November 21, 2024, 03:51:01 PM

Show Posts

This section allows you to view all posts made by this member. Note that you can only see posts made in areas you currently have access to.


Topics - Er. Sardar Singh

Pages: [1] 2 3 4 5 6 ... 9
1
Discussions / Debate between viewer of Movie Punjab 1984
« on: June 30, 2014, 06:51:44 AM »
Review on Punjab 1984 Movie by Simran Kaur
I had the opportunity to see the film Punjab 1984.  I almost decided not to go based on the reviews I saw online which claimed the film defamed the Khalistan movement and made Sikh fighters look like villains.

I’m glad I went anyways. I found the film to be thoughtful and able to present a nuanced picture of what took place.

I feel that those who found the film to be offensive perhaps haven’t lived through those days or aren’t familiar with what happened and how.  It could be a case of looking at the Movement with rose-colored glasses or trying to understand it as a simple binary of Good Guys-Khalistanis, Bad Guys-Punjab Police & Indian Government.

Things were never so simple.

(June 30, 2014)—Punjab 1984 isn’t a propaganda film for the Khalistan Movement, nor should we have expected it to have been.  That having been said, I believe the film is positive towards the Movement and Daljit’s character, Shivjit Singh (Shiv) is a strong protagonist.

Like the main character in the film, many of the young men who joined the Movement were initially not particularly ideological or often even all that religious.  They were pushed into taking up arms by circumstances and the fact that there were few alternatives available to them.

The story in Punjab 1984 is one that happened all across Punjab. Family disputes, land disputes and other business disputes became thrown into and interwoven with the ongoing insurgency. Some people joined a Jathebandi to ensure their security or because a rival had joined another Jathebandi.  In many disputes about money or land, one side paid the police to frame their rivals in order to get rid of them.

Shiv is one such young man.  A neighbor takes advantage of the situation in Punjab to use the Punjab Police to intervene in a land dispute.  Shivjit Singh is tortured and sent to be eliminated in a fake encounter by the corrupt police officer.

After escaping police custody Shiv joins a Kharku group whose leader (Sukhdev Singh) is fiery and speaks passionately about Khalistan but in his personal life he clearly is not a Gursikh.  The leader, Sukhdev, engages in some actions which are clearly not justifiable according to Sikhi. In a scene depicting a meeting of Kharku leaders, there are serious disagreements and internal bickering.

That too is not an unusual story. Many prominent leaders of the Khalistan Movement such as Dr. Sohan Singh or Wassan Singh Zaffarwal have now been accused of being government moles who derailed the movement.  It is a also an unavoidable reality that the Khalistan Movement was internally very divided and many leaders did not get along.  The repeated formation and division of the Panthik Committees and the formation of countless splinter groups is a illustrative of that.

The plight of Shiv who does not agree with the way in which his leadership is taking the movement is also not unusual. In my discussions with families of young Sikhs who joined the Khalistan Movement for ideological reasons, I have been told more than once that the young Singh’s felt disappointed that not everything they saw was what they had expected or in accordance with the principles of Sikhi.

While many of us automatically assume that anything that went wrong in the Khalistan Movement was a result of government infiltration, the reality is not as simple.  While government agencies heavily infiltrated the Khalistan Movement, there were many individuals who got involved for self-interest. There was a criminal element who took on the mantle of Khalistan to continue their pursuits. And there were those who may have got involved with good intentions but were corrupted along the way. Not every Kharku was a Gursikh or behaved in a way that was consistent with the principles of Sikhi. This element of the Movement cannot be dismissed simply as a fringe, but played a major part and was also instrumental in its failure. Punjab 1984 shows some of that reality.

Some commentators have expressed outrage that the film showed Hindus being killed by “kharkus”. In fairness, the killings in the film are carried out by goons who are clearly not ideologically motivated fighters. Such incidents are also unfortunately a reality of what happened in Punjab.

I have read some commentary which claims no innocent Hindus were ever killed by the Movement. I think that sentiment is actually a positive reflection, if not a misguided one, as it shows that Sikhs continue to abhor the killing of innocents.

In reality, the killing of Hindus and non-Punjabi laborers was not a one-off occurrence. Those involved in these killings were sometimes blinded by hatred and the argument that “Hindus” had killed Sikhs in Delhi and other cities in November 1984. There was also a strain of thought among some that driving Hindus out of Punjab would speed the formation of Khalistan. This angle has been covered by several books, including the novel Kundliay Sup by Amardeep Singh Amar, a very well known and respected Khalistani writer.

There have also been objections to the scene in which Shivjit Singh’s group’s boss is seen drinking with a politician. That scene is in fact quite powerful and reflects an important reality. The politician is connected to both the police and the kharkus and says that those who are too ideologically committed to Khalistan make the best fighters but the worst politicians.  He says that even if Khalistan were to become a reality, it would be people like him who would make the government. The fact is that such politicians existed in the Sikh community in 1984 and continue to exist today who manipulate the community and Panthik sentiments for their own benefit.

The fact that these corrupt elements were drinking is hardly a shock.

Finally, some commentators have lamented that only the negative aspect of the Khalistan Movement has been shown and none of the spiritual Gursikhs who were involved were given any prominence. I would agree that the movie would have benefited from a character who was ideologically motivated to join the Khalistan Movement and was a spiritual Gursikh.  That having been said, the absence of such a character is not a fatal flaw.  This film cannot be expected to show every angle of the Movement in 2.5 hours.

Overall, the character of Shivjit Singh is a powerful one. It shows how young Sikhs were pushed into a fight that they had not wanted. It shows the confusion they felt, the obstacles they faced and the truly complicated world of the Khalistan Movement.

Rather than criticize this effort or trying to boycott it, it would be better for the community to take this film as an opportunity to reflect on the Movement and learn more. We should not be incensed when we are presented with the weaknesses of the Khalistan Movement. Not every personality involved in the Khalistan Movement or every incident that took place is one we need to defend. If we are to move forward as a community, we need to confront what went wrong and ensure we don’t repeat those mistakes.

Punjab 1984 is a thoughtful film. It requires reflection and nuanced analysis to fully appreciate. There is even some subtle symbolism and gentle nudges by the director if you are looking for them.

If you are looking for a pro-Khalistan  propaganda film that presents only one side of the story, you may be disappointed.
I thoroughly enjoyed Sadda Haq but I enjoyed this film as well. Go to see Punjab 1984 with an open mind. It certainly cannot reflect the entire reality of the Khalistan Movement but it does an admirable job of showing some important features of it. Features that we may not feel comfortable confronting but will have to in order to progress.


Punjab 1984

Answer to Simran kaur by Parmjit Singh

I wonder the author went on justifying everything in the movie (esp. arguments regarding those joining the movement because of personal reasons, goon elements, corrupt politicians etc.) saying it all had existed, but at the same time ignoring the fact that there was other side of the picture as well and further that Anurag hid it (coz it’s not that much simple that he did not merely presented it).

Moreover, another question is that What overview of Punjab+1984 the movie presents? After 20/30 years even state propagandists find it hard to boldly justify their (mis)deeds of that time therefore a new interpretation is being forwarded that the people of Punjab were crushed in two wheels of crusher (terrorism/ militancy and state repression). The movie is clearly on these lines.

Lastly, what overview the movie presents about the Sikh struggle? (Don’t say to not to expect Sikh point from the makers, we never expected that but the point of concern is that the movie did presented an overview of the movement that is nothing more than a pro-state interpretation of events).

No one has objection to presenting tragedy of mother and her son, but its necessary to raise alarm against what was being server under the grab of presenting story of that “tragedy”.

Anyways, suggestions by the author of being “open” minded are welcome but it’s always a question that what do one understand by being “open minded”?

source by punjabupfilms.com
Please give your views on this discussion ,if you want to publish your review for movie “Punjab 1984″  contact us on our email punjabupfilms@gmail.com

2
ਇਹਨਾਂ ਕਲਾਕਾਰਾਂ ਨੂੰ ਚੱਜ ਦੀਆਂ ਚਾਰ ਕਿਤਾਬਾਂ ਪੜ੍ਹ ਲੈਣੀਆਂ ਚਾਹੀਦੀਆਂ ਨੇ ਜਾਂ ਕਿਸੇ ਸਿਆਣੇ ਸਿੱਖ ਵਿਦਵਾਨ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ.......ਐਵੇਂ ਇਤਿਹਾਸ ਦੀ ਸਵਾਹ ਸੱਕਰ ਨਾ ਕਰਨ......

These Artists should get full knowledge from wise Sikh Scholars before making such movies.....

