1
Maan-Sanmaan/Respect+ / ਮੈ ਇੱਕ ਬੇਟੀ ਜਰੂਰ ਹਾਂ, ਪਰ ਕਮਜ਼ੋਰ ਨਹੀ...
« on: June 15, 2015, 01:11:56 PM »ਜਦੋ ਬਜੁਰਗ ਮਾਪਿਆਂ ਕੋਲੋ ਚੰਦਰੇ ਨਸ਼ੇ ਉਹਨਾਂ ਦੇ ਬੁਢਾਪੇ ਦਾ ਸਹਾਰਾ, ਉਹਨਾਂ ਦਾ ਨੌਜਵਾਨ ਪੁੱਤਰ ਖੋਹ ਲੈਣ ਤਾਂ ਫਿਰ ਇੱਕ ਬੇਟੀ ਹੀ ਉਹਨਾਂ ਦਾ ਸਹਾਰਾ ਬਣ ਕੇ ਅੱਗੇ ਆਉਦੀ ਹੈ...
Great salute to this daughter... :ok: