This section allows you to view all posts made by this member. Note that you can only see posts made in areas you currently have access to.
Topics - ਸੱਗੀ
1
« on: November 25, 2012, 02:20:44 AM »
ਔਰਤ ਪੈਰ ਦੀ ਜੁੱਤੀ ਹੈ ਔਰਤ ਨਾਗਣੀ ਹੈ ਜੋ ਕਿਸੇ ਨੂੰ ਵੀ ਡੰਗ ਸਕਦੀ ਹੈ ਔਰਤ ਦੀ ਮੱਤ ਗਿੱਚੀ ਪਿੱਛੇ ਹੁੰਦੀ ਐ ਔਰਤ ਨੂੰ ਬਹੁਤਾ ਸਿਰ ਨਹੀਂ ਚੜ੍ਹਾਉਣਾ ਚਾਹੀਦਾ ਔਰਤ ਦਾ ਕਦੇ ਯਕੀਨ ਨਹੀਂ ਕਰਨਾ ਚਾਹੀਦਾ ਸਾਰੀ ਉਮਰ ਔਰਤ ਪ੍ਰਤੀ ਇਹ ਅਲੰਕਾਰ ਵਰਤਣ ਵਾਲਾ ਅੱਜ ਖਾਮੋਸ਼ ਹੋ ਗਿਆ ਹੈ ਨਹੀਂ! ਉਹ ਮਰਿਆ ਨਹੀਂ ਉਸ ਦਾ ਮਰਣ ਹੋ ਗਿਆ ਹੈ ਅੱਜ ਇਹੋ ਸ਼ਬਦ ਉਸ ਦੇ ਸਾਹਮਣੇ ਉਸ ਦੇ ਜਵਾਈ ਨੇ ਵਰਤੇ ਹਨ (ਸੁਰਜੀਤ ਗੱਗ)
2
« on: November 25, 2012, 01:29:51 AM »
sajna di gal jra sun lai tu , tenu haakaan maar maar bulavaan hijar di khaye badi hi doonghi, ek wari dub mur taari na lavan, pyar vich PREET ne ki khateya aa tenu zra samjhavan , mar k v laash zinda rahi, ehna hadian nu kivain jlaavan..... by. ਬਿੱਲੋ ਦੀ Blori ਅੱਖ
3
« on: November 11, 2012, 11:31:21 AM »
Baladi aag ne puchheya tatti tavi kolon.. Aina saik oh kidan jar gya c, Tatti tavi ne keha , mai ki dasan Satguru Guru Arjun DEv Ji taan mainu v thandi kar gya c .. :rabb:
4
« on: November 04, 2012, 11:45:49 AM »
5
« on: July 29, 2012, 02:07:42 PM »
ਕੀ ਪੁੱਛਦੇ ਓਂ ਹਾਲ ਪੰਜਾਬ ਦਾ ਉਹ ਸ਼ਰਫ ਦੇ ਸੁਰਖ ਗੁਲਾਬ ਦਾ ਉਸ ਅੱਧ ਚੋਂ ਟੁੱਟੇ ਗੀਤ ਦਾ ਉਸ ਵਿੱਛੜੀ ਹੋਈ ਰਬਾਬ ਦਾ
ਓਥੇ ਕੁੱਖਾਂ ਹੋਈਆਂ ਕੱਚ ਦੀਆਂ ਓਥੇ ਬੱਚੀਆਂ ਮੁਸ਼ਕਲ ਬਚਦੀਆਂ ਜੋ ਬਚਣ ਉਹ ਅੱਗ ਵਿਚ ਮਚਦੀਆਂ ਜਿਉਂ ਟੁਕੜਾ ਹੋਏ ਕਬਾਬ ਦਾ -ਸੁਰਜੀਤ ਪਾਤਰ
6
« on: June 24, 2012, 12:58:15 AM »
jivain mai sheesheyan ch kaid koi rangeen machhli han,
k mainu dekhde sare reha koi na krda hai ,
na dareya kr tu merian akhan vich dekh k paani ,
k mann maila samundar hai , na roye bina nitarda hai ........SUKHWINDER AMRIT
7
« on: December 31, 2011, 10:38:59 PM »
8
« on: September 11, 2011, 12:04:41 AM »
Jad Koi Inna Khas Ban Jave,_ Ohde bare Sochna Ik Ehsas Ban jave,_ Ta Mang Lyo Rabb To Ohnu Jindagi De lyi,_ Is To pehla k Koi Hor Ohde Saha Da hakdar ban jave ,_
9
« on: September 09, 2011, 11:43:20 AM »
VELE TA LANGH JANDE, MELE TA LAGDE REHNDE, KOI DUB JAYE KOY TAR JAYE, DAREYA TA VAGDE REHNDE, DUBBDE SAJJAN NU TAKK K, KANDEY NAI KHADI DA...EDAN NAHIN KARIDA EDAN NAHIN KARIDA...