ਪੰਜਾਬ 1984 ਦੇ ਸਿਰਲੇਖ ਤੋਂ ਇੰਝ ਲੱਗਦਾ ਸੀ ਕਿ ਸ਼ਾਇਦ ਇਹ ਫਿਲਮ ਸਿੱਖਾਂ ਦੇ ਦਰਦ ਨੂੰ ਬਿਆਨ ਕਰਦੀ ਫਿਲਮ ਹੋਵੇਗੀ, ਭਾਵੇਂ ਕਿ ਅਜਿਹਾ ਹੋ ਜਾਣ ਦੀ ਆਸ ਬਹੁਤ ਘੱਟ ਸੀ।
ਪਹਿਲਾਂ ਤਾਂ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਨੇ ਇਹ ਕਿਹਾ ਕਿ ਉਸਦੀ ਫਿਲਮ "ਗੈਰ-ਸਿਆਸੀ" ਹੈ। ਫਿਰ ਇਹ ਗੱਲ "ਪੰਜਾਬ 1984" ਉੱਤੇ ਭਾਰੂ ਹੋਣ ਲੱਗੀ ਇਹ ਤਾਂ ਮਾਂ-ਪੱਤ ਦੇ ਦੁਖਾਂਤ ਦੀ ਕਹਾਣੀ ਹੈ।
ਪੰਜਾਬ 1984 ਵਿਚ ਦਰਸਾਏ ਮਾਂ-ਪੱਤ ਦੇ ਦੁਖਾਂਤ ਦੀ ਗੱਲ ਸੰਖੇਪ ਲਫਜ਼ਾਂ ਵਿਚ ਕਰਨੀ ਹੋਵੇ ਤਾਂ ਇਹ ਕਹਾਣੀ ਉਸ ਮਾਂ ਦੀ ਜਿਸਦੇ ਪੁੱਤ ਨੂੰ ਸ਼ਰੀਕਾਂ ਨਾਲ ਨਿੱਜੀ ਰੰਜ਼ਿਸ਼ ਦੇ ਚੱਲਦਿਆਂ ਇਕ ਦਿਨ ਪੁਲਿਸ ਚੁੱਕ ਕੇ ਲੈ ਗਈ ਅਤੇ ਫਿਰ ਉਸਦਾ ਕੋਈ ਥਹੁ-ਪਤਾ ਨਹੀਂ ਲੱਗਦਾ। ਅਤੇ ਇਹ ਉਸ ਪੁੱਤ ਦੀ ਜੋ ਪੁਲਿਸ ਦੇ ਡਰ ਹੇਠ ਰਾਤ ਨੂੰ ਲੁਕ-ਛੁਪ ਕੇ ਘਰ ਜਾਣ ਨੂੰ ਤਿਆਰ ਨਹੀਂ ਹੈ ਅਤੇ ਦਿਨ-ਦਿਹਾੜੇ ਅਣਖ ਨਾਲ ਘਰ ਮੁੜਨਾ ਚਾਹੁੰਦਾ ਹੈ।
ਪਹਿਲੀ ਗੱਲ ਤਾਂ ਇਥੇ ਇਹ ਬਿਆਨ ਕਰ ਦੇਣੀ ਬਣਦੀ ਹੈ ਕਿ ਕਿਸੇ ਸਿਆਸੀ ਵਰਤਾਰੇ ਨੂੰ ਉਸ ਵਿਚੋਂ ਸਿਆਸਤ ਮਨਫੀ ਕਰਕੇ ਪੇਸ਼ ਕਰਨ ਦਾ ਦਾਅਵਾ ਕਰਨਾ ਆਪਣੇ ਆਪ ਵਿਚ ਹੀ ਇਕ ਵੱਡੀ ਸਿਆਸਤ ਹੁੰਦੀ ਹੈ ਤੇ ਇਹ ਦਾਅਵਾ ਤਕਰੀਬਨ ਕਦੇ ਵੀ ਸਹੀ ਹੁੰਦਾ। ਜਿਵੇਂ ਕਿ ਸਿੱਖ ਸੰਘਰਸ਼ ਜਾਂ ਹਠਿਆਰਬੰਦ ਖਾੜਕੂ ਲਹਿਰ ਦਾ ਜੋ ਰੂਪ “ਪੰਜਾਬ 1984” ਵਿਚ ਪੇਸ਼ ਕੀਤਾ ਗਿਆ ਹੈ ਉਹ ਵੀ ਇਕ ਖਾਸ (ਸਰਕਾਰੀ ਜਾਂ ਸਿੱਖ ਵਿਰੋਧੀ) ਸਿਆਸੀ ਧਾਰਾ ਦੇ ਵਿਚਾਰਾਂ ਦੀ ਹੀ ਨੁਮਾਇੰਦਗੀ ਕਰਦਾ ਹੈ ਅਤੇ ਕਿਸੇ ਵੀ ਤਰ੍ਹਾਂ ਗੈਰ-ਸਿਆਸੀ ਨਹੀਂ ਹੈ।
ਦੂਜੀ ਗੱਲ ਕਿ ਧੱਕੇ-ਸ਼ਾਹੀ ਅਤੇ ਜੁਲਮ ਬਹੁਤ ਥਾਂਈ ਤੇ ਤਕਰੀਬਨ ਹਰ ਸਮੇਂ ਹੀ ਵਾਪਰਦਾ ਹੈ ਪਰ "ਪੰਜਾਬ" ਅਤੇ "1984" ਮਿਲ ਕੇ ਇਕ ਖਾਸ ਹਾਲਾਤ ਦਾ ਹਵਾਲਾ ਭਰਦੇ ਹਨ, ਬਲਕਿ ਇਸ ਤੋਂ ਵੀ ਅੱਗੇ ਇਕ ਖਾਸ ਬਿੰਬ ਸਿਰਜਦੇ ਹਨ।
ਇਸ ਰੌਸ਼ਨੀ ਵਿਚ "ਪੰਜਾਬ 1984" ਬਾਰੇ ਸਾਡਾ ਇਹ ਨਜ਼ਰੀਆ ਹੈ ਕਿ ਇਹ ਸਿਰਲੇਖ ਬਹੁਤ ਵੱਡਾ ਸੀ ਅਤੇ ਇਹ ਸਿਰਲੇਖ ਸਿੱਖ ਕੌਮ ਦੀ ਵੱਡੀ ਪੀੜ ਦਾ ਚਿਨ੍ਹ ਸੀ, ਅਤੇ ਇਹ ਸਿੱਖਾਂ ਦੀ ਹੋਂਦ ਹਸਤੀ ਦੇ ਸਵਾਲ ਅਤੇ ਸਿੱਖ ਸੰਘਰਸ਼ ਨਾਲ ਜੁੜਿਆ ਹੋਇਆ ਸੀ।
ਪਰ ਪੰਜਾਬ 1984 ਫਿਲਮ ਇਕ ਬਿਲਕੁਲ ਵੱਖਰੇ ਧਰਾਤਲ ਉੱਤੇ ਬਣਾਈ ਗਈ ਫਿਲਮ ਹੈ ਜਿਸ ਵਿਚ ਕੁਝ ਕੁ ਢਿੱਲੜ ਜਿਹੀਆਂ ਕੜੀਆਂ ਪਾ ਕੇ ਇਸ ਫਿਲਮ ਨੂੰ "ਪੰਜਾਬ 1984" ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਪੁਲਿਸ ਵਧੀਕੀਆਂ, ਸਿਆਸਤ-ਦਾਨਾਂ ਦੀ ਸਿਆਸਤ, ਮਾਂ-ਪੁੱਤ ਦੇ ਦੁਖਾਂਤ ਤੇ ਜੁਲਮ ਅੱਗੇ ਨਾ ਝੂਕਣ ਤੇ ਅਣਖ ਨਾਲ ਜਿਓਣ ਦੇ ਨੁਕਤਿਆਂ ਉੱਤੇ ਕਈ ਕਹਾਣੀਆਂ ਤੇ ਫਿਲਮਾਂ ਪਹਿਲਾਂ ਵੀ ਬਣੀਆਂ ਹਨ ਅਤੇ ਬਣਦੀਆਂ ਵੀ ਰਹਿਣਗੀਆਂ, ਪਰ ਸਿਰਫ ਇਹ ਸਭ ਕੁਝ ਹੀ ਇੰਨਾ ਨਹੀਂ ਹੈ ਜੋ "ਪੰਜਾਬ 1984" ਨੂੰ ਬਿਆਨ ਕਰ ਸਕੇ।
ਇਸ ਤੋਂ ਅਗਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀਆਂ ਕੜੀਆਂ ਇਸ ਮਾਂ-ਪੱਤ ਦੇ ਦੁਖਾਂਤ ਦੀ ਕਹਾਣੀ ਨੂੰ “ਪੰਜਾਬ 1984” ਨਾਲ ਜੋੜਨ ਲਈ ਇਸ ਫਿਲਮ ਵਿਚ ਪਾਈਆਂ ਗਈਆਂ ਹਨ ਉਹ ਸਿੱਖਾਂ ਦੇ ਦੁਖਾਂਤ ਅਤੇ ਸਿੱਖ ਸੰਘਰਸ਼ ਨਾਲ ਕੋਝਾ ਮਜਾਕ ਹੈ ਤੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤੇ ਗਏ ਸਰਕਾਰੀ ਪ੍ਰਾਪੇਗੈਂਡੇ ਤੋਂ ਪ੍ਰਭਾਵਤ ਹੀ ਨਹੀਂ ਬਲਕਿ ਕਿਸੇ ਹੱਦ ਤੱਕ ਉਸ ਦਾ ਹਿੱਸਾ ਬਣਦੀਆਂ ਹੀ ਨਜ਼ਰ ਆਉਂਦੀਆਂ ਹਨ।
ਫਿਲਮ ਵਿਚ ਜਿੰਨੇ ਵੀ ਦ੍ਰਿਸ਼ ਖਾੜਕੂ ਲਹਿਰ ਨਾਲ ਸੰਬੰਧਤ ਦਿਖਾਏ ਗਏ ਹਨ ਉਸ ਵਿਚੋਂ ਖਾੜਕੂ ਲਹਿਰ ਦਾ ਸਿਰਫ ਇਕ ਹੀ ਰੂਪ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਇਹ ਲਹਿਰ ਸੋਚ-ਵਿਚਾਰ ਰਹਿਤ, ਹਿੰਸਕ ਤੇ ਜਾਲਮ ਦਹਿਸ਼ਤਗਰਦੀ ਸੀ ਜਿਸ ਨੂੰ ਸਿਆਸੀ ਮੁਫਾਦਾਂ ਲਈ ਕੁਝ ਲੋਕ ਹਵਾ ਦਿੰਦੇ ਰਹੇ।
ਹੁਣ ਪਾਠਕ ਖੁਦ ਵਿਚਾਰ ਸਕਦੇ ਹਨ ਕਿ ਕੀ ਮਾਂ-ਪੱਤ ਦੇ ਦੁਖਾਂਤ ਨੂੰ ਬਿਆਨ ਕਰਨ ਦੇ ਨਾਂ ਹੇਠ ਸਿੱਖ ਸੰਘਰਸ਼ ਪ੍ਰਤੀ ਇਸ ਫਿਲਮ ਵਿਚ ਪ੍ਰਗਟਾਏ ਗਏ ਉਕਤ ਨਜ਼ਰੀਏ ਨੂੰ ਮਾਨਤਾ ਦਿੱਤੀ ਜਾ ਸਕਦੀ ਹੈ?
ਸਾਡੇ ਨਜ਼ਰੀਏ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਦਾ ਸਤਿਕਾਰ ਕਰਦਿਆਂ ਉਨਹਾਂ ਦੇ ਵਿਚਾਰਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ।

