1
ਅੱਜ ਮਸਾਂ ਤੂੰ ਆਇਆ ਕਰੀਬ ਸਾਡੇ,
ਅਸੀ ਦੂਰ ਨਹੀਂ ਤੈਨੂੰ ਕਰ ਸਕਦੇ
ਪਰ ਡਰ ਲੱਗਦਾ ਚੰਦਰੇ ਲੋਕਾਂ ਤੋਂ,
ਇਹ ਖੁਸ਼ੀ ਨਹੀ ਕਿਸੇ ਦੀ ਜਰ ਸਕਦੇ__ :sad:
ਅਸੀ ਦੂਰ ਨਹੀਂ ਤੈਨੂੰ ਕਰ ਸਕਦੇ
ਪਰ ਡਰ ਲੱਗਦਾ ਚੰਦਰੇ ਲੋਕਾਂ ਤੋਂ,
ਇਹ ਖੁਸ਼ੀ ਨਹੀ ਕਿਸੇ ਦੀ ਜਰ ਸਕਦੇ__ :sad:
This section allows you to view all posts made by this member. Note that you can only see posts made in areas you currently have access to.
Pages: [1]
2
Shayari / pind di yaad« on: January 06, 2013, 12:26:41 AM »
ਇੱਕ ਫੋਟੋ ਨੇ ਬੜਾ ਰਵਾਇਆ,,ਕੱਚੇ ਘਰ ਦਾ ਚੇਤਾ ਆਇਆ
ਗੁਜਰਿਆ ਏ ਬਚਪਨ, ਜਿਥੇ ਲੰਘੀ ਏ ਜਵਾਨੀ, ਚੇਤੇ ਅੱਜ ਵੀ ਹੈ ਮੈਨੂੰ, ਹਰ ਇਕ ਉਹ ਨਿਸਾਨੀ, ਉਹੀ ਚਰੀ ਤੇ ਉਹੀ ਟੋਕਾ,ਉਹੀ ਮੱਝੀਆਂ ਗਾਈਆਂ ਨੇ ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ :5: 3
Shayari / pind diya yada« on: January 06, 2013, 12:25:36 AM »
ਇੱਕ ਫੋਟੋ ਨੇ ਬੜਾ ਰਵਾਇਆ,,ਕੱਚੇ ਘਰ ਦਾ ਚੇਤਾ ਆਇਆ
ਗੁਜਰਿਆ ਏ ਬਚਪਨ, ਜਿਥੇ ਲੰਘੀ ਏ ਜਵਾਨੀ, ਚੇਤੇ ਅੱਜ ਵੀ ਹੈ ਮੈਨੂੰ, ਹਰ ਇਕ ਉਹ ਨਿਸਾਨੀ, ਉਹੀ ਚਰੀ ਤੇ ਉਹੀ ਟੋਕਾ,ਉਹੀ ਮੱਝੀਆਂ ਗਾਈਆਂ ਨੇ ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ :5: 4
Shayari / vakhre subah di« on: January 05, 2013, 09:36:10 AM »
vakhre suBhaa di meri Oh jAAn To pyAri
kaDi guSse jehe hunDi kaDi lagDi pyAri__ __gaL guSse waLe kEh guSse hOn v ni dinDi pehLa diL tOd dinDi fiR rOn v ni dinDi.... :5: 6
ਤੇਰੇ ਬਾਝੋਂ ਹਾਸਿਆਂ ਦੀ ਡੋਰ ਟੁੱਟ ਜਾਊਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,... ਸੂਹੇ ਬੁੱਲਾਂ ਵਿੱਚੋਂ ਕੀਤਾ ਇਜ਼ਹਾਰ ਚੇਤੇ ਹੋਣਾ ਏ, ਮੇਰੇ ਡਿੱਗਣਗੇ ਹੰਝੂ, ਦਿਲ ਤੇਰਾ ਵੀ ਤਾਂ ਰੋਣਾ ਏ, ਵੱਖੋ ਵੱਖੋ ਹੋਣ ਵੇਲੇ, ਰੂਹ ਬੜਾ ਕੁਰਲਾਊਗੀ, ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ, ਤੇਰੇ ਮੇਰੇ ਦਿਲਾਂ ਦੀਆਂ ਇੱਕ ਸੀ ਕਹਾਣੀਆਂ, ਕਿਵੇਂ ਮੈਂ ਭੁਲਾਊਂ, ਰੁੱਤਾਂ ਪਿਆਰ ਦੀਆਂ ਮਾਣੀਆ ਤੁੰ ਲੱਭਣਾ ਨੀ ਕਿਤੇ, ਅੱਖ ਦੀਦ ਤੇਰੀ ਚਾਹੁਗੀ, ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ, ਇਨੀ ਛੇਤੀ ਯਾਦਾਂ ਕਦੋਂ ਮੋੜਦੀਆਂ ਮੁੱਖ ਨੇ, ਕਾਹਤੋਂ ਹੁੰਦੇ ਪਿਆਰ 'ਚ' , ਜੁਦਾਈਆਂ ਵਾਲੇ ਦੁੱਖ ਨੇ, ਰਹਿ ਜਾਂਣੇ ਚਾਅ ਵਿੱਚੇ, ਕਿ ਓਹ ਗੱਲ ਮੈਨੂੰ ਲਾਊਗੀ, ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ, ਨਾਮ ਤੇਰਾ ਲੈ ਕੇ ਨਿੱਤ ਮੰਗਦਾ ਦੁਆਵਾਂ ਮੈਂ, ਸਾਡੇ ਵਹਿੜੇ ਤੈਨੂੰ, ਨਾਲ ਸ਼ਗਨਾ ਲਿਆਵਾਂ ਮੈਂ, ਤੈਨੂੰ ਹੱਸਦੀ ਨੂੰ ਵੇਖੇ "ਨੋਨੇ",ਦੀ ਰੂਹ ਸੁੱਖਾਂ ਇਹ ਪੁਗਾਊਗੀ, ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ, ਤੇਰੇ ਬਾਝੋਂ ਹਾਸਿਆਂ ਦੀ ਡੋਰ ਟੁੱਟ ਜਾਊਗੀ.... Harman 7
