December 21, 2024, 12:23:27 PM

Show Posts

This section allows you to view all posts made by this member. Note that you can only see posts made in areas you currently have access to.


Topics - ★raman preet is back★

Pages: [1] 2 3 4 5 6
1
Introductions / New Friends / miss u my all buddies
« on: September 06, 2017, 02:02:41 AM »
sat sri akal ji sariya nu,,,
ki hal hai ji ..

kamal...neha,,noxious..parv..ji..sanj..lado..dev bhai..preet14..sdluchia..
 :sad: :sad: :sad: :sad: :sad: :sad: :sad: :sad:

2
Shayari / friendship
« on: February 14, 2013, 11:23:53 AM »
Raman Preet jise dil ki "KALAM" or bharose ki "INK" kehte hai,

jise lamho ki "KITAB" or yaado ka "COVER" kehte hai,

yahi wo "SUBJECT"hai jise log "FRIENDSHIP" kehte hai..

3
ਮੇਰੀ ਫਿਤਰਤ ਵਿੱਚ ਵਫ਼ਾ ਹੈ ,,
ਮੇਰੇ ਤੌ ਬੇ-ਵਫਾਈ ਨਈ ਹੌਣੀ ,,
ਮੈ ਕਿਸੇ ਦਾ ਪਿਆਰ ਖਰੀਦ ਨਈ ਸਕਦਾ ,,
ਕਿਉਂਕਿ ਮੇਰੇ ਤੌ ਇੰਨੀ ਕਮਾਈ ਨਈ ਹੌਣੀ ,,

4
Shayari / dil di gal
« on: February 13, 2013, 01:30:54 PM »
Dil di gal Tinu ds te diye,
Pr Tu Sanu makhol ch le jana....
Tu chah k v Sada ni ho sakda,
"R dhaliwal" nu Ahi Dukh ne le jana....

5
Shayari / Libas Tan Se Utaar Dena
« on: January 29, 2013, 08:54:37 PM »
Libas Tan Se Utaar Dena,
 Kisi Ko Banhon Ka Haar Dena,
 Phir Uske Jazbon Ko Mar Dena...
 
Ager Mohabbat Yehi Hai Jana
 To Maaf Karna Mujhe Nahi Hai
 
Gunah Karne Ka Soch Lena,
 Haseen Pariyan Dabooch Lena,
 Phir Unki Aankhein Hi Noch Lena..
 
Ager Mohabbat Yehi Hai Jana
 To Maaf Karna Mujhe Nahi Hai
 

6
Shayari / Ek jakham
« on: January 02, 2013, 11:46:53 AM »
Ek jakham de jehra see lawan,
Hun apne rishte nu mai ki kaha,
Tu taan chud giyi saath
wich-e-rahe kudiye"----",
Hun mai kisse diyan accessa
lai ke v ki kara,
Jeun di muk gayi ee aas kudiye"----",
Ek lara la jehra mai ji saka,
Kadi te karegi
Wafayiya yaad sadiya,
teriya bewafayiyan
Yaad kr k ki kara,
Ek wari mil kudiye"----"
Tenu pucha
Ke tere bagair hun mai
duniya wich ki kara"----",,,,

