November 21, 2024, 01:53:19 PM

Show Posts

This section allows you to view all posts made by this member. Note that you can only see posts made in areas you currently have access to.


Topics - DmG

Pages: [1] 2 3 4 5
1
Discussions / Vote One Right to Choose right One !!!DmG!!!!
« on: April 11, 2014, 06:22:12 AM »
Must watch and Share friends

Vote Karam Garcha New Official Video Full HD New APRIL 2014

2
Love Pyar / Rabb Banayi Baitha
« on: March 19, 2014, 01:50:44 AM »
Ek Din Main Puchh Baitha Rabb Nu
Kyun Dushman Banayi Baitha Hain Pyaar Nu
Rabb Ne Mainu Jawab Ditta
Tu Vi Taa Rabb Banayi Baitha Hai Apne Yaar Nu  !!!DmG!!!

3
Shayari / Asin pyar apne nu rabb manneya
« on: March 19, 2014, 01:44:55 AM »
Preet apni naal sinj ke,
Buta pyar da launda hai koi koi,
Armana de dive baal ke,
Apna dil jalaunda hai koi koi,
Ukkar ke naam mehboob da apne dil uppar,
Us nu rabb banauda hai koi koi,
Jind vaar ke yaar nu paun khatir,
Apni jaan lutaunda hai koi koi,
Asin pyar apne nu rabb manneya,
Rabb man ke dheyonda hai koi koi. !!!DmG!!!

4
Shayari / !!!DmG!!! ਚਮਕੀਲਾ
« on: July 30, 2012, 08:39:04 AM »
ਸਾਡੇ ਦੇਸੀਅਾ ਦੇ ਮੂਹ ਨੂੰ ਜਦ ਲੱਗੇ TAQILLA___
full v0lume ਿਫਰ ਵੱਜੇ ਚਮਕੀਲਾ !!!DmG!!!

5
Shayari / !!!DmG!!! ਲਵ ਲੈਟਰ
« on: July 30, 2012, 08:37:56 AM »
ਮੈ ਿਜਹਦੇ ਿਪੱਛੇ ਦਾਰੂ ਪੀ ਪੀ ਲੀਵਰ ਫੂਕ ਤੇ
ੳੁਹਨੇ ਅੱਜ ਮੇਰੇ ਲਵ ਲੈਟਰ ਫੂਕ ਤੇ  !!!DmG!!!

6
ਔਰਤ ਜਦੋ ਓਹਲੇ ਚ ਸੀ....ਪਰਦੇ ਚ ਸੀ..ਚੰਗੀ ਸੀ.....
ਜਦੋ ਨਿਕਲੀ ਮਿਆਨੋ ਤਾਂ ਤਲਵਾਰ ਲੱਗਦੀ ਏ__
ਜਦੋ ਗੈਰ ਸੀ....ਬੇਗਾਨੀ ਸੀ.... ਉਦੋ ਸੋਹਣੀ ਹੀਰ ਲੱਗਦੀ ਸੀ....
ਤੇ ਜਦੋ ਆਪਣੀ ਜਾਈ ਏ ਤਾਂ ਹਾਰ ਲੱਗਦੀ ਏ !!!DmG!!!

7
ਇਹ ਕਿਹੋ ਜਿਹਾ ਮੋੜ ਹੈ ਜ਼ਿੰਦਗੀ ਦਾ...
ਤੇਰੀ ਹੀ ਜ਼ਰੂਰਤ ਹੈ ਤੇ ਤੇਰੀ ਹੀ ਕਮੀ ਏ.. !!!DmG!!!

8
Shayari / !!!DmG!!! ਦਿੱਲ
« on: July 25, 2012, 10:38:55 AM »
ਹਰ ਕਿਸੇ ਨੂੰ ਅਸੀ ਨਹੀ ਅਜ਼ਮਾੳਦੇ,

ਜਣੇ -ਖਣੇ ਨੂੰ
ਅਸੀ ਕਦੇ ਨਹੀ ਸਤਾੳਦੇ,

ਸਤਾੳਦੇ ਹਾ ਸਿਰਫ
ਦਿੱਲ ਵਿੱਚ ਰਹਿਣ ਵਾਲਿਆ ਨੂੰ,

ਗੈਰਾ ਨਾਲ ਤੇ
ਅਸੀ ਨਜ਼ਰ ਵੀ ਨਹੀ ਮਿਲਾੳਦੇ !!!DmG!!!

9
Shayari / !!!DmG!!! ਧਰਮ ਅਤੇ ਪੈਸਾ
« on: July 24, 2012, 08:04:34 AM »
ਦੋ ਚੀਜ਼ਾਂ ਦਾ ਵਿਖਾਵਾ ਸਭ ਤੋਂ ਵੱਧ ਹੁੰਦਾ ਹੈ: ਧਰਮ ਅਤੇ ਪੈਸਾ।
ਪਰ ਇੱਕ ਫਰਕ ਹੈ
ਪੈਸਾ ਹੋਵੇ ਤਾਂ ਵਿਖਾਵਾ ਹੁੰਦਾ ਹੈ.....ਤੇ
ਧਰਮ ਬੰਦੇ ਅੰਦਰ ਨਾ ਹੋਵੇ ਤਾਂ ਵਿਖਾਵਾ ਹੁੰਦਾ ਹੈ !!!DmG!!!

10
1. ਦੋਸਤੋ, ਸਾਨੂੰ ਪਹਿਲਾ ਇਹ ਗੱਲ ਚੰਗੀ ਤਰ੍ਹਾ ਸਮਝ ਲੈਣੀ ਚਾਹੀਦੀ ਹੈ ਕਿ Casts ਅਤੇ Religion ਦੋਵੇ ਵੱਖਰੀਆ ਚੀਜਾ ਹਨ। ਜੱਟ, ਸੁਨਿਆਰ , ਚਮਾਰ, ਰਾਜਪੂਤ ਆਦਿ ਤੁਹਾਨੂੰ ਸਾਰਿਆ ਧਰਮਾ ਵਿਚ ਮਿਲ ਜਾਣਗੇ।

ਕਿਉਕਿ Cast ਤੁਹਾਡੀ ਬਾਹਰੀ ਜਿੰਦਗੀ ਨਾਲ ਸੰਬਧਿਤ ਹੈ ਅਤੇ Religion ਤੁਹਾਡੀ ਅਧਿਆਤਮਕ ਜਿੰਦਗੀ ਨਾਲ ਪਰ ਇਹ ਗੱਲ ਆਪਣੇ ਲੋਕਾ ਦੇ ਖੋਪੜ ਵਿਚ ਨਹੀ ਪੈਂਦੀ

Casts ਵਿਚ ਵਿਆਹ ਇਸ ਵਾਸਤੇ ਕਰਵਾਇਆ ਜਾਦਾ ਸੀ ਜਿਵੇ ਜੇ ਜੱਟ ਜੱਟਾ ਦੇ ਘਰ ਵਿਆਹ ਕਰਨਗੇ ...ਤਾ ਦੋਵਾ ਘਰਾ ਦਾ ਕਿੱਤਾ ਇੱਕ ਹੈ ...ਸੋ ਲੋੜ ਪੈਣ ਤੇ ਉਹ ਇੱਕ ਦੁਜੇ ਦੇ ਕੰਮ ਆ ਸਕਦੇ ਨੇ, ਖੇਤੀ ਦੇ ਸੰਦ ਯਾ ਹੋਰ ਕੋਈ ਵੀ ਖੇਤੀ ਸੰਬਧੀ ਮੱਦਦ ਉਹ ਇਕ ਦੁਜੇ ਦੀ ਕਰ ਸਕਦੇ ਹਨ। ਫਿਰ ਦੋਵਾ ਘਰਾ ਦੀਆ ਜਰੂਰਤਾ ਸਮਾਨ ਹੁੰਦੀਆ ਹਨ। ਸੋ ਤਾ ਕਰਕੇ ਪੁਰਾਣੇ ਲੋਕਾ ਵਲੋ ਇਹ ਰਿਵਾਜ ਪਾਇਆ ਗਿਆ ਕਿ ਇੱਕ ਜਾਤ ਵਾਲਾ ਆਪਣੀ ਜਾਤ ਵਿਚ ਹੀ ਵਿਆਹ ਕਰੇ|

