This section allows you to view all posts made by this member. Note that you can only see posts made in areas you currently have access to.
Topics - jã$$ SågøØ
Pages: [1] 2 3 4 5 6 ... 8
1
« on: July 31, 2012, 02:33:35 AM »
ਅਰਮਾਨ ਵੀ ਬਥੇਰੇ ਸੀ ਪਰ ਸਾਹਾ ਦੀ ਵੀ ਕਮੀ ਸੀ,
ਖੁਸ਼ੀਆ ਵੀ ਬੜੀਆ ਸੀ ਪਰ ਅੱਖਾ ਵਿਚ ਨਮੀ ਸੀ..
ਮਿਲ ਗਏ ਬਥੇਰੇ ਜਾਨ ਤੋ ਵੱਧ ਚੁਹਣ ਵਾਲੇ,
ਬਸ ਜਿੰਦਗੀ ਦੇ ਵਿਚ ਤੇਰੀ ਇਕ ਕਮੀ ਸੀ.
2
« on: July 31, 2012, 02:32:37 AM »
(♥) ਪਾਉਣਾ ਵੀ ਪਿਆਰ ਨੀ ਤੇ ਗਵਾਉਣਾ ਵੀ ਪਿਆਰ ਨੀ ٠
(♥) ਗੱਲ ਗੱਲ ਉੱਤੇ ਅਜਮਾਉਣਾ ਵੀ ਪਿਆਰ ਨੀ ٠
(♥) ਕਦੇ ਕਦੇ ਦੇਣੀ ਪੈਂਦੀ ਪਿਆਰ ਵਿਚ ਕੁਰਬਾਨੀ ٠
(♥) ਪਰ ਸੱਜਣਾ ਨੂੰ ਦਿਲ ਚੋ ਭੁਲਾਉਣਾ ਵੀ ਪਿਆਰ ਨੀ ٠
3
« on: July 31, 2012, 02:31:09 AM »
ਤੇਰੇ ਸਾਥ ਚ ਸੱਜਣਾ,ਜਗ ਪਯਾਰਾ ਲਗਦਾ ਹੈ,
ਹਰ ਇਕ ਹੰਝੂ ਫੁੱਲ ,ਤੇ ਹੌਕਾ ਤਾਰਾ ਲਗਦਾ ਹੈ.
ਰਹਿ ਅਖੀਆਂ ਦੇ ਕੋਲ ਤੂ ਭਾਵੇਂ ਬੋਲ ਵੀ ਨਾ,
ਬਸ ਤੇਰਾ ਏਹਸਾਸ ਇਕ ਸਹਾਰਾ ਲਗਦਾ ਹੈ.
4
« on: July 31, 2012, 02:29:55 AM »
ਜਦੋ ਕਦੇ ਅੰਬਰਾ ਤੇ ਤਾਰੇ ਟਿਮਟਿਮਾਆ ਕਰਨਗੇ
ਉਦੋ ਸਾਡੇ ਮਿੱਠੇ ਬੋਲ ਯਾਦ ਆਇਆ ਕਰਨਗੇ
ਅੱਜ ਅਸੀ ਤੰਗ ਕਰਦੇ ਹਾਂ ਤਾਂ ਕੀ ਹੋਇਆ
ਏਹੋ ਪਲ ਨੇ ਜੋ ਹੱਸਦੇ -ਹੱਸਦੇ ਰੁਵਾਇਆ ਕਰਨਗੇ.
5
« on: July 31, 2012, 02:28:55 AM »
। ਲੰਮੀਆਂ ਨੇ ਰਾਹਾਂ ਇਸ਼ਕ ਦੀਆਂ ।
। ਬੁਰੀਆਂ ਸਜ਼ਾਵਾਂ ਇਸ਼ਕ ਦੀਆਂ ।
। ਜਿਹਨੂੰ ਵੀ ਹੋਯਾ ਨਹੀਂ ਬਚਿਆ ।
। ਕਾਤਿਲ ਅਦਾਵਾਂ ਇਸ਼ਕ ਦੀਆਂ ।
6
« on: July 31, 2012, 02:24:56 AM »
♥• pyAr ta saJJna haR ik nU ho janDa . . .