3
ਹੁਣੇ-ਹੁਣੇ ਇਸਲਾਮੀ ਮੂਲਵਾਦੀ ਸੰਸਥਾ ਆਈ. ਐਸ. ਆਈ. ਐਸ. (ਇਸਲਾਮਿਕ ਸਟੇਟ ਫਾਰ ਇਰਾਕ ਐਾਡ ਸੀਰੀਆ) ਨੇ ਇਰਾਕ ਵਿਚ ਹਮਲਾ ਕਰਕੇ ਇਰਾਕ ਦੇ ਕਾਫ਼ੀ ਵੱਡੇ ਇਲਾਕੇ ਵਿਚੋਂ ਇਰਾਕੀ ਸਰਕਾਰ ਦੀਆਂ ਫ਼ੌਜਾਂ ਨੂੰ ਪਛਾੜ ਕੇ ਕਬਜ਼ਾ ਕਰ ਲਿਆ ਹੈ | ਇਸ ਇਲਾਕੇ ਵਿਚ ਮੋਸੂਲ ਜੋ ਕਿ ਬਗ਼ਦਾਦ ਤੋਂ ਬਾਅਦ ਇਰਾਕ ਦਾ ਦੂਜਾ ਵੱਡਾ ਸ਼ਹਿਰ ਹੈ ਅਤੇ ਟਿਕਰਿਤ ਸ਼ਹਿਰ ਵੀ ਸ਼ਾਮਿਲ ਹਨ | ਇਸ ਨੇ ਇਰਾਕ ਦੀ ਸਭ ਤੋਂ ਵੱਡੇ ਤੇਲ ਸਾਫ਼ ਕਰਨ ਵਾਲੀ ਰਿਫਾਈਨਰੀ (ਕਾਰਖਾਨੇ) ਜੋ ਕਿ ਬਗ਼ਦਾਦ ਦੇ ਉੱਤਰ ਵਿਚ ਬੇਜੀ ਵਿਚ ਸਥਿਤ ਹੈ, 'ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਰਾਕ ਵਿਚ ਸਾਫ਼ ਹੋਣ ਵਾਲੇ ਤੇਲ ਵਿਚੋਂ ਚੌਥਾ ਹਿੱਸਾ ਇਸ ਰਿਫਾਈਨਰੀ ਵਿਚ ਹੀ ਸਾਫ਼ ਹੁੰਦਾ ਹੈ | ਇਰਾਕ ਸੰਸਾਰ ਦਾ ਚੌਥਾ ਵੱਡਾ ਤੇਲ ਉਤਪਾਦਕ ਦੇਸ਼ ਹੈ | ਇਰਾਕ ਮੱਧ ਪੂਰਬ ਦਾ ਇਕ ਮਹੱਤਵਪੂਰਨ ਦੇਸ਼ ਹੈ | ਇਸ ਲਈ ਇਰਾਕ ਵਿਚ ਵਾਪਰਨ ਵਾਲੀਆਂ ਘਟਨਾਵਾਂ ਦੇ ਪ੍ਰਭਾਵ ਨਾ ਸਿਰਫ਼ ਮੱਧ ਪੂਰਬ ਵਿਚ ਪੈਣਗੇ ਸਗੋਂ ਸਮੁੱਚੇ ਸੰਸਾਰ 'ਤੇ ਵੀ ਪੈ ਸਕਦੇ ਹਨ | ਭਾਰਤ ਕਾਫ਼ੀ ਮਾਤਰਾ ਵਿਚ ਇਰਾਕ ਤੋਂ ਤੇਲ ਦਰਾਮਦ ਕਰਦਾ ਹੈ ਅਤੇ ਕਈ ਭਾਰਤੀ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਹਨ, ਇਰਾਕ ਵਿਚ ਰੁਜ਼ਗਾਰ ਲਈ ਗਏ ਹੋਏ ਹਨ | ਜਿਨ੍ਹਾਂ 40 ਭਾਰਤੀ ਕਾਮਿਆਂ ਨੂੰ ਅਗਵਾ ਕੀਤਾ ਗਿਆ ਹੈ, ਉਨ੍ਹਾਂ ਵਿਚੋਂ ਬਹੁਤੇ ਪੰਜਾਬੀ ਹਨ | ਇਰਾਕ ਦੇ ਹਸਪਤਾਲਾਂ ਵਿਚ ਕੰਮ ਕਰਨ ਵਾਲੀਆਂ ਨਰਸਾਂ ਵਿਚ ਕਾਫ਼ੀ ਗਿਣਤੀ ਕੇਰਲਾ ਤੋਂ ਗਈਆਂ ਨਰਸਾਂ ਦੀ ਹੈ | ਜ਼ਾਹਿਰ ਹੈ ਕਿ ਇਰਾਕ ਵਿਚ ਵਾਪਰਨ ਵਾਲੀਆਂ ਘਟਨਾਵਾਂ ਦੇ ਭਾਰਤ 'ਤੇ ਰਾਜਨੀਤਕ ਅਤੇ ਆਰਥਿਕ ਪ੍ਰਭਾਵ ਪੈ ਸਕਦੇ ਹਨ |
ਇਰਾਕ ਦੇ ਸੰਕਟ ਦਾ ਮੁੱਖ ਕਾਰਨ ਪੱਛਮੀ ਸਾਮਰਾਜੀ ਦੇਸ਼ਾਂ ਅਤੇ ਖ਼ਾਸ ਕਰਕੇ ਅਮਰੀਕਾ ਦੀਆਂ ਮੌਕਾਪ੍ਰਸਤ ਅਤੇ ਗ਼ਲਤ ਨੀਤੀਆਂ ਹਨ | ਪੱਛਮੀ ਸਾਮਰਾਜੀ ਨੀਤੀਆਂ ਦਾ ਮੁੱਖ ਮੰਤਵ ਤੀਸਰੇ ਸੰਸਾਰ ਦੇ ਵਸੀਲਿਆਂ 'ਤੇ ਕਬਜ਼ਾ ਜਮਾਈ ਰੱਖਣਾ ਹੈ ਤਾਂ ਜੋ ਉਹ ਸੰਸਾਰ 'ਤੇ ਆਪਣੀ ਪ੍ਰਬਲਤਾ ਅਤੇ ਚੌਧਰ ਕਾਇਮ ਰੱਖਦੇ ਹੋਏ ਮੌਜੂਦਾ ਇਕ-ਧਰੁਵੀ ਸੰਸਾਰਕ ਵਿਵਸਥਾ ਕਾਇਮ ਰੱਖ ਸਕਣ | ਇਸ ਮੰਤਵ ਲਈ ਜੋ ਵੀ ਸ਼ਕਤੀ ਉਨ੍ਹਾਂ ਨੂੰ ਆਪਣੇ ਰਾਹ ਦਾ ਰੋੜਾ ਨਜ਼ਰ ਆਏ, ਉਹ ਉਸ ਨੂੰ ਹਟਾਉਣਾ ਚਾਹੁੰਦੇ ਹਨ | ਉਦਾਹਰਨ ਵਜੋਂ ਅਰਬ ਰਾਸ਼ਟਰਵਾਦੀ ਜੋ ਕਿ ਅਰਬ ਦੇਸ਼ਾਂ ਦੇ ਵਸੀਲਿਆਂ (ਮੁੱਖ ਤੌਰ 'ਤੇ ਤੇਲ) ਨੂੰ ਆਪਣੇ ਲੋਕਾਂ ਦੀ ਮਲਕੀਅਤ ਸਮਝਦੇ ਹਨ ਅਤੇ ਉਨ੍ਹਾਂ ਦੇ ਹਿਤਾਂ ਲਈ ਵਰਤਣਾ ਚਾਹੁੰਦੇ ਹਨ, ਪੱਛਮੀ ਸਾਮਰਾਜੀ ਦੇਸ਼ਾਂ ਦੀਆਂ ਅੱਖਾਂ ਵਿਚ ਰੜਕਦੇ ਹਨ, ਇਨ੍ਹਾਂ ਵਿਚੋਂ ਅਸੀਂ ਤਿੰਨ ਨੇਤਾਵਾਂ ਦਾ ਜ਼ਿਕਰ ਕਰਦੇ ਹਾਂ, ਇਰਾਕ ਦੇ ਸਦਾਮ ਹੁਸੈਨ, ਲੀਬੀਆ ਦੇ ਗਦਾਫੀ ਅਤੇ ਸੀਰੀਆ ਦੇ ਅਸਾਦ |
ਪੱਛਮੀ ਸਾਮਰਾਜੀ ਦੇਸ਼ ਇਨ੍ਹਾਂ ਤਿੰਨਾਂ ਨੂੰ ਗੱਦੀਉਂ ਲਾਹੁਣਾ ਚਾਹੁੰਦੇ ਸਨ | ਸਭ ਤੋਂ ਪਹਿਲਾਂ ਉਨ੍ਹਾਂ ਨੇ ਸਦਾਮ ਹੁਸੈਨ ਨੂੰ ਗੱਦੀਉਂ ਲਾਹਿਆ | ਫਿਰ ਗਦਾਫੀ ਨੂੰ ਲਾਹਿਆ ਅਤੇ ਹੁਣ ਅਸਾਦ ਨੂੰ ਲਾਹੁਣ ਦਾ ਯਤਨ ਕਰ ਰਹੇ ਹਨ | ਆਪਣੇ ਵਿਰੋਧੀਆਂ ਨੂੰ ਹਰਾਉਣ ਲਈ ਪੱਛਮੀ ਸਾਮਰਾਜੀ ਦੇਸ਼ ਅਤਿ ਦਰਜੇ ਦੀ ਮੌਕਾਪ੍ਰਸਤ ਅਤੇ ਸਿਧਾਂਤਹੀਣ ਨੀਤੀ ਅਪਣਾ ਰਹੇ ਹਨ | ਸਦਾਮ ਹੁਸੈਨ ਨੂੰ ਗੱਦੀਉਂ ਲਾਹੁਣ ਲਈ ਉਨ੍ਹਾਂ ਨੇ ਇਰਾਕ ਵਿਚ ਧਾਰਮਿਕ ਅਤੇ ਨਸਲੀ ਵਖਰੇਵਿਆਂ ਨੂੰ ਵਰਤਿਆ | ਇਰਾਕ ਵਿਚ ਤਿੰਨ ਵੱਡੇ ਭਾਈਚਾਰੇ ਸ਼ੀਆ, ਸੁੰਨੀ ਅਤੇ ਕੁਰਦ ਵਸਦੇ ਹਨ | ਸਭ ਤੋਂ ਵੱਡੀ ਬਹੁਗਿਣਤੀ ਸ਼ੀਆ ਦੀ ਹੈ | ਇਹ ਜ਼ਿਆਦਾਤਰ ਇਰਾਕ ਦੇ ਦੱਖਣੀ ਹਿੱਸੇ ਵਿਚ ਵਸੇ ਹੋਏ ਹਨ | ਸ਼ੀਆ ਮੁਸਲਮਾਨਾਂ ਦੇ ਦੋ ਵੱਡੇ ਇਤਿਹਾਸਕ ਤੇ ਧਾਰਮਿਕ ਸਥਾਨ ਇਰਾਕ ਵਿਚ ਨਜ਼ਫ ਅਤੇ ਕਰਬਲਾ ਦੇ ਸਥਾਨ 'ਤੇ ਹਨ | ਈਰਾਨ ਇਕ ਸ਼ੀਆ ਮੁਸਲਮਾਨ ਦੇਸ਼ ਹੈ ਅਤੇ ਇਰਾਕ ਦਾ ਗੁਆਂਢੀ ਹੈ | ਇਰਾਕ ਦੇ ਸ਼ੀਆ ਮੁਸਲਮਾਨਾਂ ਦੇ ਈਰਾਨ ਨਾਲ ਡੰੂਘੇ ਸਬੰਧ ਹਨ | ਦੂਜੀ ਵੱਡੀ ਵਸੋਂ ਸੁੰਨੀ ਮੁਸਲਮਾਨਾਂ ਦੀ ਹੈ, ਇਹ ਜ਼ਿਆਦਾਤਰ ਇਰਾਕ ਦੇ ਕੇਂਦਰੀ ਹਿੱਸੇ ਵਿਚ ਵਸੇ ਹੋਏ ਹਨ | ਭਾਵੇਂ ਇਹ ਗਿਣਤੀ ਵਿਚ ਸ਼ੀਆ ਨਾਲੋਂ ਥੋੜ੍ਹੇ ਹਨ ਪਰ ਇਰਾਕ ਦੀ ਰਾਜਨੀਤੀ ਵਿਚ ਇਨ੍ਹਾਂ ਦਾ ਬੋਲਬਾਲਾ ਰਿਹਾ ਹੈ, ਸਦਾਮ ਹੁਸੈਨ ਵੀ ਸੁੰਨੀ ਮੁਸਲਮਾਨ ਸਨ | ਤੀਜਾ ਵੱਡਾ ਭਾਈਚਾਰਾ ਕੁਰਦ ਹਨ | ਇਹ ਵੱਖਰੀ ਨਸਲ ਦੇ ਲੋਕ ਹਨ | ਇਹ ਇਰਾਕ ਦੇ ਉੱਤਰੀ ਹਿੱਸੇ ਜੋ ਕਿ ਤੁਰਕੀ ਦੇ ਨਾਲ ਲਗਦਾ ਹੈ, ਵਿਚ ਜ਼ਿਆਦਾਤਰ ਵਸੇ ਹੋਏ ਹਨ | ਤੁਰਕੀ ਦੇ ਨਾਲ ਲਗਦੇ ਇਲਾਕੇ ਵਿਚ ਵੀ ਜ਼ਿਆਦਾ ਵਸੋਂ ਕੁਰਦਾਂ ਦੀ ਹੈ ਅਤੇ ਇਹ ਇਕ ਵੱਖਰੇ ਦੇਸ਼ ਲਈ ਤੁਰਕੀ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ | ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਸਦਾਮ ਹੁਸੈਨ ਨੂੰ ਗੱਦੀਉਂ ਲਾਹੁਣ ਲਈ ਸ਼ੀਆ ਅਤੇ ਕੁਰਦਾਂ ਨੂੰ ਸੁੰਨੀਆਂ ਵਿਰੁੱਧ ਉਕਸਾਇਆ ਤੇ ਭੜਕਾਇਆ | ਅਜਿਹੀ ਨੀਤੀ ਸਦਾਮ ਹੁਸੈਨ ਨੂੰ ਗੱਦੀਉਂ ਲਾਹੁਣ ਵਿਚ ਤਾਂ ਸਫ਼ਲ ਹੋਈ ਪਰ ਇਸ ਨੇ ਲੰਬੇ ਸਮੇਂ ਵਿਚ ਇਰਾਕ ਵਿਚ ਧਾਰਮਿਕ ਅਤੇ ਨਸਲੀ ਸੰਕਟ ਨੂੰ ਹੋਰ ਡੰੂਘਾ ਕਰ ਦਿੱਤਾ ਅਤੇ ਇਰਾਕ ਵਿਚ ਅਸਥਿਰਤਾ, ਟਕਰਾਅ ਅਤੇ ਘਰੇਲੂ ਯੁੱਧ ਦੇ ਬੀਜ ਬੀਜ ਦਿੱਤੇ | ਅੱਜ ਦਾ ਸੰਕਟ ਮੁੱਖ ਤੌਰ 'ਤੇ ਇਨ੍ਹਾਂ ਗ਼ਲਤ ਨੀਤੀਆਂ ਦਾ ਹੀ ਨਤੀਜਾ ਹੈ | ਦੂਜੇ ਪਾਸੇ ਇਰਾਕ ਵਿਚ ਮੌਜੂਦਾ ਸ਼ੀਆ ਸਰਕਾਰ ਨੇ ਸੁੰਨੀਆਂ ਅਤੇ ਕੁਰਦਾਂ (ਖ਼ਾਸ ਕਰਕੇ ਸੁੰਨੀਆਂ) ਨਾਲ ਏਕਾ ਜਾਂ ਸਮਝੌਤਾ ਕਰਨ ਦੀ ਥਾਂ 'ਤੇ ਬਦਲਾ-ਲਊ ਨੀਤੀਆਂ ਅਪਣਾਈਆਂ | ਇਹ ਨੀਤੀਆਂ ਹੀ ਸੁੰਨੀ ਮੁਸਲਮਾਨਾਂ ਨੂੰ ਆਈ. ਐਸ. ਆਈ. ਐਸ. ਦਾ ਵੱਡਾ ਆਧਾਰ ਬਣਨ ਲਈ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹਨ |
ਅਮਰੀਕਾ ਅਤੇ ਪੱਛਮੀ ਸਾਮਰਾਜੀ ਦੇਸ਼ਾਂ ਨੇ ਇਸਲਾਮਿਕ ਮੂਲਵਾਦ ਪ੍ਰਤੀ ਬਹੁਤ ਹੀ ਮੌਕਾਪ੍ਰਸਤ ਅਤੇ ਸਿਧਾਂਤਹੀਣ ਨੀਤੀ ਅਪਣਾਈ | ਜਿਥੇ ਵੀ ਉਹ ਇਸ ਨੂੰ ਆਪਣੇ ਵਿਰੋਧੀਆਂ ਵਿਰੁੱਧ ਵਰਤ ਸਕੇ, ਵਰਤਿਆ ਅਤੇ ਇਸ ਦੇ ਲੰਬੇ ਸਮੇਂ ਵਿਚ ਕੀ ਪ੍ਰਭਾਵ ਪੈ ਸਕਦੇ ਹਨ, ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ | ਅਫ਼ਗਾਨਿਸਤਾਨ ਵਿਚ ਵੀ ਸੋਵੀਅਤ ਯੂਨੀਅਨ ਵਿਰੁੱਧ ਤਾਲਿਬਾਨਾਂ ਨੂੰ ਵਰਤਿਆ ਗਿਆ, ਲੀਬੀਆ ਵਿਚ ਗਦਾਫੀ ਨੂੰ ਗੱਦੀਉਂ ਲਾਹੁਣ ਲਈ ਇਸਲਾਮਿਕ ਮੂਲਵਾਦੀਆਂ ਨੂੰ ਵਰਤਿਆ ਗਿਆ ਅਤੇ ਹੁਣ ਸੀਰੀਆ ਵਿਚ ਅਸਾਦ ਨੂੰ ਗੱਦੀਉਂ ਲਾਹੁਣ ਲਈ ਇਨ੍ਹਾਂ ਸ਼ਕਤੀਆਂ ਨੂੰ ਵਰਤਿਆ ਜਾ ਰਿਹਾ ਹੈ | ਅਮਰੀਕਾ ਤੇ ਪੱਛਮੀ ਸਾਮਰਾਜੀ ਦੇਸ਼ਾਂ ਨੇ ਸਿਰਫ਼ ਥੋੜ੍ਹਚਿਰੀ ਨੀਤੀ ਹੀ ਅਪਣਾਈ ਹੈ, ਉਨ੍ਹਾਂ ਨੇ ਲੰਬੇ ਸਮੇਂ ਵਿਚ ਇਸਲਾਮਿਕ ਮੂਲਵਾਦ ਦੇ ਕੀ ਪ੍ਰਭਾਵ ਪੈ ਸਕਦੇ ਹਨ, ਨੂੰ ਕਦੀ ਗੰਭੀਰਤਾ ਨਾਲ ਨਹੀਂ ਲਿਆ | ਵੈਸੇ ਵੀ ਲੈਨਿਨ ਨੇ ਪੱਛਮੀ ਸਰਮਾਏਦਾਰਾਂ ਦੀ ਫਿਤਰਤ ਅਤੇ ਨੀਤੀਆਂ ਬਾਰੇ ਚੰਗੀ ਟਿੱਪਣੀ ਕੀਤੀ ਸੀ ਕਿ ਇਹ ਮੁਨਾਫ਼ੇ ਲਈ ਉਹ ਰੱਸੀ ਵੀ ਵੇਚ ਦੇਣਗੇ, ਜਿਸ ਨਾਲ ਕਲ੍ਹ ਨੂੰ ਉਨ੍ਹਾਂ ਨੂੰ ਫਾਹੇ ਲਾਇਆ ਜਾ ਸਕਦਾ ਹੋਵੇ | ਅਜੋਕੇ ਸੰਦਰਭ ਵਿਚ ਪੱਛਮੀ ਸਾਮਰਾਜੀਆਂ ਦੀ ਇਸਲਾਮਿਕ ਮੂਲਵਾਦ ਪ੍ਰਤੀ ਨੀਤੀ ਲੈਨਿਨ ਦੀ ਇਸ ਟਿੱਪਣੀ 'ਤੇ ਪੂਰੀ ਉਤਰਦੀ ਹੈ | ਬੁਨਿਆਦੀ ਤੌਰ 'ਤੇ ਇਸਲਾਮਿਕ ਮੂਲਵਾਦ ਪੱਛਮੀ ਖਪਤਕਾਰੀ ਸੱਭਿਆਚਾਰ ਦਾ ਪ੍ਰਤੀਕਰਮ ਹੈ | ਇਸਲਾਮਿਕ ਮੂਲਵਾਦ ਅੱਜ ਸੰਸਾਰ ਵਿਚ ਪੱਛਮੀ ਸੱਭਿਅਤਾ ਅਤੇ ਜੀਵਨ ਢੰਗ ਦਾ ਸਭ ਤੋਂ ਵੱਡਾ ਵਿਰੋਧੀ ਹੈ | ਉਹ ਮਨੁੱਖ ਵਿਚ ਸ਼ੈਤਾਨ ਦੀਆਂ ਬਿਰਤੀਆਂ ਦਾ ਇਸ ਸੱਭਿਅਤਾ ਨੂੰ ਪ੍ਰਤੀਕ ਮੰਨਦਾ ਹੈ | ਇਸ ਲਈ ਇਸ ਸੱਭਿਅਤਾ ਅਤੇ ਇਸ ਦੇ ਜੀਵਨ ਢੰਗ ਅਤੇ ਸੱਭਿਆਚਾਰ ਨੂੰ ਖ਼ਤਮ ਕਰਨਾ ਇਹ ਆਪਣਾ ਧਾਰਮਿਕ ਫ਼ਰਜ਼ ਸਮਝਦਾ ਹੈ | ਅਫ਼ਗਾਨਿਸਤਾਨ, ਲੀਬੀਆ ਅਤੇ ਸੀਰੀਆ ਆਦਿ ਵਿਚ ਇਸ ਦੀ ਰਣਨੀਤੀ ਥੋੜ੍ਹੇ ਸਮੇਂ ਲਈ ਪੱਛਮੀ ਸਾਮਰਾਜੀਆਂ ਨਾਲ ਮਿਲ ਸਕਦੀ ਹੈ ਪਰ ਲੰਬੇ ਸਮੇਂ ਵਿਚ ਇਸ ਦਾ ਪੱਛਮੀ ਸਾਮਰਾਜੀਆਂ ਨਾਲ ਟਕਰਾਅ ਨਿਸਚਿਤ ਹੈ (ਜਿਹਾ ਕਿ ਅੱਜ ਇਰਾਕ ਵਿਚ ਹੋ ਰਿਹਾ ਹੈ), ਜਿਥੋਂ ਤੱਕ ਇਸਲਾਮਿਕ ਮੂਲਵਾਦੀ ਸੰਸਾਰ ਵਿਚੋਂ ਪੱਛਮੀ ਪ੍ਰਬਲਤਾ ਅਤੇ ਚੌਧਰ ਖ਼ਤਮ ਕਰਨਾ ਚਾਹੁੰਦੇ ਹਨ, ਉਥੋਂ ਤੱਕ ਉਨ੍ਹਾਂ ਦੀ ਭੂਮਿਕਾ ਨੂੰ ਕੁਝ ਹੱਦ ਤੱਕ ਹਾਂ-ਪੱਖੀ ਵੀ ਕਿਹਾ ਜਾ ਸਕਦਾ ਹੈ, ਪਰ ਉਨ੍ਹਾਂ ਕੋਲ ਇਸ ਵਿਵਸਥਾ ਦੇ ਬਦਲ ਦਾ ਕੋਈ ਸਾਰਥਕ ਮਾਡਲ ਨਹੀਂ ਹੈ | ਉਹ ਸੰਸਾਰ ਵਿਚੋਂ ਇਕ-ਧਰੁਵੀ ਸੰਸਾਰਕ ਵਿਵਸਥਾ ਤਾਂ ਖ਼ਤਮ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਕੋਲ ਇਸ ਦੇ ਬਦਲ ਅਰਥਾਤ ਬਹੁ-ਧਰੁਵੀ ਸੰਸਾਰਕ ਦਾ ਮਾਡਲ ਨਹੀਂ ਹੈ | ਉਹ ਦੂਜੇ ਧਰਮਾਂ ਅਤੇ ਫਿਰਕਿਆਂ ਪ੍ਰਤੀ ਵੀ ਸਿਰੇ ਦੇ ਅਸਹਿਣਸ਼ੀਲ ਹਨ | ਉਹ ਇਸ ਦੇ ਬਦਲ ਵਿਚ ਇਕ ਕੱਟੜ ਇਸਲਾਮਿਕ ਸਟੇਟ ਸਥਾਪਤ ਕਰਨਾ ਚਾਹੁੰਦੇ ਹਨ, ਜੋ ਅੱਜ ਦੇ ਸੰਦਰਭ ਵਿਚ ਨਾ ਤਾਂ ਵਿਵਹਾਰਕ ਹੈ ਤੇ ਨਾ ਹੀ ਸਾਰਥਕ |
ਇਸਲਾਮਿਕ ਮੂਲਵਾਦੀਆਂ ਵਿਚ ਕੁਝ ਸ਼ਕਤੀਆਂ ਉੱਭਰ ਰਹੀਆਂ ਸਨ, ਜੋ ਕਿ ਬਹੁ-ਧਰੁਵੀ ਸੰਸਾਰਕ ਵਿਵਸਥਾ ਦੇ ਮਾਡਲ ਵੱਲ ਵਧਣ ਦਾ ਯਤਨ ਕਰਦੀਆਂ ਨਜ਼ਰ ਆ ਰਹੀਆਂ ਸਨ ਅਤੇ ਇਸਲਾਮ ਦੇ ਸੰਘਰਸ਼ ਨੂੰ ਸੰਸਾਰ ਭਰ ਦੇ ਲੋਕਾਂ ਨਾਲ ਜੋੜ ਕੇ ਦੇਖਣ ਲੱਗ ਪਈਆਂ ਸਨ | ਪਰ ਅਮਰੀਕਾ ਨੇ ਇਸਲਾਮਿਕ ਮੂਲਵਾਦੀਆਂ ਵਿਚੋਂ ਅਜਿਹੀਆਂ ਸ਼ਕਤੀਆਂ ਨੂੰ ਖ਼ਤਮ ਕਰਕੇ ਉਨ੍ਹਾਂ ਦੀ ਥਾਂ 'ਤੇ ਅਤਿ ਦਰਜੇ ਦੇ ਕੱਟੜ ਅਤੇ ਤੰਗ ਦਿ੍ਸ਼ਟੀਕੋਣ ਵਾਲੀਆਂ ਸ਼ਕਤੀਆਂ ਨੂੰ ਉਕਸਾਇਆ, ਇਨ੍ਹਾਂ ਦਾ ਨੇਤਾ ਸਾਊਦੀ ਅਰਬ ਬਣਾ ਦਿੱਤਾ | ਸਾਊਦੀ ਅਰਬ ਦਾ ਵਹਾਬੀ ਇਸਲਾਮ ਅਤਿ ਦਰਜੇ ਦਾ ਕੱਟੜ, ਜ਼ਾਲਮ ਅਤੇ ਅਤਿ ਦਰਜੇ ਦੀ ਤੰਗ ਨਜ਼ਰ ਵਾਲਾ ਹੈ | ਇਸ ਨੇ ਅਜੋਕੀ ਵਿਸ਼ਵਦਿ੍ਸ਼ਟੀ ਤਾਂ ਕੀ, ਇਸਲਾਮ ਵਿਚ ਵੀ ਮੌਜੂਦ ਇਸਲਾਮਿਕ ਵਿਸ਼ਵ ਦਿ੍ਸ਼ਟੀ ਤਿਆਗ ਦਿੱਤੀ ਹੈ | ਆਈ. ਐਸ. ਆਈ. ਐਸ. ਪੂਰੀ ਤਰ੍ਹਾਂ ਸਾਊਦੀ ਅਰਬ ਦੇ ਵਹਾਬੀ ਇਸਲਾਮ ਦੇ ਕਬਜ਼ੇ ਵਿਚ ਹੈ | ਇਸ ਦੀ ਕੱਟੜਤਾ ਇਸ ਹੱਦ ਤੱਕ ਹੈ ਕਿ ਇਸ ਨੇ ਦੂਜੇ ਧਰਮਾਂ ਦਾ ਤਾਂ ਕੀ ਸਤਿਕਾਰ ਕਰਨਾ, ਜੋ ਮੁਸਲਮਾਨ ਵੀ ਇਸ ਨਾਲ ਸਹਿਮਤ ਨਹੀਂ, ਉਹ ਵੀ ਇਸ ਦੇ ਜ਼ੁਲਮ ਦਾ ਨਿਸ਼ਾਨਾ ਬਣ ਰਹੇ ਹਨ | ਇਸ ਦੀ ਅਤਿ ਦਰਜੇ ਦੀ ਕੱਟੜਤਾ ਨੂੰ ਅਲ-ਕਾਇਦਾ ਵੀ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸ ਨੂੰ ਆਈ. ਐਸ. ਆਈ. ਐਸ. ਨੂੰ ਆਪਣੇ ਵਿਚੋਂ ਕੱਢਣਾ ਪਿਆ | ਅਮਰੀਕਾ ਜਿਸ ਨੇ ਇਸ ਨੂੰ ਉਕਸਾਇਆ ਅਤੇ ਅੱਜ ਵੀ ਸੀਰੀਆ ਵਿਚ ਇਸ ਨੂੰ ਅਸਾਦ ਵਿਰੁੱਧ ਵਰਤ ਰਿਹਾ ਹੈ, ਇਰਾਕ ਵਿਚ ਇਸ ਦੇ ਮੌਜੂਦਾ ਉਭਾਰ ਤੋਂ ਏਨਾ ਭੈਭੀਤ ਹੋ ਗਿਆ ਹੈ ਕਿ ਆਪਣੇ ਵੱਡੇ ਵਿਰੋਧੀ ਈਰਾਨ ਨੂੰ ਇਸ ਨੂੰ ਰੋਕਣ ਲਈ ਕਹਿ ਰਿਹਾ ਹੈ | ਈਰਾਨ ਨੇ ਆਈ. ਐਸ. ਆਈ. ਐਸ. ਦੇ ਵਿਰੁੱਧ ਅਤੇ ਨਜ਼ਫ ਅਤੇ ਕਰਬਲਾ ਦੀ ਰੱਖਿਆ ਲਈ ਇਰਾਕ ਵਿਚ ਫ਼ੌਜ ਭੇਜਣ ਦਾ ਫ਼ੈਸਲਾ ਕੀਤਾ ਹੈ | ਅਮਰੀਕਾ ਅਤੇ ਪੱਛਮੀ ਸਾਮਰਾਜੀ ਦੇਸ਼ਾਂ ਦੀਆਂ ਮੌਕਾਪ੍ਰਸਤ ਅਤੇ ਸਿਧਾਂਤਹੀਣ ਨੀਤੀਆਂ ਦਾ ਅੱਜ ਜੋ ਇਰਾਕ ਵਿਚ ਹਸ਼ਰ ਹੋ ਰਿਹਾ ਹੈ, ਉਹ ਜੱਗ ਜ਼ਾਹਿਰ ਹੈ | ਆਪਣੇ ਲੰਬੇ ਸਮੇਂ ਤੋਂ ਚਲੇ ਆ ਰਹੇ ਵਿਰੋਧੀ ਈਰਾਨ ਨਾਲ ਅੱਜ ਅਮਰੀਕਾ ਤੇ ਇੰਗਲੈਂਡ ਇਰਾਕ ਦੀ ਸਥਿਤੀ ਨੂੰ ਕਾਬੂ ਵਿਚ ਲਿਆਉਣ ਲਈ ਹੱਥ ਮਿਲਾ ਰਹੇ ਹਨ |
ਅਮਰੀਕਾ ਦਾ ਈਰਾਨ ਨੂੰ ਇਰਾਕ ਵਿਚ ਸਥਿਤੀ ਨੂੰ ਕੰਟਰੋਲ ਵਿਚ ਲਿਆਉਣ ਵਾਸਤੇ ਕਹਿਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਸੰਸਾਰਕ ਸਚਾਈਆਂ ਕਿੰਨੀਆਂ ਬਦਲ ਗਈਆਂ ਹਨ | ਅਮਲੀ ਤੌਰ 'ਤੇ (ਫਾਰ ਆਲ ਪ੍ਰੈਕਟੀਕਲ ਪਰਪਜ਼ਿਸ) ਅਮਰੀਕਨ ਚੌਧਰ ਅਤੇ ਪੱਛਮੀ ਪ੍ਰਬਲਤਾ ਵਾਲੀ ਸੰਸਾਰਕ ਵਿਵਸਥਾ ਬਹੁ-ਧਰੁਵੀ ਸੰਸਾਰਕ ਵਿਵਸਥਾ ਵਿਚ ਬਦਲ ਚੁੱਕੀ ਹੈ, ਮੱਧ ਪੂਰਬ ਵਿਚ ਹੀ ਦੇਖੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲਾਂ ਅਮਰੀਕਾ ਸੀਰੀਆ ਤੇ ਮਿਸਰ ਵਿਚ ਆਪਣੀ ਮਰਜ਼ੀ ਨਹੀਂ ਕਰ ਸਕਿਆ | ਫਿਰ ਫਲਸਤੀਨ ਵਿਚ ਅਮਰੀਕਾ ਹਮਾਸ ਨੂੰ ਬਾਕੀ ਫਲਸਤੀਨੀਆਂ ਤੋਂ ਵੱਖ ਨਹੀਂ ਕਰ ਸਕਿਆ | ਹਮਾਸ ਅਤੇ ਅਲ-ਫਤਹਿ ਨੇ ਸਮਝੌਤਾ ਕਰ ਲਿਆ ਹੈ ਅਤੇ ਪ੍ਰਧਾਨ ਅਬਾਸ ਨੇ ਹਮਾਸ ਨਾਲ ਮਿਲ ਕੇ ਚਲਣ ਦਾ ਫੈਸਲਾ ਕਰ ਲਿਆ ਹੈ | ਅਮਰੀਕਾ ਈਰਾਨ ਦੀ ਸ਼ਕਤੀ ਅਤੇ ਰਸੂਖ ਘਟਾਉਣਾ ਚਾਹੁੰਦਾ ਸੀ | ਇਸ ਮਕਸਦ ਲਈ ਉਸ ਨੇ ਸਾਊਦੀ ਅਰਬ ਨਾਲ ਮਿਲ ਕੇ ਆਈ. ਐਸ. ਆਈ. ਐਸ. ਨੂੰ ਸੀਰੀਆ ਵਿਚ ਅਸਾਦ ਦੇ ਵਿਰੁੱਧ ਚੁੱਕਿਆ, ਪਰ ਹੁਣ ਜਦੋਂ ਸਾਊਦੀ ਅਰਬ ਅਤੇ ਆਈ. ਐਸ. ਆਈ. ਐਸ. ਨੇ ਇਰਾਕ ਵਿਚ ਆਪਣਾ ਅਸਲੀ ਚਿਹਰਾ ਦਿਖਾਇਆ ਹੈ ਤਾਂ ਅਮਰੀਕਾ ਨੂੰ ਆਪਣੀ ਬਾਜ਼ੀ ਪੁੱਠੀ ਪੈਂਦੀ ਨਜ਼ਰ ਆਉਣ ਲੱਗੀ ਹੈ | ਅੱਜ ਉਹ ਕਿਸੇ ਵੀ ਢੰਗ ਨਾਲ ਇਰਾਕ ਵਿਚ ਉਨ੍ਹਾਂ ਦਾ ਵਧਦਾ ਰਸੂਖ ਰੋਕਣਾ ਚਾਹੁੰਦਾ ਹੈ | ਇਸ ਮੰਤਵ ਲਈ ਭਾਵੇਂ ਉਸ ਨੂੰ ਈਰਾਨ ਤੋਂ ਹੀ ਕਿਉਂ ਨਾ ਸਹਾਇਤਾ ਲੈਣੀ ਪਵੇ | ਮੈਨੂੰ ਇਹ ਵੀ ਲਗਦਾ ਹੈ ਕਿ ਅਮਰੀਕਾ ਬਾਕੀ ਦੇ ਸੰਸਾਰ ਨੂੰ ਇਹ ਸੁਨੇਹਾ ਵੀ ਦੇਣਾ ਚਾਹੁੰਦਾ ਸੀ ਕਿ ਜੇ ਉਸ ਦੀ ਸਰਦਾਰੀ ਹੇਠ ਅਜੋਕੀ ਇਕ-ਧਰੁਵੀ ਸੰਸਾਰਕ ਵਿਵਸਥਾ ਖ਼ਤਮ ਹੁੰਦੀ ਹੈ ਤਾਂ ਉਸ ਦਾ ਬਦਲ ਘੜਮਸ (ਰੇਆਸ) ਅਤੇ ਅਰਾਜਕਤਾ (ਅਨਾਰਕੀ) ਹੀ ਹੋ ਸਕਦਾ ਹੈ, ਇਸ ਮੰਤਵ ਲਈ ਵੀ ਅਮਰੀਕਾ ਨੇ ਅਤਿ ਦਰਜੇ ਦੇ ਕੱਟੜ ਇਸਲਾਮਿਕ ਮੂਲਵਾਦੀਆਂ ਅਤੇ ਸਾਊਦੀ ਅਰਬ ਦੇ ਵਹਾਬੀ ਇਸਲਾਮ ਨੂੰ ਉਕਸਾਇਆ ਹੋ ਸਕਦਾ ਹੈ | ਅਮਰੀਕਾ ਦੀ ਇਹ ਬਾਜ਼ੀ ਵੀ ਪੁੱਠੀ ਪੈ ਜਾਵੇਗੀ | ਰੂਸ, ਚੀਨ, ਈਰਾਨ ਅਤੇ ਭਾਰਤ ਵਰਗੇ ਦੇਸ਼ ਮੌਜੂਦਾ ਇਕ-ਧਰੁਵੀ ਸੰਸਾਰ ਨੂੰ ਬਹੁ-ਧਰੁਵੀ ਸੰਸਾਰ ਵਿਚ ਬਦਲਣ ਵੇਲੇ ਸੰਸਾਰ ਵਿਚ ਸਥਿਰਤਾ ਬਣਾਈ ਰੱਖਣ ਵਿਚ ਭੂਮਿਕਾ ਨਿਭਾਅ ਸਕਦੇ ਹਨ | ਈਰਾਨ ਵਿਚ ਵੀ ਇਸਲਾਮਿਕ ਇਨਕਲਾਬ ਆਇਆ, ਪਰ ਈਰਾਨ ਨੇ ਆਪਣੀ ਨੀਤੀ ਸਿਰਫ਼ ਮੁਸਲਮਾਨਾਂ ਤੱਕ ਸੀਮਤ ਨਹੀਂ ਕੀਤੀ, ਸਗੋਂ ਈਰਾਨ ਗ਼ੈਰ-ਮੁਸਲਮਾਨੀ ਦੇਸ਼ਾਂ ਜਿਵੇਂ ਰੂਸ, ਚੀਨ, ਭਾਰਤ, ਵੈਂਜੂਏਲਾ ਤੇ ਉੱਤਰੀ ਕੋਰੀਆ ਵਰਗੇ ਦੇਸ਼ਾਂ ਨਾਲ ਵੀ ਆਪਣੇ ਸਬੰਧ ਸੁਧਾਰਨਾ ਚਾਹੁੰਦਾ ਹੈ ਅਤੇ ਉਨ੍ਹਾਂ ਨਾਲ ਮਿਲ ਕੇ ਅਮਰੀਕਨ ਚੌਧਰ ਅਤੇ ਪੱਛਮੀ ਪ੍ਰਬਲਤਾ ਦੀਆਂ ਵਧੀਕੀਆਂ ਵਿਰੁੱਧ ਸਾਂਝਾ ਮੁਹਾਜ਼ ਬਣਾਉਣਾ ਚਾਹੁੰਦਾ ਹੈ | ਭਾਰਤ ਨਾਲ ਤਾਂ ਈਰਾਨ ਆਪਣੀ ਰਵਾਇਤੀ ਮਿੱਤਰਤਾ ਤੇ ਨੇੜਲੇ ਸਬੰਧ ਬਹਾਲ ਕਰਨਾ ਚਾਹੁੰਦਾ ਹੈ ਅਤੇ ਭਾਰਤ ਨੂੰ ਪਾਈਪ ਲਾਈਨ ਬਣਾ ਕੇ ਤੇਲ ਪਹੁੰਚਾਉਣ ਵਿਚ ਵੀ ਦਿਲਚਸਪੀ ਰੱਖਦਾ ਹੈ | ਮਿਸਰ ਵੀ ਸੁੰਨੀ ਬਹੁਗਿਣਤੀ ਵਾਲਾ ਮੁਸਲਮਾਨ ਅਰਬ ਦੇਸ਼ ਹੈ | ਉਹ ਵੀ ਈਰਾਨ ਦੀ ਤਰ੍ਹਾਂ ਰੂਸ, ਚੀਨ ਅਤੇ ਭਾਰਤ ਨਾਲ ਆਪਣੀ ਰਵਾਇਤੀ ਮਿੱਤਰਤਾ ਬਹਾਲ ਕਰਨਾ ਚਾਹੁੰਦਾ ਹੈ |
ਇਰਾਕ, ਸੀਰੀਆ, ਲੀਬੀਆ, ਸੁਮਾਲੀਆ, ਯੂਕਰੇਨ ਅਤੇ ਅਫ਼ਗਾਨਿਸਤਾਨ ਦੇ ਸੰਕਟਾਂ ਦਾ ਹੱਲ ਅਮਲੀ ਤੌਰ 'ਤੇ ਖ਼ਤਮ ਹੋ ਚੁੱਕੀ ਇਕ-ਧਰੁਵੀ ਸੰਸਾਰਕ ਵਿਵਸਥਾ ਜੋ ਕਿ ਅਮਰੀਕਨ ਚੌਧਰ ਅਤੇ ਪੱਛਮੀ ਪ੍ਰਚਲਤਾ 'ਤੇ ਆਧਾਰਿਤ ਸੀ, ਦੀ ਥਾਂ 'ਤੇ ਬਹੁ-ਧਰੁਵੀ ਸੰਸਾਰਕ ਵਿਵਸਥਾ ਨੂੰ ਸਵੀਕਾਰਨ ਤੇ ਉਸ ਦੇ ਸੰਦਰਭ ਵਿਚ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੇ ਯਤਨਾਂ ਨਾਲ ਹੀ ਸਾਰਥਕ ਹੋ ਸਕਦਾ ਹੈ | ਇਕੱਲਾ ਅਮਰੀਕਾ ਨਾ ਤਾਂ ਇਹ ਮਸਲੇ ਹੱਲ ਕਰ ਸਕਦਾ ਹੈ ਅਤੇ ਨਾ ਹੀ ਸੰਸਾਰ ਵਿਚ ਅਮਨ-ਸ਼ਾਂਤੀ ਤੇ ਸਥਿਰਤਾ ਕਾਇਮ ਰੱਖ ਸਕਦਾ ਹੈ |

