲੇ ਹਫ਼ਤੇ ਹਿੰਦੁਸਤਾਨ ਦੀ ਰਾਜਧਾਨੀ ਤੇ ੮੦ ਹੋਰ ਸ਼ਹਿਰਾਂ, ਕਸਬਿਆਂ ਵਿੱਚ ਹਿੰਦੂਵਾਦੀ ਆਗੂਆਂ ਤੇ ਗੁੰਡਿਆਂ ਦੀ ਅਗਵਾਈ ਵਿੱਚ ਵਹਿਸ਼ੀ ਭੀੜਾਂ ਥਾਂ-ਥਾਂ ਸਿੱਖਾਂ ‘ਤੇ ਜ਼ੁਲਮ ਢਾਹ ਰਹੀਆਂ ਸਨ। ਅੱਜ ੨੮ ਵਰ੍ਹਿਆਂ ਬਾਅਦ ਵੀ ਇਸ ਸਵਾਲ ਦਾ ਜਵਾਬ ਨਹੀਂ ਲੱਭ ਰਿਹਾ ਹੈ ਕਿ ਆਖ਼ਰ ਕਤਲ ਕੀਤੇ ਉਹਨਾਂ ਹਜ਼ਾਰਾਂ ਸਿੱਖਾਂ ਨੇ ਕੀ ਜ਼ੁਰਮ ਕੀਤਾ ਸੀ? ਠੀਕ ਹੈ ਕਿ ਦੋ ਸਿੱਖਾਂ ਸ. ਬ
ੇਅੰਤ ਸਿੰਘ ਤੇ ਸ. ਸਤਵੰਤ ਸਿੰਘ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲ਼ੀ ਮਾਰੀ ਸੀ, ਪਰ ਜਿਹੜੇ ਆਮ ਸਿੱਖ ਮਾਰੇ ਗਏ ਉਹਨਾਂ ਦਾ ਕੀ ਜ਼ੁਰਮ ਸੀ?

ਹਿੰਦੂ ਕੱਟੜਪੰਥੀਆਂ ਵੱਲੋਂ ਸਿੱਖਾਂ ਖ਼ਿਲਾਫ਼ ਲਗਾਤਾਰ ਭਰੀ ਜਾ ਰਹੀ ਜ਼ਹਿਰ ਦਾ ਲਾਵਾ ਫੁੱਟਿਆ ਤੇ ਮਸੂਮ, ਬੇਦੋਸ਼ੇ, ਸਧਾਰਨ ਸਿੱਖਾਂ ਨੂੰ ਨਿਸ਼ਾਨਾ ਬਣਾ ਲਿਆ। ਬੱਸਾਂ, ਗੱਡੀਆਂ, ਕਾਰਾਂ, ਰੇਲਾਂ, ਗਲ਼ੀਆਂ, ਬਜ਼ਾਰਾਂ ਵਿੱਚੋਂ ਸਿੱਖਾਂ ਨੂੰ ਧੂਹ-ਧੂਹ ਕੇ ਕੱਢਿਆ ਗਿਆ। ਪਹਿਲਾਂ ਵਹਿਸ਼ੀ ਭੀੜ ਸਿੱਖ ਦਾ ਮੂੰਹ-ਸਿਰ ਮੁੰਨਦੀ, ਪੱਗ ਨੂੰ ਠੁੱਡੇ ਮਾਰਦੀ, ਕਕਾਰਾਂ ਦੀ ਬੇਅਦਬੀ ਕਰਦੀ, ਫਿਰ ਕੋਈ ਲੋਹੇ ਦੀ ਰਾਡ ਨਾਲ਼ ਰੱਜ ਕੇ ਕੁਟਾਪਾ ਚਾੜ੍ਹਦਾ, ਫਿਰ ਸਿੱਖ ਦੇ ਪਿੰਡੇ ਉੱਪਰ ਕੋਈ ਜਲਣਸ਼ੀਲ਼ ਚਿੱਟਾ ਪਾਊਡਰ ਛਿੜਕਿਆ ਜਾਂਦਾ ਤੇ ਗਲ਼ ਵਿੱਚ ਬਲ਼ਦਾ ਟਾਇਰ ਪਾ ਕੇ ਤੜਪਦੇ, ਲੇਰਾਂ ਮਾਰਦੇ ਸਿੱਖ ਨੂੰ ਵੇਖ-ਵੇਖ, ਤਾੜੀਆਂ ਮਾਰ-ਮਾਰ ਹੱਸਦੇ ਹੈਵਾਨ ਕਹਿੰਦੇ, ‘ਦੇਖੋ ਸਿੱਖੜਾ ਡਾਂਸ ਕਰ ਰਹਾ ਹੈ।’

ਸੜ ਰਹੇ ਮਾਸ ਦੀ ਦੁਰਗੰਧ ਦੂਰ-ਦੂਰ ਤਕ ਫ਼ੈਲਦੀ ਤੇ ਉਹਨਾਂ ਘਰਾਂ ਤਕ ਵੀ ਜਾਂਦੀ, ਜਿਨ੍ਹਾਂ ਉੱਤੇ ਰਾਤੋ-ਰਾਤ ਨਿਸ਼ਾਨੀਆਂ ਲਾ ਕੇ ਨਿਸ਼ਾਨਦੇਹੀ ਕਰ ਦਿੱਤੀ ਗਈ ਸੀ ਕਿ ਇਹ ਸਿੱਖਾਂ ਦੇ ਘਰ ਹਨ। ਘਰਾਂ ਵਿੱਚ ਛੋਟੀ ਬੱਚੀ ਤੋਂ ਲੈ ਕੇ ਬਜ਼ੁਰਗ ਔਰਤ ਤਕ ਨੂੰ ਨਹੀਂ ਛੱਡਿਆ ਗਿਆ।

ਉਫ਼! ਐਡਾ ਕਹਿਰ!! ਲੁੱਟੀ ਹੋਈ ਅਸਮਤ ਦੀ ਕਹਾਣੀ ਲੈ ਕੇ ਜਿਊਣਾ, ਮਰਨ ਨਾਲ਼ੋਂ ਵੀ ਵੱਡੀ ਮੌਤ ਹੈ? ਕਿਹੜੇ ਦਰ ‘ਤੇ ਜਾਣ ਉਹ ਬੀਬੀਆਂ? ਆਖ਼ਰ ਉਹਨਾਂ ਨਾਲ਼ ਇੰਝ ਕਿਉਂ ਹੋਇਆ? ਕਿੱਥੇ ਹਨ ਦੋਸ਼ੀ? ਕਤਲ ਦਾ ਬਦਲਾ ਤਾਂ ਕਾਤਲ ਨੂੰ ਮਾਰ ਕੇ ਲੈ ਲਿਆ ਜਾਊ, ਪਰ ਇੱਜ਼ਤਾਂ ਦੇ ਲੁਟੇਰਿਆਂ ਦਾ ਕੀ ਕਰੀਏ?

ਦਿੱਲੀ ਤੇ ਹੋਰਨਾਂ ਥਾਂਵਾਂ ਉੱਤੇ, ਪੰਜਾਬ ਤੋਂ ਦੂਰ ਵੱਸਦੇ ਇਹਨਾਂ ਸਿੱਖਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਸ. ਬੇਅੰਤ ਸਿੰਘ ਤੇ ਸ. ਸਤਵੰਤ ਸਿੰਘ ਨਾਂ ਦੇ ਦੋ ਸਿੱਖ, ਬੀਬੀ ਇੰਦਰਾ ਦੇ ਅੰਗ-ਰੱਖਿਅਕ ਹਨ। ਨਾ ਉਹਨਾਂ ਦਾ ਪੰਜਾਬ ਦੀ ਸਿਆਸਤ ਨਾਲ਼ ਹੀ ਕੋਈ ਵਾਹ-ਵਾਸਤਾ ਸੀ। ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਪੰਜਾਬ ਤੇ ਪੰਥ ਦੇ ਹੱਕਾਂ ਦੀ ਪ੍ਰਾਪਤੀ ਲਈ ਅਕਾਲੀ ਦਲ ਨੇ ‘ਧਰਮ ਯੁੱਧ ਮੋਰਚਾ’ ਲਾਇਆ ਹੋਇਆ ਹੈ। ਸੰਤ ਭਿੰਡਰਾਂਵਾਲ਼ਿਆਂ ਦਾ ਨਾਂ ਤਾਂ ਬਹੁਤਿਆਂ ਨੇ ਸੁਣਿਆ ਹੋਇਆ ਹੋਵੇਗਾ, ਪਰ ਵੇਖਿਆ ਕਦੇ ਨਹੀਂ ਸੀ। ਉਹ ਤਾਂ ਜਿੱਥੇ ਵਸਦੇ ਸੀ, ਜਿੱਥੇ ਕੰਮ ਕਰਦੇ ਸੀ, ਓਥੇ ਦੇ ਹੀ ਸਨ। ਉਹਨਾਂ ਦੀਆਂ ਲੋੜਾਂ ਤੇ ਮਸਲੇ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ਨਾਲ਼ ਸਾਂਝੇ ਸਨ। ਉਹਨਾਂ ਨੂੰ ਯਾਦ-ਚਿੱਤ ਵੀ ਨਹੀਂ ਸੀ ਕਿ ਉਹਨਾਂ ਦੇ ਮੁਹੱਲੇ ਦੇ ਲੋਕ ਹੀ ਉਹਨਾਂ ਦੇ ਕਤਲੇਆਮ ਲਈ ਉੱਠ ਪੈਣਗੇ, ਜਿਨ੍ਹਾਂ ਨੂੰ ਵੀਰ-ਭਰਾ ਸਮਝਦੇ ਸੀ, ਓਹੀ ਵੈਰੀ ਬਣ ਗਏ ਸੀ।

