March 29, 2024, 08:59:32 AM

Show Posts

This section allows you to view all posts made by this member. Note that you can only see posts made in areas you currently have access to.


Topics - sandhu :)

Pages: [1]
1
Love Pyar / aise sajjan ....
« on: October 18, 2012, 04:20:53 AM »
 ਦੇਖ਼ ਕੇ ਚਿਹਰਾ ਅੱਖ਼ੀਆ ਦੀ ਜੋ ਰਮਜ਼ ਪਛਾਣ ਲ਼ਵੇ,

 ਬਿਨ ਬੋਲ਼ੇ ਹੀ ਮੇਰੇ ਦਿਲ ਦੀ ਗੱਲ ਨੂੰ ਜਾਣ ਲਵੇ ,

 ਫ਼ੇਰ ਈ ਏਹ ਰਿਸ਼ਤੇ ਉਮਰਾ ਲਈ ਜਿੰਦਗੀ ਵਿੱਚ ਨਿਭਦੇ ਨੇ,

 ਐਸੇ ਸਜਨ ਜਿੰਦਗੀ ਦੇ ਵਿੱਚ ਕਿਸਮਤ ਨਾਲ ਹੀ ਮਿਲਦੇ ਨੇ.....  :love:

Pages: [1]