ਪਰ ਅੱਜ ਦੇ ਯੁਗ ਵਿਚ ਇਸਦੀ ਕੋਈ ਲੋੜ ਨਹੀ ਰਿਹ ਗਈ

ਕਿਉਕਿ ਅੱਜ ਕਿੰਨੇ ਨਵੇ ਕਿਤੇ ਬਣ ਗਏ.......ਹੁਣ ਜਿੰਨਾ ਦੀ ਮੁੰਡਾ ਪਾਇਲਟ ਆ ...ਜਰੂਰੀ ਤਾ ਨਹੀ ਕਿ ਉਹਨਾ ਕੋਈ ਪਾਲਿਟ ਕੁੜੀ ਹੀ ਲੱਭਣੀ ਹੈ। ਜੋ ਸੋਫਵਿਅਰ ਇੰਜਨਿਅਰ ਹੈ ...ਉਦੇ ਵਾਸਤੇ ਵੀ ਕੁੜੀ ਉਹਦੇ ਕਿਤੇ ਵਾਲੀ ਹੀ ਚਾਹੀਦੀ ਹੈ । ਫਿਰ ਚਾਰਟਰਡ ਅਕਾਉਟੈਟ ਹਨ, ਡਰਾਵਰ ਹਨ , ਆਦਿ ਕਿੰਨੇ ਨਵੇ ਕਿਤੇ ਬਣ ਗਏ ਹਨ

ਪਰ ਲੋਕ ਸਮਝਦੇ ਪਤਾ ਨਹੀ ਕਿਉ ਨਹੀ ......

ਲੋਕ ਸਮਝਦੇ ਹਨ.......ਕਿ ਜੋ ਸਾਡੇ ਪੁਰਖਿਆ ਨੇ ਕੀਤਾ ਉਹੀ ਕਰਾਗੇ........
.ਅੱਜ ਦਾ ਮਨੁੱਖ ਪਹਿਲਾ ਦੇ ਮਨੁੱਖ ਨਾਲੋ ਜਿਆਦਾ ਸਮਝਦਾਰ ਬਣ ਗਿਆ ਹੈ ।

ਹੁਣ ਕਈ ਕਹਿਣਗੇ..ਨਹੀ.... ...ਸੋ ਇੱਕ ਵੱਖਰੀ ਬਹਿਸ ਹੈ...ਉਹ ਮੈ ਇੱਥੇ ਨਹੀ ਲਿਖਣਾ ਚਾਹੁੰਦਾ.

2. ਅੱਜ ਲੋਕ ਪਤਾ ਨੀ ਇਹ ਸਮਝਦੇ ਹਨ ਕਿ ਜਾਤਾ ਲਹੂ ਵਿਚ ਹੁੰਦੀਆ ਪਰ ਇੱਦਾ ਦਾ ਕੁਝ ਨਹੀ ਹੁੰਦਾ । ਇੱਕ ਗੱਲ ਜੋ ਮਨੋਵਿਗਿਆਨਕ ਹੈ ਕਿ ਜੋ ਬੰਦੇ ਦਾ ਕਿਤਾ ਹੁੰਦਾ ਹੈ ਉਹਨਾ ਦੀ ਸੋਚ ਵਿਚ ਉਸਦੇ ਮੁਤਾਬਿਕ ਹੋ ਜਾਦੀ ਹੈ ।

ਜਿਵੇ....ਬਾਣੀਆ ਵਪਾਰ ਕਰਦਾ ਹੈ ਤੇ ਹਰ ਵਕਤ ਮੁਨਾਫੇ ਬਾਰੇ ਸੋਚਦਾ ..ਕਿ ਪੈਸਾ ਕਿਦਾ ਬਣਾਵਾ ਅਤੇ ਬਚਾਵਾ...ਸੋ ਉਹ ਕਜੂੰਸ ਬਿਰਤੀ ਦੇ ਹੋ ਜਾਦੇ ਆ, ਜੱਟ ਖੇਤੀ ਕਰਦੇ ਹਨ ਸੋ ਖਾਣ ਪੀਣ ਦੀ ਤੋਟ ਨਹੀ ਹੁੰਦੀ ਸੋ ਉਹਨਾ ਦਾ ਸੁਭਾਅ ਖੁਲਦਿਲੀ ਵਾਲਾ ਹੁੰਦਾ ਹੈ, ਜਿਨਾ ਨੂੰ ਛੋਟੀਆ ਜਾਤਾ ਸਮਝਿਆ ਜਾਦਾ ਹੈ ਉਹਨਾ ਨੂੰ ਸ਼ੁਰੂ ਤੋ ਹੀ ਚੀਜਾ ਦੀ ਤੋਟ ਦੇਖਣੀ ਪੈਦੀ ਹੈ ਤਾ ਕਰਕੇ ਉਹਨਾ ਦਾ ਸੁਭਾਅ ਉਦਾ ਦਾ ਹੋ ਜਾਦਾ। ਇਹ ਗੱਲ ਸਾਰਿਆ ਵਾਸਤੇ ਤਾ ਨਹੀ ਕਹੀ ਜਾ ਸਕਦੀ ਪਰ ਜਿਆਦਾਤਰ ਇਦਾ ਹੀ ਹੁੰਦਾ ਹੈ |

ਮੈ ਵਾਜਬ ਤੌਰ ਤੇ ਇਹ ਦੱਸਣਾ ਚਾਹੁੰਦਾ ਹੈ ਕਿ ਮੈ ਕਿਸੇ ਨੂੰ ਮਾੜਾ ਯਾ ਨੀਚ ਨਹੀ ਕਿਹ ਰਿਹਾ । ਇਹ ਸਚਾਈ ਹੈ ....ਜੇ ਤੁਸੀ ਕਿਸੇ ਜੱਟ ਦੇ ਨਵੇ ਬੱਚੇ ਜੰਮੇ ਨੂੰ ਬਾਣੀਆ ਦੇ ਘਰ ਛੱਡ ਦੇਵੋ....ਤਾ ਉਹ ਓਹੋਜੇ ਮਾਹੌਲ ਵਿਚ ਪਲ ਕੇ ਵੱਡਾ ਹੋਵੇਗਾ...ਅਤੇ ਵੱਡਾ ਹੋਕੇ ਬਿਲਕੁਲ ਬਾਣੀਆ ਬਿਰਤੀ ਦਾ ਹੋਵਗਾ ।

ਗੱਲ ਹੁੰਦੀ ਹੈ ਕਿ ਬੱਚੇ ਦੀ ਤਰਬੀਅਤ ਕਿਦਾ ਹੋਈ ਹੈ ਜਦੋ ਉਹ ਵੱਡਾ ਹੋ ਰਿਹਾ ਸੀ ਤਾ ਕਿਹੋਜੇ ਮਾਹੌਲ ਵਿਚ ਸੀ ਜੋ ਉਸਦੀ ਸੋਚ ਨੂੰ ਬਣਨ ਵਿਚ ਬਹੁਤ ਵੱਡਾ ਰੋਲ ਅਦਾ ਕਰਦੀਆ ਹਨ |

3. ਹੁਣ ਆਜੋ...ਧਰਮ ਤੇ....ਜਿਥੋ ਤੱਕ ਸਿੱਖ ਧਰਮ ਦੀ ਗੱਲ ਸਿੱਖ ਧਰਮ ਤਾ ਹੈ ਹੀ ਜਾਤਾ ਪਾਤਾ ਤੋ ਰਹਿਤ ਪਰ ਅਫਸੋਸ ਇੱਦਾ ਸਿਰਫ ਕਿਹਾ ਜਾਦਾ ਹੈ ਮੰਨਿਆ ਨਹੀ ਬਲਕਿ ਸਿਖ ਧਰਮ ਤਾ ਧਰਮਾ ਤੋ ਵੀ ਉਪਰ ਉਠਦਾ ਹੈ ਜਿਵੇ

"ਮਾਨਸ ਕਿ ਜਾਤ ਸਭੈ ਏਕੇ ਪਹਿਚਾਨਬੋ"--ਗੁਰੂ ਗੋਬਿੰਦ ਸਿੰਘ

ਹੁਣ ਸੋਚੋ....ਕਿ ਜਦੋ ਸਾਰਿਆ ਨੂੰ ਇੱਕ ਹੀ ਮੰਨਣਾ ....ਫਿਰ ਜੱਟ ਚਮਾਰ ਤਾ ਕੀ ਹਿੰਦੁ ਮੁਸਲਮਾਨ ਵਿਚ ਵੀ ਕੋਈ ਫਰਕ ਨਹੀ।

"ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ......ਏਕ ਨੂਰ ਤੇ ਸਭੂ ਜਗੁ ਉਪਜਿਆ ਕਉਨ ਭਲੇ ਕੋ ਮੰਦੇ"

ਇੱਥੇ ਕਬੀਰ ਜੀ ਕਹਿੰਦੇ ਹਨ ਕਿ ਪਹਿਲਾ ਪ੍ਰਕਾਸ਼ ਹੋਇਆ ਫਿਰ ਸਾਰੇ ਜੀਵ ਬਣਾਏ ਗਏ ..ਇਕ ਨੂਰ ਤੋ ਸਾਰਾ ਬ੍ਰਹਿਮੰਡ ਬਣਿਆ ...ਜਦੋ ਸਾਰੇ ਇੱਕੋ ਤਰ੍ਹਾ ਹੀ ਬਣੇ ਹਾ ਫਿਰ ਚੰਗਾ ਕੋਣ ਹੈ ਅਤੇ ਮਾੜਾ ਕੌਣ ??

