November 21, 2024, 06:45:28 PM

Show Posts

This section allows you to view all posts made by this member. Note that you can only see posts made in areas you currently have access to.


Topics - PaNNu751

Pages: [1]
1
ਸਾਹਿਬ ਸ੍ਰੀ ਗੁਰੁ ਗੰਰਥ ਸਾਹਿਬ ਜੀ, ਦਸਾਂ ਪਾਤਸ਼ਾਹ
ਦਸ ਗੁਰੁ ਸਾਹਿਬਾਨ
1 ਗੁਰੂ ਨਾਨਕ ਸਾਹਿਬ ਜੀ
2 ਗੁਰੂ ਅੰਗਦ ਸਾਹਿਬ ਜੀ
3 ਗੁਰੂ ਅਮਰਦਾਸ ਸਾਹਿਬ ਜੀ
4 ਗੁਰੂ ਰਾਮਦਾਸ ਸਾਹਿਬ ਜੀ
5 ਗੁਰੂ ਅਰਜੁਨ ਸਾਹਿਬ ਜੀ
6 ਗੁਰੂ ਹਰਿਗੋਬਿੰਦ ਸਾਹਿਬ ਜੀ
7 ਗੁਰੂ ਹਰਿਰਾਇ ਸਾਹਿਬ ਜੀ
8 ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
9 ਗੁਰੂ ਤੇਗ ਬਹਾਦਰ ਸਾਹਿਬ ਜੀ
10 ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਚਾਰ ਸਾਹਿਬਜ਼ਾਦੇ
1 ਸਾਹਿਬ ਅਜੀਤ ਸਿੰਘ ਜੀ
2 ਸਾਹਿਬ ਜੁਝਾਰ ਸਿੰਘ ਜੀ
3 ਸਾਹਿਬ ਜ਼ੋਰਾਵਰ ਸਿੰਘ ਜੀ
4 ਸਾਹਿਬ ਫਤਹਿ ਸਿੰਘ ਜੀ

ਪੰਜ ਪਿਆਰੇ
1 ਭਾਈ ਦਇਆ ਸਿੰਘ ਜੀ
2 ਭਾਈ ਧਰਮ ਸਿੰਘ ਜੀ
3 ਭਾਈ ਮੋਹਕਮ ਸਿੰਘ ਜੀ
4 ਭਾਈ ਹਿੰਮਤ ਸਿੰਘ ਜੀ
5 ਭਾਈ ਸਾਹਿਬ ਸਿੰਘ ਜੀ

ਪੰਜ ਤਖਤ
1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ (ਪੰਜਾਬ)
2. ਸ੍ਰੀ ਪਟਨਾ ਸਾਹਿਬ (ਬਿਹਾਰ)
3. ਸ੍ਰੀ ਕੇਸਗੜ੍ਹ ਸਾਹਿਬ (ਪੰਜਾਬ)
4. ਸ੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ)
5. ਸ੍ਰੀ ਦਮਦਮਾ ਸਾਹਿਬ (ਪੰਜਾਬ)

ਪੰਜ ਕਕਾਰ
1. ਕੇਸ
2. ਕਿਰਪਾਨ
3. ਕਛਹਿਰਾ
4. ਕੜਾ
5. ਕੰਘਾ

ਚਾਰ ਕੁਰਹਿਤਾਂ
1. ਕੇਸਾਂ ਦੀ ਬੇਅਦਬੀ, ਕਤਲ ਕਰਨਾ
2. ਕੁੱਠਾ (ਮੁਸਲਮਾਨੀ ਤਰੀਕੇ ਨਾਲ ਬਣਿਆ ਮਾਸ) ਖਾਣਾ
3. ਪਰ ਇਸਤਰੀ, ਪਰ ਪੁਰਸ਼ ਨਾਲ ਸੰਗ ਕਰਨਾ
4. ਤੰਬਾਕੂ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ

