January 02, 2025, 10:18:23 AM

Show Posts

This section allows you to view all posts made by this member. Note that you can only see posts made in areas you currently have access to.


Messages - iampreet

Pages: [1]
1
Religion, Faith, Spirituality / ਸਰਦਾਰੀਆਂ
« on: January 16, 2013, 11:42:22 AM »
ਅਸੀਂ ਗਾਂਧੀ ਵਾਂਗ ਨਹੀਂ ਚਰਖੇ ਚਲਾਏ, ਖੁਦ ਚਰਖੜ੍ਹੀਆਂ ਤੇ ਚੜ੍ਹੇ ਹੋਏ ਹਾਂ.
ਸੀਸ ਦੇਣਾ ਜਿਥੋਂ ਦੀ ਫ਼ੀਸ ਲਗਦੀ, ਅਸੀਂ ਉਹਨਾਂ ਸਕੂਲਾਂ 'ਚ ਪੜ੍ਹੇ ਹੋਏ ਹਾਂ.
ਅਸੀਂ ਨਹੀਂ ਡਰਪੋਕ ਅਹਿੰਸਾ ਦੇ ਪੁਜਾਰੀਆਂ ਵਾਂਗ, ਅਸੀਂ ਖ਼ੂਨ 'ਚ ਲਾਈਆਂ ਤਾਰੀਆਂ ਨੇ.
ਸਾਨੂੰ ਐਵੇਂ ਨੀਂ ਲੋਕੀ ਸਰਦਾਰ ਕਹਿੰਦੇ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ... ਪ੍ਰੀਤ

2
Birthdays / Re: Happy Birthday Neha! (:
« on: January 07, 2013, 11:24:07 AM »
HAPPY BIRTHDAY NEHA G

3
Shayari / ਮੇਰੇ ਦਿਲ ਦੀ ਮਸੀਤ
« on: December 31, 2012, 01:57:03 AM »
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕਾਵਾਂਗੀ ਮੈਂ ,,,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗੀ ਮੈਂ ,,,
ਇੱਕ ਸਮੇਂ ਰੂਹਾਂ ਵਿੱਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਸੀ,,,
ਸੋਚਿਆ ਸੀ ਇਸ ਤੋਂ ਜਿਆਦਾ ਹੋਰ ਕੀ ਕਰੀਬ ਹੋਵਾਂਗੀ ਮੈਂ ,,,
ਯਾਰਾ ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ ਜਦੋਂ ਤੱਕ ਨਹੀਂ ਪਰਤੇਂਗਾ ਤੇਰੇ ਰਾਹਾਂ 'ਚ ਖਲੋਵਾਂਗੀ ਮੈਂ ,,,
ਤੇਰਾ ਉਹ ਹੱਸਦਾ ਮੁੱਖ ਤੇਰੇ ਜ਼ਜਬਾਤ ਤੇਰੇ ਨਾਲ ਜਿਊਣ ਦੇ ਦੇਖੇ ਸੀ ਖੁਆਬ ਤੇਰੀ ਯਾਦ ਇਹਨਾਂ ਛਿਟਿਆਂ ਦੀ ਕਤਾਰ ਨੂੰ ਪਲ ਪਲ ਅੱਖਾਂ 'ਚ ਖੁਬਾਵਾਂਗੀ ਮੈਂ ,,,
ਹਾਲੇ ਤੱਕ ਹੋਣਗੇ ਨਿਸ਼ਾਨ ਸੋਨਮ ਦੇ ਗੁਨਾਹਾਂ ਦੇ ਤੇਰੇ ਸਰੀਰ ਉੱਤੇ ਜੇ ਕਦੇ ਮਿਲਿਆ ਤੇ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗੀ ਮੈਂ ,,,
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਪ੍ਰੀਤ ਤੇਰੇ ਪਿਆਰ ਦਾ ਚਿਰਾਗ ਮੇਰੇ ਬੋਲ ਗੂੰਜਦੇ ਰਹਿਣਗੇ ਭਾਂਵੇ ਆਪਣੇ ਪਿੰਡ 'ਚ ਨਾ ਹੋਵਾਂਗੀ ਮੈਂ .....

4
Jokes Majaak / ਪਤੀ ਪਤਨੀ
« on: December 31, 2012, 12:40:23 AM »
ਹਰੇਕ ਪਤਨੀ ਸ਼ੀਸ਼ੇ ਸਾਹਮਣੇ ਨਵੀਂ ਡ੍ਰੈੱਸ 'ਚ ਆਪਣੇ-ਆਪ ਨੂੰ ਤੱਕਦੀ ਹੋਈ ਆਪਣੇ ਪਤੀ ਦੀ ਰਾਏ ਲੈਂਦੀ ਹੈ ਕਿ ''ਦੱਸੋ ਜੀ, ਮੈਂ ਕਿਹੋ ਜਿਹੀ ਲੱਗ ਰਹੀ ਹਾਂ? ਸੱਚ-ਸੱਚ ਦੱਸਿਓ, ਮੈਂ ਮੋਟੀ ਤਾਂ ਨਹੀਂ ਲੱਗ ਰਹੀ? ਮੇਰਾ ਦਿਲ ਰੱਖਣ ਲਈ ਝੂਠ ਨਾ ਬੋਲਿਓ।''
ਪਤੀ ਹਿੰਮਤ ਕਰਦਿਆਂ ਕਹਿੰਦਾ ਹੈ, ''ਹਾਂ, ਥੋੜ੍ਹੀ ਜਿਹੀ ਲੱਗ ਰਹੀ ਹੈਂ।'' ਬਸ, ਇੰਨੇ 'ਚ ਹੀ ਪਤੀ ਦੀ ਸ਼ਾਮਤ ਆ ਜਾਂਦੀ ਹੈ। ਹਨੇਰੀ, ਤੂਫਾਨ ਤੇ ਬਿਜਲੀ ਗਰਜਣ ਵਾਲਾ ਸ਼ੋਰ ਹੁੰਦਾ ਹੈ, ''ਹਾਂ-ਹਾਂ, ਮੈਂ ਮੋਟੀ ਹਾਂ, ਹੁਣ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਤੁਹਾਨੂੰ ਕੀ ਲੋੜ ਪਈ ਸੱਚ ਬੋਲਣ ਦੀ। ਮੇਰਾ ਦਿਲ ਰੱਖਣ ਲਈ ਝੂਠ ਨਹੀਂ ਬੋਲ ਸਕਦੇ ਸੀ?''
ਬੇਚਾਰਾ ਪਤੀ, ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ, ਆਪਣਾ ਮੱਥਾ ਕਿੱਥੇ ਮਾਰੇ? ਉਫ਼! ਇਨ੍ਹਾਂ ਔਰਤਾਂ ਨੂੰ ਕੌਣ ਸਮਝੇ? :thinking:

5
Introductions / New Friends / Hello Friends
« on: December 31, 2012, 12:35:46 AM »
Hello myself Gurpreet
I have recently join punjabijanta.com, please help me to operate this
Happy New Year 2013 my future friends
 :loll: :help:

Pages: [1]