December 22, 2024, 09:02:59 AM

Show Posts

This section allows you to view all posts made by this member. Note that you can only see posts made in areas you currently have access to.


Topics - Bhola Gill

Pages: [1]
1
?

2
Shayari / ਦਿਲਾ ਤੂੰ ਬੜਾ ਚੰਗਾ ਏ
« on: November 19, 2012, 11:43:32 AM »
ਦਿਲਾ ਤੂੰ ਬੜਾ ਚੰਗਾ ਏ ਫੇਰ ਕੀ ਏ
ਇਥੇ ਲੋਕ ਅਜਮਾ ਕੇ ਦੇਖਦੇ ਨੇ
ਝੁੱਕ ਕੇ ਮਿਲਣ ਵਾਲੇ ਕਦੇ ਵੇਖਿਆ ਈ ਏ
ਸਭ ਅੱਖ ਚੁਰਾ ਕੇ ਮਿਲਦੇ ਨੇ

3
Shayari / ਤੂੰ ਅੱਖਾਂ ਵਿਚ ਅੱਖਾਂ ਪਾ
« on: September 04, 2012, 01:42:06 PM »
ਤੂੰ ਅੱਖਾਂ ਵਿਚ ਅੱਖਾਂ ਪਾ ਕੇ ਬੋਲੇ ਝੂਠ ਬੜੇ
ਤੈਨੂੰ ਮੈ ਹੀ ਲੱਭਿਆ ਸੀ ਦੁਨੀਆ ਤੇ ਊਤ ਬੜੇ

4
Shayari / ਇਕ ਸਾਡਾ ਯਾਰ ਬਣ ਗਿਆ ਪੱਕਾ
« on: August 11, 2012, 12:28:09 AM »
ਇਕ ਸਾਡਾ ਯਾਰ ਬਣ ਗਿਆ ਪੱਕਾ
ਗਿੱਲਾਂ ਤੇ ਤਾਂ ਤਵਾ ਧਰ ਗਿਆ ਤੱਤਾ
ਆਪਾਂ ਵੀ ਦਿਲ ਰੱਖ ਲਿਆ ਵਾਹਵਾ ਵੱਡਾ
ਯਾਰੀ ਦੇ ਵਿੱਚ ਚੱਲ ਜਾਂਦਾ ਏ ਧੱਕਾ
ਉਹਦੀ ਗੱਡੀ ਉਡਦੀ ਜਾਵੇ ਜੀ ਟੀ ਰੋਡ ਤੇ
ਸਾਡਾ ਰਾਹਾਂ ਦੇ ਵਿਚ ਧੂੜਾਂ ਪੱਟਦਾ ਯੱਕਾ
ਇਕ ਸਾਡਾ ਯਾਰ ਬਣ ਗਿਆ ਪੱਕਾ     

5
Shayari / ਮਸਤ
« on: August 04, 2012, 01:35:17 PM »
ਇਕ ਮਸਤ ਰਵਾਨੀ ਪਾਣੀ ਦੀ,
ਇਕ ਝਲਕ ਮਿਲੀ ਜ਼ਿੰਦਗਾਨੀ ਦੀ,
ਦਿਲ ਝੱਲੇ ਦੀ ਮਨਮਾਨੀ ਦੀ,
ਜਿਓਂ ਬਿਰਹਾ ਦਿਲ ਨਾ ਲਾਇਆ,
ਦਰਦ ਹੰਢਾਇਆ |

6
Introductions / New Friends / ding dong
« on: August 04, 2012, 04:33:53 AM »
ssa sab nu

Pages: [1]