ਸਿੱਖਾਂ ਦੇ ਸਦੀਵੀਂ ਗੁਰੁ
ਸਾਹਿਬ ਸ੍ਰੀ ਗੁਰੁ ਗੰਰਥ ਸਾਹਿਬ ਜੀ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਜੁਗੋ ਜੁਗ ਅਟੱਲ

2
Shayari / SARDARAN Di Kahani. . .
« on: March 03, 2010, 06:21:38 AM »
Fullaan Di Kahani Likhi Baharaan Ne
Raat Di Kahani Likhi Sitaraan Ne
SARDAR Nahi Kise Kalam Da Ghulam
SARDARAN Di Kahani Likhi Talvaraan Ne. . .
  :marro:

3
Shayari / mout v nahi aai, . . main marr gya. . .
« on: March 03, 2010, 06:18:18 AM »
mainu mout v nahi aai,
te main marr gya,
us toh jitt v nahi hoya,
te haar main v gya,
usne chadeya v nahi,
te usne rakheya v nahi,
ohne tilli v nahi lai,
te main sarr k suaah ho gya,
is pyaar di nadi vch,
ohdiyan yaadan di ladi vch,
main dubeya v nahi,
te mere toh tareya v nahi gya,
ohnu dekheya jdo kise hor de naal,
mere kolon sehh v nahi hoya,
te main jarr v gya,
main DEEP ban gya rukh,
ohde jann da dukh,
patjar v naa aai,
te main jhar v gya.....

4
ਮੈਨੂੰ ਮੌਤ ਵੀ ਨਹੀ ਆਈ,
ਤੇ ਮੈ ਮਰ ਵੀ ਗਿਆ,
ਉਸ ਤੋ ਜਿੱਤ ਵੀ ਨਾ ਹੋਇਆ,
ਤੇ ਹਾਰ ਮੈ ਵੀ ਗਿਆ,
ਉਹਨੇ ਛੱਡਿਆ ਵੀ ਨਹੀ,
ਤੇ ਉਹਨੇ ਰੱਖਿਆ ਵੀ ਨਹੀ,
ਉਹਨੇ ਤੀਲੀ ਵੀ ਨਹੀ ਲਾਈ,
ਤੇ ਮੈ ਸਾੜ ਕੇ ਸੁਆਹ ਹੋ ਗਿਆ,
ਇਸ ਪਿਆਰ ਦੀ ਨਦੀ ਵਿੱਚ,
ਉਹਦੇ ਯਾਦਾ ਦੀ ਲਾੜੀ ਵਿੱਚ,
ਮੈ ਡੁਬਿਆ ਵ ਨਹੀ,
ਤੇ ਮੇਰੇ ਤੋ ਤਰਿਆ ਵੀ ਨਾ ਗਿਆ,
ਉਹਨੂੰ ਦੇਖਿਆ ਜਦੋ ਕਿਸੇ ਹੋਰ ਦੇ ਨਾਲ,
ਮੇਰੇ ਕੋਲੋ ਸਹਿ ਵੀ ਨਹੀ ਹੋਇਆ,
ਤੇ ਮੈ ਜਾਰ ਵੀ ਗਿਆ,
ਮੈ ਦੀਪ ਬਣ ਗਿਆ ਰੁੱਖ,
ਉਹਦੇ ਜਾਣ ਦਾ ਦੁਖ,
ਪੱਤਝਾੜ ਵੀ ਨਾ ਆਈ,
ਤੇ ਮੈ ਝਾੜ ਵੀ ਗਿਆ......

