November 21, 2024, 06:42:38 AM

Show Posts

This section allows you to view all posts made by this member. Note that you can only see posts made in areas you currently have access to.


Topics - punjabi_gabru

Pages: [1] 2 3
1
Pics / confusin question
« on: October 18, 2010, 11:08:24 AM »
??

2
"""MAIN nachanga "JAMIN "te par kishe diyan" UNGLLAN " te nahi,

Ajhe "BANDAR" nahi baneya "MOR" hain yaro!

TUSHI meri "HAKIQAT" di,bhallan ki "RAMAJ" janogye.

PTA mainu nahi ki main "SADH" hain ja "CHOR" hain yaro!

TUSHI dareya karo na,mere "AKARPAN" toon eawean hi,

MAIN  kasam khanda hain andron barha "KAMJOR" hain yaro!

KOI  "RAH" dasye na dasye ,main "SAGAR" pee hi lena hai ,

MUSHAFIR di nahi, main turhan "NADI" di tor hain yaro!

VIJOGI "RANJHE" di "VANJALI" huk hain main tan,

kishe de vasthe "SUR"hain kishe lai ""SORH" hain yaro.

PUNJaBI_GABRU

3
ਜੀਅ ਲਵੋ ਯਾਰੋ ਇਹਨਾ ਪਲਾਂ ਨੂੰ,
ਇਹ ਪਲ ਮੁੜ ਕੇ ਦੁਬਾਰਾ ਨਈ ਆਉਣੇ,
ਪਿੱਛੇ ਬਹਿ ਕੇ ਕਲਾਸ ਦੇ ਕੱਢਣੀਆਂ ਅਵਾਜਾਂ,
ਉੱਚੀ-ਉੱਚੀ ਕੱਠਿਆਂ ਗਾਣੇ ਨਈ ਗਾਉਣੇ,
ਹਰ ਦੁੱਖ-ਸੁੱਖ ਸਾਂਝਾ ਕਰਦੇ ਹਾਂ ਆਪਸ ਚ,
ਫੇਰ ਕਿਸੇ ਆ ਕੇ ਏਦਾਂ ਦੁੱਖ ਨਈ ਵੰਡਾਉਣੇ,
ਯਾਰ ਜੋਬ ਛੁੱਟਗੀ, ਯਾਰ ਘਰ ਦੀ ਲੀਜ ਮੁੱਕਗੀ,
ਦਿਲ ਵਿੱਚ ਜਗਾ ਦੇਣ ਵਾਲੇ ਏਹ ਸਹਾਰੇ ਨਈ ਥਿਆਉਣੇ,
ਖੋਲਣੀਆਂ ਬੋਤਲਾਂ ਪਾਉਣੀਆਂ ਬੋਲੀਆਂ,
ਧੱਕੇ ਨਾਲ ਭਰ-ਭਰ ਕੇ ਪੈੱਗ ਕਿਸੇ ਨਈ ਪਿਲਾਉਣੇ,
ਅਲਾਰਮ ਨਈ ਵੱਜਿਆ ਤੇ ਜੋਬ ਲਈ ਨਾ ਉੱਠ ਹੋਇਆ,
ਫਿਕਰ ਬੇਲੀਆਂ ਨੂੰ ਹੋਰ ਕਿਸੇ ਸੁੱਤੇ ਨਈ ਜਗਾਉਣੇ,
ਟੱਬਰਾਂ ਤੋਂ ਦੂਰ ਬੈਠਿਆਂ ਦਾ ਯਾਰ ਹੀ ਸਹਾਰੇ ਨੇ,
ਵਤਨਾ ਦੀ ਯਾਦ ਚ ਰੋਂਦੇ ਹੋਰ ਕਿਸੇ ਨਈ ਵਰਾਉਣੇ,
ਜੀਅ ਲੈ ਇਹਨਾ ਯਾਰਾਂ ਨਾਲ ਜੀਅ ਭਰ ਕੇ,
ਯਾਰੀਆਂ ਕਮਾਉਣੀਆਂ ਔਖੀਆਂ ਨੇ,
ਇਹ ਕਾਗਜਾਂ ਦੇ ਟੁਕੜੇ ਤਾਂ ਸਾਰੀ ਉਮਰ ਕਮਾਉਣੇ

