1
Jokes Majaak / Re: Ishq ishq ta har koi karde,
« on: December 01, 2011, 11:36:12 PM »
hahaha bahut vadia ji..
This section allows you to view all posts made by this member. Note that you can only see posts made in areas you currently have access to.
Pages: [1] 2
1
Jokes Majaak / Re: Ishq ishq ta har koi karde,« on: December 01, 2011, 11:36:12 PM »
hahaha bahut vadia ji..
3
Shayari / Re: ਏਨੀ ਤੇ ਮੇਰੀ ਉਮਰ ਵੀ ਨਹੀਂ ਸੀ« on: December 01, 2011, 11:34:13 PM »
thankyou sooooooooooooo much...............
7
Shayari / Re: ਏਨੀ ਤੇ ਮੇਰੀ ਉਮਰ ਵੀ ਨਹੀਂ ਸੀ« on: November 25, 2011, 02:39:31 AM »
thankyou soooo much ji....
10
Shayari / ਏਨੀ ਤੇ ਮੇਰੀ ਉਮਰ ਵੀ ਨਹੀਂ ਸੀ« on: November 24, 2011, 01:40:22 AM »
{___ਗੱਮ ਤਾਂ ਇਨਸਾਨ ਦੀ ਗਲਤੀਆਂ ਦੀ ਸਜ਼ਾ ਹੁੰਦੇ ਨੇ___}
{___ਪਰ ਜਿੰਨੇ ਗੱਮ ਮੈਨੂੰ ਮਿਲੇ___} {___ਏਨੀ ਤੇ ਮੇਰੀ ਉਮਰ ਵੀ ਨਹੀਂ ਸੀ___} ♥ ♥๑۩۞ єя αмαη вαηgαя ۞۩๑♥ ♥ 11
{___Ishq ishq ta har koi akhda a___}
{___jado pave judai pta fer lage___} {___Neend raatan di naina cho gum ho j___} {___palle pave tanhai pta fer lage___} {___Jehda dil dildaar de kol rehnda___} {___jado dve duhai pta fer lage___} {___Jehnu jaan ton wad k rakhe koi___} {___jado hove parayi pta fer lage___} ♥ ♥ ♥ ♥๑۩۞ єя αмαη вαηgαя ۞۩๑♥ ♥ ♥ ♥ 12
Shayari / Re: ਮੈਂ ਉਸਨੂੰ ਪਹਿਲਾਂ ਕਿਉਂ ਨਹੀ ਛੱਡ ਦਿਤਾ« on: November 23, 2011, 03:54:41 AM »
bahut bahut dhanwad ji.....
13
Shayari / Re: ਕਹਿੰਦੇ ਨੇ ਰੱਬ ਜੋ ਕਰਦਾ ਵਾ ਚੰਗਾ ਹੀ ਕਰਦਾ ਵਾ« on: November 23, 2011, 03:53:56 AM »
shukriya ji........
14
Shayari / Re: ਹਥ ਜੋੜ ਜੋੜ ਜਿਨਾ ਲਈ ਕੀਤੀਆਂ ਦੁਆਵਾਂ« on: November 23, 2011, 03:53:03 AM »
sahi keha veer ji...
15
Shayari / Re: ਉਮਰਾਂ ਦਾ ਸਾਥੀ ਸਾਨੂ ਕਹਿਣ ਵਾਲੜੇ........« on: November 22, 2011, 07:34:15 AM »
:Tumbup: :Tumbup: bahut vadia ji... :Tumbup: :Tumbup:
16
Shayari / Re: ਮੈਂ ਉਸਨੂੰ ਪਹਿਲਾਂ ਕਿਉਂ ਨਹੀ ਛੱਡ ਦਿਤਾ« on: November 22, 2011, 07:32:46 AM »
thanks ji............