Jokes Majaak / joke« on: January 04, 2013, 04:21:50 PM »
ਪੱਪੂ ਦੀ ਲੱਤ ਨੀਲੀ ਹੋ ਗਈ।
. ਡਾਕਟਰ (ਪੱਪੂ ਨੂੰ), ”ਜ਼ਹਿਰ ਹੈ, ਲੱਤ ਕੱਟਣੀ ਪਏਗੀ।” . .ਲੱਤ ਕੱਟ ਕੇ ਅੱਗ ਲਗਾ ਦਿੱਤੀ ਗਈ। ਦੋ ਦਿਨਾਂ ਪਿੱਛੋਂ ਨਕਲੀ ਲੱਤ ਵੀ ਨੀਲੀ ਪੈ ਗਈ। ਡਾਕਟਰ, ”ਹੁਣ ਬੀਮਾਰੀ ਸਮਝ ਆਈ, Jeans ਰੰਗ ਛੱਡਦੀ ਹੈ!... Lol :D: 8
soh rab di kise nu ni pyar kita. Kdi kise nu asi bulaya b nhi. Kihnu apni samjh ke dil dyiye rab ne sade lyi kise nu bnaya hi nhi.pyar usde butte pani launa .hor butta pyar da launa hi ni.usdi yaad vich rehda ha sheyr likhda.hor aj tak sheyer bnaya b ni.tusi kho pagal ja kho jhala gusa kde HaRmaN nu kise te ayea hi ni. Harman :dnk: 8->
12
1 kudi sade school wich padhdi c
mittra nu changi lagdi c kde hassdi c, kde jachdi c fir v mittra de dil ch wasdi c cycle te aaundi c cycle te jandi c asi v ohde picchhe mittro cycle te gedi launde c ohda cycle agge-agge sada picchhe-picchhe is tarah life nu adventures bnaunde reh gye Harman 13
Shayari / read this post« on: January 04, 2013, 03:19:47 PM »
ਪੁੱਤ ਦੀ ਕਸਮ ਕਦੇ ਨਾ ਚੁਕਿਏ...
ਚੋਕਸ ਰਹਿਏ ਕਾਣੇ ਤੋ.... ....ਖੂਹ ਚੋ ਸੁਕੀ ਇੱਟ ਨਾ ਮੁੜ ਦੀ.... ਬੰਦਾ ਸਾਬਤ ਥਾਣੇ ਚੋ..... ...ਧੀ ਕਿਸੇ ਦੀ ਮਾੜੀ ਨਿਕਲੇ ਇਜ਼ਤ ਮਿਟੀ ਰੁਲ ਜਾਵੇ.... ...ਸਭ ਤੋ ਵਡਾ ਪੁੱਤ ਹਰਾਮੀ.... ਤਿਵੀ ਪਿਛੇ ਲੱਗ, ਮਾਂ ਭੁਲ ਜਾਵੇ..... Harman 15
Shayari / hanji read kro sare« on: January 04, 2013, 03:17:46 PM »
ਅੱਜ ਕਿਸੇ ਨੇ ਮੇਰੇ ਤੋਂ ਪੁਛਿਆ ਕਿ ਪਿਆਰ ਦਾ ਅਸਲੀ ਮਤਲਬ ਕੀ ਹੁੰਦਾ.ਹੈ .......
ਮੈਂ ਕਿਹਾ ਜੋ ਮਤਲਬ ਲਈ ਕੀਤਾ ਜਾਵੇ ਉਹ ਪਿਆਰ ਹੀ ਕੀ hunda :sad: 18
Shayari / ssa sab nu« on: January 04, 2013, 03:15:20 PM »
ਆਪਣੇ ਹੀ ਤਾਂ ਹੁੰਦੇ ਨੇ ਜੋ ਦਿਲ ਤੇ ਵਾਰ ਕਰਦੇ ਨੇ.
ਗੈਰਾਂ ਨੂੰ ਕੀ ਪਤਾ ਕਿ ਦਿਲ ਕਿਸ ਗੱਲ ਤੇ ਦੁਖ਼ਦਾ ਏ" Harman 20
ਚਿੱਠੀ ਲਿਖਦੇ ਨੂੰ ਕਲਮ ਪੁੱਛਣ ਲੱਗੀ, ਤੂੰ ਕਿਹਨੂੰ ਦਰਦ ਸੁਣਾਉਣ ਲੱਗਾ, ਕੋਈ ਤੈਨੂੰ ਵੀ ਯਾਦ ਕਰਦਾ ਏ, ਕਿ ਏਵੇਂ ਵਕਤ ਗਵਾਉਣ ਲੱਗਾ, ਇੱਥੇ ਆਪਣਿਆ ਤੇ ਵੀ ਕੋਈ ਮਾਣ ਨਹੀਂ, ਤੂੰ ਗੈਰਾਂ ਤੇ ਹੱਕ ਜਤਾਉਣ ਲੱਗਾ, ਤੇਰੀ ਹਸਤੀ ਹੈ ਜ਼ਮੀਨ ਤੇ ਪਏ ਪਾਣੀ ਵਰਗੀ, ਕਿਉਂ ਅੰਬਰਾਂ ਦੇ ਚੰਨ ਨੂੰ ਤੂੰ ਚਾਹੁਣ ਲੱਗਾ" HARMAN
Pages: [1]
|