for sm 1 spl on pj

7
Shayari / ਤੂੰ ਰਾਣੀ ਮਹਿਲਾਂ ਦੀ,,,,,,
« on: November 01, 2012, 01:27:45 PM »
ਤੂੰ ਰਾਣੀ ਮਹਿਲਾਂ ਦੀ....ਮੈਂ ਗਰੀਬ ਹਾਂ ਕੁੱਲੀ ਦਾ....
ਤੇਰੀ ਨਾਲ ਕਲੱਬਾਂ ਯਾਰੀ....ਮੈਂ ਡੰਡਾ ਗੁੱਲੀ ਦਾ....
ਤੂੰ ਫਾਸਟ ਫੂਡ ਦੀ ਸ਼ੌਕੀਨ....ਅਸੀਂ ਖਾਈਏ ਚੁੱਲ੍ਹੀ ਦਾ....
ਅੰਨ ਛਾਂਟ ਛਾਂਟ ਤੂੰ ਖਾਵੇਂ....ਸਾਨੂੰ ਫਿਕਰ ਨਾ ਉੱਲੀ ਦਾ....
... ਤੇਰੀ ਅਸਮਾਨਾਂ ਦੇ ਵਿੱਚ ਉਡਾਰੀ....ਅਸੀਂ ਥਲ ਨੀ ਭੁੱਲੀਦਾ....
ਤੈਨੂੰ ਫਿਕਰ ਏ ਚੋਰੀ ਦਾ....ਸਾਨੂੰ ਖੇਤ ਅਮੁੱਲੀ ਦਾ....
ਤੂੰ ਮਰਦੀ "ਸ਼ਕਤੀ" ਤੇ....ਅਸੀਂ ਯਾਰਾਂ ਤੇ ਡੁੱਲੀਦਾ

8
Shayari / ਪਿਆਰ ਦੀ ਕੋਈ ਨਿਸ਼ਾਨੀ
« on: November 01, 2012, 01:26:12 PM »
ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,
ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ।
ਬੱਸ ਤੂੰ ਹੱਸ ਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ,
ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ।

9
Shayari / ਸੁਪਨੇ ਟੁੱਟ ਜਾਂਦੇ ਨੇ..
« on: August 06, 2012, 09:05:45 AM »
ਜਿੰਨਾ ਨੂੰ ਦਿਲ ਤੇ ਲੱਗਦੀ ਹੈ ,
ਓਹ ਅੱਖਾਂ ਤੋਂ ਨਹੀਂ ਰੋਂਦੇ ,
ਜੋ ਆਪਣਿਆਂ ਦੇ ਨਹੀਂ ਹੋਏ ,
ਓਹ ਕਿਸੇ ਦੇ ਵੀ ਨਹੀਂ ਹੁੰਦੇ ,
... ...
... ... ਵਕਤ ਨੇ ਮੈਨੂੰ ਅਕਸਰ ਇਹ ਸਿਖਾਇਆ ਹੈ ,
ਸੁਪਨੇ ਟੁੱਟ ਜਾਂਦੇ ਨੇ...ਪਰ ਪੂਰੇ ਨਹੀਂ ਹੁੰਦੇ

10
2 kudian lift ch khadian gallan kar rahian c apne perfume bare
 
1st : Adidas perfume Rs.6000/bottle
 2nd : Armani perfume Rs. 7000/bottle
 
… Ik jnani khadi ohna wal dekhi jandi c
 thodi der baad awaaz aayi “Puuuuuuuuuoooooonnnnnnn”
 
dono kudian apne nak fad k khad gayian
 jnani hass k khendi “Mooliyaan 15 Rs. killo”

hahahaha


 :D: :D: :D: :D: :D: :D: :D: :D: :D: :D:

11
Shayari / ਧੀਆਂ
« on: July 14, 2012, 12:24:42 PM »
ਸੋਚੋ ਕੁਝ ਵਿਚਾਰੋ ਲੋਕੋ
ਨਾ ਕੁੱਖਾਂ ’ਚ ਧੀਆਂ ਮਾਰੋ ਲੋਕੋ।
ਹਾਅ ਏਨ੍ਹਾਂ ਦੀ ਲਗਜੂ ਥੋਨੂੰ,
ਨਰਕਾਂ ਦਾ ਰਾਹ ਦਿਖਾਉਣਗੀਆਂ।
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ,
ਨੂੰਹਾਂ ਕਿਥੋਂ ਆਉਣਗੀਆਂ।

ਬੱਚੇ ਨੂੰ ਤੁਸੀਂ ਬੱਚਾ ਸਮਝੋ,
ਮੁੰਡਾ-ਕੁੜੀ ਨਾ ਜਾਣੋ।
ਦੋਵਾਂ ਦੀ ਕਰੋ ਪਰਿਵਰਸ਼ ਬਰਾਬਰ,
ਆਪਣਾ ਫ਼ਰਜ਼ ਪਛਾਣੋ।
ਕਿਸੇ ਹਾਲਤ ਵਿਚ ਹੋਵਣ ਧੀਆਂ,
ਤੁਹਾਡੀ ਖ਼ੈਰ ਮਨਾਉਣਗੀਆਂ।

ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ.......

ਵਿਚ ਬੁਢਾਪੇ ਪੁੱਤਰ-ਨੂੰਹਾਂ,
ਜਦ ਹੋ ਜਾਵਣ ਲਾਂਭੇ।
ਪੇਕੇ ਘਰ ਫਿਰ ਧੀ ਹੀ ਆ ਕੇ,
‘ਬਾਪੂ’ ਤਾਈਂ ਸਾਂਭੇ।
ਜੋ ਖਾਣ ਦੀ ਇੱਛਾ ਓਹਦੀ,
ਉਹੀਓ ਚੀਜ਼ ਖੁਆਉਣਗੀਆਂ।
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ......

ਮਾਦਾ ਭਰੂਣ ਹੱਤਿਆਵਾਂ ਦਾ ਹੜ੍ਹ,
ਅਲਟਰਾਸਾਊਂਡ ਲੈ ਆਈ।
ਘਟ ਕਰਤੀ ਕੁੜੀਆਂ ਦੀ ਗਿਣਤੀ,
ਮੁੰਡਿਆਂ ਦੀ ਹੋਂਦ ਵਧਾਈ।
ਮੁੰਡਿਆਂ ਨੂੰ ਵਿਆਹੁਣ ਦੀਆਂ ਵੀ,
ਹੁਣ ਚਿੰਤਾਵਾਂ ਖਾਣਗੀਆਂ।
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ.........

ਭਰੂਣ ਹੱਤਿਆਵਾਂ ਦਾ ਇਹ ਜੇਕਰ,
ਜਾਰੀ ਰਿਹਾ ਵਰਤਾਰਾ।
ਕਈ ਰਿਸ਼ਤਿਆਂ ਦੀ ਹੋਂਦ ਹੀ ਮਿਟਜੂ,
ਸੰਤੁਲਨ ਵਿਗੜਜੂ ਸਾਰਾ।
ਫੇਰ ਨਾਨਾ-ਨਾਨੀ ਕਹਿਣ ਵਾਲੀਆਂ,
ਲੱਭੀਆਂ ਵੀ ਨਾ ਥਿਆਉਣਗੀਆਂ।
ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ.......

12
Shayari / sanu phulla to kande bna gya koi,
« on: July 14, 2012, 05:33:10 AM »
sanu phulla to kande bna gya koi,
sadi jholli vich dukh pa gya koi,
kadi aye nai se ina naina vich hanju,
RAMAN dia akha nu rona sikha gya koi

13
Shayari / Na Koi Kisi To Dur Hunda Hain....
« on: July 09, 2012, 06:34:27 AM »
Na Koi Kisi To Dur Hunda Hain....
 Na Koi Kisi De Kol Hunda Ya....
 Pyaar Tah Khud Chalke Aunda Aa....
 Jad Koi Kise De Naseeb Vich Hunda Ya....!!!!

