1
Shayari / Re: ਪੀ ਜੇ 'ਤੇ HITLER ਦੀ ਜਾਗੋ
« on: March 12, 2011, 03:12:21 PM »ਚਾਚਾ ਚਤਰਾ ਵੀ ਖੜਾ ਦੇਖੇ
ਗਾਲਿਬ ਨੇ ਅੱਜ ਸ਼ੋੰਕੀ ਦੇ ਰੇਲ ਬਣਾਈ ਆ
ਬਾਈ ਹੁਣ ਜਾਗੋ ਆਈ ਆ
ਸ਼ਾਵਾ ਬਾਈ ਹੁਣ ਜਾਗੋ ਆਈ ਆ
ਸ਼ੋੰਕੀ ਆਪਣੀ ਹੀ ਜਾਗੋ ਵਿਚ
ਕੁੜੀਆ ਨਾਲ ਕਰੇ ਅਖ ਮੱਟਕੇ
ਵਿਕਰਮ ਨੇ ਕੰਨ ਤੋਊ ਫੜ ਕੇ
ਸ਼ੋੰਕੀ ਨੂ ਗਲ ਸਮਝਾਈ ਆ
ਬਾਈ ਹੁਣ ਜਾਗੋ ਆਈ ਆ
ਸ਼ਾਵਾ ਬਾਈ ਹੁਣ ਜਾਗੋ ਆਈ ਆ
ਸਰਪੰਚ ਨੇ ਅੱਜ ਖੋਤਾ ਛਡ ਕੇ
ਨਵੀ ਭਾਬੀ ਬਾਹੋ ਫੜ
ਨਚਾਈ ਆ
ਬਾਈ ਹੁਣ ਜਾਗੋ ਆਈ ਆ