This section allows you to view all posts made by this member. Note that you can only see posts made in areas you currently have access to.
Topics - marjani_jugni
1
« on: January 02, 2013, 01:31:58 AM »
Heart Touching Shayari By a boy missing his love!
Na Pooch Teri JUDAYi k Lamhey
Mein Kaise Bita Raha Houn. ??
. . .
Wah Wah Na Pooch Teri JUDAYi k Lamhey
Mein Kaise Bita Raha Houn
. . .
. .
.
Paani Mein "Surf Excel" MilA ke
Bulbulay Bana Raha Houn
2
« on: April 15, 2012, 02:01:39 PM »
Kayi munde aonde ne ..... kyi jande ne..... kyi hsonde ne.... kyi ravonde ne.... par sath ta ohi nibhonde ne..... jina da larh mappe fadonde ne..
3
« on: April 15, 2012, 01:46:04 PM »
ਇੱਕ ਮੁੰਡਾ ਤੇ ਕੁੜੀ ਪਾਰ੍ਕ 'ਚ ਬੈਠੇ ਨੇ, ਮੁੰਡਾ ਕੁੜੀ ਨੂੰ ਪੁੱਛਦਾ:- ਮੁੰਡਾ:- " ਇੰਮਾਨਦਾਰੀ ਨਾਲ ਦੱਸੀ..ਆਪਣਾ ਭਵਿੱਖ ਕੀ ਆ...??? ਕੁੜੀ (ਹੱਸਦੇ ਹੋਏ):- hammm,...ਵਿਆਹ....!!:) ਮੁੰਡਾ:-ਜੇ ਤੇਰੇ ਮਾਪੇ ਨਾ ਮੰਨੇ.....ਆਪਾ ਘਰੋ ਭੱਜ ਜਾਣਾ......!! ਕੁੜੀ(ਗੁੱਸੇ ਨਾਲ):-pleeezzz....!!ਤੁਸੀ ਅੱਜ ਆਹ ਗੱਲ ਕਿਹ ਦਿੱਤੀ..ਦੁਬਾਰਾ ਨਾ ਕਹਿਣਾ.. ......ਵਿਆਹ ਨਾਹੀ ਹੁੰਦਾ ਤਾਂ ਨਾ ਹੋਵੇ....ਪਰ ਮੈਂ ਭਰੁਣ ਹੱਤਿਆ ਦੀ ਭਾਗੀਦਾਰ ਨਹੀ ਬ੍ਣਨਾ ਚਾਹੁੰਦੀ..!! ਮੁੰਡਾ(ਹੈਰਾਨੀ ਨਾਲ):- ਯਾਰ , ਆਪ੍ਣੇ ਵਿਆਹ ਦਾ ਭਰੁਣ ਹੱਤਿਆ ਨਾਲ ਕੀ ਸਬੰਧ ਹੈ..??? ਕੁੜੀ:- ਦੇਖੋ, ਤੁਹਨੂੰ ਤਾਂ ਪਤਾ ਹੀ ਹੈ ਕਿ ਇੱਕ ਬਾਪ ਨੂੰ ਧੀ, ਪੁੱਤ ਨਾਲ੍ਹੋ ਜ਼ਿਆਦਾ ਪਿਆਰੀਆਂ ਹੁੰਦੀਆਂ... .......ਪਰ ਜਦੋ ਕੋਈ ਕੁੜੀ ਮਾਂ-ਬਾਪ ਦੀ ਇਜ਼ਤ ਨੂੰ ਕਲੰਕ ਲਾ ਕਿ ਘਰ 'ਚੌ ਬਾਹਰ ਪੈਰ ਰਖਦੀ ਹੈ ਤਾਂ, .........ਕਿੰਨੀਆਂ ਹੀ ਬੇ-ਦੌਸ਼ ਕੁੜੀਆਂ ਦੇ ਕੁੱਖ 'ਚ ਕਤਲ ਹੋਣ ਦਾ ਕਾਰਨ ਬਣਦੀ ਹੈ....ਮਾਂ-ਬਾਪ ਨੂੰ ਕੁੜੀਆਂ ...........ਨੀ ਚੁਭਦੀਆਂ , ਪਰ ਇਹ ਗੱਲ ਚੁੱਭਦੀ ਹੈ ਕਿ ਕੁੜੀ ਕਿਤੇ ਵੱਡੀ ਹੋ ਕਿ ਕ੍ਲੰਕ ਦਾ ਕਾਰਨ ਨਾ ਬਣ ਜਾਵੇ." ਇਦਾ ਦੀ ਸੌਚ ਵਾਲੀਆਂ ਕੁੜੀਆਂ ਦੇ ਅੱਗੇ ਸਿਰ ਝੁੱਕਦਾ... ........ਸੌ ਮੇਰੇ ਸਾਰੇ ਦੋਸਤਾਂ ਨੂੰ ਬੇਨਤੀ ਹੈ, ਸਾਰੇ ਇਦਾ ਦੀ ਸੌਚ ਦੇ ਮਾਲਿਕ ਬਣੋ..ਤਾਂ ਕਿ ਮਾਂ-ਬਾਪ ਨੂੰ ਵੀ ਨਾਜ਼ ਹੋਵੇ....ਉਹ ਵੀ ਆਪਣਾ ਸਿਰ ਉੱਚਾ ਕਰਕੇ, ਇਜ਼ਤ ਨਾਲ ਸਮਾਜ ਵਿੱਚ ਚੱਲ ਸਕ੍ਣ........