5
Love Pyar / Friend who is A-Z. . .
« on: March 03, 2010, 06:13:59 AM »
This is a friend who is A-Z

(A)ccepts you as you are

(B)elives in "you"

(C)alls you just to say "HI"

(D)oesn't give up on you

(E)nvisions the whole of you(even the unfinished parts)

(F)orgives your mistakes

(G)ives unconditionally

(H)elps you

(I)nvites you over

(J)ust "be"without you

(K)eeps you close at heart

(L)oves you for who you are

(M)akes a difference in your life

(N)ever Judges

(O)ffer support

(P)icks you up

(Q)uiets yours fears

(R)aises your spirits

(S)ays nice things about you

(T)ells you the truth when you need to hear it

(U)nderstands you

(V)alues you

(W)alks beside you

(X)-plains thing you don't understand

(Y)ells when you won't listen and

(Z)aps you back to reality
ur just like the way described here.gr8 to have u as a friend.........

6
ਲੋਕੀ ਹਾਝੂੰ ਦੇਖ ਕੇ ਪੁਛਦੇ ਨੇ,
ਕੇ ਤੈਨੂੰ ਕਿਸ ਦੀਆ ਯਾਦਾਆ ਆਉਦੀਆ ਨੇ,
ਜੱਦ ਫੜਦਾ ਮੈ ਗਲਾਸੀ ਪੈਗ ਲਾਉਣ ਲਾਈ,
ਫਿਰ ਉਸ ਕਮਲੀ ਦੀਆ ਕਸਮਾ ਦਿੱਤੀਆ ਸਾਤਉਦੀਆ ਨੇ,
ਕੀ ਕਰੇ ਦੀਪ ਯਿਕੀਨ ਅੱਜ ਕੱਲ ਦੇ ਲੋਕਾ ਦਾ,
ਦਿਲ ਕਾਲੇ ਤੇ ਸੂਰਤਾ ਪਿਆਰੀਆ ਨਜ਼ਰ ਆਉਦੀਆ ਨੇ.......

7
ਦਿਲ ਤੇ ਜਾਨ ਨਾਲ ਹੁਣ ਪਿਆਰ ਨਾ ਰਿਹਾ,
ਪਹਿਲਾ ਵਰਗਾ ਹੁਣ ਸਾਡਾ ਯਾਰ ਨਾ ਰਿਹਾ,

ਬਹੁਤਾ ਉਹ ਬਦਲੇ ਤੇ ਬਦਲੇ ਥੋੜਾ ਆਸੀ ਵੀ,
ਹੁਣ ਸਾਡਾ ਆਪਣਿਆ ਤੇ ਇਤਬਾਰ ਨਾ ਰਿਹਾ,'

ਲੋਕਾ ਦੇ ਖੂਨ ਵਿੱਚ ਪੈ ਗਿਆ ਪਾਣੀ ਕੀ ਕਰੀਏ,
ਅੱਜ-ਕੱਲ ਦੀਪ ਆਪਸੀ ਕਿਸੇ ਦਾ ਪਿਆਰ ਨਾ ਰਿਹਾ.....

8
Shayari / Jalta hai yeh dil ab bhi kabhi-kabhi. . .
« on: March 03, 2010, 06:08:21 AM »
Kahte kabhi jo log yun hi, ki ab woh zamana nahi,
Dard mein jo kaam aaye, ab aisi dosti hai hi nahi,
Rakha nahi ittefaq, unki en baato se hamne kabhi,
Par aaj yeh ehsaas hai ki, sach hi kahte hai sabhi,
Likhte hai apne dard ko, jo shayari bana ke hum kabhi,
Karte hai wah-wah uspar dost mere aur kuch ajnabi,
Samjhe toh hai woh shayari, par samjhe nahi mera dard kabhi,
Wah-Wah na kijiye dost mere, jalta hai yeh dil ab bhi kabhi-kabhi.

9
Shayari / Udasiya jo na laate. . .
« on: March 03, 2010, 06:07:23 AM »
udasiya jo na laate to aur kyaa karte,
na jashn-e-shola manate to aur kyaa karte,
andhera mangne aaya thaa roshni ki bheekh,
hum apna ghar naa jalate to aur kyaa karte. . .