14
Shayari / paani ch lakiraan ne
« on: July 04, 2012, 12:43:17 AM »


 paani ch lakiraan ne___
 loka ne ta jag khateya__
 rabb khateya Fakira ne,,,,

15
Shayari / ਕੁੜੀਆ ਕਿਹੜਾ ਮਾਪਿਆ ਨੇ
« on: March 15, 2012, 06:33:36 AM »
ਇੱਕ ਇੱਕ ਮੁੰਡੇ ਨੇ 10 ਫਸਾਈਆ ਹੌਈਆ ਨੇ,,,,

ਫੇਰ ਵੀ ਨਜ਼ਰਾ ਦੂਸਰੀਆ ਤੇ ਟਿਕਾਈਆ ਹੌਈਆ ਨੇ,,,

ਜੇ ਨਈ ਲੱਭਣੇ ਪੁੱਤ ਮਾਵਾ ਨੂੰ,,,,

ਤਾ ਕੁੜੀਆ ਕਿਹੜਾ ਮਾਪਿਆ ਨੇ ਖੇਤਾ ਚ ਉਗਾਈਆ ਹੌਈਆ ਨੇ...

16
Shayari / mera supna
« on: February 13, 2012, 09:09:55 AM »
ਇਕ ਅੇਸੀ ਕੁੜੀ ਜਿਸ ਨੂੰ ਦੇਖਦੇ ਹੀ ਦਿਲ ਦੇ ,
ਸਾਰੇ ਅਰਮਾਨ ਜਿਉਂਦੇ ਹੌ ਜਾਣ ,
ਸਾਰੇ ਖਾਬ ਅੱਖਾਂ ਵਿੱਚ ਆ ਜਾਣ ,
ਉਸ ਇਕ ਪਲ ਵਿਚ ਪੂਰੀ ਹਰ ਆਰਜੂ ਹੌ ਜਾਵੇ,
ਜਿਸ ਨੂੰ ਦੇਖਦੇ ਹੀ ਖਿਆਲਾਂ ਵਿਚ ,
ਕੌਈ ਨਜਮ ਆਵੌ ਕੌਈ ਗਜਲ ਆਵੇ ,
ਜਿਸ ਦੀ ਅੱਖਾਂ ਵਿਚ ਡੁੱਬ ਜਾਣ ਨੂੰ ਜੀ ਚਾਁਵੈ ,
ਜਿਸ ਨੂੰ ਦੇਖਦੇ ਹੀ ਆਸਮਾਨ ਵਿਚ
ਬੇ ਦਾਗ ਚੰਨ ਨਜਰ ਆਵੇ
ਜੀਵੇਂ ਕੌਈ ਖੁਆਬ ਬਣ ਕੇ
ਹਕੀਕਤ ਬਣ ਕੇ ਸਾਮਣੇ ਆ ਜਾਵੇ,
ਕਾਸ਼ ਇਸ ਸੁਪਨੇ ਦੀ ਹਕੀਕਤ
ਬਣ ਜਾਵੇ.................?

17
Shayari / intezar
« on: February 13, 2012, 09:05:31 AM »
'ਇੰਤਜ਼ਾਰ' ਹੈ ਅਜੇ ਵੀ ਉਹਦੇ ਆਵਣ ਦੀ, 'ਅੱਖੀਆਂ' ਵਿੱਚ ਇੱਕ 'ਆਸ' ਸਮੋਈ ਬੈਠਾ ਹਾਂ,

ਤੱਕ 'ਬੁੱਲਾਂ' ਤੇ ਮੇਰੇ ਝੂਠੀ ਜਿਹੀ 'ਮੁਸਕਾਨ', ਕੋਈ ਨਾ ਸਮਝਿਓ ਅੰਦਰ 'ਖੁਸ਼ੀ' ਲਕੋਈ ਬੈਠਾ ਹਾਂ,

ਦੇਖਣ ਨੂੰ ਤਾਂ ਲਗਦਾ ਸਭ ਕੁਝ ਮਿਲ ਗਿਆ ਹੈ, ਪਰ ਮੈਂ ਜਾਣਾ ਮੈਂ ਕੀ-ਕੀ ਖੋਈ ਬੈਠਾਂ ਹਾਂ,

ਨਾ ਦੁਖਦੀ 'ਰਗ' ਨੂੰ ਛੇੜ ਦਿਉ ਕੋਈ ", ਮੈਂ 'ਧੁਰ' ਅੰਦਰ ਤੱਕ ਲੀਰਾਂ ਹੋਈ ਬੈਠਾਂ ਹਾਂ !!