4
« on: April 07, 2012, 01:42:45 PM »
Jugni is an age-old narrative device used in Punjabi folk music. While literally it is the "female firefly", in folk music it stands in for the poet-writer who uses Jugni as an innocent observer to make touching observations
Biography
Chak de O jugni notayi nakhre wali, jugni noti hai O jugni notayi nakhre wali, saare pinda di ehe paali Dil vich pyaar bulaande gaali Oye phir mere ae ve jugni (chak de) Bhai mere ae ve jugni Phir mere ae ve jugni aa gayi je O sab de dilan te chaa gayi je (aha aha)
Description
Jugni is an age-old narrative device used in Punjabi folk music. While literally it is the "female firefly", in folk music it stands in for the poet-writer who uses Jugni as an innocent observer to make incisive, often humorous, sometimes sad but always touching observations
The popularity of Jugni has always touched the hearts of Panjabi mentality. She became a permanent part in the Panjabi folklore right since the ancient times. But who is Jugni? Nobody ever tried to find the veracity and because of it's simple Jugni-stanzas and simple versification, academic scholars never cared.
Jugni-poetry and Jugni-music took birth a century ago in 1906. Before that time, nowhere do we find any mention of her in history or the folk memory. Punjab the land of the Sufis , the land where its Heer, Sahiban, Sohni , not to mention Dani Jatti , all female characters and the list goes on and on, make the folk lore Where Waris Shah and Bhulley Shah dominate along with Data Ganj Bakhsh then there is Mian Mir, Baba Farid or transcending the boundaries of religion Guru Gobind Singh Where Bhangra, Luddi, Tappe, Dholki rules.
Enters Jugni, an entirely revolutionary genre of music, never ever seen in any other culture. ..Jugni is a narrator , a female though who wanders through various lands and then sings her observations and comments about the land, the people and the events she sees. yo yo yo yo yo yo yo yo
6
« on: February 12, 2012, 11:28:55 AM »