17
Shayari / ਮੈਂ ਉਸਨੂੰ ਪਹਿਲਾਂ ਕਿਉਂ ਨਹੀ ਛੱਡ ਦਿਤਾ« on: November 22, 2011, 02:36:17 AM »
{___ਬਹੁਤ ਦਿਨਾ ਬਾਦ ਉਸਨੂੰ ਕਿਸੇ ਹੋਰ ਨਾਲ ਖੁਸ਼ ਦੇਖ ਕੇ ਇਹ ਇਹਸਾਸ ਹੋਇਆ___}
{___ਕੇ ਮੈਂ ਉਸਨੂੰ ਪਹਿਲਾਂ ਕਿਉਂ ਨਹੀ ਛੱਡ ਦਿਤਾ___} ♥ ♥ ♥ ♥๑۩۞ єя αмαη вαηgαя ۞۩๑♥ ♥ ♥ ♥ 18
Jokes Majaak / Re: physics student proposing chemistry Girl« on: November 22, 2011, 02:19:30 AM »
bahut vadia ji.... :Tumbup:
19
Shayari / ਹਥ ਜੋੜ ਜੋੜ ਜਿਨਾ ਲਈ ਕੀਤੀਆਂ ਦੁਆਵਾਂ« on: November 22, 2011, 02:18:05 AM »
{___ਹਥ ਜੋੜ ਜੋੜ ਜਿਨਾ ਲਈ ਕੀਤੀਆਂ ਦੁਆਵਾਂ___}
{___ਓਨਾ ਕੰਡੇ ਸੁਟ ਦਿਤੇ ਵਿਚ ਸਾਡਿਆ ਰਾਹਾਂ___} {___ਪਾਗਲਾਂ ਵਾਗ ਕਰ ਖੁਦ ਨਾਲ ਗੱਲਾਂ___} {___ਜਾਂ ਫਿਰ ਹੋਕੇ ਭਰ ਤਾਰਿਆ ਨਾਲ ਬਾਤ ਕੋਈ ਪਾਵਾਂ___} {___ਜਿੰਦਗੀ ਨੇ ਦਿਤੇ ਦੁਖ ਚੁਣ ਚੁਣ ਮੈਨੂ___} {___ਹੁਣ ਮੋਤ ਦੇ ਰਸਤੇ ਦੱਸ ਕੀਓ ਨਾ ਮੈ ਜਾਵਾਂ___} {___ਦਰਦਾਂ ਦੇ ਵਿਛੋੜੇ ਚ ਐਸਾ ਮਾਰ ਸੁਟਿਆ ਚੰਦਰੀ ਨੇ___} {___ਸਾਡੀ ਲਾਸ਼ ਨੂ ਖਾਦਾ ਇਲ ਕਾਵਾਂ___} ♥ ♥ ♥ ♥ ♥๑۩۞ єя αмαη вαηgαя ۞۩๑♥ ♥ ♥ ♥ ♥ 20
Shayari / ਕਹਿੰਦੇ ਨੇ ਰੱਬ ਜੋ ਕਰਦਾ ਵਾ ਚੰਗਾ ਹੀ ਕਰਦਾ ਵਾ« on: November 22, 2011, 01:59:19 AM »
{__ਕਹਿੰਦੇ ਨੇ ਰੱਬ ਜੋ ਕਰਦਾ ਵਾ ਚੰਗਾ ਹੀ ਕਰਦਾ ਵਾ__}
{__ਇਹ ਸੋਚ ਕੇ ਅੱਜ ਤੱਕ ਕੋਈ ਗੰਮ ਸੀਨੇ ਲਾਇਆ ਨੀ__} {__ਬਸ ਇਕੋ ਹੀ ਗੱਲ ਦਾ ਅਫ੍ਸੂਸ ਹੈ ਨਾ ਸਮਝ ਸਕਿਆ ਸਾਨੂੰ__} {__ਕੋਈ ਤੇ ਨਾ ਹੀ ਕਿਸੇ ਨੂੰ ਸਮਝਣ ਦਾ ਹਿਸਾਬ ਆਇਆ__} ♥ ♥ ♥ ♥ ♥๑۩۞ єя αмαη вαηgαя ۞۩๑♥ ♥ ♥ ♥ ♥
Pages: [1] 2
|