April 28, 2024, 01:24:54 PM

Show Posts

This section allows you to view all posts made by this member. Note that you can only see posts made in areas you currently have access to.


Topics - lovely :-))

Pages: [1]
1
Knowledge / ਇਜਤ ਕਰੌ ਇਜਤ ਪਾਓ
« on: September 15, 2012, 12:42:22 PM »
(1)ਇਜਤ ਕਰੌ ਇਜਤ ਪਾਓ
(2)ਆਪਣੀ ਗਲਤੀ ਮੰਨਣਾ ਸਿਖੌ
(3)ਸਲਾਹ ਸਭ ਨਾਲ ,ਪਰ ਫੈਸਲਾ ਅਪ ਲਵੌ
(4)ਪਹਿਲਾ ਸੌਚੌ ਫਿਰ ਬੌਲੌ
(5) ਹਰ ਹਾਲ ਵਿਚ ਸੰਤੁਸ਼ਟ ਰਹੌ
(6)ਆਪਣਾ ਕੰਮ ਸਦਾ ਮਿਹਨਤ ਨਾਲ ਕਰੌ
(7)ਕਦੇ ਕਦੇ ਬੌਲਣਾ ਵੀ ਸਿਖੌ
(8) ਬਿਨਾ ਜਰੂਰਤ ਖਰੀਦਦਾਰੀ ਨਾ ਕਰੌ
(9) ਬਿਨਾ ਕਾਰਨ ਦੁਸਰਿਆ ਦੇ ਝਗਡ਼ੇ ਚ ਨਾ ਪਵੌ =D> =D> =D> =D>

2
Discussions / ਕੀ ਮੁੰਡੇ ਤੇ ਕੀ ਕੁੜੀਆਂ
« on: September 15, 2012, 12:26:52 PM »
hello frnds tussi ki kahonge jawan peri diyan neetan bare???


ਦਾਤਾ ਉੱਲਝ ਗਈ ਊ ਤਾਣੀ
ਪੈਸਾ ਬਣ ਗਿਆ ਪੀਰ, ਖੁਸ਼ੀਆਂ ਪੈਸੇ ਨਾਲ ਹੀ ਤੁਰੀਆਂ
,
ਕੀ ਮੁੰਡੇ ਤੇ ਕੀ ਕੁੜੀਆਂ, ਨੀਤਾਂ ਦੋਵੇਂ ਪਾਸੇ ਬੁਰੀਆ

3
Shayari / ਖੁਦਾ ਹਮਕੋ
« on: September 15, 2012, 12:24:11 PM »
 :rabb: :rabb: ਐਸੀ ਖੁਦਾਈ ਨਾ ਦੇ
ਿਕ ਅਪਨੇ ਿਸਵਾ ਕੁਛ ਿਦਖਾਈ ਨਾ ਦੇ :rabb: :rabb: :rabb:

4
Introductions / New Friends / ssa sareyan nu g
« on: September 08, 2012, 04:13:23 PM »
Hi, saareya nu mere walo pyar bhari sat sri akal.my self lovepreet
I am new here. I want to have a good time with pj frnds :blush: :blush: :blush: :blush: 

5
Shayari / ਕੋਈ ਭੀ ਮਨੁਖ
« on: September 07, 2012, 05:01:29 PM »
ਕੋਈ ਭੀ ਮਨੁਖ ਆਪਣੇ ਬੀਤੇ ਸਮੇ ਨੂ ਨਹੀ ਬਦਲ ਸਕਦਾ, ਪਰ ਆਪਣਾ ਆਜ ਬਿਗਾੜ ਸਕਦਾ ਹੈ  ਵਧੇਰੇ ਕਲ ਦੇ ਬਾਰੇ ਦੇ ਵਿਚ ਸੋਚ੍ਚ ਕੇ. :thinking: :thinking: :thinking: :thinking: :thinking:

Pages: [1]