4
ਸੰਤ ਜਰਨੈਲ ਸਿੰਘ ਜੀ ਦਾ ਜਨਮ ਦਿਨ ਦੀਆਂ ਸੰਗਤ ਨੂ ਮੁਬਾਰਕਾ ਸੰਤ ਜਰਨੈਲ ਸਿੰਘ ਜੀ ਬਾਰੇ ਭੁਲੇਖਿਆਂ ਦੇ ਉੱਤਰ ਅਪ੍ਰੈਲ 1984 ਵਿੱਚ ਸਰਕਾਰ ਨੇ ਪ੍ਰੋਫੈਸਰ ਮਿਹਰ ਚੰਦ ਭਾਰਦਵਾਜ ਨੂੰ ਦਰਬਾਰ ਸਾਹਿਬ ਦੀ ਸਥਿਤੀ ਦਾ ਮੁਆਇਨਾ ਕਰਨ ਲਈ ਭੇਜਿਆ ਪਰ
ਬਾਹਰ ਆ ਕੇ ਉਸਨੇ ਬਿਆਨ ਦਿੱਤਾ ਕਿ ਦਰਬਾਰ ਸਾਹਿਬ ਅੰਦਰ ਕੋਈ ਅੱਤਵਾਦੀ ਨਹੀਂ ਹੈ ਅਤੇ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਵਿਰੁੱਧ ਚਿਤਾਵਨੀ ਦਿੱਤੀ ਅਰੁਨ ਸ਼ੌਰੀ ਲਿਖਦਾ ਹੈ "ਜਿਤਨਾ ਮੈਂ ਜਾਣਦਾ ਹਾਂ ਉਹ ਇਹ ਕਿ ਸੰਤ ਇਕ ਨਿਰਦੋਸ਼ ਆਦਮੀ ਹੈ ਅਤੇ ਆਪਣੇ ਧਰਮ ਅਤੇ ਗੁਰੂਆਂ ਦੇ ਦੱਸੇ ਰਸਤੇ ਨੂੰ ਸਮਰਪਿਤ ਹੈ" ।