4
ਕਦੇ ਦਗਾ ਨਾ ਕਰੀਏ ਉਸ ਜਗਾ ਨਾਲ, ਜਿਥੇ ਪਰੀਤ ਲਾਉਣ ਦੇ ਰੀਤ ਹੋਵੇ...
ਸੋਹਣਾ ਵੇਖ ਕੇ ਯਾਰੀ ਬੇਸ਼ਕ ਲਾਈਏ, ਭਾਂਵੇ ਊਚ ਹੋਵੇ ਜਾਂ ਨੀਚ ਹੋਵੇ...
ਪਹਿਲਾਂ ਆਪਣੇ ਦਿਲ ਦੇ ਵਿਚ ਦੇਖੀਏ, ਭਾਂਵੇਂ ਅਗਲੇ ਦੀ ਨੀਤ ਬਦਨੀਤ ਹੋਵੇ...
ਯਾਰ ਦੇ ਘਰ ਨੂੰ ਹਮੇਸ਼ਾ ਇੰਝ ਪੂਜੀਏ, ਜਿਵੇਂ ਘਰ ਘਰ ਨਹੀਂ ਕੋਈ ਮਸੀਤ ਹੋਵੇ....
ਯਾਰ ਦੇ ਬੂਰੇ ਬੋਲਾਂ ਨੂ ਵੀ ਇੰਝ ਸੁਣੀਏ, ਜਿਵੇਂ "ਬੁਲੇ ਛਾਹ" ਦਾ ਗੀਤ ਹੋਵੇ....
ਮੇਰੇ ਦੋਸਤ ਯਾਰੀ ਤਾਂ ਲਾਈਏ, ਜੇ ਤੋੜ ਨਿਭਾਉਣ ਦੀ ਰੀਤ ਹੋਵੇ.....

5
ਝੱਲ ਨਹੀ ਹੁੱਦੀ ਜੋ ਨਜਾਇਜ ਹੁੱਦੀ ਆ
ਕੱਲੇ ਰਹੀਏ ਦੁਨੀਆ ਤੋ ਰਾਹ ਹੀ ਵਖਰਾ
ਖੁਸ਼ ਰਹੀਏ ਦੁਨੀਆ ਤੋ ਰਾਹ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ
ਹਸਦਾ ਕਿਸੇ ਨੁ ਦੇਖ ਮਚਦੇ ਨਹੀ
ਕਿਸੇ ਦੇ ਇਸਾਰਿਆ ਤੇ ਨਚਦੇ ਨਹੀ
ਦੋ ਦਿਲ ਮਿਲਿਆ ਦਾ ਚਾਅ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ
ਡਰਦੇ ਨੁ ਮੈ ਨਹੀ ਡਰਾਉਣਾ ਜਾਣਦਾ
ਆਉਦਾ ਏ ਸੁਆਦ ਟਕਰੇ ਜੇ ਹਾਣਦਾ
ਵੈਰੀਆ ਨੁ ਲਾਈਏ ਜੇਹੜਾ ਦਾਅ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ
ਜਿਥੋ ਜਿਥੋ ਯਾਰੀਆ ਲਗਾਈਆ ਨੇ
ਸਿਰ ਦੇ ਕੇ ਯਾਰੀਆ ਨਿਭਾਈਆ ਨੇ
ਸਾਡੀਆ ਤਾ ਯਾਰੀਆ ਦਾ ਭਾਅ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ

6
ਜਦ ਕਾਲਜ ਨੂੰ ਮੈਂ ਜਾਂਦਾ ਸੀ ਤੂੰ ਪਿਛਲੀ ਤਾਕੀ 'ਚ ਖੜਦੀ ਸੀ ,
ਜਦ fOrD ਲੈ ਕੇ ਸ਼ਾਮੀ ਨੀ ਮੈਂ ਖੇਤ ਨੂੰ ਜਾਂਦਾ ਸੀ ਤੂੰ ਕੁੱਪ ਦੇ ਓਹਲੇ ਖੜਦੀ ਸੀ,
ਜਦ ਮੈਂ ਕੋਠੇ ਤੇ ਪਤੰਗ ਉੰਡਾਦਾ ਸੀ ਤੂੰ ਧੁੱਪਾਂ 'ਚ ਕਿਉਂ ਰੜਦੀ ਸੀ ,
ਜਦ ਮੈਂ ਤੇਰੀ ਸਹੇਲੀ ਤੇ lInE ਹੀ ਲਾਉਂਦਾ ਸੀ ਫਿਰ ਦੱਸ ਬੀਬਾ ਤੂੰ ਕਿਉਂ ਸੜਦੀ ਸੀ ,
ਕੱਲ ਤੇਰੀ ਬੇਬੇ ਨੇ ਤੇਨੂੰ ਦੇਖਿਆ ਸੀ ਤੂੰ ਬਾਬੇ ਦੀ pHoTo ਪਿਛੇ ਮਿਤਰਾਂ ਦੀ pHoTo ਰੱਖਦੀ ਸੀ ,
ਜਦ ਮੈਂ ਤੈਨੂੰ ਕਲ ਰੋਕਿਆ ਸੀ ਤੂੰ ਦਸ ਫਿਰ ਕਾਤੋਂ ਸੰਗਦੀ ਸੀ >>>>

