November 21, 2024, 06:23:25 AM

Show Posts

This section allows you to view all posts made by this member. Note that you can only see posts made in areas you currently have access to.


Topics - ♥๑۩ ۞ ਅਮਨ ਬੰਗੜ ۞۩๑♥

Pages: [1]
1
Shayari / ਬਹਾਨੇ
« on: November 24, 2011, 01:53:18 AM »
{___ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ___}
{___ਸੋਚਿਆ ਕੇ___}
{___ ਨਰਾਜ ਹੋ ਕੇ ਉਸਦੀ ਮੁਸ਼ਕਿਲ ਅਸਾਨ ਕਰ ਦੇਵਾਂ___}
♥ ♥ ♥ ♥ ♥ ♥๑۩۞ єя αмαη вαηgαя ۞۩๑♥ ♥ ♥ ♥ ♥ ♥

2
{___ਗੱਮ ਤਾਂ ਇਨਸਾਨ ਦੀ ਗਲਤੀਆਂ ਦੀ ਸਜ਼ਾ ਹੁੰਦੇ ਨੇ___}
{___ਪਰ ਜਿੰਨੇ ਗੱਮ ਮੈਨੂੰ ਮਿਲੇ___}
{___ਏਨੀ ਤੇ ਮੇਰੀ ਉਮਰ ਵੀ ਨਹੀਂ ਸੀ___}
♥ ♥๑۩۞ єя αмαη вαηgαя ۞۩๑♥ ♥

3
Shayari / Ishq
« on: November 24, 2011, 01:33:25 AM »
{___Ishq ishq ta har koi akhda a___}
{___jado pave judai pta fer lage___}
{___Neend raatan di naina cho gum ho j___}
{___palle pave tanhai pta fer lage___}
{___Jehda dil dildaar de kol rehnda___}
{___jado dve duhai pta fer lage___}
{___Jehnu jaan ton wad k rakhe koi___}
{___jado hove parayi pta fer lage___}
♥ ♥ ♥ ♥๑۩۞ єя αмαη вαηgαя ۞۩๑♥ ♥ ♥ ♥

4
{___ਬਹੁਤ ਦਿਨਾ ਬਾਦ ਉਸਨੂੰ ਕਿਸੇ ਹੋਰ ਨਾਲ ਖੁਸ਼ ਦੇਖ ਕੇ ਇਹ ਇਹਸਾਸ ਹੋਇਆ___}
{___ਕੇ ਮੈਂ ਉਸਨੂੰ ਪਹਿਲਾਂ ਕਿਉਂ ਨਹੀ ਛੱਡ ਦਿਤਾ___}
♥ ♥ ♥ ♥๑۩۞ єя αмαη вαηgαя ۞۩๑♥ ♥ ♥ ♥


5
{___ਹਥ ਜੋੜ ਜੋੜ ਜਿਨਾ ਲਈ ਕੀਤੀਆਂ ਦੁਆਵਾਂ___}
{___ਓਨਾ ਕੰਡੇ ਸੁਟ ਦਿਤੇ ਵਿਚ ਸਾਡਿਆ ਰਾਹਾਂ___}
{___ਪਾਗਲਾਂ ਵਾਗ ਕਰ ਖੁਦ ਨਾਲ ਗੱਲਾਂ___}
{___ਜਾਂ ਫਿਰ ਹੋਕੇ ਭਰ ਤਾਰਿਆ ਨਾਲ ਬਾਤ ਕੋਈ ਪਾਵਾਂ___}
{___ਜਿੰਦਗੀ ਨੇ ਦਿਤੇ ਦੁਖ ਚੁਣ ਚੁਣ ਮੈਨੂ___}
{___ਹੁਣ ਮੋਤ ਦੇ ਰਸਤੇ ਦੱਸ ਕੀਓ ਨਾ ਮੈ ਜਾਵਾਂ___}
{___ਦਰਦਾਂ ਦੇ ਵਿਛੋੜੇ ਚ ਐਸਾ ਮਾਰ ਸੁਟਿਆ ਚੰਦਰੀ ਨੇ___}
 {___ਸਾਡੀ ਲਾਸ਼ ਨੂ ਖਾਦਾ ਇਲ ਕਾਵਾਂ___}
♥ ♥ ♥ ♥ ♥๑۩۞ єя αмαη вαηgαя ۞۩๑♥ ♥ ♥ ♥ ♥

6
{__ਕਹਿੰਦੇ ਨੇ ਰੱਬ ਜੋ ਕਰਦਾ ਵਾ ਚੰਗਾ ਹੀ ਕਰਦਾ ਵਾ__}
{__ਇਹ ਸੋਚ ਕੇ ਅੱਜ ਤੱਕ ਕੋਈ ਗੰਮ ਸੀਨੇ ਲਾਇਆ ਨੀ__}
{__ਬਸ ਇਕੋ ਹੀ ਗੱਲ ਦਾ ਅਫ੍ਸੂਸ ਹੈ ਨਾ ਸਮਝ ਸਕਿਆ ਸਾਨੂੰ__}
{__ਕੋਈ ਤੇ ਨਾ ਹੀ ਕਿਸੇ ਨੂੰ ਸਮਝਣ ਦਾ ਹਿਸਾਬ ਆਇਆ__}
♥ ♥ ♥ ♥ ♥๑۩۞ єя αмαη вαηgαя ۞۩๑♥ ♥ ♥ ♥ ♥

7
Shayari / Yeh raat itni tanha kyun hoti hai
« on: October 23, 2011, 12:45:50 PM »
Yeh raat itni tanha kyun hoti hai___}
kismat se apni sabko sikayat kyun hoti hai___}
Ajeeb khel khelti hai yeh kismat___}
Jise hum pah nahi sakte___}
usi se mohabbat kyun hoti hai___}
♥ ♥ ♥ ♥ ♥ ♥๑۩۞ єя αмαη вαηgαя ۞۩๑♥ ♥ ♥ ♥ ♥ ♥

8
Introductions / New Friends / hello ji
« on: October 03, 2011, 12:17:28 PM »
Hello pj main new user han ji pj te. :balle: :spamfight: :spamfight: is lai plz mari help karo ji.. :help: main daso ji kida kida ki ki karna ha ji...? :help:

Pages: [1]