10
« on: September 09, 2011, 11:41:06 AM »
bedaag ne oh sare ,bas daagdaar mai hi .. oh lishkade ne sheeshe,maili nuhaar mai hi .. tusi khud hi dhyaan maro ,kina kathhin hai .. aine khudavaan ander insaan ho k jeona .....
11
« on: September 09, 2011, 11:26:02 AM »
ਸਾਨੂੰ ਪਤਾ ਅਸੀ ਲਾਇਕ ਨੀ ਕਿਸੇ ਦੀ ਯਾਰੀ ਦੇ ਤਾਂਹਿਓ ਤਾਂ ਹਰ ਪਾਸਿਓ ਜਾਂਦੇ ਹਮੇਸ਼ਾ ਨਕਾਰੀ ਦੇ ਸਾਡੀ ਚੁੱਪ ਹੀ ਸਾਡਾ ਕਸੂਰ ਬਣੀ ਤਾਂਹਿਓ ਤਾਂ ਸਿਰ ਹਰ ਇਲਜਾਮ ਧੌਖੇਦਾਰੀ ਦੇ ਇਕੱਲੇ ਆਏ ਇਕੱਲੇ ਜਾਣਾ ਹੁਣ ਏ ਸੌਚ ਕੇ ਪਲ ਗੁਜਾਰੀ ਦੇ ਕੁੱਝ ਤਾਂ ਸਾਨੂੰ ਛੱਡ ਚੁੱਕੇ ਕੁੱਝ ਛੱਡਣ ਦੀ ਵਿਚ ਤਿਆਰੀ ਦੇ _
12
« on: July 18, 2011, 12:01:05 PM »
us diyan yadaan da meeh jad vi painda hai, mai bhijdi jroor haan .. per sirf palkaan di hadd takk ....
13
« on: July 18, 2011, 11:54:48 AM »
so janda hai her koi apne kal de lai , par koi eh nhi sochda k.. aaj jis da dil dukhaya oh suta hai k nhi .....
14
« on: July 16, 2011, 06:53:05 PM »
koi vaada wafaa nhi karda, jiyon nu dil jeha nhi karda, haalat sudhrdey nhi .. te na hi guzardey asin , tu vi mere hakk vich dua nhi karda .....
15
« on: June 22, 2011, 08:15:16 PM »
meri kadar tenu tanhaiyan ch hovegi , hle taan boht lok ne tera dil laon lai .....
16
« on: June 14, 2011, 09:57:47 PM »
ਗੱਲ ਮੁੱਕਗੀ ਕਹਿ ਕੇ ਤੁਰ ਚੱਲੇ, ਸਾਡੇ ਹਾਸੇ ਲੈ ਕੇ ਤੁਰ ਚੱਲੇ,
ਅਸੀਂ ਤਾਂ ਸਜਨਾਂ ਤੇਰੇ ਹਾਂ, ਜਦ ਤਕ ਸਾਹਾਂ ਦੀ ਲੜੀ ਰੁਕ ਨਹੀਂ ਜਾਂਦੀ,
ਗੱਲ ਮੁਕਗੀ ਮੁਕਗੀ ਕਹਿਣ ਨਾਲ, ਗੱਲ ਮੁਕ ਨਹੀਂ ਜਾਦੀ.......
17
« on: June 12, 2011, 09:05:23 AM »
kai saal beet gaye vich des begane, ajj fer khol laye tere khat purane, akhran de naal meriyan ajj kuj galln hongiyaan , ajj fer mere gal lag ke .. teriyan chithhian rongiyan ......
18
« on: June 11, 2011, 10:27:55 PM »
saun (sawan) bhadon ik rut 2 buddiyan di ik gutt.... chalo ethe bujartaan paone aan te bujde aan ..... :smile:
19
« on: June 08, 2011, 04:48:33 AM »
kahdin kasmaan kahde vaade, kahdian dila udeekan , is duniya de sare natey, pani uttey leekaan ........ :sad:
20
« on: May 24, 2011, 12:55:56 PM »
safar zindagi da jad muk jana, sute paye hi fir mai uthhna nhi .... chiti chadar di maarni bukal odon,tur paina kise nu puchhna nhi ... mainu jande kise rokna nhi te mai kise de rokeyan rukna nhi.... chaar din di paini raan rauli,fir naam v kise ne puchhna nhi ....
|