7
Shayari / ਛੱਡ ਵੇ ਦਿਲਾ..
« on: November 27, 2009, 10:27:24 PM »
ਅਸੀਂ ਚੱਲੇ ਸੀ ਕੁਛ ਪਾਉਣ ਲਈ,ਪਰ ਸਭ ਕੁਛ ਲੁਟਾ ਚੱਲੇ..
ਨਾਂ ਯਾਰ ਰਹੇ ਨਾਂ ਯਾਰੀ ਰਹੀ,ਮੈਨੂੰ ਆਪਣੇ ਵੀ ਭੁਲਾ ਚੱਲੇ..
ਛੱਡ ਵੇ ਦਿਲਾ..ਕਿਉਂ ਰੋਨਾ??
ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ..
ਤੂੰ ਯਾਰਾਂ ਲਈ ਤੜਪਦਾ ਰਿਹਾ..
ਪਰ ਤੇਰੀ ਕਿਸਮਤ ਦੇ ਸਿਤਾਰੇ,ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ !!!!!!!!!!!!!!!!!!!!!!!!!

8
ਝੱਲ ਨਹੀ ਹੁੱਦੀ ਜੋ ਨਜਾਇਜ ਹੁੱਦੀ ਆ.....
ਕੱਲੇ ਰਹੀਏ ਦੁਨੀਆ ਤੋ ਰਾਹ ਹੀ ਵਖਰਾ,
ਖੁਸ਼ ਰਹੀਏ ਦੁਨੀਆ ਤੋ ਰਾਹ ਹੀ ਵਖਰਾ.....
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ,
ਹਸਦਾ ਕਿਸੇ ਨੁ ਦੇਖ ਮਚਦੇ ਨਹੀ......
ਕਿਸੇ ਦੇ ਇਸਾਰਿਆ ਤੇ ਨਚਦੇ ਨਹੀ,
ਦੋ ਦਿਲ ਮਿਲਿਆ ਦਾ ਚਾਅ ਹੀ ਵਖਰਾ.....
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ,
ਡਰਦੇ ਨੁ ਮੈ ਨਹੀ ਡਰਾਉਣਾ ਜਾਣਦਾ....
ਆਉਦਾ ਏ ਸੁਆਦ ਟਕਰੇ ਜੇ ਹਾਣਦਾ,
ਵੈਰੀਆ ਨੁ ਲਾਈਏ ਜੇਹੜਾ ਦਾਅ ਹੀ ਵਖਰਾ.....
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ,
ਜਿਥੋ ਜਿਥੋ ਯਾਰੀਆ ਲਗਾਈਆ ਨੇ....
ਸਿਰ ਦੇ ਕੇ ਯਾਰੀਆ ਨਿਭਾਈਆ ਨੇ,
ਸਾਡੀਆ ਤਾ ਯਾਰੀਆ ਦਾ ਭਾਅ ਹੀ ਵਖਰਾ....
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ..
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ .....