ਗੱਲ ਕੇਵਲ ਸਿੱਖਾਂ ਤਕ ਹੀ ਨਹੀਂ ਸੀ ਰੁਕੀ। ਗੁਰਦੁਆਰਿਆਂ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ। ਜਿੱਥੇ ਨੌਂਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦਾ ਧਰਮ ਬਚਾਉਣ ਲਈ ਆਪਣਾ ਸੀਸ ਕਟਵਾਇਆ, ਓਥੇ ਬਣੇ ਗੁਰਦੁਆਰਾ ਸੀਸ ਗੰਜ ਉੱਤੇ ਵਹਿਸ਼ੀ ਭੀੜ ਦਾ ਟੁੱਟ ਕੇ ਪੈਣਾ ਇਹ ਸਮਝਾਉਣ ਲਈ ਕਾਫ਼ੀ ਹੈ ਕਿ ਅਹਿਸਾਨ-ਫ਼ਰਾਮੋਸ਼ ਕੀ ਹੁੰਦਾ ਹੈ? ਦਸਮੇਸ਼ ਪਿਤਾ ਦੇ ਪਟਨਾ ਸਾਹਿਬ ਵਿੱਚ ਗੁਜਾਰੇ ਸਮੇਂ ਨਾਲ਼ ਸੰਬੰਧਤ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਕੇ ਕੀ ਮਿਲ਼ਿਆ? ਪਲਵਲ ਦੇ ਗੁਰਦੁਆਰੇ ਵਿੱਚ ਤਾਂ ਗ੍ਰੰਥੀ ਸਿੰਘ ਨੂੰ ਵੀ ਮੰਜੇ ਨਾਲ਼ ਬੰਨ੍ਹ ਕੇ ਅੱਗ ਲਾ ਦਿੱਤੀ ਗਈ। ਦਿੱਲੀ ਦੇ ਸਾਢੇ ਚਾਰ ਸੌ ਵਿੱਚੋਂ ਤਿੰਨ ਚੌਥਾਈ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕਾਨਪੁਰ, ਧੰਨਬਾਦ ਤੇ ਹੋਰ ਸ਼ਹਿਰਾਂ ਵਿੱਚ ਇਹ ਆਮ ਵਰਤਾਰਾ ਸੀ। ਗਵਾਲੀਅਰ ਦੇ ਕਿਲ੍ਹੇ ਵਿੱਚੋਂ ਛੇਵੇ ਪਾਤਸ਼ਾਹ ਵੱਲੋਂ ੫੨ ਹਿੰਦੂ ਰਾਜਿਆਂ ਨੂੰ ਛੁਡਾਉਣ ਕਰਕੇ ਉਨਾਂ ਨੂੰ ਬੰਦੀ-ਛੋੜ ਕਿਹਾ ਜਾਂਦਾ ਹੈ। ਪਰ ਗਵਾਲੀਅਰ ਵਿੱਚ ਬਣੇ ਗੁਰੂ ਜੀ ਦੀ ਯਾਦ ਵਿੱਚ ਗੁਦੁਆਰਿਆਂ ਨੂੰ ਅੱਗ ਲਾਕੇ ਗੁਰੂ ਸਾਹਿਬ ਦੇ ਪੈਰਾਂ ਦੀਆਂ ਖੜਾਵਾਂ ਜਲਾ ਦਿੱਤੀਆਂ ਗਈਆਂ।

ਇਹ ਤਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਹਮਲਾਵਰਾਂ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਾਨ ਸਰੂਪਾਂ ਨੂੰ ਨਫ਼ਰਤ ਨਾਲ਼ ਠੁੱਡੇ ਮਾਰੇ, ਹਵਾ ਵਿੱਚ ਉਛਾਲਿਆ ਤੇ ਪਾੜ ਕੇ ਪੈਰਾਂ ਹੇਠ ਮਧੋਲਿਆ ਤੇ ਉਹ ਕੁਝ ਕੀਤਾ ਜੋ ਲਿਖਦਿਆਂ ਇਸ ਕਲਮ ਨੂੰ ਗਸ਼ੀਆਂ ਪੈਂਦੀਆਂ ਹਨ। ਪਰ ਇਹ ਸਭ ਕੁਝ ਅਸਲ ਵਿੱਚ ਹੋਇਆ ਤੇ ਕਰਨ ਵਾਲ਼ੇ ਹੁਣ ਵੀ ਆਕੜ ਨਾਲ਼ ਤੁਰਦੇ ਹਨ।

ਜਿਹੜੇ ਨਾਮਵਰ ਸਿੱਖਾਂ ਨੂੰ ਮਾਣ ਸੀ ਕਿ ਅਸੀਂ ਭਾਰਤ ਦੀ ਬੜੀ ‘ਸੇਵਾ’ ਕੀਤੀ ਹੈ, ਅਸੀਂ ਕਾਂਗਰਸ ਦੇ ‘ਨੇੜੇ’ ਹਾਂ; ੧੯੮੪ ਦੇ ਉਹਨਾਂ ਕਹਿਰੀ ਦਿਨਾਂ ਵਿੱਚ ਪਤਾ ਲੱਗਾ ਕਿ ‘ਸਿੱਖ ਹੋਣ ਦਾ ਕੀ ਅਰਥ ਹੈ’ ਇੱਥੇ? ਖੁਸ਼ਵੰਤ ਸਿੰਘ ਵਰਗੇ ਬੰਦੇ, ਜਿਸ ਨੇ ਕਦੇ ਵੀ ਸੰਤ ਭਿੰਡਰਾਂਵਾਲ਼ਿਆਂ ਜਾਂ ਅਕਾਲੀ ਮੋਰਚੇ ਦੀ ਹਮਾਇਤ ਨਹੀਂ ਸੀ ਕੀਤੀ, ਉਸ ਨੇ ਵੀ ੩੧ ਅਕਤੂਬਰ ਨੂੰ ਘਰ ਉੱਤੇ ਲੱਗੀ ਨਾਂ ਵਾਲ਼ੀ ਤਖ਼ਤੀ ਲਾਹ ਲਈ ਸੀ। ਦਹਿਸ਼ਤ ਦਾ ਮਾਰਿਆ ਉਹ ਤਿੰਨ ਦਿਨ ਸਵੀਡਨ ਦੀ ਅੰਬੈਸੀ ਵਿੱਚ ਲੁਕਿਆ ਰਿਹਾ।

ਅੱਜ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਸੇਕ ਲੱਗਿਆ ਸੀ। ਉਹ ਤਾਂ ਡਾ. ਮਨਮੋਹਨ ਸਿੰਘ ਦਾ ਹਿੰਦੂ ਜਵਾਈ ‘ਵਿਜੇ’ ਇਕਦਮ ਵਹਿਸ਼ੀ ਭੀੜ ਕੋਲ਼ ਜਾ ਕੇ ਕਹਿਣ ਲੱਗ ਪਿਆ ਕਿ ਇਹ ਤਾਂ ਮੇਰਾ ਘਰ ਹੈ, ਵਰਨਾ ਕਹਾਣੀ ਹੋਰ ਹੀ ਹੋਣੀ ਸੀ। ਪਰ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦਾ ਸਕਾ ਭਰਾ, ਇਸ ਕਤਲੇਆਮ ਮੌਕੇ ਕਾਂਗਰਸੀਆਂ ਨੇ ਮਾਰ ਸੁੱਟਿਆ।

ਹਰਬੰਸ ਸਿੰਘ ਪਹਿਲਾ ਸਿੱਖ ਵਿਦਵਾਨ ਹੋਇਆ ਹੈ ਜੋ ਖ਼ਾਲਿਸਤਾਨ ਦਾ ਕੱਟੜ ਵਿਰੋਧੀ ਸੀ। ਕਾਂਗਰਸ ਤੇ ਬੀਬੀ ਇੰਦਰਾ ਉਸ ‘ਤੇ ਐਨੀ ਨਿਹਾਲ ਸੀ ਕਿ ਢੱਠੇ ਹੋਏ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਦਾ ਠੇਕਾ ਉਸ ਹਰਬੰਸ ਸਿੰਘ ਦੇ ਬੇਟੇ ਤੇਜਵੰਤ ਸਿੰਘ ਨੂੰ ਦਿੱਤਾ ਗਿਆ। ਦਰਬਾਰ ਸਾਹਿਬ ਉੱਪਰ ਹਮਲੇ ਦਾ ਧੜੱਲੇ ਨਾਲ਼ ਸਮਰਥਨ ਕਰਨ ਵਾਲ਼ੇ ਹਰਬੰਸ ਸਿੰਘ ਨੂੰ ਨਵੰਬਰ ੮੪ ਮੌਕੇ ਆਪਣੇ ਪੁੱਤ ਸਮੇਤ ਕਾਤਲ ਗਰੋਹਾਂ ਤੋਂ ਜਾਨ ਬਚਾਉਣੀ ਔਖੀ ਹੋ ਗਈ ਸੀ।

੧੯੭੧ ਦੀ ਭਾਰਤ-ਪਾਕਿ ਜੰਗ ਦੇ ਹੀਰੋ ਜਨਰਲ ਜਗਜੀਤ ਸਿੰਘ ਅਰੋੜਾ ਨੂੰ ਆਪਣੇ ਟੱਬਰ ਸਣੇ ਆਪਣੇ ਦੋਸਤ ਇੰਦਰ ਕੁਮਾਰ ਗੁਜਰਾਲ ਦੇ ਘਰ ਲੁਕਣਾ ਪਿਆ। ੧੯੬੫ ਦੀ ਜੰਗ ਦੇ ਨਾਇਕ ਜਨਰਲ ਹਰਬਖ਼ਸ਼ ਸਿੰਘ ਨੂੰ ਕਿਸੇ ਹਿੰਦੂ ਦੋਸਤ ਦੇ ਘਰ ਸ਼ਰਨ ਲੈਣੀ ਪਈ। ਹੋਰ ਵੀ ਕਹਿੰਦੇ-ਕਹਾਉਂਦੇ ਉਹਨਾਂ ਸਿੱਖਾਂ ਨੂੰ ਉਸ ਕਹਿਰ ਦਾ ਸਾਹਮਣਾ ਕਰਨਾ ਪਿਆ। ਚਰਨਜੀਤ ਸਿੰਘ ‘ਕੋਕਾ ਕੋਲਾ’ ਵਾਲ਼ੇ ਨੂੰ ਬੜਾ ਮਾਣ ਸੀ ਕਿ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹਾਂ। ਪਰ ਨਜਫ਼ਗੜ੍ਹ, ਓਖ਼ਲਾ ਤੇ ਬਦਰਪੁਰ ਵਿੱਚ ਉਸ ਦੀਆਂ ਫ਼ੈਕਟਰੀਆਂ ਸਵਾਹ ਕਰ ਦਿੱਤੀਆਂ ਗਈਆਂ। ਉਸ ਨੂੰ ਬੇਹੱਦ ਜ਼ਲੀਲ ਹੋਣਾ ਪਿਆ। ਇਹੀ ਹਾਲ ਦਿੱਲੀ ਦੇ ਕਾਂਗਰਸੀ ਮੇਅਰ ਮਹਿੰਦਰ ਸਿੰਘ ਸਾਥੀ ਦਾ ਹੋਇਆ, ਜਿਸ ਨੂੰ ਮਦਨ ਲਾਲ ਖੁਰਾਣਾ ਦੇ ਘਰ ਪਨਾਹ ਲੈਣੀ ਪਈ।

ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਪਹਿਲੀ ਨਵੰਬਰ ਨੂੰ ਤੀਨ ਮੂਰਤੀ ਭਵਨ ਵਿੱਚ ਬੀਬੀ ਇੰਦਰਾ ਨੂੰ ਸ਼ਰਧਾਂਜਲੀ ਦੇਣ ਚਲਾ ਗਿਆ। ਓਥੇ ਹਿੰਦੂ ਭੀੜਾਂ ਉਸ ਵੱਲ ਧਾਹ ਪਈਆਂ। ਪੰਜ ਹਜ਼ਾਰ ਲੋਕਾਂ ਦੀ ਵਹਿਸ਼ੀ ਭੀੜ ਜ਼ੋਰਦਾਰ ਨਾਹਰੇ ਮਾਰਦੀ ਹੋਈ ਸੁਰਜੀਤ ਵੱਲ ਵਧੀ ਤਾਂ ਉਹ ਮੂਹਰੇ ਭੱਜ ਪਿਆ। ਕੁਦਰਤੀ ਇੱਕ ਜੀਪ ਮਿਲ਼ ਗਈ। ਅਗਲੇ ਤਿੰਨ ਦਿਨ ਉਹ ਪਾਰਟੀ ਦਫ਼ਤਰ ਲੁਕਿਆ ਰਿਹਾ। ਨਾਮਧਾਰੀ ਸਿੱਖਾਂ ਦਾ ਇੱਕ ਜਥਾ ਵੀ ਬੀਬੀ ਇੰਦਰਾ ਨੂੰ ਸ਼ਰਧਾਂਜਲੀ ਦੇਣ ਗਿਆ ਕਸੂਤਾ ਫਸ ਗਿਆ ਸੀ ਤੇ ਜਾਨ ਬਚਾ ਕੇ ਭੱਜਣਾ ਪਿਆ।

ਸਾਫ਼ ਤੱਥ ਹੈ ਕਿ ਓਦੋਂ ਇਹ ਨਹੀਂ ਵੇਖਿਆ ਗਿਆ ਕਿ ਪੱਗ ਵਾਲ਼ਾ ਹੈ, ਪਤਿਤ ਹੈ, ਕਾਂਗਰਸੀ ਹੈ, ਕਮਿਊਨਿਸਟ ਹੈ ਜਾਂ ਕੋਈ ਹੋਰ, ਕੋਈ ਸੰਤ ਭਿੰਡਰਾਂਵਾਲ਼ਿਆਂ ਦਾ ਜਾਂ ਅਕਾਲੀਆਂ ਦਾ ਮੁਖਾਲਿਫ਼ ਵੀ ਹੋਵੇ ਪਰ ਜੇ ਉਹ ‘ਸਿੱਖ’ ਹੈ ਤਾਂ ਮਾਰੇ ਜਾਣ ਦੇ ਲਾਇਕ ਹੈ। ਬੱਸ ਸਿੱਖ ਹੋਵੇ। ਕਾਤਲਾਂ ਲਈ ਹਰ ਸਿੱਖ, ਬੀਬੀ ਇੰਦਰਾ ਦਾ ਕਾਤਲ ਸੀ। ਹਰ ਸਿੱਖ ‘ਸੰਤ ਭਿੰਡਰਾਂਵਾਲ਼ਾ’ ਸੀ।

ਜਿਨ੍ਹਾਂ ਨੇ ਸਿੱਖਾਂ ਦਾ ਹੱਥੀਂ ਕਤਲੇਆਮ ਨਹੀਂ ਕੀਤਾ ਸੀ, ਉਹਨਾਂ ਨੂੰ ਬੜਾ ਰੰਜ਼ ਸੀ ਕਿ ਅਸੀਂ ਵੀ ਕਿਸੇ ਤਰ੍ਹਾਂ ਦਰਸਾਈਏ ਬਈ ਅਸੀਂ ਵੀ ਸਿੱਖਾਂ ਦੇ ਕਤਲੇਆਮ ਦੇ ਸਮਰਥਕ ਹਾਂ। ਉਹਨਾਂ ਨੂੰ ਮੌਕਾ ਮਿਲ਼ਿਆ ਦਸੰਬਰ ੧੯੮੫ ਨੂੰ ਲੋਕ ਸਭਾ ਚੋਣਾਂ ਮੌਕੇ, ਹਿੰਦੋਸਤਾਨ ਦੇ ਲੋਕਾਂ ਨੇ ਸਿੱਖਾਂ ਦੇ ਕਤਲੇਆਮ ਦਾ ਸਮਰਥਨ ਕਰਦਿਆਂ ਕਾਂਗਰਸ ਨੂੰ ਐਨੀਆਂ ਵੋਟਾਂ ਪਾਈਆਂ ਕਿ ਪਾਰਲੀਮੈਂਟ ਵਿੱਚ ੪੦੧ ਮੈਂਬਰ ਜਿੱਤ ਗਏ। ਇਹ ੧੯੪੭ ਤੋਂ ਬਾਅਦ ਹੁਣ ਤਕ ਪਹਿਲੀ ਵਾਰ ਹੋਇਆ ਸੀ। ਥਾਂ-ਥਾਂ ਪੋਸਟਰ ਲੱਗੇ ਹੋਏ ਸਨ, ਜਿਨ੍ਹਾਂ ਵਿੱਚ ਦੋ ਸਿੱਖਾਂ ਨੂੰ ਬੀਬੀ ਇੰਦਰਾਂ ਨੂੰ ਗੋਲ਼ੀ ਮਾਰਦਿਆਂ ਵਿਖਾਇਆ ਹੋਇਆ ਸੀ। ਓਧਰ ਚੋਣਾਂ ਵਿੱਚ ਬੀਬੀ ਮੇਨਕਾ ਗਾਂਧੀ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਉਸ ਦੇ ਖ਼ਿਲਾਫ਼ ਨਾਹਰੇ ਲੱਗੇ ਸੀ, ‘ਬੇਟੀ ਹੈ ਸਰਦਾਰ ਕੀ, ਦੇਸ਼ ਕੇ ਗ਼ੱਦਾਰ ਕੀ।’ ਮੇਨਕਾ ਓਸੇ ਬੀਬੀ ਇੰਦਰਾ ਦੀ ਨੂੰਹ ਹੈ, ਪਰ ਸਿੱਖ ਦੀ ਬੇਟੀ ਹੋਣ ਕਰਕੇ ‘ਦੇਸ਼ ਦੇ ਗ਼ੱਦਾਰ ਦੀ ਧੀ’ ਹੈ।

ਇੰਝ ਸਿੱਖ ਕਤਲੇਆਮ ਦੇ ਹੱਕ ਵਿੱਚ ਵੋਟਾਂ ਦੀ ਫ਼ਸਲ ਵੱਢ ਕੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ। ਜਿਸ ਦਾ ਮੰਨਣਾ ਸੀ ਕਿ ਬੀਬੀ ਇੰਦਰਾ ਇੱਕ ‘ਵੱਡਾ ਦਰਖ਼ਤ’ ਸੀ, ਜਿਸ ਦੇ ਡਿੱਗਣ ਨਾਲ਼ ‘ਧਰਤੀ ਕੰਬਣੀ’ (ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਣਾ) ਲਾਜ਼ਮੀ ਸੀ। ਇਸ ਬਿਆਨ ਨੇ ਇਹ ਸੁਨੇਹਾ ਦੇ ਦਿੱਤਾ ਕਿ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਮਿਲ਼ੇਗੀ।

ਬੀਬੀ ਇੰਦਰਾ ਨੂੰ ਗੋਲ਼ੀ ੩੧ ਅਕਤੂਬਰ ੧੯੮੪ ਨੂੰ ਮਾਰੀ ਗਈ ਸੀ। ਸ. ਬੇਅੰਤ ਸਿੰਘ ਨੂੰ ਮੌਕੇ ਉੱਤੇ ਹੀ ਸੁਰੱਖਿਆ ਕਰਮਚਾਰੀਆਂ ਨੇ ਕਤਲ ਕਰ ਦਿੱਤਾ ਸੀ। ਸ. ਸਤਵੰਤ ਸਿੰਘ ਜ਼ਖ਼ਮੀ ਹਾਲਤ ਵਿੱਚ ਬਚ ਗਿਆ। ਜਿਸ ‘ਤੇ ਹੋਰਾਂ ਦੇ ਨਾਲ਼ ਕੇਸ ਚੱਲਿਆ। ੬ ਜਨਵਰੀ ੧੯੮੯ ਨੂੰ ਇਸ ਕੇਸ ਦਾ ਫ਼ੈਸਲਾ ਹੋ ਗਿਆ ਤੇ ਸ. ਕੇਹਰ ਸਿੰਘ ਸਮੇਤ ਸ. ਸਤਵੰਤ ਸਿੰਘ ਨੂੰ ਫਾਂਸੀ ਦਿੱਤੀ ਗਈ। ਸਵਾ ਤਿੰਨ ਸਾਲ ਦੇ ਅੰਦਰ-ਅੰਦਰ ਅਦਾਲਤੀ ਪੜਤਾਲ ਵੀ ਹੋ ਗਈ, ਗਵਾਹੀਆਂ ਵੀ ਹੋ ਗਈਆਂ, ਸੈਸ਼ਨ ਕੋਰਟ ਦਾ ਫ਼ੈਸਲਾ ਵੀ ਹੋ ਗਿਆ, ਹਾਈਕੋਰਟ ਦਾ ਫ਼ੈਸਲਾ ਵੀ ਹੋ ਗਿਆ ਤੇ ਸੁਪਰੀਮ ਕੋਰਟ ਤਕ ਦੀ ਕਾਰਵਾਈ ਵੀ ਨਿੱਬੜ ਗਈ। ਇੰਝ ਬੀਬੀ ਇੰਦਰਾ ਦੇ ‘ਕਤਲ’ ਦੇ ਮੁਕਦਮੇ ਨੂੰ ਬੜੀ ਤੇਜ਼ੀ ਨਾਲ਼ ਸਵਾ ਤਿੰਨ ਸਾਲ ਵਿੱਚ ਨਿਬੇੜ ਕੇ ਸ. ਕੇਹਰ ਸਿੰਘ ਤੇ ਸ. ਸਤਵੰਤ ਸਿੰਘ ਨੂੰ ਫਾਂਸੀ ਲਾ ਦਿੱਤੀ ਗਈ।