. . . paR ik da hOna haRek nU ni aunDa •♥
7
« on: July 31, 2012, 02:22:41 AM »
[♥] ਸਾਡਾ ਚੱਲੇ ਨਾ ਹਲਾਤਾਂ ਉਤੇ ਚਾਰਾ [♥]
[♥] ਉਏ ਤੂੰ ਤਾਂ ਪੱਖ ਲੈ ਸੱਜਣਾਂ [♥]
[♥] ਸਾਡਾ ਤੇਰੇ ਬਿਨਾ ਹੋਣਾ ਨੀ ਗੁਜ਼ਾਰਾ [♥]
[♥] ਰੁੱਸ ਕੇ ਨਾ ਬਹਿ ਸੱਜਣਾਂ [♥]
8
« on: July 31, 2012, 02:20:59 AM »
Ohdi Yaad Chh Main Hanjuan Da Samunder Bana Leya,,,
Tanhayian De Desh Chh Apna Ghar Vasa Leya,,,
Sunya Main Loki Poojde Ne Pathraan Nu Vi,,,
Es Karke Apne Dil Nu Main Pathar Bana Leya,,,
9
« on: July 31, 2012, 02:19:45 AM »
♥ ਗਿਲਾ ਹੈ ਮੇਰੀਆ ਅੱਖਾ ਨੂੰ ਵੀ ਰੱਬ ਨਾਲ ,_
ਪਰ ਦੁਆਵਾਂ ਨਾਲ ਪੂਰਾ ਹਰ ਸੱਪਨਾ ਨਹੀ ਹੁੰਦਾ,_
ਕਿਵੇ ਸਮਝਾਵਾਂ ਇਹ ਗੱਲ ਆਪਣੇ ਦਿੱਲ ਨੂੰ,_
ਕਿ ਕਿਸੇ ਨੂੰ ਚਾਹਣ ਨਾਲ ਕੋਈ ਆਪਣਾ ਨਹੀ ਹੁੰਦਾ,_
10
« on: July 31, 2012, 02:17:30 AM »
Apne Hothon par sjaa kar tujhe,,,,
hum tere hi geet gaana chahte hai,,
jal kar bujh jana hamari kismat sahi,
bas ek baar roshan ho jana chahte hain ♥
11
« on: July 31, 2012, 02:13:51 AM »
Wo pareshan krta hai Magar rulata nahii..
Itna acha hai ki kabhi stata nahi
Humne poocha pyar krte ho humse
Hans ke bola.. ♥ “krta hoon magar jtata nahi…” ♥
12
« on: July 31, 2012, 02:11:22 AM »
♥ ਤਾਰੇ ਗਿਣ ਗਿਣ ਤੇਰਾ ਇੰਤਜਾਰ ਕਰਦੇ ਹਾਂ
ਸੁਪਨਿਆ ਵਿੱਚ ਤੇਰਾ ਦੀਦਾਰ ਕਰਦੇ ਹਾਂ
ਜਿੰਦਗੀ ਛੱਡ ਸਕਦੇ ਹਾਂ ਪਰ ਤੈਨੂੰ ਨਹੀ
ਕਿਉ ਕੇ ਜਿੰਦਗੀ ਤੋ ਜਿਆਦਾ ਅਸੀ
ਤੈਨੂੰ ਪਿਆਰ ਕਰਦੇ ਹਾਂ ♥
13
« on: June 15, 2012, 12:44:57 AM »
ਜਦ ਆਖਰੀ ਸਾਹ ਰਹ ਗਏ ਮੇਰੇ ਤੰਨ ਵਿਚ ............ ਜਦ ਕੰਬਣੀ ਜਹੀ ਛਿੜ ਗਈ ਸੀ ਮੇਰੇ ਅੰਗ ਅੰਗ ਵਿਚ ........... ਉਦੋ ਅੱਖਾਂ ਵੀ ਬਾਹਰ ਨੂ ਆ ਰਹੀਆਂ ਸਨ........... ਜੁਬਾਨ ਵੀ ਧੋਖੇ ਦਿੰਦੀ ਦਿੰਦੀ ਅੰਤ ਨੂ ਬੰਦ ਹੋ ਗਈ ............. ਫਿਰ ਰਹੇ ਨਾ ਪਰਾਣ ਮੇਰੇ ਯਾਰ੍ਰੋ ਮੰਨ ਵਿਚ .......... ਰੋਂਦੀ ਕੋਈ ਕਵਿਤਾ ਮੇਰੀ ਕੋਈ ਪਉਂਦੀ ਵਿਰਲਾਪ ਹੈ ............ ਜਰੂਰ ਆਉਣਾ ਸਾਰੀਆਂ ਨੇ "ਜੱਸ" ਦਾ ਯਾਰ੍ਰੋ ਆਤਿਮ ਸੰਸਕਰ ਹੈ ....
