1
Lok Virsa Pehchaan / ਰੱਬਾ ਮੈਨੂੰ ਧੀ ਦੀ ਬਖਸ਼ ਦੇਈਂ
« on: May 09, 2012, 12:05:14 AM »
ਉਸਨੂੰ ਸੋਹਣੇ ਨੈਣ ਤੇ ਨਕਸ਼ ਦੇਈਂ ਰੱਬਾ ਮੈਨੂੰ ਧੀ ਦੀ ਬਖਸ਼ ਦੇਈਂ ਇੱਕ ਖੁਸ਼ੀ ਦਿਲ ਵਿੱਚ ਛਾਵੇਗੀ ਜਦ ਉਹ ਦੁਨੀਆਂ ਵਿੱਚ ਆਵੇਗੀ ਲੱਖ ਰੱਬ ਜੀ ਸ਼ੁਕਰ ਮਨਾਵਾਗਾਂ ਕੰਨੀ ਗੁਰਬਾਣੀ ਪਾਵਾਂਗਾ ਘੁੱਟ ਸੀਨੇ ਦੇਨਾਲ ਲਾਵਾਗਾਂ ਅੰਮਿ੍ਤ ਦਾ ਚੂਲਾ ਛਕਾਵਾਗਾਂ ਜਦੋਂ ਉਸਨੇ ਰਫਤਾਰ ਫੜੀ ਇਕ ਚੁੰਨੀ ਉਸਦੇ ਸਿਰ ਧਰੀਂ
ਜਦ ਵੀ ਦਸਤਾਰ ਸਜਾਵਾਂਗਾ ਪਹਿਲਾਂ ਉਸਦੇ ਪੈਰੀਂ ਲਾਵਾਂਗਾ ਇਕ ਉਹਦੇ ਕੰਨੀਂ ਪੁਕਾਰ ਕਰੀਂ ਧੀਏ ਬਾਪ ਦੀਪੱਗ ਦਾ ਸਤਿਕਾਰ ਕਰੀਂ ਆਪਣਾ ਵਿਰਸਾ ਕਦਰਾਂ ਕੀਮਤਾਂ ਉਹਨੂੰ ਸਭ ਸਿਖਾਵਾਂਗਾ ਰੋਜ਼ ਰਾਤ ਨੂੰ ਤਾਰਿਆਂ ਛਾਵੇਂ ਬਾਬਾ ਨਾਨਾਕ ਰੋਜ਼ ਸੁਨਾਵਾਂਗਾ ਉਹਨੂੰ ਸਿੱਖਇਤਿਹਾਸ ਦੀ ਧਾਰ ਦੇਵੀਂ ਇਕ ਉਹਦੇ ਸਿਰ ਦਸਤਾਰ ਦੇਵੀਂਪੁੱਤਾਂ ਤੋਂ ਵੱਧ ਪਿਆਰੀ ਧੀ ਮੇਰੀ ਜਦ ਦਸਤਾਰ ਸਜਾਵੇਗੀ ਖੁਸ਼ ਹੋਵੇਗੀ ਰੂਹ ਮੇਰੀ
ਤੇ ਹਿੱਕ ਚੌੜੀ ਹੋ ਜਾਵੇਗੀ ਲਾਡਾਂ ਪਾਲੀ ਧੀ ਆਪਣੀ ਦਾ ਹੱਥੀਂ ਕਾਜ ਰਚਾਵਾਂਗਾ ਦਸਮ ਪਿਤਾ ਦੇ ਹੁਕਮਾਂ ਅੰਦਰ ਗੁਰਸਿੱਖੀ ਝੋਲੀ ਪਾਵਾਂਗਾ ਤੇਰੇ ਚਰਨਾਂ ਦੀ ਧੂੜ ਏ"ਤੇਜੀ"ਨਾ ਕਦੀ ਇਹ ਕਹਿਣੋ ਸੰਗਾਂਗਾ ਪੁੱਤ ਤੋਂਪਹਿਲਾਂ ਵਾਹਿਗੁਰੂ ਜੀ ਮੈਂ ਧੀ ਤੁਹਾਡੇ ਤੋਂ ਮੰਗਾਂਗਾ .......