ਦੂਜੇ ਪਾਸੇ ਸਿੱਖਾਂ ਦੇ ਕਤਲੇਆਮ ਦੇ ਕੇਸਾਂ ਬਾਰੇ ਪੁਲੀਸ, ਪ੍ਰਸ਼ਾਸ਼ਨ ਤੇ ਅਦਾਲਤਾਂ ਸੁੰਨ-ਮ-ਸੁੰਨ ਹਨ। ਤਿਰਲੋਕਪੁਰੀ ਵਾਲ਼ੇ ਸਭ ਤੋਂ ਘਿਨਾਉਣੇ ਕਤਲ ਕਾਂਡ ਦੀ ਰਿਪੋਰਟ ਪੁਲੀਸ ਨੇ ਅਦਾਲਤ ਵਿੱਚ ੧੩ ਮਹੀਨੇ ਪਿਛੜ ਕੇ ਦਸੰਬਰ ੧੯੮੫ ਵਿੱਚ ਪੇਸ਼ ਕੀਤੀ। ਦਸੰਬਰ ੧੯੮੫ ਤੋਂ ਜੁਲਾਈ ੧੯੯੫ ਤਕ ਲਗਾਤਾਰ ਦਸ ਸਾਲ-ਦੋਸ਼ੀ ਅਦਾਲਤ ਵਿੱਚ ਜਾਂਦੇ ਤੇ ਤਰੀਕ ਲੈ ਕੇ ਮੁੜ ਆਉਂਦੇ ਰਹੇ। ਕੇਸ ਸ਼ੁਰੂ ਹੀ ਨਾ ਹੋਇਆ। ਇਹੀ ਹਾਲ ਬਾਕੀ ਕੇਸਾਂ ਦਾ ਰਿਹਾ। ਖ਼ਿਆਲ਼ ਰਹੇ ਕਿ ੧੯੮੪ ਤੋਂ ੧੯੯੫ ਤਕ ਹੀ ਸਿੱਖ ਖਾੜਕੂਆਂ ਦਾ ਬੋਲਬਾਲਾ ਰਿਹਾ।

ਸਪਸ਼ਟ ਹੈ ਕਿ ਇੰਦਰਾ ਬੀਬੀ ਦੀ ਜਾਨ ਉਹਨਾਂ ਹਜ਼ਾਰਾਂ ਸਿੱਖਾਂ ਨਾਲ਼ੋਂ ਕਿਤੇ ਵੱਧ ‘ਅਹਿਮ’ ਮੰਨੀ ਗਈ, ਜਿਨ੍ਹਾਂ ਨੂੰ ਸਿਰਫ਼ ‘ਸਿੱਖ’ ਹੋਣ ਕਰਕੇ ਮਾਰਿਆ ਗਿਆ ਸੀ। ਅੱਜ ੨੭ ਵਰ੍ਹਿਆਂ ਬਾਅਦ ਵੀ ਸਿੱਖਾਂ ਦੇ ਕਾਤਲ ਦਨਦਨਾਉਂਦੇ ਫਿਰਦੇ ਹਨ। ਕੋਈ ਪਾਰਲੀਮੈਂਟ ਦਾ ਮੈਂਬਰ ਬਣਿਆ, ਕਿਸੇ ਨੂੰ ਕੋਈ ਹੋਰ ਅਹੁਦਾ ਮਿਲ਼ਿਆ। ਜਿਵੇਂ ਪੁਰਾਣੇ ਵੇਲ਼ਿਆਂ ਵਿੱਚ ਦੁਸ਼ਮਣਾਂ ਨੂੰ ਮਾਰਨ ਵਾਲ਼ਿਆਂ ਨੂੰ ਨਿਵਾਜਿਆ ਜਾਂਦਾ ਸੀ, ਓਵੇਂ ਹੁਣ ਨਿਵਾਜਿਆ ਗਿਆ। ਸਿੱਖ ਦੁਸ਼ਮਣ ਜੋ ਹੈ ਭਾਰਤ ਦਾ! ਹੁਣ ਜੇ ਸਿੱਖਾਂ ਦੇ ਮਨਾਂ ਵਿੱਚ ਇਹ ਖ਼ਿਆਲ਼ ਵਾਰ-ਵਾਰ ਆਉਂਦਾ ਹੈ ਕਿ ਸ਼ੁਕਰ ਹੈ ਸਿੱਖ ਖਾੜਕੂਆਂ ਨੇ ਕੁਝ ਕੁ ਕਾਤਲਾਂ ਨੂੰ ਸਜ਼ਾਵਾਂ ਦੇ ਦਿੱਤੀਆਂ, ਤਾਂ ਠੀਕ ਹੀ ਹੈ, ਕਿਉਂਕਿ ਹਿੰਦੁਸਤਾਨੀ ਨਿਜ਼ਾਮ ਤਾਂ ਕਾਤਲਾਂ ਦੀ ਹਿੱਕ ਠੋਕ ਕੇ ਪੁਸ਼ਤਪਨਾਹੀ ਕਰ ਰਿਹਾ ਹੈ। ਜਿੰਨੇ ਕੁ ਦੋਸ਼ੀਆਂ ਨੂੰ ਖਾੜਕੂਆਂ ਨੇ ਮਾਰਿਆ, ਓਨੇ ਕੁ ਨਾਲ਼ ਸਿੱਖ ਕਹਿਣ ਜੋਗੇ ਤਾਂ ਹੋ ਗਏ ਕਿ ਅਸੀਂ ਬਦਲਾ ਲੈ ਲਿਆ। ਜਦੋਂ ਕਨੂੰਨ ਆਪਣਾ ਕੰਮ ਨਾ ਕਰੇ ਤਾਂ ਫਿਰ ਲੋਕ ਆਪਣੇ ਹੱਥ ਵਿੱਚ ਕਨੂੰਨ ਲੈਣਗੇ ਹੀ।

ਨਵੰਬਰ ੧੯੮੪ ਦਾ ਕਤਲੇਆਮ ਹਿੰਦੋਸਤਾਨ ਦੇ ਮੱਥੇ ਉੱਤੇ ਤਾਂ ਕਲੰਕ ਹੈ ਹੀ, ਇਹ ਉਸ ਹਿੰਦੂ ਜ਼ਹਿਨੀਅਤ ਦਾ ਵੀ ਕੋਹਝ ਨੰਗਾ ਕਰਦਾ ਹੈ, ਜਿਸ ਨੇ ਗੁਰੂ ਸਾਹਿਬਾਨ ਤੇ ਸਿੱਖਾਂ ਦੇ ਕੀਤੇ ਅਹਿਸਾਨਾਂ ਨੂੰ ਭੁੱਲ ਕੇ ਅਕ੍ਰਿਤਘਣਤਾ ਦੀ ਸਿਖ਼ਰ ਛੋਹੀ ਹੈ। ਹਿੰਦੋਸਤਾਨੀ ਨਿਜ਼ਾਮ ਨੇ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਲਈ ਜੋ ਹੱਥਕੰਡੇ ਵਰਤਣੇ ਸੀ, ਵਰਤ ਲਏ ਪਰ ਇਸ ਨਾਲ਼ ਸਿੱਖ ਮਨਾਂ ਅੰਦਰ ਇਹ ਹਕੀਕਤ ਘਰ ਕਰ ਗਈ ਕਿ ਇਸ ਮੁਲਕ ਵਿੱਚ ਸਿੱਖ ਤੇ ਸਿੱਖੀ ਸੁਰੱਖਿਅਤ ਨਹੀਂ। ਸਿੱਖਾਂ ਨੇ ਦੋ ਸਪਸ਼ਟ ਨਿਸ਼ਾਨੇ ਮਿੱਥੇ ਹਨ, ਇੱਕ ਤਾਂ ਸਿੱਖਾਂ ਦੇ ਕਾਤਲਾਂ ਨੂੰ ਹੱਥੀਂ ਸਜ਼ਾਵਾਂ ਦੇਣੀਆਂ ਤੇ ਦੂਜਾ ਸਿੱਖੀ ਤੇ ਸਿੱਖਾਂ ਦੀ ਚੜ੍ਹਦੀ ਕਲਾ ਲਈ ਖ਼ਾਲਿਸਤਾਨ ਦੀ ਸਿਰਜਣਾ। ਇਸ ਦੇ ਨਾਲ਼ ਹੀ ਸਿੱਖੀ ਵਿੱਚ ਪ੍ਰਪੱਕਤਾ ਲਿਆਉਣੀ ਵੀ ਮੁਢਲਾ ਫ਼ਰਜ਼ ਹੈ। ਇਸ ਦਿਸ਼ਾ ਵੱਲ ਤੁਰ ਰਿਹਾ ਹਰ ਸਿੱਖ ਗੁਰੂ ਪੰਥ ਦੀਆਂ ਅੱਖਾਂ ਦਾ ਤਾਰਾ ਹੈ। ਇਸ ਸਫ਼ਰ ਦੌਰਾਨ ਸਿੱਖਾਂ ਨੇ ਖ਼ਾਲਸਈ ਰਵਾਇਤਾਂ ਤੇ ਡਟ ਕੇ ਪਹਿਰਾ ਦਿੱਤਾ ਹੈ।

ਭਾਵੇਂ ਨਵੰਬਰ ੧੯੮੪ ਮੌਕੇ ਹਿੰਦੋਸਤਾਨ ਭਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਪਰ ਇਹ ਨਹੀਂ ਕਿ ਸਿੱਖਾਂ ਨੇ ਉਸ ਦੇ ਬਦਲੇ ਪੰਜਾਬ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾ ਲਿਆ ਹੋਵੇ।ਤੱਥ ਹੈ ਕਿ ੧੦ ਨਵੰਬਰ ੧੯੮੪ ਤੱਕ ਪੰਜਾਬ ਦੇ ਹਰ ਦਰ-ਘਰ ਤੱਕ,ਸਾਰੇ ਹਿੰਦੋਸਤਾਨ ਵਿਚ ਸਿੱਖਾਂ ਦੇ ਕਤਲੇਆਮ ਦੀਆਂ ਖਬਰਾਂ ਪਹੁੰਚ ਗਈਆਂ ਸਨ।ਜੇ ਸਿੱਖ ਵੀ ਹਿੰਦੂ ਕੱਟੜਪੰਥੀਆਂ ਵਾਂਗ ਫਿਰਕੂ ਹੁੰਦੇ ਤਾਂ ਘੱਟੋ ਘੱਟ ੧੦ ਦਸਬੰਰ ਤੱਕ ਪੰਜਾਬ ਦੇ ਹਿੰਦੂਆਂ ਨਾਲ ਉਹੀ ਕੁਝ ਹੁੰਦਾ ਜੋ,ਸਿਖਾਂ ਨਾਲ ਪੰਜਾਬ ਤੋਂ ਬਾਹਰ ਹੋਇਆਂ ਸੀ।ਪਰ ਪੰਜਾਬ ਦੀ ਧਰਤੀ ਤੇ ਅਜਿਹਾ ਕੁਝ ਨਹੀ ਹੋਇਆ।। ਪਰ ਇੱਕ ਵੀ ਥਾਂ ਕਿਸੇ ਮੰਦਰ ਦੀ ਜਾਂ ਹਿੰਦੂਆਂ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਕੀਤੀ ਜਿਵੇਂ ਕਿ ਗੁਰਦਵਾਰਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸਾਰੇ ਭਾਰਤ ਵਿੱਚ ਹੋਈ ਸੀ। ਹਿੰਦੂਆਂ ਨੇ ਸਿੱਖ ਬੀਬੀਆਂ ਦੀ ਅਸਮਤ ਲੁੱਟੀ ਪਰ ਸਿੱਖਾਂ ਨੂੰ ਤਾਂ ਕਲਗ਼ੀਆਂ ਵਾਲ਼ੇ ਦੇ ਵਚਨ ਯਾਦ ਹਨ ਕਿ ‘ਹਮ ਲੇ ਜਾਨੋ ਪੰਥ ਉਚੇਰੇ।’