ਜਿਂਦਗੀ ਇਸ ਤਰਾਂ ਜੀੳ ਕਿ ਹਰ ਪਲ ਇਕ ਯਾਦਗਾਰ ਬਣ ਜਾਵੇ|||| ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੱ "ਛਾਂਵਾ" ਨਹੀ ਕਰਦੇ....... ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ...ਭੈਣ - ਭਰਾਂਵਾਂ ਨਾਲ.. “ਸ਼ੀਸ਼ੇ ਤੇ ਦਿੱਲ ਵਿੱਚ ਸਿਰਫ ਇੱਕ ਹੀ ਫਰਕ ਹੁੰ ਦਾ ਹੈਵੈਸੇ ਤਾ ਦੋਨੋਂ ਹੀ ਬਹੁਤ ਨਾਜ਼ੁਕ ਹੁੰ ਦੇ ਨੇ ,ਪਰ ਸ਼ੀਸ਼ਾ ਗਲਤੀ ਨਾਲ ਟੁੱਟਦਾ ਹੈ ਤੇ ਦਿੱਲ ਗਲਤ ਫਹਿਮੀ.......... ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ... ਕਦ ਹੰਝੂਆਂ ਨੇ ਤਕਦੀਰਾਂ ਪਲਟਾਈਆਂ ਨੇ.... ਜਿੰਨਾ ਨੇ ਠੋਕਰ ਨੂੰ ਠੋਕਰ ਮਾਰੀ ਹੈ.... ਉਹਨਾ ਨੂੰ ਹੀ ਇਹ ਰਾਸ ਠੋਕਰਾਂ ਆਈਆਂ ...... ਕਹਿੰਦੇ ਅਕਲ ਬਦਾਮ ਖਾਣ ਨਾਲ ਨੀ ਧੱਕੇ ਖਾਣ ਨਾਲ ਆਉਦੀ ਹੈ.... ਕੋਈ ਨਾ ਇਥੇ ਕਿਸੇ ਦਾ ਨੀਤਾਂ ਬਹੁਤ ਨੇ ਬੁਰੀਆਂ,ਮੂੰਹ ਉੱਤੇ ਹਾਂਜੀ ਹਾਂਜੀ ਪਿੱਠ ਪਿੱਛੇ ਛੁਰੀਆਂ.... ਜ਼ਿਦਗੀ ਵਿੱਚ ਜੇ ਕਿਸੇ ਚੀਜ਼ ਨੂੰ ਪਿਆਰ ਕਰਨ ਦਾ ਮਨ ਬਣੇ ਤਾਂ ਅਪਣੀ ਮੋਤ ਨੂੰ ਕਰੋ... ਕਿਉਕੀ ਦੁਨੀਆ ਦਾ ਦਸਤੂਰ ਹੈ ਜਿਸਨੂੰ ਜਿਨਾ ਚਾਹੋਗੇ ਉਸਨੂੰ ਓਨਾ ਹੀ ਦੂਰ ਪਾਓਗੇ... ਬੁਹਤੇ ਦਿਮਾਗ ਵਾਲੇ ਨਹੀਂ ਜਾਣ ਸਕਦੇ ਹਾਲ ਕਦੇ ਕਿਸੇ ਦਿਲ ਦਾ, ਝੱਲੇ ਦਿਲ ਨੂੰ ਸਮਝਣ ਲਈ ਤਾਂ ਝੱਲੇ ਹੋਣਾ ਪੈਂਦਾ ਏ... ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈ,ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ, ਜਣੇ ਖਣੇ ਦੇ ਵਸ ਦਾ ਨਈ..[/color][/size][/font]
7
« on: February 08, 2012, 10:31:12 AM »
7 is great number.
Bcos
"7"colours make 'Rainbow'
"7"swa ram makes' Music'
"7"days make a 'Weak'
and
"7"letters make "FRIENDS.
8
« on: February 08, 2012, 10:03:32 AM »
ਜਿੰਦਗੀ ਚ ਇਕ ਗੱਲ ਹਮੇਸ਼ਾ ਯਾਦ ਰਖੇਓ . . . . ਕੀ ਕਰੀਮ ਆਲੇ ਬਿਸ੍ਕੁਟ ਚ ਕਰੀਮ ਹੁੰਦੀ ਆ ਪਰ ਟਾਈਗਰ ਆਲੇ ਬਿਸ੍ਕੁਟ ਚ ਟਾਈਗਰ ਨੀ ਹੁੰਦਾ ...!! : : : : : :
9
« on: February 04, 2012, 11:58:40 AM »
Meh kattan preetan naal charkha chanan da shava charkha chanan da eh vikda e bade bazar charkha chanan da shava charkha chanan da eh ghadiye kise luhar latth lohe di shava latth lohe di
Charkha ghookar denda shava ghookar laggi kaleje shava ek mera dil piya dhadke shava duza kangan chhanke shava ni charkha chanan da shava charkha chanan da meh kattan preetan naal..........
Maa meri menu charkha ditta vich charkhe de mekhan maa rani menu yaad payi aave jad charkhe val vekhan charkha chanan da shava charkha chanan da ni meh kattan preetan naal..........
Charkhe da meh rang ki aakahan rang aakhan suneheri babal mere hadh jo kri roeya bhari kacheri charkha chanan da shava charkha chanan da eh vikda e bade bazar charkha chanan da shava charkha chanan da...................................
Uchae banere kaa piya bole meh charkhe tand pava je kavaa mera veer leaave tenu kutt kutt chooriyan pava charkha chanan da shava charkha chanan da meh kattan preetan naal..............................
