1
November 23, 2024, 08:33:29 AM
This section allows you to view all posts made by this member. Note that you can only see posts made in areas you currently have access to.
Pages: [1]
3
Gup Shup / Re: Kuj purniya yaada« on: January 31, 2018, 08:25:27 AM »
ਕਾਲਜ ਜਾਣਾ ਮਿਸ ਕਰਦਾ ਜਦੋਂ ਦਾ ਖਤਮ ਹੋਏਆ :sad
4
Jokes Majaak / ਪੇਂਡੂ ਔਰਤ ਨੇ ਆਪਣੇ ਮੁੰਡੇ ਦੇ ਅੰਗਰੇਜ਼ੀ ਦੇ ਮਾਸਟਰ ਨੂੰ ਟਿਊਸ਼ਨ ਦੀ ਫੀਸ ਬਾਰੇ« on: January 29, 2018, 11:59:42 AM »
8ਵੀਂ ਫੇਲ ਇੱਕ ਪੇਂਡੂ ਔਰਤ ਨੇ
ਆਪਣੇ ਮੁੰਡੇ ਦੇ ਅੰਗਰੇਜ਼ੀ ਦੇ ਮਾਸਟਰ ਨੂੰ ਟਿਊਸ਼ਨ ਦੀ ਫੀਸ ਬਾਰੇ ਕੁਝ ਇਸ ਤਰ੍ਹਾਂ ਹਿੰਗਲਿਸ਼ ਵਿਚ ਲਿਖਿਆ---- Dear Sir, I am ਜਿੰਮੀ ਦੀ mummy. ਕਾਰਨ for writing letter is that ਐਸ ਸਾਲ , there is ਬਾਹਲੀ ਤੰਗੀ. Rain water gave ਧੋਖਾ . So ਸੋਇਆਬੀਨ ਫਸਲ not ਹੋਈ well. Also ਮਜਦੂਰੀ not available ਰੋਜ਼ . ਜਿੰਮੀ ਦਾ ਭਾਪਾ have a bad ਐਬ Not daily but ਪੀਂਦੇ ਕਦੇ ਕਦੇ We are not ਬੇਈਮਾਨ, We will not ਡੁਬਾਉੱਦੇ your money, so ਕਿਰਪਾ keep ਭਰੋਸਾ on us. Our ਮੁੰਡਾ ਜਿੰਮੀ is very ਹੁਸ਼ਿਆਰ , so give him ਉੱਚੀ education and ਬਣਾਓ him ਬਹੁਤ big. How to ਸਪੀਕਣਾ English , pleez ਸਿਖਾਓ him and don't give him ਪੈਹਿਆਂ ਦਾ tension. Sir, I am 8ਵੀਂ fail. Not ਤੇਜ in English . ਕੁਝ mistake ਹੋਵੇ ਤਾਂ sorry. ਤੁਹਾਡੀ faithfully ਜਿੰਮੀ ਦੀ mummy. ਜਾਗਰ ki ਬਹੂ 5
Introductions / New Friends / Re: PJ Family Introduction« on: January 29, 2018, 08:49:34 AM »
hiii Punjabi Janta... my name is Karamvir Singh & tusi meinu Karam bula sakde ho.....
Pages: [1]
|