9
Gup Shup / Happy b-day Piya
« on: November 08, 2009, 12:10:31 PM »
happy b-day piya jii
 

10
ਵੀਰਾ ਤੇਰੇ ਵੀਜ਼ੇ 'ਤੇ ਮੈਂ ਖ਼ੁਸ਼ ਹੋਵਾਂ ਕਿ ਰੋਵਾਂ?
ਇੱਕ ਚਿੱਤ ਕਰਦਾ ਕੋਠੇ ਚੜ੍ਹ ਕੇ ਉੱਚੀ ਉੱਚੀ ਹੱਸਾਂ,
ਦੂਜਾ ਕਮਰੇ ਵਿੱਚ ਬੰਦ ਹੋ ਕੇ ਹੁਬਕੀਂ-ਹੁਬਕੀਂ ਰੋਵਾਂ।
ਤੇਰੇ ਸੁਪਨੇ ਸੱਚ ਹੋਵਣ ਦੀ ਖ਼ੁਸ਼ੀ ਰੋਕਿਆਂ ਨਹੀਂ ਰੁਕਦੀ,
ਪਰ ਤੈਥੋਂ ਵਿਛੜਨ ਦਾ ਗ਼ਮ ਵੀ ਦੱਸ ਮੈਂ ਕਿਵੇਂ ਲੁਕੋਵਾਂ।
ਇੱਕ ਅੱਥਰਾ ਦਰਿਆ ਜੋ ਚੜ੍ਹ ਆਇਆ ਹੈ ਪਲਕਾਂ ਪਿੱਛੇ,
ਉਸ ਦਰਿਆ ਵਿੱਚ ਕੱਲੀ-ਕੱਲੀ ਯਾਦ ਨੂੰ ਮਲ਼-ਮਲ਼ ਧੋਵਾਂ।
ਘਰ ਵੀ ਉਹੀ ਪੁਰਾਣਾ 'ਤੇ ਕੰਧਾਂ-ਕੌਲ਼ੇ ਵੀ ਓਹੀ ਨੇ,
ਪਰ ਅੱਜ ਇਹਨਾਂ ਦੇ ਗਲ਼ ਲੱਗ ਕੇ ਜੀਅ ਕਰਦਾ ਕਿ ਰੋਵਾਂ...
ਵੀਰਾ ਤੇਰੇ ਵੀਜ਼ੇ 'ਤੇ ਦੱਸ ਖ਼ੁਸ਼ ਹੋਵਾਂ ਕਿ ਰੋਵਾਂ.....

11
Shayari / MBA STUDENT वो है जो पक गया है ....
« on: October 31, 2009, 10:28:20 PM »
MBA STUDENT वो है जो पक गया है ....

MANAGEMENT और MANNERS की पढाए में
SHARE MARKET की गहराई में
PROJECT WORK की लडाई में

MBA STUDENT वो है जो फस गया है ....

कैम्पस INTERVIEWS के जन्झाल में
DOOBTI COMPANIES की चाल में
INTERNALS AUR External की मार में

MBA STUDENT वो है जो.....

LUNCH TIME में BREAKFAST करता है
DINNER TIME में LUNCH करता है
3 AM को PRESENTATION BANATE HUE JUICE पीता है

MBA STUDENT वो है जो पागल है.....

वड्डा-पाव और कैंटीन की कोल्ड्रिंक के PYAR में
KISI से KUCH कहने के विचार में
MOVIES के COLLECTION में
गर्लफ्रेंड के POSSESION में

MBA STUDENT वही है जो
TRIMISTER के STARTING में मज़े करता है
PL'S में ही पढाए करता है
SUBMISSIONS हमेशा DEADLINES के बाद करता है
EXAMS के एक दिन पहले भी PUNJABIJANTA पे ONLINE मिलता है..........

BUT उसके बाद भी MBAs always ROCKS........

12
ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...
ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ,
ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ..
ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ,
ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ..
ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ,
ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ..
ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ,
ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ,
ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ..

13
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ
ਇੱਕ ਤੂੰ ਹੀ ਸੋਹਣੀ ਲੱਗਦੀ ਹੋਰ ਦਿਲ ਦੀ ਚੋਰ ਨਾ ਕੋਈ
ਇੱਕ ਤੂੰ ਹੀ ਚੰਗੀ ਲੱਗਦੀ ਤੇਰੇ ਵਰਗੀ ਹੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ.....
ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ
ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ
ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ
ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ.....
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ
ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ,
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ,
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ,
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ,
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ,
ਸਾਨੂੰ ਤੇਰਾ ਫਿਕਰ ਬੜਾ,ਕਰਦੇ ਆਂ ਜ਼ਿਕਰ ਬੜਾ
ਸਾਨੂੰ ਤੇਰਾ ਫਿਕਰ ਬੜਾ ਰਹੀ ਆਪਣੀ ਗੌਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ.........

14
Religion, Faith, Spirituality / From woman, man is born; within woman
« on: October 12, 2009, 11:40:30 PM »
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥
First Mehl:
From woman, man is born; within woman, man is conceived; to woman he is engaged and married.
Woman becomes his friend; through woman, the future generations come.
When his woman dies, he seeks another woman; to woman he is bound.
So why call her bad? From her, kings are born.
From woman, woman is born; without woman, there would be no one at all.
O Nanak, only the True Lord is without a woman.
That mouth which praises the Lord continually is blessed and beautiful.
O Nanak, those faces shall be radiant in the Court of the True Lord. ||2||

