1
Pics / ਮਿੱਤਰਾਂ ਦਾ ਗੱਡਾ....
« on: September 25, 2012, 01:52:06 AM »
ਮਿੱਤਰਾਂ ਦਾ ਗੱਡਾ :blink:
This section allows you to view all posts made by this member. Note that you can only see posts made in areas you currently have access to.
Pages: [1]
2
Introductions / New Friends / ਸਾਸਰੀ ਕਾਲ ਪੰਜਾਬੀ ਜੰਤਾ« on: September 25, 2012, 01:22:18 AM »
:hug:
ਆਪਣੇ ਕੀਮਤੀ ਸਮੇਂ ਵਿਚੋਂ ਕੁਝ ਫਾਲਤੂ ਸਮਾਂ ਕੱਢ ਕੇ ਇਸ ਮਹਾਨ ਸ਼ੂਰਮੇਂ ਦੇ ਇਤਹਾਸਿਕ ਜੀਵਨ ਵਾਰੇ ਜਾਣਨ ਲਈ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸੁਆਗਤ ਹੈ ਜਨਮ ਅਤੇ ਬਚਪਨ − ਇਸ ਮਹਾਨ ਪੰਜਾਬੀ ਅੱਣਖੀ ਯੋਧੇ ਦਾ ਜਨਮ 1ਮਈ 1989 ਵਿਚ ਚੜਦੇ ਪੰਜਾਬ ਦੇ ਪਿੰਡ ਚੱਕ ਮਰਹਾਣਾ ਜਿਲ੍ਹਾ ਫਿਰੋਜਪੁਰ ਵਿਖੇ ਹੋਇਆ . ਆਪ ਜੀ ਦਾ ਬਚਪਨ ਪਿੰਡੇ ਵਿੱਖੇ ਬੀਤਿਆ ਆਪ ਜੀ ਦਾ ਪਾਲਣ ਪੋਸ਼ਣ ਬਹੁਤ ਹੀ ਵਧੀਆ ਵਾਤਾਵਰਨ ਵਿੱਚ ਹੋਇਆ| :superhappy: ਪੜਾਈ ਅਤੇ ਰੁਚੀਆਂ− ਆਪ ਦੀਆਂ ਰੁਚੀਆਂ ਅਨੌਖੀਆਂ ਸਨ| ਇਲਤਾਂ ਦੀ ਜੱੜ ਕਹਾਓਣ ਕਾਰਨ ਆਪ ਜੀ ਦਾ ਧਿਆਨ ਪੜਾਈ ਨਾਲੋਂ ਜ਼ਿਆਦਾ ਸ਼ਰਾਰਤਾਂ ਵੱਲ ਰਹਿੰਦਾ ਸੀ.. ਨੱਚਣ ਟੱਪਣ ਵਿੱਚ ਆਪ ਜ਼ਿਆਦਾ ਵਿਸਵਾਸ਼ ਰੱਖਦੇ ਸੀ| "ਮਰਨੋਂ ਮੂਲ ਨਾ ਡਰਦੇ ਜਿਹੜੇ ਅੱਤ ਦੇ ਸ਼ਰਾਰਰਤੀ ਨੇ", ਵਰਗੀ ਉਸਾਰੂ ਸੋਚ ਕਰਕੇ ਕਾਰਨ ਆਪ ਜੀ ਹਮੇਸ਼ੇ ਸਾਰਿਆ ਦੀ ਅੱਖ ਵਿੱਚ ਰੜਕਦੇ ਰਹੇ| ਜਵਾਨੀ ਅਤੇ ਉਚੇਰੀ ਵਿੱਦਿਆ− ਸੂਰਮੇਂਇਆਂੇਂ ਨੇ ਤਾਜ਼ਾ ਤਾਜ਼ਾ ਜਵਾਨੀ ਵਿੱਚ ਪੈਰ ਰੱਖਿਆ ਹੈ :love:ਤੇ ਮਹਾਨ ਸਪੂਤ ਦੀਆਂ ਅਨੇਤਿਕ ਗਤੀਵਧਿਆਂ ਨੂੰ ਦੇਖਦੇ ਹੋਏ ਆਪ ਜੀ ਨੂੰ ਉਚੇਰੀ ਸਿੱਖਿਆ ਲਈ ਸਰਹਾਲੀ ਕਾਲਜ ਵਿਚ ਵੀ ਭੇਜਿਆ ਗਿਆ| ਜਿੱਥੇ ਇਹਨਾਂ ਨੇ ਆਪਣੇ ਪੁਠੇ ਦਿਮਾਗ ਦੀ ਉਪਜ ਸਦਕਾ ਬਹੁਤ ਬਦੀ ਖੱਟੀ ਤੇ ਹਰੇਕ ਬੁਧਿਜੀਬੀ ਦੀ ਬੁਧੀ ਭਰਿਸ਼ਟ ਕਰਨ ਦਾ ਮਾਣ ਹਾਸਲ ਕੀਤਾ| ਸੰਗੀਤ ਸ਼ੌਕੀਨ− :stopit: ਆਪ ਜੀ ਹੁਣਾਂ ਦਾ ਸੰਗੀਤ ਤੋਂ ਬਿਨਾਂ ਰਹਿਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ| ਬੱਬੂ ਮਾਨ ਵਰਗੇ ਮਹਾਨ ਸੰਗੀਤਕਾਰ ਦੀ ਉਸਤਤ ਕਰਨ ਵਾਲੇ ਇਸ ਮਹਾਨ ਯੋਧੇ ਨੂੰ ਹਰ ਓਸ ਚੀਜ਼ ਨਾਲ ਗੂੜਾ ਮੋਹ ਰਿਹਾ ਜੋ ਮਾਨ ਸਾਬ ਨਾਲ ਜੁੜੀ ਹੋਈ ਹੈ| ਐਸੀਆਂ ਕੁਝ ਢੁੱਕਵੀਆਂ ਗੱਲਾਂਂ ਦੀਆਂ ਕੁਝ ਝੱਲਕੀਆਂ ਹੇਠਾਂ ਪੇਸ਼ ਨੇ: ਪਹਿਲਾਂ ਗੱਭਰੂ ਲਾਉਂਦਾ ਚਾਦਰਾ, ਹੁਣ ਪਾਉਂਦਾ ਹੈ jeenਆਂ, =D> ਖੇਤੀ ਛੱਡੀ ਬੱਲਦ ਵੇਚ ਤੇ, ਗਹਿਣੇ ਪਇਆ ਜਮੀਨਾਂ, ਖਾਣ ਪੀਣ ਦੀ ਗੱਲ ਕੀ ਦੱਸਾਂ, ਖਾਣ ਗਿਝ ਗਿਆ ਫੀਮਾਂ, ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾਂ ਸ਼ੌਕ:- ਬੰਦੂਕਾ,ਬੁੱਲਟ, ਗੰਡਾਸੇ ,ਫੇਸਬੁੱਕ,ਚਲਾਉਣ ਤੋਂ ਬਿਨਾਂ, ਥਾਣੇ ,ਕੋਟ ,ਕਚਹਰੀ ਦਾ ਮਾਣ ਵਧਾਉਣ'ਚ ਵਿਚ ਵੀ ਇਹਨਾਂ ਦਾ ਪੂਰਾ ਯੋਗਦਾਨ ਰਿਹਾ| ਹਿੰਸਾ ਵਿੱਚ ਪੂਰਨ ਯਕੀਨ ਰਖਣ ਕਾਰਨ ਬੰਦੂਖਾਂ ਲੈ ਕੇ ਪੂਠੇ ਸਿੱਧੇ ਪੋਸ ਬਣਾ ਕੇ ਫੋਟੋਆਂ ਖਿਚਾਓਣ ਕਰਕੇ ਵੀ ਇਹਨਾਂ ਦੇ ਦੇਸ਼ਾਂ ਵਿਦੇਸ਼ਾ ਵਿਚ ਬਹੁਤ ਪੱਰਸਿਧੀ ਖੱਟੀ| :D: ਸਾਡੀ ਕੋਈ ਹੋਰ ਪ੍ਰ੍ਰੋਫਾਇਲ ਨਹੀ ਹੈ ਜੀ ਧੋਖੇ ਤੋਂ ਬਚੋ ■─═─═─■ﻶ ﻍჱﻶﻍ■─═─═─■■─═─═─■ﻶﻍჱﻶﻍ■─═─ ♥ღ♥ ﻝคtt ♥ღ♥ ਨੂੰ ਦੇਖ ਕੇ ਨਾ ਸੜਿਆ ਕਰੋ ਤੁਸੀ ਸਾਰੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ■─═─═─■ﻶﻍჱﻶﻍ■─═─═─■■─═─═─■ﻶﻍჱﻶﻍ■─═─ :excited: ◘-=|иคмє:|=--=Gurbachan ѕIηgн ◘-=|иick:|=--= sandhu sααß ◘-=|รєx:|=--= мคlє ◘-=|รtαtυร:|=--= รiиglє tilll dєαtн ਇੱਕ ਰੱਬ ਨਾ ਮਾਰੇ ਦੂਜਾ ਜੰਮਿਆ ਨੀ ਕੋਈ ◘-=|αgє:|=--= єиσυgн tσσ killl ਸਾਡੇ ਬਾਰੇ ਦਿਲ ਵਿਚ ਰਖੀਂ ਨਾਂ ਭਲੇਖਾ ◘-=|ßiятн dคy|=--=1 may ◘-=|нєigнт|=--=6'2' cσυитяy|=--= iиdiα ◘-=|єyє cσlσя|=--= Black ◘-=|нαiя cσlσя|=--= black ◘-=|σccυρคтiσи|=--= vєнℓα єя. Sandhu ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ , ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁੱਲੀ ਨਹੀਂ :dumlak: ๋•ਸੜੌ รคlє๏, ਰੀਸ ਤੇ ਥੌਡੇ ਤੌ нσηι ਨੀ● :he:
Pages: [1]
|