10
« on: February 01, 2012, 12:50:45 PM »
"WAHEGURU JI KA KHALSA WAHEGURU JI KI FATEH" "DHAN GURU NANAK TERI WADI KAMAII"
11
« on: January 17, 2012, 01:24:33 PM »
kanak chholleyaan da khet hauli hauli nissar geyaa... baabal dharmi da des hauli hauli vissar geyaa... maaye bol na bol asin tere na awaange... baabal dharmi de des kde fera paa jawaange... ------------------------------------------------------------ nikki jehi sooyi vattmaa'n dhaaga... baith kseedaan kad rahi aaaaaaaaaaaan.... aunde jaande raahi puchhde tu kyun bibi ro rahi aen... baabal mere kaaj rachayea main pardesann ho rahi aaaaaaan... ----------------------------------------------------------- bibi tera ucha ni bangla vaa chufere di aaawe..... bibi tera ucha ni bangla vaa chufere di aaawe..... bibi tera rattrha ni jorha saalu de naal suhaawe.. bibi tere hathaan di mehndi laal suhaa rang aawe.... bibi tera shgnaan da choorha mehlee'n shann shann laawe... bibi tera shgnaan da dola thumak thunak lang jaawe... bibi tera ucha ni bangla vaa chufere di aaawe..... bibi tera ucha ni bangla vaa chufere di aaawe..
12
« on: January 17, 2012, 11:11:01 AM »
gaddi teshan
gaddi teshan te aai hoi aa.... gaddi teshan te aai hoi aa.... ek tere birho ne, jaan dukha wich pai hoi aa....
gaddi seeti pai maar di e... gaddi seeti pai maar di e... deed di pyasi akhiya, tera rah pai nihaar di e...
mahi gaddi beh k aawe ga... mahi gaddi beh k aawe ga... surga de najare aunge, jad mahi hik naal lawe ga....
tanda kachiya preet diya... tanda kachiya preet diya... fojna di zindgi burri, nitt mahi nu udeek diya...
yaddan dillan nu sataundiya ne… yaddan dillan nu sataundiye ne… tuhi naio baurd da channa, nitt railaan andiya te jandiya ne…
koyal baag wich bol di e… koyal baag wich bol di e… chithi tere ishqe di, baat dil di frol di e…
meeh khareya da varrda e… meeh khareya da varrda e… gal laa k raun nu tenu, mera jee bada karrda e…
13
« on: January 10, 2012, 11:39:09 AM »
ਮੈਂ ਇੱਕ ਕੁੜੀ ਹਾਂ.. ਕਿਸੇ ਸਜੱਰੇ ਖਿਲੇ ਗੁਲਾਬ ਜਹੀ...ਜਾਂ ਸਾਵਨ ਦੀ ਬਰਸਾਤ ਜਹੀ... ਮੈਂ ਇੱਕ ਬੇਟੀ ਹਾਂ...ਬਾਬਲ ਦੀ ਚਿੱਟੀ ਪੱਗ ਜਹੀ... ਜਾਂ ਅਮੜੀ ਦੇ ਸੱਚੇ ਹੱਕ ਜਹੀ...ਮੈਂ ਇੱਕ ਭੇਣ ਹਾਂ..... ਭਾਈ ਦੇ ਗੂੜੇ ਪਿਆਰ ਜਹੀ...ਜਾਂ ਰਖੱੜੀ ਤੇ ਤਿਹਾਰ ਜਹੀ.... .ਮੈਂ ਇੱਕ ਮਹਿਬੂਬਾ ਹਾਂ.....ਕਿਸੇ ਸੌਹਣੀ ਦੀ ਕੁਰਬਾਣੀ ਜਹੀ..
14
« on: January 08, 2012, 12:34:52 PM »
ਪੰਜਾਬੀ ਔਰਤ ਨਿਭਾਉਂਦੀ ਹੈ......ਆਹੁਦਿਆਂ ਨਾਲ਼ੋਂ ਉੱਚੇ ਰਿਸ਼ਤੇ.......!! ਕਦੇ ਧੀ…..ਕਦੇ ਮਾਂ ਬਣ ਕੇ ਜਾਂ ਫਿਰ…....ਕਿਸੇ ਦੀ ਪਤਨੀ ਬਣ ਕੇ........!