ਇੱਥੇ ਮੈ ਦੱਸਦਾ ਹਾ ...ਕਿ ਜੋ ਬਾਣੀ ਗੁਰੂ ਗਰੰਥ ਸਾਹਿਬ ਵਿਚ ਹੈ ...ਉਹ ਗੁਰੂ ਜੀ ਦੀ ਹੀ ਬਾਣੀ ਹੈ। ਆਪਾ ਇਹ ਨਹੀ ਕਿਹ ਸਕਦੇ ਕਿ ਇਹ ਤਾ ਫਲਾਣੇ ਨੇ ਕਹੀ ਹੈ ਗੁਰੁਆ ਨੇ ਨਹੀ ।

ਇਸੇ ਤਰਾ ਦੇ ਬਾਣੀ ਵਿਚ ਹੋਰ ਬਹੁਤ ਪ੍ਰਮਾਣ ਮਿਲ ਜਾਣਗੇ। ਬਲਕਿ ਗੂਰੂ ਗੋਬਿੰਦ ਸਿੰਘ ਜੀ ਨੇ ਇੱਥੋ ਤੱਕ ਕਿਹਾ ਸੀ ਕਿ ਜੇ ਇੱਕ ਸਿੱਖ ਦੁਜੇ ਸਿੱਖ ਦੀ ਜਾਤ ਪੁਛਦਾ ਹੈ ਤਾ ਉਹ ਮੇਰਾ ਸਿੱਖ ਨਹੀ ।

4. ਪਰ ਵੀਰ ਗੱਲ ਪਤਾ ਕੀ ਆ, ਇੱਕ ਬੰਦਾ ਬਿਮਾਰ ਹੋ ਗਿਆ। ਡਾਕਟਰ ਨੇ ਉਸ ਨੂੰ ਦਵਾਈ ਲਿਖ ਕੇ ਦਿੱਤੀ ਪਰਚੀ ਤੇ ਕੇ ਜਾ ਕੇ ਆਹ ਲੈ ਠੀਕ ਹੋ ਜਾਵੇਗਾ ।

ਪਰ ਉਹ ਬੰਦੇ ਨੇ ਦਵਾਈ ਕੋਈ ਨਹੀ ਲਈ ...ਬੱਸ ਉਸ ਪਰਚੀ ਨੂੰ ਹੀ ਚੁੰਮੀ ਜਾ ਰਿਹਾ ਅਤੇ ਫਿਰ ਕਿਹ ਰਿਹਾ ਕਿ ਮੈ ਠੀਕ ਨਹੀ ਹੋ ਰਿਹਾ।

ਸਾਡੇ ਵੀ ਏਦਾ ਹੀ ਹੈ.....ਲੋਕਾ ਵਿਚ ਗੁਰੂ ਘਰ ਜਾਣ ਦੀ ਇੱਕ ਕਿਰਿਆ ਬਣ ਗਈ ਹੈ। ਉਸਦਾ ਮਕਸਦ ਨਹੀ ਪਤਾ ....ਪਰ ਸਾਡੇ ਘਰਦੇ ਵੇ ਜਾਦੇ ਸੀ ਸੋ ਅਸੀ ਵੀ ਜਾਨੇ ਆ..।

5. ਹੱਲ ਇਸਦਾ ਇਕੋ ਇਕ ਹੈ...ਉਹ ਹੈ ਬਗਾਵਤ......ਇਸ ਤੋ ਬਿਨ੍ਹਾ ਕੁਝ ਨਹੀ ਹੋਣਾ । ਜੇ ਤੁਸੀ ਬਦਲੋਗੇ...ਤਾ ਅਗੇ ਸਮਾਜ ਬਦਲੇਗਾ ।