18
Jokes Majaak / i love u di khooj
« on: January 16, 2012, 02:15:47 PM »
ਅਧਿਆਪਕ :- "I Love You" ਦੀ ਕਿਸਨੇ ਖੋਜ ਕੀਤੀ___?

ਮੁੰਡਾ :- {___ਚਾਈਨਾ ਨੇ___}

ਅਧਿਆਪਕ :- {___ਉਹ ਕਿਵੇਂ___?

ਮੁੰਡਾ :- {___ਇਹਦੇ 'ਚ ਸਾਰੇ "ਚਾਈਨੀਜ" ਗੁਣ ਨੇ___}

{___ਕੋਈ ਗਾਰੰਟੀ ਨੀ ,ਕੋਈ ਵਾਰੰਟੀ ਨੀ___}

{___ਚੱਲੇ ਤਾਂ ਚੰਦ ਤੱਕ ਚੱਲੇ___} ਨਾ ਚੱਲੇ ਤਾਂ ਸ਼ਾਮ ਤੱਕ ਨਾ ਚੱਲੇ__

19
Shayari / sanu pta nai se tu ida mukh mor javege
« on: January 15, 2012, 02:54:27 PM »
sanu pta nai se tu ida mukh mor javege,
bhul ke purane nave sajan bnayege,
pyar tainu ina kita par tu ramjha na pehcanian,
asi har vele jaan tere to vari par tu kadra na janiyan

20
ਇਕ ਅਲੱੜ ਕੁਆਰੀ,ਜਿਦੇ ਨੈਣਾਂ ਚ ਖੁਮਾਰੀ,
ਦਿਲ ਕਰੇ ਮੇਰਾ ਉਹਨੂੰ ਦੇਖਾਂ ਵਾਰੀ ਵਾਰੀ..

ਉਹਦੇ ਬੁੱਲਾਂ ਉੱਤੇ ਲਾਲੀ ਤੇ ਚਿਹਰੇ ਤੇ ਸੰਗ,
ਤਾਹਿਉ ਤਾਂ ਉਹਦੀ ਹਰ ਅਦਾ ਸਾਨੁੰ ਲਗਦੀ ਪਿਆਰੀ..

ਜਦੋ ਮੁੱਖੜੇ ਨੂੰ ਢੱਕ ਉਹ ਨੀਵੀਂ ਪਾ ਕੇ ਹੱਸੇ,
ਉਸ ਵੇਲੇ ਯਾਰੋ ਸਾਨੂੰ ਦੁਨੀਆਂ ਭੁੱਲੀ ਸਾਰੀ..

ਉਹਦੇ ਨੱਕ ਵਾਲਾ ਲੌਂਗ ਜਦੋ ਮਾਰੇ ਲਿਸ਼ਕਾਰੇ,
ਉਸ ਦੀ ਹਰ ਲਿਸ਼ਕੋਰ ਤੇ ਹਾਣੀਉਂ ਅਸੀ ਜਾਦੇ ਦਿਲ ਹਾਰੀ..

ਕਿਸ ਕਿਸ ਦਾ ਜ਼ਿਕਰ ਕਰਾਂ ਸੱਜਣਾਂ ਤੇਰੀ ਹਰ ਅਦਾ ਇੱਕ ਦੂਜੀ ਨਾਲੋਂ ਵੱਧ ਕੇ ਪਿਆਰੀ,
ਲਿਖਦੇ ਕਈ ਰਾਤਾਂ ਮੁੱਕ ਗਈਆਂ ਸਾਡੀਆਂ,ਨਾਲੇ ਮੁੱਕੀ ਕਲਮ ਚੋ ਸਿਆਹੀ..

Pages: [1] 2 3 4 5 6