(ਇੰਡੀਆ ਟੁਡੇ, 31 ਦਸੰਬਰ 1983, ਪੰਨਾ 36 ਜੇ ਸੰਤ ਜੀ ਸਚਮੁੱਚ ਲੁਕੇ ਹੋਏ ਹੁੰਦੇ ਤਾਂ ਉਨ੍ਹਾਂ ਨੇ ਅਨੇਕਾਂ ਵਾਰ ਆਪ ਹੀ ਕਿਉਂ ਗ੍ਰਿਫਤਾਰੀ ਦਿੱਤੀ ਅਤੇ ਜੇ ਉਹ ਅੱਤਵਾਦੀ ਸਨ ਤਾਂ ਸਰਕਾਰ ਨੇ ਹਮੇਸ਼ਾਂ ਉਨ੍ਹਾਂ ਨੂੰ ਰਿਹਾਅ ਕਿਉਂ ਕੀਤਾ। ਦਰਬਾਰ ਸਾਹਿਬ 'ਤੇ ਹਮਲਾ ਕਰਨ ਤੋਂ ਪਹਿਲਾਂ ਪੁਲਿਸ ਨੇ ਕੋਈ ਵਰੰਟ ਨਹੀਂ ਕੱਢਿਆ ਅਤੇ ਨਾ ਹੀ ਕੋਈ ਸੰਤ ਜੀ ਦੇ ਵਿਰੁੱਧ ਕੋਈ ਇਲਜ਼ਾਮ ਹੀ ਸੀ ਫਿਰ ਗ੍ਰਿਫਤਾਰੀ ਕਿਸ ਗੱਲ ਦੀ। "ਦਰਬਾਰ ਸਾਹਿਬ 'ਤੇ ਫੌਜੀ ਹਮਲਾ ਸਰਕਾਰ ਲਈ ਆਖਰੀ ਰਾਹ ਨਹੀਂ ਸੀ ਬਲਕਿ ਪ੍ਰਧਾਨ ਮੰਤਰੀ ਇੰਦਰ ਗਾਂਧੀ ਤਾਂ 30 ਮਹੀਨੇ ਪਹਿਲਾਂ ਤੋਂ ਹੀ , ਯਾਨੀ ਦਸੰਬਰ 1981 ਵੇਲੇ ਤੋਂ ਹੀ ਤਿਆਰੀਆਂ ਵਿੱਚ ਜੁੱਟੀ ਹੋਈ ਸੀ । ਚਕਰਾਤਾ ਵਿਖੇ ਫੌਜ ਵੱਲੋਂ ਕਮਾਂਡੋ ਤਿਆਰ ਕੀਤੇ ਜਾ ਰਹੇ ਸਨ ਜੋ ਦਰਬਾਰ ਸਾਹਿਬ ਤੇ ਹਮਲੇ ਵਿਚ ਪੂਰੀ ਸਫਲਤਾ ਹਾਸਿਲ ਕਰ ਸਕਣ"। (June 1984, Page 28-29) 1981 ਵਿੱਚ ਤਾਂ ਸੰਤ ਜੀ ਦਰਬਾਰ ਸਾਹਿਬ ਆਏ ਹੀ ਨਹੀਂ ਸਨ ਫਿਰ ਕਿਸ ਤਰ੍ਹਾਂ ਇਸ ਗੱਲ 'ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਹੈ ਕਿ ਸਰਕਾਰ ਦੀ ਨੀਤੀ ਸਾਫ ਸੀ
ਸਰਕਾਰ ਨੇ ਕੋਈ ਵੀ ਸਹੀ ਰਾਹ ਅਪਨਾ ਕੇ ਮਸਲਾ ਸੁਲਝਾਉਣ ਦੀ ਥਾਂ ਹਮਲੇ ਦਾ ਰਾਹ ਚੁਣ ਲਿਆ ਅਤੇ ਫਿਰ ਚੁਣਿਆ ਵੀ ਉਹ ਦਿਨ ਜਦੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਦਰਬਾਰ ਸਾਹਿਬ ਜਾਂਦੀਆਂ ਹਨ । ਇਹ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ ਹਮਲੇ ਦੌਰਾਨ ਦੇ ਅੱਖੀਂ ਡਿੱਠੇ ਹਾਲ ਪੜ੍ਹ ਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਸਰਕਾਰ ਕਿਸ
ਤਰ੍ਹਾਂ ਮਨੁੱਖੀ ਘਾਣ ਕਰ ਸਕਦੀ ਹੈ ਅਤੇ ਫੌਜ ਨੇ ਕਿਤਨੀ ਬੇਦਰਦੀ ਨਾਲ ਸਿੱਖਾਂ ਉੱਤੇ ਜ਼ੁਲਮ ਕੀਤਾ ।ਇੱਕ ਫੌਜੀ ਡਾਕਟਰ ਦੇ ਬਿਆਨ ਅਨੁਸਾਰ:

"ਸਿੱਖਾਂ ਦੀਆਂ ਲਾਸ਼ਾਂ ਮੇਰੇ ਕੋਲ ਜਦੋਂ ਲਿਆਂਦੀਆਂ ਗਈਆਂ ਤਾਂ ਉਨ੍ਹਾਂ ਦੇ ਹੱਥ ਉਨ੍ਹਾਂ ਦੀਆਂ ਹੀ ਪੱਗਾਂ ਨਾਲ ਪਿਛੇ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਵਿਚ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ ।ਇਹ ਇਕ ਬਹੁਤ ਭਾਰੀ ਕਤਲੇਆਮ ਸੀ ਜਿਸ ਵਿਚ ਵੱਡੀ ਗਿਣਤੀ ਵਿੱਚ ਆਦਮੀ, ਔਰਤਾਂ ਅਤੇ ਬੱਚੇ ਕਤਲ ਕੀਤੇ ਗਏ ਸਨ । (Guardian, 14 June
1984) ਸੰਤ ਜਰਨੈਲ ਸਿੰਘ ਜੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ । ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵੰਗਾਰਿਆ । ਸਰਕਾਰ ਲਈ ਇਹ ਲਹਿਰ ਹਜ਼ਮ ਕਰਨੀ ਔਖੀ ਸੀ ਕਿਉਂ ਕਿ ਉਹ ਤਾਂ ਸਿੱਖੀ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜਬਤ ਕਰਨਾ ਚਾਹੁੰਦੀ ਸੀ ਤਾਂ ਕਿ ਸਿੱਖ ਆਪਣੇ ਧਰਮ ਨੂੰ ਛੱਡ ਕੇ ਸਿਰਫ ਹਿੰਦੂ ਦੇ ਵਫਾਦਾਰ ਹੋ ਜਾਣ |

5
main kudiyan de khilaaf nai han :)
Par kudiyan nu v khud samjna payega
apna khyal ap rakhna payega.... O.o
Baki sikh v delhi gang rape case de khilaaf hi ne
janta de nal hi ne.... kaash aj ♥ BHINDRANWALE ♥
sade ch hunda tan majaal si koi kise di bhen di ijat nu
hath paa jaunda je paa jaunda tan singha hatho gaddi v chad janda.....

plz true justice with our duty

6
ਸਿਖ ਕਿਦਾਂ ਔਰਤ ਦੀ ਇਜ੍ਜ਼ਤ ਦੀ ਰਖਵਾਲੀ ਕਰਦੇ ਸੀ ਤੇ ਹੁੰਨ ਕੀ ਹੁੰਦਾ ਤੁਸੀਂ ਸਬ ਜਾਂਦੇ ਹੀ ਹੋ ।

7
ਭਾਜੀ ਮੋੜਨੀ ਅਸੀਂ ਜਾਣਦੇ ਹਾਂ, ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ || ਸਿਰ ਦੇ ਕੇ ਲਈਆਂ ਨੇ, ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ ||
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ, ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ || ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ, ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ ||
ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ, ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ |

8
Gup Shup / ਇਸ਼ਕ਼ rabb toh suru hoya or baad vch bande takk
« on: January 08, 2013, 10:09:47 AM »
ਇਸ਼ਕ਼ ਕਮਾਇਆ ਡਰ ਦੁਨੀਆ ਦਾ ਲਾਹ ਕੇ ਮੈਂ,

ਸੱਜਣਾ ਤੈਨੂ ਲਭਿਆ ਰੱਬ ਗਵਾ ਕੇ ਮੈਂ
niraa ee jhooth, rabb mahaan hai pehla ਇਸ਼ਕ਼ rabb toh suru hoya or baad vch bande takk aya har ਇਸ਼ਕ਼ vch pehla rabb paya janda fir yaar

9
ਅਜ ਦੇ ਦਿਨ ਭਾਈ ਸੁਖਾ ਸਿੰਘ ਤੇ ਭਾਈ ਮੇਹਤਾਬ ਸਿੰਘ ਜੀ ਨੇ " ਮੱਸਾ ਰੰਘੜ "ਜਿਸਨੇ ਸ਼੍ਰੀ ਦਰਬਾਰ ਸਾਹਿਬ ਵਿਚ ਬੇਹ੍ਕੇ ਸ਼ਰਾਬ ਪੀਤੀ ਸੀ ਓਸਦਾ ਸਿਰ ਅਜ ਦੇ ਦਿਨ ਵਡਿਆ ਸੀ

" ਕੋਟਿਨ ਕੋਟ ਪ੍ਰਨਾਮ ਇਹਨਾ ਸੂਰਵੀਰ ਜੋਧਿਆ ਨੂ "



ਮਰਨੋ ਮੂਲ ਨਾ ਡਰਦੇ ਨੀ ਜੇਹੜੇ ਅੱਤ ਦੇ ਸ਼ਿਕਾਰੀ ਨੇ____

10
Phagwara, Punjab (May 31, 2012): As per reports on May 30, 2012 the “Istri Jagriti Manch” – IJM (Women awareness platform) staged a demonstration outside the house of Punjabi Singer Geeta Jaildar to warn him against his objectionable songs derogatory to the honour of women.

It is notable that the movement was sparked by Punjabi Singer Daljit’s song “Pandran Saal ton Ghat” (song referred to girl below the age of 15 years) in which vulgar and objectionable comments were passed against girls. IJM, had held a demonstration at Ludhiana outside residence of Daljit on 27 December last year.
Left: Gurbax Kaur Sanghar, Leader of Istri Jagriti Manch, adressing the demonstration; Right: A view of peaceful demonstration

Left: Gurbax Kaur Sanghar, Leader of Istri Jagriti Manch, adressing the demonstration; Right: A view of peaceful demonstration

IJM leader Gurbax Kaur Sangha blamed these singers for polluting the culture of Punjab by damaging public morality and cultural values of Punjab. She accused Central and State governments for indirectly promoting such sort of singing.

She warned that if music companies and Punjabi singers fail to stop vulgar and objectionable songs this movement shall take sharp turn. Hundreds of women participated in yesterday’s protest.

It is notable that legislation prohibiting indecent representation of women was passed way back in 1986 in India and it is still in force but the Governments or the judiciary is paying no heed to the presentation of women in indecent and highly objectionable manner in commercial advertisements and songs.

11
News Khabran / Rapper Honey Singh booked for vulgar & offensive songs
« on: January 03, 2013, 02:47:22 AM »
Lucknow/Ludhiana, India/Punjab (December 31, 2012): As per information available with Sikh Siyasat News (SSN) rapper Honey Singh has been booked by police for his vulgar songs. An FIR was reportedly lodged against rapper Honey Singh on December 31, 2012 for offensive lyrics in some of his songs.

Rapper Honey Singh who have been booked by Lucknow police for vulgar singing

As per reports the FIR was lodged by Gomti Nagar (Lucknow) police on the complaint of IPS officer Amitabh Thakur.

In his complaint, Thakur alleged that the songs were “extremely vulgar, lewd and indecent and act as an offensive catalyst for crime against women”.

The FIR has reportedly been registered under sections 292, 293 and 294 of the Indian Penal Code (IPC) that are related to obscenity offences.

Honey Singh, 28, raps mostly in a mix of English and Punjabi and has lent his voice in some recent Bollywood films.

Outrage against the rapper and his derogatory songs have been pouring on social networking sites like Facebook and Twitter for the past few days.

Previously, some Women’s organizations in Punjab had launched a strong protest against rapper Honey Singh and singer Diljit Dosanjh for vulgar songs that we considered as offensive against the women.