ਕਿਉਕਿ ਸਾਡੇ ਲੋਕ...ਇਕ ਬਿਮਾਰੀ ਦਾ ਸ਼ਿਕਾਰ ਹਨ"ਲੋਕ ਕੀ ਕਿਹਣਗੇ".......ਲੋਕਾ ਨੇ ਕੀ ਕਹਿਣਾ ...ਇਹ ਲੋਕ ਤਾ ਕਹਿੰਦੇ ਹੀ ਰਹੇ ਨੇ ਅਤੇ ਕਹਿੰਦੇ ਹੀ ਰਿਹਣਗੇ ........ਜਿਵੇ ਮੇਰੇ ਇੱਕ ਮਿੱਤਰ ਨੇ ਮੈਨੂੰ ਦੱਸਿਆ ਸੀ ਕਿ ਲੋਕਾ ਦੀ ਪਰਵਾਹ ਨਹੀ ਕਰੀਦੀ ..ਕਿਉਕਿ ਇਹਨਾ ਸਾਰਿਆ ਨੇ ਇੱਕ ਦਿਨ ਮਰ ਜਾਣਾ :P

6.ਜਾਤਾ ਪਾਤਾ ਖਤਮ ਕਰਨ ਲਈ ਕਿਸੇ ਪੈਗੰਬਰ ਨੇ ਨਹੀ ਆਉਣਾ ...ਰੱਬ ਨੇ ਤੁਹਾਨੂੰ ਵੀ ਦਿਮਾਗ ਦਿੱਤਾ...ਤੁਹਾਨੂੰ ਵੀ ਸੋਚਣ ਸ਼ਕਤੀ ਦਿਤੀ ਹੈ...ਸੋ ਤੁਸੀ ਵੀ ਰੱਬ ਦੇ ਹੀ ਭੇਜੇ ਹੋਏ ਹੋ.......ਸੋ ਇਹਦਾ ਖਾਤਮਾ ਤਾ ਅੱਜ ਦੇ ਨੌਜਵਾਨਾ ਨੂੰ ਹੀ ਕਰਨਾ ਪੈਣਾ।

ਬਾਕੀ ਗੱਲਾ ਤਾ ਹੋਰ ਵੀ ਬਹੁਤ ਸੀ ...ਪਰ ਮੈਨੂੰ ਹਾਲੇ ਇਨ੍ਹਾ ਹੀ ਠੀਕ ਲੱਗਿਆ ਕਹਿਣਾ

(And please corrct me if m wrong)  !!!Dharam m Garcha!!!

11
ਜਿਹੜੇ ਬੰਦੇ ਸੋਚ ਸਮਝ ਕੇ ਵਿਆਹ ਨਹੀਂ ਕਰਦੇ,
ਉਹ ਜਿੰਦਗੀ ਭਰ ਰੋਂਦੇ ਰਹਿੰਦੇ ਹਨ...
.
...ਅਤੇ ਜਿਹੜੇ ਸੋਚ ਸਮਝ ਕੇ ਕਰਦੇ ਹਨ,
ਹੁੰਦੀ ਉਹਨਾਂ ਨਾਲ ਵੀ ਕੁੱਤੇ-ਖਾਣੀ ਹੀ ਆ !!!DmG!!!

12
ਕਿਤੇ ਰਸਤੇ ਕੋਈ ਕੁੜੀ ਥੋਨੂੰ ਵੀਰ ਕਹਿ ਦੇਵੇ
….
ਤਾਂ ਘਬਰਾਉਣਾ ਨਹੀ,
Be Positive …
…ਬਸ ਇਕ ਜ਼ੋਰ ਦੀ ਕੰਨ ਦੇ ਥੱਲੇ ਥੱਪੜ ਜੜਕੇ
ਕਹਿਣਾ,
ਚਲ ਘਰੇ ਚਲ ਇਥੇ ਕੀ ਕਰਦੀ ਫਿਰਦੀ ਆ__ !!!DmG!!!

13

ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ,
ਵਾਹਿਗੁਰੂ ਮੇਰੀਆਂ ਗਲਤੀਆਂ ਨੂੰ, ਤੇ ਮੈਂ ਉਹਦੀਆਂ ਮਿਹਰਬਾਨੀਆਂ ਨੂੰ. !!!DmG!!!