ਸਿੱਖਾਂ ਨੂੰ ਪਤਾ ਸੀ ਕਿ ਅਸਲ ਦੋਸ਼ੀ ਤਾਂ ਬਾਹਰ ਬੈਠੇ ਹਨ ਤੇ ਇਹ ਪੰਜਾਬ ਦੇ ਹਿੰਦੂ, ਨਵੰਬਰ ਕਤਲੇਆਮ ਦੇ ਦੋਸ਼ੀ ਨਹੀ।ਇਸ ਕਰਕੇ ਬਾਦ ਵਿਚ ਜੁਝਾਰੂਆਂ ਨੇ ਆਪਣਾ ਰੁਖ਼ ਦਿੱਲੀ ਵੱਲ ਰੱਖਿਆ। ਪੰਜਾਬ ਵਿੱਚ ਤਾਂ ਸਿਰਫ ਉਸ ਹਿੰਦੂ ਨੂੰ ਹੀ ਨਿਸ਼ਾਨਾ ਬਣਾਇਆ, ਜਿਸ ਨੇ ਆਪ ਮੌਤ ਸਹੇੜੀ ।ਸੰਤਾਂ ਭਿੰਡਰਾਂਵਾਲ਼ੇ ਵੀ ਕਹਿੰਦੇ ਹੁੰਦੇ ਸੀ- ‘ਕਿੰਨੀ ਵੀ ਮਾੜੇ ਹਾਲਾਤ ਹੋ ਜਾਣ, ਕਿਸੇ ਦੀ ਧੀ-ਭੈਣ ਵੱਲ, ਹਿੰਦੂ ਦੀ ਤਾਂ ਖ਼ਾਸ ਕਰਕੇ…ਕਿਸੇ ਨੇ ਗ਼ਲਤ ਨਿਗਾਹ ਨਾਲ਼ ਨਹੀਂ ਵੇਖਣਾ…।’

ਨਵੰਬਰ ੧੯੮੪ ਦੇ ਕਾਤਲਾਂ ਨੂੰ ਹਿੰਦੋਸਤਾਨੀ ਹਕੂਮਤ ਨੇ ਨਾ ਤਾਂ ਹੁਣ ਤੱਕ ਸਜ਼ਾ ਦਿਤੀ ਹੈ ਤੇ ਨਾ ਕੋਈ ਸੰਭਾਵਨਾ ਹੈ। ਬਹੁਤੇ ਲੋਕ ਤਾਂ ਇਨਸਾਫ ਉਡੀਕਦੇ ਉਡੀਕਦੇ ਹੀ ਇਸ ਧਰਤੀ ਤੋਂ ਚਲੇ ਗਏ।ਬਣਾਏ ਗਏ ਕਮਿਸ਼ਨਾਂ ਤੇ ਕਮੇਟੀਆਂ ਨੇ ਜਾਂਚ ਕਰਕੇ ਇਹ ਵੀ ਨਹੀ ਦੱਸਿਆ ਕਿ ਆਖਰ ਮਾਰੇ ਗਏ ਹਜਾਰਾਂ ਸਿੱਖਾਂ ਦਾ ਦੋਸ਼ ਕੀ ਸੀ? ਕੀ ਸਿੱਖ ਹੋਣਾ ਜ਼ੁਰਮ ਹੈ? ਜਾਂ ਕੀ ਭਾਰਤ ਵਿਚ ਸਿੱਖ ਨੂੰ ਮਾਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀ ਹੋ ਸਕਦੀ? ਇਹੋ ਜਿਹੇ ਹਜ਼ਾਰਾ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰੀ ਹਿੰਦੋਸਤਾਨੀ ਨਿਜ਼ਾਮ ਸਵਾਲ ਪੁੱਛਣ ਵਾਲਿਆਂ ਨੂੰ ਹਰ ਹੀਲੇ ਖਾਮੋਸ਼ ਕਰਵਾਉਣ ਲਈ ਬਜਿੱਦ ਹੈ।

4
Discussions / Who is real Kharku Hero.?(daljit is Virus in sikh community)
« on: November 03, 2012, 11:11:46 AM »
Plz give your comnt on this pic and jatt kharku Word.

5
Religion, Faith, Spirituality / Deo ji aapne aapne Vichar..............
« on: November 02, 2012, 11:44:12 AM »
Sirr jave tah jave
 par mera
sikhi sidak na jave  :rabb:

6
Religion, Faith, Spirituality / Never For 1984 (Delhi) 1,2,3 Nov.
« on: November 01, 2012, 11:47:28 PM »
ਸਾਰੇ ਵੀਰਾਂ ਤੇ ਭੈਣਾਂ ਲਈ ਸੂਚਨਾ ਹੈ ਕਿ ਤਿੰਨ ਦਿਨ 1-2-3 ਨਵੰਬਰ ਨੂੰ
ਕੋਈ ਹਾਸਿਆਂ ਵਾਲੀ ਪੋਸਟ ਨਹੀ ਪਵੇਗਾ...
ਕਿਉਕਿ ਇਨੀਂ ਦਿਨੀਂ ਹੀ 1984 ਚ ਦਿੱਲੀ ਤੇਪੂਰੇ ਭਾਰਤ ਵਿਚ
ਸਿਖਾਂ ਦਾ ਕਤਲੇਆਮ ਕੀਤਾ ਗਿਆ ਸੀ ਖੂਨ ਦੀਆਂਹੋਲੀਆਂਖੇਡੀਆਂ ਗਾਈਆਂ
ਸਨ ਸਿਖ ਇਸਤਰੀਆਂ ਦੀ ਇਜੱਤ ਨਾਲ ਖੇਡਿਆ ਗਿਆਸੀ.....ਛੋਟੇ ਛੋਟੇ
ਬਚਿਆਂ ਤੇ ਬਜੁਰਗਾਂ ਤਕ ਨੂੰ ਨਹੀਂ ਸੀ ਬਖਸਿਆ ਗਿਆ .. ਇਹ ਦਿਨ
ਇਨਸਾਨੀਅਤ ਦੇ ਇਤਿਹਾਸ ਵਿਚ ਕਾਲੇ ਦਿਨਾ ਨਾਲਜਾਣੇ ਜਾਣਗੇ ... ਸੋ
ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕੇ ਇਸ ਗਲ ਬਾਰੇ ਗੋਰ ਕਰਨਾ ਜੀ .


ਦਿੱਲੀ ਦੀਆਂ ਸੜਕਾਂ ਤੇ ਵਰਤੇ ਖ਼ੂਨੀ ਕਹਿਰ ਨੂੰ...ਸਾਡੇ ਗਲ ਵਿੱਚ ਪਾਏ ਹਰ ਇੱਕ ਬਲਦੇ ਟਾਇਰ ਨੂੰ.
..ਸਿੱਖਾਂ ਨਾਲ ਕੱਢੇ ਪੰਜ ਸਦੀਆਂ ਦੇ ਵੈਰ ਨੂੰ...ਨਾ ਭੁੱਲੇ ਹਾਂ ਤੇ ਨਾ ਹੀ ਭੁਲਾਵਾਂਗੇ...!


ਜਦੋ ਰਾਜ ਹੀ ਜੋਰ , ਜਬਰ ,ਜੁਲਮ ਦਾ ਹੋਵੇ , ਘੱਟ ਗਿਣਤੀਆਂ ਨੂੰ ਦਬਾਉਣ ਦਾ ਹੋਵੇ ,
ਉਦੋ ਪੰਚਾਇਤ ਹੋਵੇ ਜਾਂ ਪਾਰਲੀਮੈਟ , ਉਸ ਦੇ ਵਜੂਦ ਦਾ ਕੋਈ ਅਰਥ ਨਹੀ ਹੂੰਦਾ....


ਨਵੰਬਰ ਦਾ ਸੀ ਮਹੀਨਾ ਸੰਨ ਉੱਨੀ ਸੋ ਚੌਰਾਸੀ
ਮੇਰੀ ਕੋਮ ਦੇ ਲਹੂ ਦੀ ਮਿੱਟੀ ਸੀ ਬੜੀ ਪਿਆਸੀ
ਓਦੋ ਆਪਣੀ ਵੇਬਸੀ ਤੇ ਪੰਜਾਬ ਰੋਹ ਰਈਆ ਸੀ
ਭਾਰਤ ਚ ਜਦ ਸਾਡਾ ਘਾਣ ਹੋ ਰਈਆ ਸੀ !!!!!!!!!!!!!


ਸਿੱਖ ਦੀ ਕਿ੍ਰਪਾਨ ਹਮਲਾਵਾਰ ਦੇ ਖਿਲਾਫ ਉੱਠਦੀ ਹੈ ,ਪਹਿਲਾਂ ਹਮਲਾ ਕਰਣ ਵਾਸਤੇ ਨਹੀ

...
ਸਾਰੇ ਵੀਰਾਂ ਤੇ ਭੈਣਾਂ ਲਈ ਸੂਚਨਾ ਹੈ ਕਿ ਤਿੰਨ ਦਿਨ 1-2-3 ਨਵੰਬਰ ਨੂੰ
ਕੋਈ ਹਾਸਿਆਂ ਵਾਲੀ ਪੋਸਟ ਨਹੀ ਪਵੇਗਾ...
ਕਿਉਕਿ ਇਨੀਂ ਦਿਨੀਂ ਹੀ 1984 ਚ ਦਿੱਲੀ ਤੇਪੂਰੇ ਭਾਰਤ ਵਿਚ
ਸਿਖਾਂ ਦਾ ਕਤਲੇਆਮ ਕੀਤਾ ਗਿਆ ਸੀ ਖੂਨ ਦੀਆਂਹੋਲੀਆਂਖੇਡੀਆਂ ਗਾਈਆਂ
ਸਨ ਸਿਖ ਇਸਤਰੀਆਂ ਦੀ ਇਜੱਤ ਨਾਲ ਖੇਡਿਆ ਗਿਆਸੀ.....ਛੋਟੇ ਛੋਟੇ
ਬਚਿਆਂ ਤੇ ਬਜੁਰਗਾਂ ਤਕ ਨੂੰ ਨਹੀਂ ਸੀ ਬਖਸਿਆ ਗਿਆ .. ਇਹ ਦਿਨ
ਇਨਸਾਨੀਅਤ ਦੇ ਇਤਿਹਾਸ ਵਿਚ ਕਾਲੇ ਦਿਨਾ ਨਾਲਜਾਣੇ ਜਾਣਗੇ ... ਸੋ
ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕੇ ਇਸ ਗਲ ਬਾਰੇ ਗੋਰ ਕਰਨਾ ਜੀ .