ਅਜੇ ਵੀ ਮਰਦ ਪਾਉਂਦਾ ਸੁਆਲ......ਕਿਵੇਂ ਵੱਧ ਜਾਊ......ਉਮਰ ਮੇਰੀ…...ਤੇਰੇ ਰੱਖੇ ਵਰਤਾਂ ਨਾਲ਼......? ਆਵਦੀ ਰਾਖੀ ਦੀ ਖਾਤਰ.....ਅਜੇ ਵੀ ਤੂੰ….....ਜੇ ਬੰਨਣਾ ਧਾਗਾ.......ਇਸ ਇੱਕੀਵੀਂ ਸਦੀ ‘ਚ ਤੇਰਾ ਜਿਉਣ ਦਾ ਕੀ ਫ਼ਾਇਦਾ.....?
ਸੁਣ ਲਓ…....ਓ ਮਰਦੋ ਆਵਦੀ ਹੈਂਕੜ…....ਤੁਸੀਂ ਹੁਣ ਛੱਡ ਦਿਓ..........!! ਅੱਜ ਵੀ ਪੰਜਾਬੀ ਔਰਤ ਕਰਦੀ ਵਿਸ਼ਵਾਸ…..ਨਹੀਂ-ਨਹੀਂ…..ਅੰਨਾ ਵਿਸ਼ਵਾਸ…..!! ਤੇ ਨਾਲ਼ੇ ਹੈ ਕਰਦੀ ਮਣਾਂ-ਮੂੰਹੀ ਪਿਆਰ......ਆਵਦੇ ਪਤੀ , ਪੁੱਤਰ ਤੇ ਭਰਾ ਦੇ ਨਾਲ਼.........!!!!
ਜਿਸ ਦਿਨ ਟੁੱਟ ਗਿਆ......ਇਹ ਵਿਸ਼ਵਾਸ ਦਾ ਧਾਗਾ......ਵਰਤਾਂ ਨਾਲ਼ੋਂ ਟੁੱਟ ਗਿਆ.....ਉਸ ਦਾ ਨਾਤਾ.....!!! ਕੱਪੜਿਆਂ ਵਾਂਗੂ…..ਪਤੀ ਬਦਲੂਗੀ ਪੰਜਾਬੀ ਔਰਤ..........ਜਿਵੇਂ ਅੱਜ ਕਰਦੀ..…..ਇੱਕ ਪੱਛਮੀ ਔਰਤ..........!!!!
ਨਾ ਕਮਜ਼ੋਰ….ਨਾ ਅਬਲਾ – ਵਿਚਾਰੀ.........ਮਜ਼ਬੂਤ ਇਰਾਦੇ ਰੱਖਦੀ........ਅੱਜ ਭਾਰਤ ਦੀ ਨਾਰੀ.........!!!! ਧਾਗੇ* ਤੇ ਵਰਤਾਂ* ਨਾਲ਼ ਰਿਸ਼ਤਿਆਂ ਦੀ ਗੰਢ.........ਪੀਢੀ.......ਜਿਹੜੀ ਛੇਤੀ ਕੀਤਿਆਂ ਨਾ ਖੁੱਲਦੀ…....!!! ਪਿਆਰ ਜਤਾ ਕੇ…...ਪਿਆਰ ਨਿਭਾਉਂਦੀ.......ਭਾਰਤੀ ਸਮਾਜ ਦੀ ਨੀਂਹ.......ਮਜ਼ਬੂਤ ਬਣਾਉਂਦੀ.....!!!
ਆਖਦੀ JUGNI ਓ ਲੋਕੋ.......ਦੇਵੋ ਔਰਤ ਨੂੰ ਬਣਦਾ ਸਤਿਕਾਰ ਨਹੀਂ ਤਾਂ…….! ਰਿਸ਼ਤਿਆਂ ‘ਚ ਤਰੇੜ੍ਹਾਂ…..ਝੱਲਣ ਨੂੰ ਹੋ ਜਾਓ ਤਿਆਰ…....
