1
Religion, Faith, Spirituality / ਸਰਦਾਰੀਆਂ
« on: January 16, 2013, 11:42:22 AM »
ਅਸੀਂ ਗਾਂਧੀ ਵਾਂਗ ਨਹੀਂ ਚਰਖੇ ਚਲਾਏ, ਖੁਦ ਚਰਖੜ੍ਹੀਆਂ ਤੇ ਚੜ੍ਹੇ ਹੋਏ ਹਾਂ.
ਸੀਸ ਦੇਣਾ ਜਿਥੋਂ ਦੀ ਫ਼ੀਸ ਲਗਦੀ, ਅਸੀਂ ਉਹਨਾਂ ਸਕੂਲਾਂ 'ਚ ਪੜ੍ਹੇ ਹੋਏ ਹਾਂ.
ਅਸੀਂ ਨਹੀਂ ਡਰਪੋਕ ਅਹਿੰਸਾ ਦੇ ਪੁਜਾਰੀਆਂ ਵਾਂਗ, ਅਸੀਂ ਖ਼ੂਨ 'ਚ ਲਾਈਆਂ ਤਾਰੀਆਂ ਨੇ.
ਸਾਨੂੰ ਐਵੇਂ ਨੀਂ ਲੋਕੀ ਸਰਦਾਰ ਕਹਿੰਦੇ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ... ਪ੍ਰੀਤ