ਦਿੱਲੀ ਦੀਆਂ ਸੜਕਾਂ ਤੇ ਵਰਤੇ ਖ਼ੂਨੀ ਕਹਿਰ ਨੂੰ...ਸਾਡੇ ਗਲ ਵਿੱਚ ਪਾਏ ਹਰ ਇੱਕ ਬਲਦੇ ਟਾਇਰ ਨੂੰ.
..ਸਿੱਖਾਂ ਨਾਲ ਕੱਢੇ ਪੰਜ ਸਦੀਆਂ ਦੇ ਵੈਰ ਨੂੰ...ਨਾ ਭੁੱਲੇ ਹਾਂ ਤੇ ਨਾ ਹੀ ਭੁਲਾਵਾਂਗੇ...!


ਜਦੋ ਰਾਜ ਹੀ ਜੋਰ , ਜਬਰ ,ਜੁਲਮ ਦਾ ਹੋਵੇ , ਘੱਟ ਗਿਣਤੀਆਂ ਨੂੰ ਦਬਾਉਣ ਦਾ ਹੋਵੇ ,
ਉਦੋ ਪੰਚਾਇਤ ਹੋਵੇ ਜਾਂ ਪਾਰਲੀਮੈਟ , ਉਸ ਦੇ ਵਜੂਦ ਦਾ ਕੋਈ ਅਰਥ ਨਹੀ ਹੂੰਦਾ....


ਨਵੰਬਰ ਦਾ ਸੀ ਮਹੀਨਾ ਸੰਨ ਉੱਨੀ ਸੋ ਚੌਰਾਸੀ
ਮੇਰੀ ਕੋਮ ਦੇ ਲਹੂ ਦੀ ਮਿੱਟੀ ਸੀ ਬੜੀ ਪਿਆਸੀ
ਓਦੋ ਆਪਣੀ ਵੇਬਸੀ ਤੇ ਪੰਜਾਬ ਰੋਹ ਰਈਆ ਸੀ
ਭਾਰਤ ਚ ਜਦ ਸਾਡਾ ਘਾਣ ਹੋ ਰਈਆ ਸੀ !!!!!!!!!!!!!


ਸਿੱਖ ਦੀ ਕਿ੍ਰਪਾਨ ਹਮਲਾਵਾਰ ਦੇ ਖਿਲਾਫ ਉੱਠਦੀ ਹੈ ,ਪਹਿਲਾਂ ਹਮਲਾ ਕਰਣ ਵਾਸਤੇ ਨਹੀ

sry....Re: Never Forget 1984 (Delhi) 1,2,3 Nov.

7
Religion, Faith, Spirituality / For all sikh guys......
« on: November 01, 2012, 11:42:00 PM »
(One who discards this grain, is practicing hypocrisy. She is neither a happy soul-bride, nor a widow. Those who claim in this world that they live on milk alone, secretly eat whole loads of food. ||3|| Without this grain, time does not pass in peace. Forsaking this grain, one does not meet the Lord of the World. (Guru Granth Sahib Ji, Ang 873)

8
ਛੋਡਹਿ ਅੰਨੁ ਕਰਹਿ ਪਾਖੰਡ ॥
Shhoddehi Ann Karehi Paakhandd ||
छोडहि अंनु करहि पाखंड ॥
One who discards this grain, is practicing hypocrisy.

ਨਾ ਸੋਹਾਗਨਿ ਨਾ ਓਹਿ ਰੰਡ ॥
Naa Sohaagan Naa Ouhi Randd ||
ना सोहागनि ना ओहि रंड ॥
She is neither a happy soul-bride, nor a widow.


ਜਗ ਮਹਿ ਬਕਤੇ ਦੂਧਾਧਾਰੀ ॥
Jag Mehi Bakathae Dhoodhhaadhhaaree ||
जग महि बकते दूधाधारी ॥
Those who claim in this world that they live on milk alone,


ਗੁਪਤੀ ਖਾਵਹਿ ਵਟਿਕਾ ਸਾਰੀ ॥੩॥
Gupathee Khaavehi Vattikaa Saaree ||3||
गुपती खावहि वटिका सारी ॥३॥
Secretly eat whole loads of food. ||3||


ਅੰਨੈ ਬਿਨਾ ਨ ਹੋਇ ਸੁਕਾਲੁ ॥
Annai Binaa N Hoe Sukaal ||
अंनै बिना न होइ सुकालु ॥
Without this grain, time does not pass in peace.



ਤਜਿਐ ਅੰਨਿ ਨ ਮਿਲੈ ਗੁਪਾਲੁ ॥
Thajiai Ann N Milai Gupaal ||
तजिऐ अंनि न मिलै गुपालु ॥
Forsaking this grain, one does not meet the Lord of the World.

(One who discards this grain, is practicing hypocrisy. She is neither a happy soul-bride, nor a widow. Those who claim in this world that they live on milk alone, secretly eat whole loads of food. ||3|| Without this grain, time does not pass in peace. Forsaking this grain, one does not meet the Lord of the World. (Guru Granth Sahib Ji, Ang 873)




ਕਹੁ ਕਬੀਰ ਹਮ ਐਸੇ ਜਾਨਿਆ ॥
Kahu Kabeer Ham Aisae Jaaniaa ||
कहु कबीर हम ऐसे जानिआ ॥
Says Kabeer, this I know:


ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥
Dhhann Anaadh Thaakur Man Maaniaa ||4||8||11||
धंनु अनादि ठाकुर मनु मानिआ ॥४॥८॥११॥
Blessed is that grain, which brings faith in the Lord and Master to the mind. ||4||8||11||


ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥
तीरथ वरत सुचि संजमु नाही करमु धरमु नही पूजा ॥
Ŧirath varaṯ sucẖ sanjam nāhī karam ḏẖaram nahī pūjā.
Pilgrimages, fasts, purification and self-discipline are of no use, nor are rituals, religious ceremonies or empty worship.


ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥੨॥
नानक भाइ भगति निसतारा दुबिधा विआपै दूजा ॥२॥
Nānak bẖā▫e bẖagaṯ nisṯārā ḏubiḏẖā vi▫āpai ḏūjā. ||2||
O Nanak, emancipation comes only by loving devotional worship; through duality, people are engrossed in duality. ||2||


ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥
हठु निग्रहु करि काइआ छीजै ॥
Haṯẖ nigarahu kar kā▫i▫ā cẖẖījai.
Practicing restraint by Hatha Yoga, the body wears away.
ਵਰਤੁ ਤਪਨੁ ਕਰਿ ਮਨੁ ਨਹੀ ਭੀਜੈ ॥
वरतु तपनु करि मनु नही भीजै ॥
varaṯ ṯapan kar man nahī bẖījai.
The mind is not softened by fasting or austerities.
ਰਾਮ ਨਾਮ ਸਰਿ ਅਵਰੁ ਨ ਪੂਜੈ ॥੧॥
राम नाम सरि अवरु न पूजै ॥१॥
Rām nām sar avar na pūjai. ||1||
Nothing else is equal to worship of the Lord's Name. ||1||
ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ ॥
गुरु सेवि मना हरि जन संगु कीजै ॥
Gur sev manā har jan sang kījai.
Serve the Guru, O mind, and associate with the humble servants of the Lord.



(Guru Granth Sahib Ji, Ang 1136)
ਭੈਰਉ ਮਹਲਾ ੫ ॥
भैरउ महला ५ ॥
Bẖairo mėhlā 5.
Bhairao, Fifth Mehl:
ਵਰਤ ਨ ਰਹਉ ਨ ਮਹ ਰਮਦਾਨਾ ॥
वरत न रहउ न मह रमदाना ॥
varaṯ na raha▫o na mah ramḏānā.
I do not keep fasts, nor do I observe the month of Ramadaan.
ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥
तिसु सेवी जो रखै निदाना ॥१॥
Ŧis sevī jo rakẖai niḏānā. ||1||
I serve only the One, who will protect me in the end. ||1||
ਏਕੁ ਗੁਸਾਈ ਅਲਹੁ ਮੇਰਾ ॥
एकु गुसाई अलहु मेरा ॥
Ėk gusā▫ī alhu merā.
The One Lord, the Lord of the World, is my God Allah.
ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥
हिंदू तुरक दुहां नेबेरा ॥१॥ रहाउ ॥
Hinḏū ṯurak ḏuhāʼn neberā. ||1|| rahā▫o.
He administers justice to both Hindus and Muslims. ||1||Pause||
ਹਜ ਕਾਬੈ ਜਾਉ ਨ ਤੀਰਥ ਪੂਜਾ ॥
हज काबै जाउ न तीरथ पूजा ॥
Haj kābai jā▫o na ṯirath pūjā.
I do not make pilgrimages to Mecca, nor do I worship at Hindu sacred shrines.
ਏਕੋ ਸੇਵੀ ਅਵਰੁ ਨ ਦੂਜਾ ॥੨॥
एको सेवी अवरु न दूजा ॥२॥
Ėko sevī avar na ḏūjā. ||2||
I serve the One Lord, and not any other. ||2||
ਪੂਜਾ ਕਰਉ ਨ ਨਿਵਾਜ ਗੁਜਾਰਉ ॥
पूजा करउ न निवाज गुजारउ ॥
Pūjā kara▫o na nivāj gujāra▫o.
I do not perform Hindu worship services, nor do I offer the Muslim prayers.
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥
एक निरंकार ले रिदै नमसकारउ ॥३॥
Ėk nirankār le riḏai namaskāra▫o. ||3||
I have taken the One Formless Lord into my heart; I humbly worship Him there. ||3||
ਨਾ ਹਮ ਹਿੰਦੂ ਨ ਮੁਸਲਮਾਨ ॥
ना हम हिंदू न मुसलमान ॥
Nā ham hinḏū na musalmān.
I am not a Hindu, nor am I a Muslim.
ਅਲਹ ਰਾਮ ਕੇ ਪਿੰਡੁ ਪਰਾਨ ॥੪॥
अलह राम के पिंडु परान ॥४॥
Alah rām ke pind parān. ||4||
My body and breath of life belong to Allah - to Raam - the God of both. ||4||
ਕਹੁ ਕਬੀਰ ਇਹੁ ਕੀਆ ਵਖਾਨਾ ॥
कहु कबीर इहु कीआ वखाना ॥
Kaho Kabīr ih kī▫ā vakẖānā.
Says Kabeer, this is what I say:
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥
गुर पीर मिलि खुदि खसमु पछाना ॥५॥३॥
Gur pīr mil kẖuḏ kẖasam pacẖẖānā. ||5||3||
meeting with the Guru, my Spiritual Teacher, I realize God, my Lord and Master. ||5||3||


ਪੂਜਾ ਵਰਤ ਉਪਾਰਣੇ ਵਰ ਸਰਾਪ ਸ਼ਿਵ ਸ਼ਕਤਿ ਲਵੇਰੇ॥
ਸਾਧ ਸੰਗਤ ਗ੝ਰ ਸ਼ਬਦ ਵਿਣ ਥਾਉਂ ਨ ਪਾਇਣ ਭਲੇ ਭਲੇਰੇ॥

Fasting on Ekadashi, adoration of Thakurs (stones) one remains away from Hari engaged in the Maya and omens. Without the Guru’s word in the company of Saints one does not get refuge no matter how good one looks. (Bhai Gurdas Ji, Vaar 7)



ਸਿੱਖ ਇਹ ਬਰਤ ਰੱਖੇ - ਅੱਖੀਆਂ ਕਰ ਪਰਇਸਤ੝ਰੀ ਨਾ ਦੇਖੇ, ਜਿਹਵਾ ਕਰ ਮਿਥਯਾ ਨਾ ਬੋਲੇ, ਪੈਰਾਂ ਕਰ ਬ੝ਰੇ ਕਰਮ ਨੂੰ ਨ ਧਾਝ ।
A Sikh should keep fast of this nature – Do not covet another’s woman, with you tongue do not tell lie and do not take your feet towards bad actions.