15
« on: January 04, 2012, 11:21:52 AM »
shaktiman kon kon dekhda c .. jehre-jehre dekhde si like kro post ... mai tan bht dekhya hahaha .. :he: :he: :he: :he: :he: :he: :he: :he: :he: :he: :he: :he: :he: :he:
16
« on: December 31, 2011, 01:10:51 PM »
ਸਭ ਨੂ ਮੇਰੇ ਵਲੋਂ ਨਵੇ ਸਾਲ ਦੀਆਂ ਮੁਬਾਰਕਾਂ .. ਮੈਂ ਏਹੋ ਅਰਦਾਸ ਕਰਦੀ ਹਾਂ ਕੇ.. ਇਹ ਨਵਾ ਸਾਲ ਤੁਹਾਡੇ ਲਈ ਖੁਸੀਆਂ ਤੇ ਕਾਮਯਾਬੀ ਭਰਿਆ ਹੋਵੇ ... ਮੇਰੇ ਵਲੋਂ ਤੁਹਾਨੂ ਸਾਰਿਆਂ ਨੂ ਨਵੇ ਸਾਲ ਦੀਆਂ.... ਮੁਬਾਰਕਾਂ ............
17
« on: December 31, 2011, 07:29:44 AM »
ਮੈ ਗੁਲਾਬੀ ਸਰਦੀ ਦੀ ਦੁਪਹਿਰ ਨੂੰ ਅਪਣੇ ਵਿਹੜੇ ਵਿਚ ਬੈਠੀ ਸੀ, ਦਰਵਾਜੇ ਤੇ ਇਕ ਆਹਟ ਹੋਈ, ਦੇਖਿਆ ਇਕ ਲੰਬੀ ਦਾੜੀ ਵਾਲਾ ਬੁਢਾ ਸੀ, ਕਹਿਣ ਲਗਾ......... ਸਪਨੇ ਲਿਆਇਆ ਹਾਂ ਲਵੇਂਗੀ??? ਮੈਨੂੰ ਹੈਰਾਨੀ ਹੋਈ, ਸਪਨਿਆਂ ਦਾ ਸੋਦਾਗਰ.... ਪੁਛਿਆ,"ਕੀ ਮੋਲ ਹੈ" ਬੁਢਾ ਮੁਸਕਰਾ ਕੇ ਬੋਲਿਆ, "ਅਨਮੋਲ ਸਪਨਿਆਂ ਦਾ ਕੀ ਮੋਲ ਮੁਫਤ ਵੰਡ ਰਿਹਾ ਹਾਂ" ਮੈ ਝਿਝਕ ਕੇ ਕਿਹਾ, ਸੁਖਦ ਤੋ ਸੁਖਦ ਸੁਪਨਾ ਵੀ ਮੁਫਤ??? ਉਸ ਨੇ ਜਵਾਬ ਦਿਤਾ, "ਹਾਂ ਹਰ ਸਪਨਾ ਮੁਫਤ ਕਿਉਕਿ ਕਿਸੀ ਦੇ ਪੂਰਾ ਹੋਣ ਦਾ ਕੋਈ ਬੰਧਨ ਨਹੀ, ਕੋਈ ਸ਼ਰਤ ਨਹੀ, ਫਿਰ ਉਹਨਾਂ ਦਾ ਕੀ ਮੋਲ............ਜੋ ਚਾਹੇ ਦੇਖੋ......
18
« on: November 26, 2011, 01:35:27 PM »
:excited: shekhdi na mardi main fukri na mardi.. mere utte marde ne lakh mundeyaa.. mere DEEWE vangu...o meri deewe vangu baldi ae akh mundeya
19
« on: November 26, 2011, 01:19:31 PM »
ਜਿਹੜੇ ਲੋਕ ਤੁਹਾਡੇ ਨਾਲ ਬੋਲਣਾ ਬੰਦਕਰ ਦਿੰਦੇ ਹਨ_______o h ਤੁਹਾਡੇ ਬਾਰੇ ਬੋਲਣਾ ਸ਼ੁਰੁ ਕਰ ਦਿੰਦੇ ਹਨ.. :
20
« on: November 26, 2011, 01:14:42 PM »
ਜਿਥੇ ਕੋਈ ਕਿਸੇ ਤੋ ਜੁਦਾ ਨਾ ਹੋਵੇ ..... ਮੈਨੂ ਉਸ ਰਾਹ ਦੀ ਤਲਾਸ਼ ਹੈ........... ਮੈਨੂ ਦੇਖ ਕੇ ਜੋ ਇਕ ਨਜ਼ਰ ............ ਮੇਰੇ ਸਾਰੇ ਦਰਦ ਸਮਝ ਸਕੇ ........... ਮੈਨੂ ਉਸ ਨਿਗਾਹ ਦੀ X_X ਹੈ
|