14
« on: June 15, 2012, 12:44:09 AM »
waqt apni rawani me dhalta raha me tanha tha tanha hi chalta raha kabhi hansta tha apne nasibon pe me kabhi ander hi ander me jalta raha kahin shikwe mile aur kahin thokren choten aesi lagi k sambhlta raha us ko pane ki khatir to sub kuch kiya wo hi sang-dil tha raste badalta raha....!
15
« on: June 15, 2012, 12:43:16 AM »
♥ ਖਬਰੇ ਕਿਹੜੀ ਮੰਜਿਲ ਦੀ ਤਲਾਸ਼ 'ਚ ਹੈ ਉਹ__,
● ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ ਹੈ __
16
« on: June 15, 2012, 12:41:43 AM »
Baat Woh Karo Jo Auron Ko Achhi Lage Shayari Woh Likho Jo Dil Ki Hatal Baya Karen Dost Aese Banao Jo Gum Mei Sine Se Lage Pehchan Woh Banao Ki Jane Ke Baad Bhi Log Yaad Karen.
17
« on: June 15, 2012, 12:40:51 AM »
ਸਿਵਿਆਂ ਚ' ਆ ਕੇ ਮੇਰੀ ਰਾਖ ਨੂੰ ਫਰੋਲੀ ਨਾ.......... ਲੱਬਣਾ ਨੀ ਅਸੀਂ ਤੈਨੂੰ ਏਵੇਂ ਕੀਤੇ ਟੋਲੀ ਨਾ........... ਹੁਣ ਜਿਉਦੇਂ ਆਂ ਪੁੱਛਦਾ ਨੀ ਹਾਲ ਕੋਈ ਦਿਲ ਦਾ........... ਵੇਖ ਕੇ ਲਾਸ਼ ਮੇਰੀ ਅੱਥਰੂ ਤੂੰ ਡੋਲੀ ਨਾ............
18
« on: May 28, 2012, 12:31:00 PM »
ਪਿਆਰ ਕਰ ਕੇ ਓਹਨੂੰ ਦਿਲ ’ਚੋਂ ਮਿਟਾਉਣਾ ਮੁਸ਼ਕਿਲ ਏ…. ਓਹ ਤੁਫ਼ਾਨ ਪਲਕਾਂ ’ਚ ਰੋਕ ਪਾਉਣਾ ਮੁਸ਼ਕਿਲ ਏ…. ਸੌਖਾ ਲੱਗਦਾ ਏ ਓਹਨੂੰ ਯਾਦ ਕਰ ਕੇ ਮਰ ਜਾਣਾ…. ਕਿਓਕਿ ਭੁੱਲ ਕੇ “ਓਹਨੂੰ” ਜੀਅ ਪਾਉਣਾ ਮੁਸ਼ਕਿਲ ਏ
19
« on: May 28, 2012, 12:28:27 PM »
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,, ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,, ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,, ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ
20
« on: May 28, 2012, 12:26:11 PM »
◘ ਜਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ ◘ ◘ ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ ◘ ◘ ਤੂੰ ਜੀਅ ਸਕੇ ਮੇਰੇ ਬਿਨਾ ਇਹ ਤਾ ਚਗੀ ਗੱਲ ਹੈ ਸੱਜਨਾ ◘ ◘ ਪਰ ਅਸੀ ਜੀਅ ਲਵਾਗੇ ਤੇਰੇ ਬਿਨਾ ਇਹ ਵਾਧਾ ਨਹੀ ਕਰਦੇ ◘
Pages: [1] 2 3 4 5 6 ... 8
|