14
ਉਹ ਮੈਨੁੰ ਕਹਿੰਦੀ ਤੂੰ ਬੇਵਫਾ ਆ.......
.
.
.
.
... .
.
.
.
.
.
.
ਪਰ ਮੈਨੁੰ ਕੋਈ ਫਰਕ ਨਹੀ ਪੈਦਾ...
.............ਕਿਉ ਕੀ..............
......ਮੇਰੀ ਮੰਮੀ ਕਹਿੰਦੇ......
ਜਿਹੜਾ ਕਹਿੰਦਾ ਹੁੰਦਾ ਓਹੀ ਹੁੰਦਾ....!!! lol

15
ਮੈਂ ਹੀ ਸ਼ਰਾਫਤ ਵਰਤ ਰਿਹਾ...
.
ਜੇ ਆਪਣੀ ਆਈ ਤੇ ਆ ਗਿਆ...
.
Kuri ਤਾਂ ਇਦਾਂ ਫਸੂ______ਜਿਂਵੇ Chetak ਸਕੂਟਰ ਦਾ ਦੂਜਾ ਗੇਅਰ ਫਸਦਾ ਹੁੰਦਾ !!!DmG!!!

16
ਵਗਦਾ ਪਾਣੀਂ ਪਿਆਸ ਮਿਟਾਉਂਦਾ..ਪਰ...ਪਿਆਸੇ ਦੀ ਜਾਤ ਨੀਂ ਪੁਛਦਾ...

ਕੋਠਾ ਨੀਲਾਮ ਇਜ਼ਤ ਕਰ ਦੇਵੇ...ਪਰ..ਕੁੜੀ ਦੀ ਔਕਾਤ ਨੀਂ ਪੁਛਦਾ...

ਸ਼ਮਸ਼ਾਨ ਇਨਸਾਨ ਦੀ ਪਹਚਾਨ ਮਿਟਾ ਦੇਵੇ..ਪਰ..ਓਹਦੀ ਕੀਨੀ ਉਚੀ ਸ਼ਾਨ ਨੀਂ ਪੁਛਦਾ..

" ਧਰਮ " ਇਸ ਮਤਲਬੀ ਦੁਨਿਆ ਤੋਂ ਰਹ ਬਚਕੇ ...ਬੁਰੇ ਵਕਤ ਵਿਚ ਕੋਈ ਹਾਲ ਨੀਂ ਪੁਛਦਾ.. !!!DmG!!!

17
ਇਸ ਦਿਲ ਨੂੰ ਦੁੱਖ ਨਹੀਂ ਦੱਸਣਾ
ਇਹ ਦਿਲ ਵੀ ਗਦਾਰੀ ਕਰਦਾ ਏ
ਜਿਹੜਾ ਇਸ ਦਿਲ ਨੂੰ ਦੁੱਖ ਦਿੰਦਾ ਏ
" ਧਰਮ "
ਇਹ ਚੰਦਰਾ ਉਹਦੇ ਉੱਤੇ ਹੀ ਮਰਦਾ ਏ !!!DmG!!!

18
ਅਸੀਂ ਕਦੇ ਬਦਲੇ ਨਹੀਂ " ਧਰਮ " ਪਿਆਰ ਬਦਲ ਗਏ ਨੇਂ
ਜਿੰਦਗੀ ਦੇ ਕਿਰਦਾਰ ਬਦਲ ਗਏ ਨੇਂ ਰੱਬਾ ਹੋਰ ਕੀ ਵਿਖਾਓਨਾ ਏ
ਬਸ ਰੋਕ ਦੇ ਮੇਰੀ ਨਬਜ਼ ਅੱਜ ਸਾਡੇ ਸਾਹਾਂ ਦੇ ਪਹਿਰੇਦਾਰ ਬਦਲ ਗਏ................ !!!DmG!!!

19
ਐਸਾ ਨਹੀਂ ਹੈ ਕਿ.... ..
ਮੁਝ ਮੇਂ ਕੋਈ ਕਲਾ ਨਹੀਂ.... . . . ... .
ਭਜੇ ਜਾਂਦੇ ਸ਼ੈਂਕਲ ਦਾ ਅੱਗਲਾ ਚੱਕਾ ਚਕਾ ਦਿੰਦਾ ਯਾਰ ਤੇਰਾ........ hahaha lolz :P !!!DmG!!!

20
ਜਿਹੜਾ-ਜਿਹੜਾ
ਆਪਣੀ Girlfriend ਤੋਂ ਦੁਖੀ ਆ
....
.........
..............
... ....................
.......................
ਮੇਨੂੰ ਦੇਦੋ _ਮੇਰੀ ਹੈਣੀ : lol !!!DmG!!!

Pages: [1] 2 3 4 5