10
Shayari / ਅੱਜ ਭਰ ਗਿਆ ਦਿਲ. . .
« on: March 03, 2010, 06:06:28 AM »
ਕੋਈ ਸੀ ਜੋ ਸਾਨੂੰ ਪਿਆਰ ਬਨਾਉ
ਦਾ ਦਾਅਵਾ ਕਰਦੇ ਸੀ..........
ਕੋਈ ਸੀ ਜੋ ਵਾਅਦਾ ਨਿਭਾਉਣ
ਦਾ ਦਾਅਵਾ ਕਰਦੇ ਸੀ..........
ਅੱਜ ਭਰ ਗਿਆ ਦਿਲ ਉਸ
ਦਾ ਵੀ ਸਾਡੇ ਤੋਂ,
ਜੋ ਉਮਰਾਂ ਭਰ ਦਾ ਸਾਥ ਨਿਭਾਉਣ
ਦਾ ਦਾਅਵਾ ਕਰਦੇ ਸੀ. . .

11
ਯਾਦ ਬੜੇ ਆਉਂਦੇ ਦਿਨ ਪਿੰਡ ਚ ਗੁਜਾਰੇ.
ਪਿੰਡ ਵਾਲਾ ਚੌਂਕ ਅਤੇ ਖੇਤਾਂ ਦੇ ਨਜਾਰੇ.
Pind ਦਾ ਉਹ ਟਾਵਰ, Bhind, jagge ਕੇ ਚੁਬਾਰੇ.
ਸ਼ਾਮਾ ਪੈਣ ਵੇਲੇ ਯਾਦ ਆਂਉਦੇ ਨੇ ਉਹ ਪਲ.
ਕੱਠੇ ਸੀ ਬਿਤਾਉਂਦੇ ਜੋ ਆਪਾਂ ਚੜ ਕੇ ਚੁਬਾਰੇ.
ਲੱਭਦਾ ਹੈ ਰਹਿੰਦਾ "DeeP" ਭੀੜ ਵਿੱਚ ਪਰਦੇਸਾਂ ਦੀ.
ਆਪਣੇ ਦਿਲ ਦੇ ਉਹ ਸਾਂਝੀ, ਆਪਣੇ ਯਾਰ ਪਿਆਰੇ.
ਭੁੱਲਣੇ ਨੀ ਦਿਨ ਓੁਹੋ ਕਾਲਜ ਚ ਬੀਤੇ ਜੋ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ,
ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ,
ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ,
ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਪਰੌਕਸੀ ਲਾਓੁਨਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!

ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,
ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,
ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਿਹ ਜਾਣਾ,
ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!

12
ਸਤਿ shRi ਅਕਾਲ ਜੀ ਸਾਰਿਆਂ ਨੂੰ, . ,

ਪੜਿਆ ਤੇ ਲਿਖਿਆ
ਹਰ ਇੱਕ ਨੂੰ ਹੱਸ ਕੇ ਬੁਲਾਂਦਾ
ਪਤਲਾ ਨਾ ਮੋਟਾ
ਨਾ ਦਿੱਲ ਦਾ ਖੋਟਾ
ਨਾ ਉੱਚਾ ਨਾ ਮਧ੍ਧਰਾ
ਨਾ ਬਹੁਤ ਵੱਡਾ ਨਾ ਬਹੁਤ ਛੋਟਾ
ਨਾ ਮੀਸਣਾ ਨਾ ਗੱਪੀ
ਨਾ ਚੁੱਪ ਨਾ ਖੱਪੀ
ਠੀਕ ਠਾਕ ਵਿੱਚ ਪੜਾਈ
ਨਾ ਕੀਤੀ ਕਦੇ ਕਿਸੇ ਨਾਲ ਲੜਾਈ
ਯਾਰਾਂ ਨੂੰ ਮੰਨਦਾ ਆਪਣਾ ਭਾਈ
ਨਾਮ is" DEEP "
ਤੂੰ ਜੋ ਮਰਜ਼ੀ ਬੁਲਾਈ......

Pages: [1]