March 28, 2024, 09:43:21 PM

Show Posts

This section allows you to view all posts made by this member. Note that you can only see posts made in areas you currently have access to.


Topics - chan jiha gabru

Pages: [1]
1
Love Pyar / A Kid's Love Letter
« on: November 15, 2012, 08:40:45 AM »

Dear jaanu.. :love: :love: :love:

Love Letter Bhejne ka karan hai ki mujhe tu Bahut pasand hai.. :blink: :blink: :blink:

tu bhi humesha Meri taraf dekhti rahti hai isliye mujhe laga ki main bhi tujhe bhaut pasand hu. :blush: :blush:

Tu maths me meri help karna or tu red ribbon mat lagaya kar Qki Tere pichhe wali ladki us par ink lagati hai.. :thaa:

Isliye mujhe bahut Gussaa aata hai. :angr: :angr: :angr:
wo mere pados me hi rehti hai ink ka badla lene k liye main uske ghar ki bell baja kar bhag jata hOon.. :D: :D: :D:

Aur tu Fair & lovely lagaya kar aur Gori dikhegi. :5: :5: :5:

Tere pass wali ladki Guddi hai na...?? :waitin: :waitin: :waitin:

wo Tujh se bhi Gori hai lekin mujhe to tu hi pasand hai Qki wo mere pen churati hai. :laugh: :laugh:

Letter padhke agar gussa aaye to mujhe wapas kar dena lekin sir ko na dena bahut mushkil se likha hai kisi or ko de dunga

Tumhara Lover Pappu..


2
Lok Virsa Pehchaan / Diwali mubarak
« on: November 12, 2012, 08:33:09 PM »
ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ ਜੀ ਸਿੱਖਾਂ ਵਿਚ
ਦੀਵਾਲੀ ਦੇ ਤਿਉਹਾਰ ਨੂੰ ਬੰਦੀ ਛੋਡ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ
ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ
ਮੁਗਲ ਸ਼ਾਸਕ ਜਹਾਂਗੀਰ ਦੇ ਗਵਾਲੀਅਰ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ।
  :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb:

3
Fun Time / Chandigarh Valiye - Female Version
« on: November 12, 2012, 08:15:17 PM »
 :D:

ਗੋਹਾ ਚੱਕ ਕੇ ਧਾਰ ਕੱਢਣੀ ਬੇਬੇ ਹੋਈ ਬਿਮਾਰ..
ਵੇ ਚੰਡੀਗੜ੍ਹ ਵਾਲ਼ਿਆ ਹੁਣ ਨੀ ਮੁੜ ਦੀ ਨਾਰ!!

ਹੁਣ ਤੱਕ ਘਰ ਦਾ ਕੰਮ ਜੋ ਸਾਰਾ ਨਾਲ ਦਲੇਰੀ ਕੀਤਾ ਮੈਂ,
ਜਦੋਂ ਬੇਬੇ ਮੰਜੇ ਤੇ ਪੈ ਗੀ ਪਾਣੀ ਦਾ ਘੁੱਟ ਨਾ ਪੀਤਾ ਮੈਂ,
ਇੱਕ ਤਾਂ ਤੇਰੀ ਯਾਦ ਸਤਾਵੇ ਦੂਜਾ ਇਹ ਘਰ ਵਾਰ
ਵੇ ਚੰਡੀਗੜ੍ਹ ਵਾਲ਼ਿਆ ਹੁਣ ਨੀ ਮੁੜ ਦੀ ਨਾਰ!!


ਕੋਠੇ ਉੱਤੇ ਮਿਤਰਾ ਮੈਂ ਵਾਲ ਸੁਕਾ ਕੇ ਬੈਠੀ ਸੀ,
ਮਿਸ ਪੂਜਾ ਦੇ ਗੀਤਾਂ ਮੈਂ ਦੀ ਸੀ ਡੀ ਲਾ ਕੇ ਬੈਠੀ ਸੀ,
ਓਹ ਦੇ ਗੀਤਾ ਦਿਲ ਖੁਸ਼ ਕੀਤਾ ਵੱਸਦੀ ਰਹੇ ਮੁਟਿਆਰ,
ਵੇ ਚੰਡੀਗੜ੍ਹ ਵਾਲ਼ਿਆ ਹੁਣ ਨੀ ਮੁੜ ਦੀ ਨਾਰ!! ;)
  :blush: :blush: :blush:

4
Discussions / jatt di joon buri
« on: October 27, 2012, 10:04:56 PM »
ਸੋਨੇ ਵਰਗੀਆਂ ਫਸਲਾਂ ਦੀ ਕੀਮਤ ਕੌਡੀ ਮੁੱਲ ਪਵਾਕੇ
ਅੱਖ ਲੱਗਗੀ ਬੋਰੀਆਂ ਤੇ ਸੌਂ ਗਿਆ ਜੱਟ ਮੰਡੀ ਵਿੱਚ ਆ ਕੇ,
ਇਹ ਭੋਲੇ ਜੱਟ ਦੀਆਂ ਰੱਬ ਨੇ ਕੀ ਲਿਖੀਆਂ ਤਕਦੀਰਾਂ...
ਅੱਜਕੱਲ ਦੇ ਗਾਇਕਾਂ ਨੂੰ ਆਹ ਕਿਉਂ ਦਿਸੀਆਂ ਨਾ ਤਸਵੀਰਾਂ

5
Love Pyar / kuj kam diyan gallan
« on: October 27, 2012, 09:18:12 PM »
read

Pages: [1]