12
ਦਿੱਲੀ ‘ਚ ਸਮੂਹਿਕ ਬਲਾਤਕਾਰ ਦੀ ਪੀੜਤ ਲੜਕੀ ਦੀ ਮੌਤ ਨੇ ਜਿੱਥੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੁਣ ਅਸ਼ਲੀਲ ਗੀਤ ਗਾਉਣ ਵਾਲੇ ਗਾਇਕਾਂ ਨੂੰ ਵੀ ਸੇਕ ਲੱਗਣਾ ਸ਼ੁਰੂ ਹੋ ਗਿਆ ਹੈ।ਪੰਜਾਬੀ ਗਾਇਕੀ ਤੇ ਫਿਲਮਾਂ ਵਿੱਚ ਉਭਰਨ ਵਾਲੇ ਕਲਾਕਾਰ ਦਿਲਜੀਤ ਦੁਸਾਂਝ ਵੱਲੋਂ ਗਾਇਆ ਗਿਆ ਗੀਤ ‘ਓਏ ਆਜਾ ਸੋਹਣੀਏ ਤੈਨੂੰ ਕਿਡਨੈਪ ਕਰਾਂ’ ‘ਤੇ ਲੋਕਾਂ ਨੇ ਫੇਸ ਬੁੱਕ ਰਾਹੀਂ ਤਿੱਖੇ ਪ੍ਰਤੀਕਰਮ ਪੇਸ਼ ਕੀਤੇ ਹਨ। ਇਸਤਰੀ ਜਾਗ੍ਰਿਤੀ ਮੰਚ ਵੱਲੋਂ ਪਹਿਲਾਂ ਵੀ ਦਿਲਜੀਤ ਦੁਸਾਂਝ ਦੇ ਘਰ ਮੂਹਰੇ ਅਸ਼ਲੀਲ ਗਾਇਕੀ ਵਿਰੁੱਧ ਧਰਨੇ ਲਾਏ ਗਏ ਸਨ ਪਰ ਉਸ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਗਈ। ਹਾਲਾਂਕਿ ਪੰਜਾਬ ਦੇ ਸੱਭਿਆਚਾਰਕ ਤੇ ਸੈਰ-ਸਪਾਟਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਕਈ ਵਾਰ ਇਹ ਗੱਲ ਦੁਹਰਾਈ ਸੀ ਕਿ ਪੰਜਾਬ ਦੀ ਅਸ਼ਲੀਲ ਗਾਇਕੀ ‘ਤੇ ਰੋਕ ਲਗਾਉਣ ਲਈ ਕੇਂਦਰੀ ਸੈਂਸਰ ਬੋਰਡ ਵਾਂਗ ਪੰਜਾਬ ‘ਚ ਵੀ ਸੈਂਸਰ ਬੋਰਡ ਬਣਾਇਆ ਜਾਵੇਗਾ ਪਰ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਇਸਤਰੀ ਜਾਗ੍ਰਿਤੀ ਮੰਚ ਨੇ ਇਸ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧਾ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਅਸ਼ਲੀਲ ਗੀਤ ਗਾਉਣ ਵਾਲੇ ਕਲਾਕਾਰਾਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕੀਤਾ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ‘ਮੈਂ ਹੂੰ ਬਲਾਤਕਾਰੀ’ ਗੀਤ ਗਾਉਣ ਵਾਲੇ ਹਨੀ ਸਿੰਘ ‘ਤੇ ਪੰਜਾਬ ਤੋਂ ਬਾਹਰ ਮਾਮਲਾ ਦਰਜ ਕੀਤਾ ਗਿਆ ਹੈ। ਇਸਤਰੀ ਜਾਗ੍ਰਿਤੀ ਮੰਚ ਨੇ ਗੀਤਾਂ ਵਿੱਚ ਬਲਾਤਕਾਰ ਤੇ ਅਗਵਾ ਕਰਨ ਨੂੰ ਉਤਸ਼ਾਹਤ ਕਰਨ ਅਤੇ ਪੰਜਾਬ ਦੀਆਂ ਧੀਆਂ-ਭੈਣਾਂ ਲਈ ਅਸ਼ਲੀਲ ਸ਼ਬਦਾਵਲੀ ‘ਚ ਗੀਤ ਗਾਉਣ ਵਾਲੇ ਤਿੰਨ ਗਾਇਕਾਂ ਜੈਜ਼ੀ ਬੈਂਸ, ਦਿਲਜੀਤ ਦੁਸਾਂਝ ਤੇ ਹਨੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਮੰਚ ਦੀ ਮੀਤ ਪ੍ਰਧਾਨ ਚਰਨਜੀਤ ਕੌਰ ਬਰਨਾਲਾ ਅਤੇ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ‘ਚ ਔਰਤ ਵਿਰੁੱਧ ਅਪਰਾਧ ‘ਚ ਬੇਰੋਕ ਵਾਧਾ ਹੋ ਰਿਹਾ ਹੈ। ਕਿਤੇ ਬਲਾਤਕਾਰ, ਅਗਵਾ ਕਾਂਡ ਸ਼ਰ੍ਹੇਆਮ ਹੋ ਰਹੇ ਹਨ ਤੇ ਦੂਜੇ ਪਾਸੇ ਹਨੀ ਸਿੰਘ ਵਰਗੇ ਗਾਇਕ ‘ਮੈਂ ਹੂੰ ਬਲਾਤਕਾਰੀ’ ਤੇ ਦਿਲਜੀਤ ‘ਓਏ ਆਜਾ ਤੈਨੂੰ ਕਿਡਨੈਪ ਕਰਾਂ ਸੋਹਣੀਏ’ ਅਤੇ ਜੈਜ਼ੀ ਬੈਂਸ ‘ਮੁੰਨੀ ਨੂੰ ਮੰਗਾਲੋ ਜੀ, ਅੱਧੇ ਪੈਸੇ ਪਾ ਲਓ ਜੀ, ਕੁੰਡੇ ਜਿੰਦੇ ਲਾ ਲਉ ਜੀ’ ਵਰਗੇ ਗੀਤ ਗਾ ਕੇ ਸਮਾਜ ਵਿਰੋਧੀ ਹੋਣ ਦਾ ਸਬੂਤ ਦਿੰਦੇ ਹਨ। ਇਨ੍ਹਾਂ ਦਾ ਕਿਸੇ ਵੀ ਸਮਾਜਿਕ ਸਰੋਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਇਹ ਸਾਡੇ ਨੌਜਵਾਨਾਂ ਨੂੰ ਗਲਤ ਰਸਤੇ ਤੁਰਨ ਲਈ ਭੜਕਾ ਰਹੇ ਹਨ।
ਇਨ੍ਹਾਂ ਇਸਤਰੀ ਆਗੂਆਂ ਨੇ ਮੰਗ ਕੀਤੀ ਕਿ ਇਹ ਗਾਇਕ ਔਰਤਾਂ ਦੀ ਬਹੁਤ ਹੀ ਭੱਦੀ ਪੇਸ਼ਕਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਾਇਕਾਂ ਉੱਤੇ ‘ਇਨਡੀਸੈਂਟ ਰੀਪ੍ਰਜੈਂਟੇਸ਼ਨ ਆਫ਼ ਵਿਮੈਨ ਐਕਟ 1986′ ਤਹਿਤ ਪਰਚਾ ਦਰਜ ਕਰਕੇ ਇਨ੍ਹਾਂ ਨੂੰ ਫੌਰਨ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

13
ਨਵੇਂ ਸਾਲ ਦੇ ਸ਼ੁਭ ਮੋਕੇ ਤੇ ਮੈਂ ਆਪ ਸਭ ਨੂ ਵਧਾਈ ਦਿੰਦਾ ਹਾਂ. ਵਾਹੇਗੁਰੁ ਅੱਗੇ ਇਹ ਅਰਦਾਸ ਹੈ ਕੇ ਨਵਾਂ ਸਾਲ 2013 ਆਪ ਜੀ ਅਤੇ ਆਪਦੇ ਪਰਿਵਾਰ ਵਾਸਤੇ ਖੁਸ਼ੀਆਂ ਦਾ ਢੇਰ ਲੈ ਕੇ ਆਵੇ. ਆਪ ਸਭ ਨੂ ਤੰਦਰੁਸਤੀ ਅਤੇ ਖੁਸ਼ਹਾਲੀ ਵਿਚ ਰਖੇ. ਵਾਹੇਗੁਰੁ ਅੱਗੇ ਇਕ ਹੋਰ ਅਰਦਾਸ ਹੈ ਕੇ ਸਿਖ ਕੋਮ ਜੋ ਇਸ ਵੇਲੇ ਦੁਬਿਦਾ ਵਾਲੇ ਸਮੇਂ ਚੋਂ ਗੁਜਰ ਰਹੀ ਹੈ, ਨੂ ਇਕ ਸਚੇ ਸੁਚੇ ਸੰਤ ਸਿਪਾਹੀ ਦੀ ਅਗਵਾਈ ਬਖਸ਼ੇ ਜੋ ਇਸ ਬਿਖਰੇ ਸਮੇਂ ਤੇ ਕੋਮ ਦੇ ਆਜ਼ਾਦੀ ਦੇ ਸੰਘਰਸ਼ ਦੀ ਅਗਵਾਈ ਕਰੇ. ਜੇਲਾਂ ਵਿਚ ਬੈਠੇ ਸਿਖਾਂ ਦੀ ਰਿਹਾਈ ਅਤੇ ਬੀਤੇ ਵਿਚ ਹੋਈਆਂ ਵਧੀਕੀਆਂ ਦੇ ਇਨਸਾਫ਼ ਦੀ ਜੰਗ ਵਿਚ ਪੰਥ ਦੀ ਜਿਤ ਹੋਵੇ. ਨਵੇਂ ਸਾਲ ਵਿਚ ਸਿਖ ਕੋਮ ਵਿਚ ਏਕਤਾ ਅਤੇ ਸਹਿਣਸ਼ੀਲਾ ਦੀ ਆਸ ਕਰਦਾਂ ਹਾਂ.

14
ਕਈ ਚੇਤ ਗੁਜਰੇ ਤੇ ਸਾਵਣ ਵੀ ਆਏ, ਇਹ ਦਿਲ ਨਾ ਖਲੋਇਆ ਤੇਰੇ ਜਾਣ ਮਗਰੋਂ। ਤੂੰ ਆਵੇਂ ਤਾ ਨਹਿਰਾਂ-ਚੌਰਾਹਿਆਂ ਨੇ ਦਸਣਾ , ਕਿ-ਕਿ ਹੈ ਹੋਇਆ ਤੇਰੇ ਜਾਣ ਮਗਰੋਂ । ਇਹ ਲੋਕਾਂ ਦੇ ਰਾਖੇ , ਅਮਨਾਂ ਦੇ ਮੋਢੀ , ਬੜਾ ਮਾਣ ਕਰਦੇ ਦੇ-ਦੇ ਤਸੀਹੇ । ਚੁਣ-ਚੁਣ ਮਾਰੀ ਬੇਦੋਸ਼ੀ ਜਵਾਨੀ , ਤੇ ਕੰਜਕਾਂ ਨੂੰ ਕੋਹਿਆ ਤੇਰੇ ਜਾਣ ਮਗਰੋਂ । ਖੁਸ਼ੀਏ ਤੇਰੇ ਲਾਲ , ਤੇਰੇ ਹੀ ਵਾਗੂੰ , ਹੱਕ ਤੇ ਨਿਆਂ ਲਈ , ਹੈ ਬੇਚੈਨ ਫਿਰਦਾ । ਹੈ ਕੋਮੀ ਇਮਾਨਤ , ਤੁਰੇ ਕੌਮ ਖਾਤਰ , ਘਰ ਨੀ ਖਲੋਇਆ ਤੇਰੇ ਜਾਣ ਮਗਰੋਂ . ਤੂੰ ਆਵੇਂ ਤਾਂ ਨਹਿਰਾਂ-ਚੌਰਾਹਿਆਂ ਨੇ ਦਸਣਾ , ਕਿ-ਕਿ ਹੈ ਹੋਇਆ , ਤੇਰੇ ਜਾਣ ਮਗਰੋਂ।

15


ਵਜ਼ੀਰ ਖਾਂ ਕਹਿਣ ਲੱਗਾ, “ਕਾਕਾ ਜੀ! ਤੁਹਾਡੇ ਪਿਤਾ ਅਤੇ ਦੋਵੇਂ ਵੀਰ ਮਾਰ ਦਿੱਤੇ ਗਏ ਹਨ... ਕੇਵਲ ਤੁਸੀਂ ਹੀ ਬਚੇ ਹੋ... ਇਸਲਾਮ ਕਰੋ ਕਬੂਲ... ਖਾਵੋ, ਪੀਓ ਤੇ ਐਸ਼ ਕਰੋ... ਹਾਂ, ਵੱਡੇ ਹੋਵੋਗੇ ਤਾਂ ਤੁਹਾਡੇ ਨਿਕਾਹ ਮੁਗ਼ਲ ਜਰਨੈਲਾਂ ਦੀਆਂ ਸੁੰਦਰ-ਧੀਆਂ ਨਾਲ ਕੀਤੇ ਜਾਣਗੇ। ਸਿੱਖੀ ਤਾਂ ਵੈਸੇ ਵੀ ਅਸੀਂ ਖ਼ਤਮ ਕਰ ਦੇਣੀ ਹੈ... ਹਾਂ, ਅਗਰ ਆਪ ਇਸਲਾਮ ਕਬੂਲ ਨਹੀਂ ਕਰੋਗੇ ਤਾਂ ਮਾਰੇ ਜਾਓਗੇ।” ਸਾਹਿਬਜ਼ਾਦੇ ਉਸਦੇ ਕੁਫ਼ਰ ਨੂੰ ਸੁਣ-ਸੁਣ ਕੇ ਹੱਸ ਰਹੇ ਸਨ। ਪਰ ਉਹ ਸਮਝਦਾ ਸੀ ਕਿ ਸ਼ਾਇਦ ਇਹਬੱਚੇ ਮੇਰੀ ਗੱਲ ਮੰਨਣ ਨੂੰ ਤਿਆਰ ਹਨ।