Sikhism does not regard fasting as religiously meritorious. God has given us the human body - the temple of the soul - which has to be nourished and cared for. Fasting as an austerity, as a ritual, as a mortification of the body by means of wilful hunger is forbidden in Sikhism. Guru Nanak says: "Penance, fasting, austerity and alms-giving are inferior to 'The Truth'; right action is superior to all."






9
ਚੰਡੀਗੜ੍ਹ, 30 ਅਕਤੂਬਰ (ਗੁਰਸੇਵਕ ਸਿੰਘ ਸੋਹਲ) – ਭਾਰਤੀ ਫ਼ਿਲਮ ਸੈਂਸਰ ਬੋਰਡ ਨੇ ਪੰਜਾਬ ਦੇ ਦੁਖਾਂਤ ਬਾਰੇ ਬਣੀ ਪੰਜਾਬੀ ਫ਼ਿਲਮ ‘ਸਾਡਾ ਹੱਕ’ ਨੂੰ ਪ੍ਰਵਾਨਗੀ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫ਼ਿਲਮ ਦੇ ਨਿਰਮਾਤਾਵਾਂ ਅਨੁਸਾਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੂਰੀ ਦੀ ਪੂਰੀ ਫ਼ਿਲਮ ਨੂੰ ਹੀ ਸੈਂਸਰ ਬੋਰਡ ਵੱਲੋਂ ਰੱਦ ਕਰ ਦਿੱਤਾ ਗਿਆ ਹੈ।

ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਗੱਲਬਾਤ ਕਰਦ
ਿਆਂ ਫ਼ਿਲਮ ਦੇ ਲੇਖਕ-ਪ੍ਰੋਡਿਊਸਰ ਕੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਵਿਚ ਪੰਜਾਬ ਦੇ ਕਾਲੇ ਦੌਰੇ ‘ਤੇ ਝਾਤ ਪਾਉਂਦੀ ਅਤੇ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਇਸ ਫ਼ਿਲਮ ਨੂੰ ਸੈਂਸਰ ਬੋਰਡ ਨੇ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰਵਾਨਗੀ ਨਾ ਦੇਣ ਦਾ ਇੱਕ ਵੀ ਕਾਰਨ ਨਾ ਦੱਸਿਆ, ਜਦਕਿ ਇਸ ਤੋਂ ਪਹਿਲਾਂ ਜਦੋਂ ਵੀ ਕਦੇ ਸੈਂਸਰ ਬੋਰਡ ਕੋਲ ਵਿਵਾਦਮਈ ਸੀਨਾਂ ਵਾਲੀ ਕੋਈ ਫ਼ਿਲਮ ਆਉਂਦੀ ਹੈ ਤਾਂ ਬੋਰਡ ਸਾਰੀ ਫ਼ਿਲਮ ਨੂੰ ਰੱਦ ਕਰਨ ਦੀ ਬਜਾਏ ਵਿਵਾਦਮਈ ਸੀਨ ਕੱਢਣ ਦੀ ਸਲਾਹ ਦਿੰਦਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਹਰ ਕਾਨੂੰਨੀ ਪੱਖ ਨੂੰ ਧਿਆਨ ‘ਚ ਰੱਖਦਿਆਂ ਇਹ ਵਿਖਾਇਆ ਗਿਆ ਹੈ ਕਿ ਅਸਲ ਵਿਚ 80 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਦੁਖਾਂਤ ਦੇ ਦੌਰ ‘ਚੋਂ ਕਿਉਂ ਲੰਘਿਆ, ਖਾੜਕੂਵਾਦ ‘ਤੇ ਝਾਤ ਪਾਉਂਦੀਆਂ ਘਟਨਾਵਾਂ ਅਤੇ ਅੱਜ ਦਾ ਨੌਜਵਾਨ ਉਸ ਸਮੇਂ ਬਾਰੇ ਕੀ ਸੋਚਦਾ ਹੈ।

ਇਸ ਮੌਕੇ ਸੀਨੀਅਰ ਐਡਵੋਕੇਟ ਸ. ਅਮਰ ਸਿੰਘ ਚਾਹਲ ਨੇ ਕਿਹਾ ਕਿ ਕੋਈ ਸਿਸਟਮ ਜਦੋਂ ਫੇਲ੍ਹ ਹੋ ਜਾਂਦਾ ਹੈ ਤਾਂ ਅਜਿਹੀਆਂ ਫ਼ਿਲਮਾਂ ਬਣਦੀਆਂ ਹੀ ਹਨ, ਪ੍ਰੰਤੂ ਸੈਂਸਰ ਬੋਰਡ ਨੇ ਇਸ ਪੂਰੀ ਦੀ ਪੂਰੀ ਫ਼ਿਲਮ ਨੂੰ ਹੀ ਪ੍ਰਵਾਨਗੀ ਨਾ ਦੇ ਕੇ ‘ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ’ ਉਪਰ ਸੱਟ ਮਾਰੀ ਹੈ। ਇਸ ਮੌਕੇ ਫ਼ਿਲਮ ਦੇ ਅਦਾਕਾਰ ਦਿਨੇਸ਼ ਸੂਦ ਨੇ ਕਿਹਾ ਕਿ ਫ਼ਿਲਮ ‘ਤੇ 2 ਕਰੋੜ ਰੁਪਏ ਖ਼ਰਚੇ ਗਏ ਹਨ ਅਤੇ ਹੁਣ ਜੇ ਇਹ ਫ਼ਿਲਮ ਰਿਲੀਜ਼ ਨਹੀਂ ਹੁੰਦੀ ਤਾਂ ਇਸ ਦਾ ਫ਼ਿਲਮ ਟੀਮ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਨੂੰ ਰਿਲੀਜ਼ ਕਰਾਉਣ ਲਈ ਕਾਨੂੰਨੀ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਫ਼ਿਲਮ ਪ੍ਰੋਡਿਊਸਰ ਨਿਧੀ ਸਿੱਧੂ ਵੀ ਮੌਜੂਦ ਸਨ

10
“ਕੇਵਲ ਉਹਨਾਂ ਲਈ ਜੋ ਉੱਚਾ ਉੱਡਣਾ ਚਾਹੁੰਦੇ ਹਨ”
ਇੱਲ ਲੰਬੀ ਉਮਰ ਵਾਲਾ ਪੰਛੀ ਹੈ ਜੋ ੭੦(70) ਸਾਲ ਦੀ ਉਮਰ ਤੱਕ ਜਿੰਦਾ ਰਹਿ ਸਕਦਾ ਹੈ.ਇਸ ਲੰਬੀ ਉਮਰ ਤੱਕ ਜੀਣ ਲਈ ਇਸਨੂੰ ੪੦ ਸਾਲ ਦੀ ਉਮਰ ਵਿਚ ਇੱਕ ਮੁਸ਼ਕਿਲ ਨਿਰਣਾ ਕਰਨਾ ਪੈਂਦਾ ਹੈ.੪੦ ਸਾਲ ਦੀ ਉਮਰ ਵਿਚ ਇਹ ਉਸ ਚੁੰਝ ਤੋ ਖਾਂਦਾ ਹੈ ਜੋ ਘੁਮਾਵਦਾਰ,ਨੋ...
ਕੀਲੀ,ਉਠੀ ਹੋਈ ਜੋ ਗਈ ਹੁੰਦੀ ਹੈ.ਉਸਦੇ ਖੰਬ ਪੁਰਾਣੇ ਤੇ ਭਾਰੀ ਹੋ ਗਏ ਹੁੰਦੇ ਹਨ.ਪਰਾਂ ਦੀ ਮੋਟਾਈ ਕਰਨ ਇਹ ਜਿਆਦਾ ਸਫਾਈ ਨਾਲ ਨਹੀ ਉੱਡ ਸਕਦਾ.

ਇੱਲ ਕੋਲ ਕੇਵਲ ਦੋ ਵਿਕਲਪ ਬਚੇ ਹੁੰਦੇ ਹਨ ਮੌਤ
ਜਾ ਫਿਰ ਨਵੀਨੀਕਰਨ ਦੀ ਦਰਦਨਾਕ ਕਿਰਿਆ ਵਿਚੋਂ ਗੁਜਰਨਾ ਜੋ ਕੋਈ ੧੫੦ ਦਿਨ ਲੈਂਦੀ ਹੈ.ਇਸ ਕਿਰਿਆ ਵਿਚ ਪਹਾੜੀ ਦੀ ਚੋਟੀ ਤੇ ਉੱਡਣਾ ਹੁੰਦਾ ਹੈ ਤੇ ਸੁਰਖਿਅਤ ਛੋਰ ਤੇ ਘੋੰਸਲਾ ਬਨਾਨਾ ਜਿਥੇ ਉਸਨੇ ਰਹਿਣਾ ਨਹੀ ਹੁੰਦਾ ਹੈ.ਜਦੋਂ ਇੱਲ ਨੂੰ ਜਗਾਹ ਮਿਲ ਜਾਂਦੀ ਹੈ ਤਾ ਇੱਲ ਆਪਣੀ ਚੁੰਝ ਨੂੰ ਚੋਟੀ ਨਾਲ ਮਾਰਦਾ ਹੈ ਜਦ ਤੱਕ ਇਹ ਬਾਹਰ ਨਾ ਨਿਕਲ ਆਵੇ.
ਇਹ ਫਿਰ ਸਬਰ ਨਾਲ ਨਵੀ ਚੁੰਝ ਦੇ ਆਉਣ ਦਾ ਇੰਤਜਾਰ ਕਰਦਾ ਹੈ.ਜਿਸਦਾ ਉਪਯੋਗ ਇਹ ਨਾਖੂਨ ਖਿਚਣ ਵਿਚ ਕਰਦਾ ਹੈ.ਜਦੋਂ ਨਵੇ ਨੋਹ ਉਗਨੇ ਸ਼ੁਰੂ ਹੋ ਜਾਂਦੇ ਹਨ ਤਾ ਇਹ ਉਸਦਾ ਉਪਯੋਗ ਪੁਰਾਣੇ ਖੰਬ ਖਿਚਣ ਵਿਚ ਕਰਦਾ ਹੈ.ਕੇਵਲ ੫ ਮਹੀਨਿਆ ਬਾਅਦ ਇਹ ਉੱਡ ਸਕਦਾ ਹੈ ਤੇ ੩੦ ਹੋਰ ਸਾਲ ਰਹਿ ਸਕਦਾ ਹੈ.

