1
[left]ਪਾਣੀਆ ਨੂੰ ਛੱਡ ਆਏ, ਹਾਣੀਆ ਨੂੰ ਛੱਡ ਆਏ.......
ਪਿਆਰ ਦੀਆ ਬੀਤੀਆ ਕਹਾਣੀਆ ਨੂੰ ਛੱਡ ਆਏ ......
ਛੱਡ ਆਏ ਪਿੰਡ,ਪਰਿਵਾਰ ਨੂੰ ਵੀ ਛੱਡ ਆਏ.....
ਬੀਤਿਆ ਸੀ ਜਿੱਥੇ ਬਚਪਨ ਉਹ ਘਰ -ਬਾਰ ਨੂੰ ਵੀ ਛੱਡ ਆਏ ......
ਕੀਤੀਆ ਸੀ ਕਦੇ ਜਿੰਨਾ ਵੀਰਾਂ ਸ਼ਿਰ ਸਰਦਾਰੀਆ......
ਉਹਨਾਂ ਯ਼ਾਰਾ -ਬੇਲੀਆ ਦੇ ਪਿਆਰ ਨੂੰ ਵੀ ਛੱਡ ਆਏ.....
ਲੱਗਦੀਆ ਸੀ ਜਿੱਥੇ ਮਹਿਫਿਲ਼ਾ ਸ਼ਾਮ ਨੂੰ.....
ਉਹ ਮੌਜ਼ਾ ਤੇ ਬਹ਼ਾਰਾ ਦੇ "ਪੰਜਾਬ" ਨੂੰ ਵੀ ਛੱਡ ਆਏ..... [/left]