ਉਸ ਦੇ ਚੁੱਪ ਹੁੰਦਿਆਂ ਹੀ ਬਾਬਾ ਜ਼ੋਰਾਵਰ ਸਿੰਘ ਕੜ੍ਹਕ ਕੇ ਬੋਲੇ, “ਓਏਸੂਬਿਆ! ਸੁਣ, ਸਿੱਖੀ ਸਾਨੂੰ ਜਾਨ ਤੋਂ ਵੱਧ ਪਿਆਰੀ ਏ... ਤੇਰਾ ਕੋਈ ਵੀ ਡਰ-ਛਲਾਵਾ ਸਾਨੂੰ ਡੁਲਾ ਨਹੀਂ ਸਕਦਾ... ਰਹੀ ਗੱਲ ਪਿਤਾ ਜੀ ਦੀ, ਉਨ੍ਹਾਂ ਦਾ ਕੋਈ ਕੁਝਨਹੀਂ ਵਿਗਾੜ ਸਕਦਾ... ਅਸੀਂ ਆਪਣੇ ਧਰਮ/ਈਮਾਨ ਵਾਸਤੇ ਮਰਨ ਨੂੰ ਤਿਆਰ ਹਾਂ। ਸਾਡੇ ਬਜ਼ੁਰਗਾਂ ਨੇ ਸਮਝਾਇਆ ਹੈ ਕਿ:

ਜੋ ਸੂਰਾ ਤਿਸ ਹੀ ਹੋਇ ਮਰਣਾ ॥
ਜੋ ਭਾਗੈ ਤਿਸੁ ਜੋਨੀ ਫਿਰਣਾ ॥ (ਅੰਗ : ੧੦੧੯)

( ਚਲਦਾ........)

16
Discussions / jaggo sikho jaggo, kuch socchoo
« on: December 24, 2012, 10:40:38 PM »
jaggo sikho jaggo, kuch socchoo aur wicchar kaoro jehddi koumm appna itehaas bhull janddi hai samjoo ooh koumm khattam.......chotte sahibjadeyan di sahidi de Dina wich marry x-mas kehan ton pehlan soccho kite asin apna itehas tan ni bhul chuke..

17
ਇੱਕ ਦਿੰਨ ਪੰਜਾਬ ਦਾ ਨਾਮਵਰ ਪੋਪ ਗਾਇਕ ਆਵਦੇ ਘਰੇ ਬੈਠਾ ਆਵਦੇ ਬਾਪੂ ਦੇ ਨਾਲ ਸ਼ਾਂਮ ਜਿਹੇ ਨੂੰ ਦਾਰੂ ਦੇ ਪਿੱਗ ਸਾਂਝੇ ਕਰ ਰਿਹਾ ਸੀ,,,,ਬੋਤਲ ਤਕਰੀਬਨ ਸਿਰੇ ਲੱਗੀ ਪਈ ਸੀ,,,,ਤਾਂ ਗਾਇਕ ਸਾਬ ਆਵਦੇ ਬਾਪੁ ਨੂੰ ਕਹਿੰਦਾ ,,,ਬਾਪੂ ਜੀ ਦੇਖਿਆ ਆਵਦੇ ਪੁੱਤ ਨੂੰ,,,ਕਿੰਨਾ ਨਾਮ ਬਣਾ ਲਿਆ ਦਿੰਨਾ ਵਿਚ ਹੀ ,,,,,ਪੈਸੇ ਧੇਲੇ ਵਾਲੀ ਹੁਣ ਕੋਈ ਕਮੀ ਨਹੀਂ ਰਹੀ,,,,,ਆਪਣੀ ਕੋਠੀ ਦੇਖੋ ,,,,ਤਿੰਨ ਪਿੰਡ ਦੂਰੋਂ ਦਿਸ ਪੈਂਦੀ ਆ,,,,,ਬਾਪੂ ਵੀ ਸਰੂਰ ਚ' ਆਇਆ ਸੀ ਪੂਰਾ ,,,ਓਹ ਵੀ ਆਵਦੀਆਂ ਮੁੰਜ ਦੇ ਰੱਸੇ ਵਰਗੀਆਂ ਮੁਛਾਂ ਨੂੰ ਮਰੋੜ ਮਰੋੜ ਕੇ ਵੱਟ ਚਾੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ,,,,ਕਹਿੰਦਾ ਹਾਂ ਸ਼ੇਰਾ ਹੁਣ ਤਾਂ ਪੂਰੀ ਬਹਿਜਾ ਬਹਿਜਾ ਆ,,,,ਪਹਿਲਾਂ ਦੇਖਲਾ ਕੋਈ ਸਾਲਾ ਆਪਾਂ ਨੂੰ ਪਿੰਡ ਵਿਚ ਮੰਗਵਾਂ ਸ਼ੇਂਕਲ ਨਹੀਂ ਸੀ ਦਿੰਦਾ ਹੁੰਦਾ ,,,ਹੁਣ ਸਾਰੇ ਅਖਾਂ ਅੱਡ ਅੱਡ ਦੇਖਦੇ ਆ ,,,,,,ਕਮਾਲ ਕਰਤੀ ਪੁੱਤ ਤੇੰ ਤਾਂ ,,,,,,ਗਾਇਕ ਵੀ ਪੂਰਾ ਲਾਚੜਿਆ ਬੈਠਾ ਸੀ,,,,,,ਕਹਿੰਦਾ ਬਾਪੂ ਜੀ ਬੱਸ ਤੁਸੀਂ ਦੇਖਦੇ ਜਾਓ ਅੱਗੇ ਅੱਗੇ ਹੋਰ ਮੈਂ ਕੀ ਕੀ ਝੰਡੇ ਗੱਡਦਾਂ ,,,,,,ਤਾਂ ਓਹਨਾਂ ਦੇ ਦਾਰੂ ਪੀਂਦਿਆਂ ਕੋਲੇ ਓਸ ਗਾਇਕ ਦੀ ਭੈਣ ਆਉਂਦੀ ਆ ਕੇ ਬਾਪੂ ਜੀ ਮੈਂ ਰੋਟੀ ਲਿਆਵਾਂ,,,,ਤਾਂ ਬਾਪੂ ਕਹਿੰਦਾ ਲਿਆ ਧੀਏ,,ਓਹ ਜਦ ਵਾਪਿਸ ਰੋਟੀ ਲੈਣ ਜਾਂਦੀ ਆ ਤਾਂ ਗਾਇਕ ਆਵਦੇ ਬਾਪੂ ਨੂੰ ਕਹਿੰਦਾ ,,,,ਬਾਪੂ ਪੈੱਸਾ ਧੇਲਾ ਹੁਣ ਬਥੇਰਾ ਆ ਆਪਾਂ ਵੀ ਹੁਣ ਆਪਣੇ "ਪੁਰਜੇ'' ਦਾ ਵਿਆਹ ਕਰ ਦੇਈਏ ,,,,ਬਾਪੂ ਦੇ ਦਾਰੂ ਦੀ ਘੁੱਟ ਸੰਘ ਵਿਚ ਵੱਜੀ,,,,ਓਹਨੇ ਸੋਚਿਆ ਸ਼ਾਇਦ ਪੀਤੀ ਹੋਣ ਕਰਕੇ ਸਹੀ ਨਹੀਂ ਸੁਣਿਆ,,,ਬਾਪੂ ਕਹਿੰਦਾ ਕੀ ਕਹਿੰਦਾ ਸੀ ਪੁੱਤ ,,,,,ਗਾਇਕ ਕਹਿੰਦਾ ਮੈਂ ਆਪਣੇ ''ਮਾਲ'' ਦੇ ਵਿਆਹ ਦੀ ਗੱਲ ਕਰਦਾ ਸੀ ,,,ਬਾਪੂ ਦੀਆਂ ਅਖਾਂ ਅੱਗੇ ਹਨੇਰਾ ਜਿਹਾ ਆ ਗਿਆ ਮੁੜ੍ਹਕੇ ਨਾਲ ਮੂੰਹ ਗੱਚ ਹੋ ਗਿਆ ,,,ਓਹ ਬੋਲਿਆ ਓਏ ਮੇਰਿਆ ਸਾਲਿਆ ਕਿਹੜੇ ''ਮਾਲ'' ਦੀ ਗੱਲ ਕਰਦਾਂ ਤੂੰ ਓਏ ,,,,,ਗਾਇਕ ਕਹਿੰਦਾ ਜਾਹ ਬਾਪੂ ਇੱਕੋ ਤਾਂ ਆਪਣੇ ਘਰੇ ""ਚੀਜੀ"" ਆ ਓਹਦੀ ਗੱਲ ਕਰਦਾਂ ਆਂ ਮੈਂ ,,,,ਬਾਪੂ ਦਾ ਸਿਰ ਫੱਟਣ ਵਾਲਾ ਹੋ ਗਿਆ ,,,ਉਠ ਕੇ ਪੈ ਗਿਆ ਗਾਇਕ ਨੂੰ ਕਹਿੰਦਾ ਕੀ ਭੌਕੀ ਜਾਨਾ ਓਏ ਤੂੰ,,,,??,,,,,,,ਗਾਇਕ ਕਹਿੰਦਾ ਓਹ ਸੋਰੀ ਸੋਰੀ ,,,,ਬਾਪੂ ਨਿੱਤ ਗਾਣਿਆਂ ਵਿਚ ,ਪੁਰਜੇ ,ਪਟੋਲੇ ,ਚੀਜੀਆਂ ਕਹਿੰਦੇ ਰਹਿਨੇ ਆਂ ਨਾ ਤਾਂ ਕਰਕੇ ਹੁਣ ਆਦਤ ਪੈ ਗਈ ਆ ,,,,,,ਪਰ ਦੋਸਤੋ ਬਾਪੂ ਦੀ ਲਗਦਾ ਅੱਜ ਸੱਚੀ ਪੂਛ ਤੇ ਪੈਰ ਰਖਿਆ ਗਿਆ ਸੀ,,,,,,,SHARE IF YOU WANT STOP THIS THINKING

18
ਜਦੋਂ ਆਪਣੇ ਘਰ ਕਿਸੇ ਦੀ ਮਰਨ ਦਾ ਸੋਗ ਹੁੰਦਾ ਤਾਂ ਤੁਸੀ ਕਦੇ ਦੂਜੇ ਨੂੰ ਕਿਸੇ ਕਿਸਮ ਦੀਆਂ ਵਧਾਈਆਂ ਦਿੱਤੀਆਂ ਨੇ????????????????????
ਫਿਰ ਹੁਣ ਸਿੱਖ ਕਿਵੈਂ ਪੋਹ ਦੀਆਂ ਸ਼ਹਾਦਤਾਂ ਨੂੰ ਭੁੱਲ ਕੇ ਕਿ੍ਸਮਿਸ ਦੀਆਂ ਵਧਾਈਆਂ ਦੇ ਰਹੇ ਨੇ????????/ਕਿਵੈਂ

19
ਦੋਸਤੋ।ਕਦੀ ਸੋਚਿਆ ਤੁਸੀ ਜਿਸ ਠੰਡ ਆਪਾ ਬਚ ਕੇ ਘਰਾਂ ਵਿਚ ਬੈਠੇ ਹਾਂ, ਜਾਣਦੇ ਹੋ ਇਹੀ ਸ਼ੀਤਲ ਠੰਡੀਆ ਹਵਾਵਾਂ ਉਸ ਸਮੇਂ ਵੀ ਵਗ ਰਹੀਆ ਸਨ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿਚ ਕੈਦ ਕਰ ਕੇ ਰਖਿਆ ਗਿਆ ਸੀ ਤੇ ਨਾਲ ਹੀ ਉਹਨਾਂ ਦੀ ਦਾਦੀ ਮਾਤਾ ਗੁਜਰੀ ਨੂੰ ਵੀ।ਧੰਨ ਇਹ ਛੋਟੇ ਸਾਹਿਬਜ਼ਾਦੇ ਤੇ ਧੰਨ ਮਾਤਾ ਗੁਜਰੀ ਜੀ।

20
Religion, Faith, Spirituality / Kurbani,,saluteeee to great martyr
« on: December 23, 2012, 11:20:42 PM »
ਰੁੱਝੇ ਰਿਹੋ ਨਾ ਕਰਿਸਮਿਸ ਦੀਆਂ ਛੁੱਟੀਆਂ ਵਿੱਚ.....!
ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ.....!
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ.....!
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ....!
ਰੰਗਾ ਵਿੱਚ ਬੇਸ਼ੱਕ ਦੀ ਰਿਹੋ ਰੰਗੇ....!
ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ....!
ਹਰ ਧਰਮ ਦੀ ਕਦਰ ਖੂਬ ਕਰਿਓ....!
ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ...

Pages: [1] 2 3 4 5 6 ... 9