ਤੁਸੀਂ ਕੀ ਚੁਣੋਗੇ?ਮੌਤ ਜਾ ਕੁਰਬਾਨੀ?

ਅਸੀਂ ਜਾਣਦੇ ਹਾਂ ਕੀ ਪਰਮੇਸ਼ੁਰ ਉਹਨਾਂ ਲੋਕਾਂ ਦੀ ਭਲਾਈ ਦੀਆਂ ਸਾਰੀਆਂ ਗੱਲਾਂ ਵਿਚ ਕੰਮ ਕਰਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ.ਇਹੀ ਉਹ ਲੋਕ ਹਨ ਜੋ ਪਰਮੇਸ਼ੁਰ ਦੀ ਯੋਜਨਾ ਮੁਤਾਬਕ ਸੱਦੇ ਗਏ ਹਨ……….

11
ਗੂੰਗੀ ਪਰਜ਼ਾ ਰਾਜੇ ਬੋਲੇ ,ਕਿਥੋਂ ਕੋਈ ਨਿਆਂ ਨੂੰ
ਟੋਹਲੇ ,
ਹੱਕ ਮੰਗਦਿਆਂ ਗੋਲੀ ਮਿਲਦੀ ,ਰੋਟੀ ਮੰਗੀਏ ਹੂਰੇ

ਬਾਲਕ ਜਿੱਥੇ ਭੁੱਖ਼ੇ ਮਰਦੇ ,ਬਿਸਕੁਟ ਖਾਣ ਕਤੂਰੇ ॥
...
ਜਾਦੂਗਰ ਦਾ ਬਣੇ ਤਮਾਸ਼ਾ ,ਵੱਧ ਗਈ
ਬੇਰੁਜ਼ਗਾਰੀ ।
ਭੀੜ ਇਕੱਠੀ ਕਰਨ ਨੂੰ ਵੱਜਦੀ ,ਡੁੱਗ
ਡੁੱਗੀ ਸਰਕਾਰੀ ।
ਬਾਂਦਰ ਨਾਚ ਨਚਾਉਂਦੇ ਨੇਤਾ ,ਨੱਚੀਏ ਵਾਂਗ ਜਮੂਰੇ

ਬਾਲਕ ਜਿੱਥੇ ਭੁੱਖੇ ਮਰਦੇ ,ਬਿਸਕੁੱਟ ਖਾਣ ਕਤੂਰੇ ॥

12
Lok Virsa Pehchaan / ਗੁਆਚੇ ਦੀ ਭਾਲ......??????
« on: October 31, 2012, 11:37:24 PM »
ਨਾਮ...................ਦਸਤਾਰ
ਉਮਰ..................ਸਿੱਖੀ ਜਿੰਨੀ
ਪਿਤਾ ਦਾ ਨਾਮ........ਗੁਰੂ ਗੋਬਿੰਦ ਸਿੰਘ ਜੀ
ਪੱਕਾ ਪਤਾ..............ਸਿੱਖ ਦਾ ਕੇਸਾਂ ਵਾਲਾ ਸਿਰ
...
ਆਪ ਸਭ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਮਿਲੇ
ਤਾਂ ਉਸਨੂੰ " ਘਰ ਵਾਪਸੀ "
ਦਾ ਰਸਤਾ ਦਿਖਾ ਦੇਣਾ ਜੀ | ਸ਼ੁਕਰਾਨੇ
ਵਜੋਂ " ਅਮੀਰ ਸਿੱਖ ਸੱਭਿਆਚਾਰ " ਦੀਆਂ
ਦੁਆਵਾਂ ਮਿਲਣਗੀਆਂ |
ਵਲੋਂ........ਭੁੱਲਦਾ ਜਾ ਰਿਹਾ " ਸਿੱਖ
ਵਿਰਸਾ "

13
ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚ ਚੜ੍ਹੇ
ਤਾਂ ਅਗਲੀ ਸੀਟ ਉਪਰ ਬੈਠ ਗਏ ।
ਬੱਸ ਵਿੱਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿਚ ਮਗਨ ਹੋ ਗਏ ।
ਬੱਸ ਵਿੱਚ ਸਵਾਰੀਆਂ ਚੜ੍ਹਦੀਆਂ ,
ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ ਆਪਣੀਆਂ ਸੀਟਾਂ ’ਤੇ ਬੈਠ ਜਾਂਦੀਆਂ ।
ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ ,
ਫਿਰ ਮੁਸਕਰਾਇਆ ਤੇ ਫਿਰ
ਟੇਪ ਰਿਕਾਰਡ ’ਤੇ ਭੱਦਾ ਜਿਹਾ ਗਾਣਾ ਲਾ ਦਿੱਤਾ ।
ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿੱਚ
ਉਨ੍ਹਾਂ ਨੂੰ ਸੁਣਾ ਕੇ ਬੋਲੀ ,
’ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ ,
ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ,
ਅਵਾਰਾ ਕਿਸੇ ਥਾਂ ਦੇ ।
ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾਂ।

ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ,
ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ
ਦੋ ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ ।
ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ ।
ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ ਵੱਲ ਵੇਖਿਆ ।
ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ ।
ਫਿਰ ਉਹ ਜਾਣ-ਬੁੱਝਕੇ ਉੱਚੀ ਆਵਾਜ਼ ਵਿਚ ਬੋਲਿਆ ,
’ਭੈਣੇ ਆਪਣਾ ਖਿਆਲ ਰੱਖੀਂ ,
ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ ਤੁਰ ਗਿਐ ,
ਮੈਂ ਤਾਂ ਜਿਉਂਦਾ ਹਾਂ ਨਾਂ ਤੇਰਾ ਵੀਰ ,
ਭੋਰਾ ਫਿਕਰ ਨਾ ਕਰੀਂ ।
ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ ।
ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ ।
ਸਵਾਰੀਆਂ ਹੁਣ ਸਿਰ ਸੁੱਟੀ ਬੈਠੀਆਂ ਸਨ ।

ਹਰੇਕ ਚੀਜ਼ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇਂ, ਇਹ ਤੁਹਾਡੇ ਤੇ ਨਿਰਭਰ ਕਰਦਾ ਕੇ ਤੁਸੀਂ ਓਸ ਨੂੰ ਕਿਸ ਨਜ਼ਰਿਏ ਨਾਲ ਵੇਖਦੇ ਓ।
ਓਵੇਂ ਹੀ ਇਸ ਕਹਾਣੀ ਦਾ ਸਿੱਟਾ ਵੀ ਤੁਹਾਡੀ ਸੋਚ ਤੇ ਹੀ ਨਿਰਭਰ ਕਰਦਾ ।

14
Religion, Faith, Spirituality / Today .....31 october 1984...........
« on: October 31, 2012, 12:01:09 PM »
31 october 1984 bhai satvantsingh JI
shaheed, bhai beant singh JI shaheed ne
bhai kehar singh JI shaheed di slaah naal
indira papan nu narak pucha ke shri akal
takhat sahib JI da badla liyaa.Kom de ehna
mahaan surveer yodhiyan nu sat sat
pranam waheguru JI ka khalsa waheguru JI
ki fateh...


ਦਿੱਲੀ ਦੇ ਤਖ਼ਤਾਂ ਦੀ ਆ ਗਏ ਸੂਰੇ ਖਿੱਚ ਤਿਆਰੀ
੩੧ ਅਕਤੂਬਰ ਨੂੰ ਇੰਦਰਾ ਗਾਂਧੀ ਰੜੇ ਖਿਲਾਰੀ ॥
ਸਤਵੰਤ ਬਿਅੰਤ ਜਿਹੇ
ਸਿੱਖੀ ਦੀ ਸ਼ਾਨ ਬਚਾ ਗਏ ਜੌੜੇ॥
ਦੋ ਸ਼ੇਰ ਸੱਤਿਗੁਰਾਂ ਨੇਂ ,ਜਦੋਂ ਵੀ ਦੇ ਕੇ ਥਾਪੜਾ ਤੋਰੇ॥





ਏਹ ਇੰਦਰਾ ਸੀ ਮਿੰਨਤਾਂ ਕਰਦੀ,ਬਾਹਾਂ ਵੀ ਖੜੀਆਂ ਕਰਦੀ,
ਕਦਮਾਂ ਤੇ ਸਿਰ ਵੀ ਧਰਦੀ,ਕਹਿਰ ਨਾ ਗੁਜਾਰੀਂ ਵੇ,
ਭੁਲ ਗਈ ਮੈ ਜੈਕਟ ਪਾਉਣੀ,ਗੋਲੀ ਨਾ ਮਾਰੀਂ ਵੇ,
ਤੁਹਾਡੀਆ ਮੈ ਮਿੰਨਤਾਂ ਕਰਦੀ,ਗੋਲੀ ਨਾ ਮਾਰੀਂ ਵੇ,
ਬੇਅੰਤ ਸਿੰਘ ਪਿਸਟਲ ਭਰਕੇ,ਪੁਰੇ ਸੀ ਲੋਡ ਤੇ ਕਰਕੇ,
ਛਾਤੀ ਵਿੱਚ ਗੋਲੀ ਜੜਕੇ,ਛੱਡਿਆ ਜੈਕਾਰਾ ਨੀ,
ਜਿੰਦਗੀ ਤੋਂ ਵਧਕੇ ਸਾਂਨੂੰ ਹਰਿਮੰਦਰ ਪਿਆਰਾ ਨੀ..
ਜਾਂਨ ਤੋਂ ਵਧਕੇ ਸਾਂਨੂੰ ਹਰਿਮੰਦਰ ਪਿਆਰਾ ਨੀ..

Pages: [1]