15
ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਹਮਲਾਵਰ
153 ਦਿਨਾਂ ਤੋਂ ਵੱਧ ਜ਼ਿੰਦਾ ਨਹੀਂ ਰਹੇ ।
ਮੱਸਾ ਰੰਘਡ਼ ਨੇ 03-08-1740 ਨੂੰ ਹਮਲਾ ਕੀਤਾ ਤੇ
153 ਦਿਨ ਬਾਦ 02-01-1741 ਨੂੰ ਮਾਰਿਆ ਗਿਆ।
ਯਹੀਆ ਖਾਨ ਨੇ 13-11-1746 ਨੂੰ ਹਮਲਾ ਕੀਤਾ ਤੇ
153 ਦਿਨ ਬਾਦ 13-04-1747 ਨੂੰ ਮਾਰਿਆ ਗਿਆ।
ਜਹਾਨ ਖ਼ਾਨ ਨੇ 18-01-1757 ਨੂੰ ਹਮਲਾ ਕੀਤਾ ਤੇ
153 ਦਿਨ ਬਾਦ 19-06-1757 ਨੂੰ ਮਾਰਿਆ ਗਿਆ।
ਅਬਦਾਲੀ ਨੇ 05-02-1762 ਨੂੰ ਹਮਲਾ ਕੀਤਾ ਤੇ
153 ਦਿਨ ਬਾਦ 08-07-1762 ਨੂੰ ਮਾਰਿਆ ਗਿਆ।
ਇੰਦਰਾ ਗਾਂਧੀ ਨੇ 01-06-1984 ਨੂੰ ਹਮਲਾ ਕੀਤਾ ਤੇ
153 ਦਿਨ ਬਾਦ 31-10-1984 ਨੂੰ ਮਾਰੀ ਵਹਿਗੁਰੂ ਜੀ ਕਾ ਖਾਲਸਾ
ਵਹਿਗੁਰੂ ਜੀ ਕੀ ਫਤਿਹ ਜੀ ....

16
Shayari / merii zindagii hai tuu
« on: October 10, 2009, 09:19:46 PM »
Gham hai yaa Khushii hai tuu
merii zindagii hai tuu

(Are you sorrow or joy?
you are still my life)

aafatoN ke daur meN
chain kii ghaRii hai tuu

(In these troubled times
you are a moment of relief)

merii raat kaa chiraaGh
merii niiNd bhii hai tuu

(The light of my night
you are my sleep too)

maiN KhizaaN kii shaam huuN
rut bahaar kii hai tuu

(I am an autumn evening
you are like spring)

dostoN ke darmiyaan
vajh-e-dostii hai tuu

(Between friends
you are the reason for friendship)

merii saarii umr meN
aik hii kamii hai tuu

(In my entire life
you are the only paucity)

maiN to vo nahiiN rahaa
haaN! magar vohii hai tuu

(I am not the same
but yes, you are the same)

"Nasir" is dayaar meN
kitnaa ajnabii hai tuu

(Nasir in this residence
such an stranger are you!)

17
"ਚੋਬਰਾ" ਨੂੰ ਲੁੱਟ ਲੈਦਾ "ਨੱਖਰਾ" ਜ਼ਨਾਬ ਦਾ
ਕਰਦੀ ਮੁਕਾਬਲਾ ਤੂੰ ਮਹਕਦੇ "ਗੁਲਾਬ" ਦਾ
ਸਿਹਣਾ ਪੈਂਦਾ "ਅੱਖੀਆਂ" ਚੌ ਡੁੱਲ ਡੁੱਲ ਪੈਂਦੀ
ਪਹਿਲੇ ਤੌੜ ਦੀ "ਸ਼ਰਾਬ" ਜਿਞੇਂ ਘਰ ਦੀ ਕੱਡੀ...
"ਜਞਾਨੀ" ਜੋਰੌ ਜੌਰ ਨਞੀਂ...
"ਜੁੱਤੀ" ਜਰਕ ਜਰਕ ਤੇਰੀ ਕਰਦੀ ......

18
। ਪਿਆਰ ਉਹ ਜੋ ਰੂਹਾਂ ਦੇ ਤੱਕ ਗੁਜ਼ਰੇ ... ਤੱਕ ਕੇ ਪਿਆਰ ਜਤਾਉਣਾ ਕੋਈ ਪਿਆਰ ਨਹੀਂ ... ਦਿਲਾਂ ਵਿੱਚ ਜੇ ਫਾਂਸਲੇ ਰਹਿ ਜਾਵਣ ... ਸੱਜਣ ਗੱਲ ਨਾਲ ਲਾਉਣਾ ਕੋਈ ਪਿਆਰ ਨਹੀਂ ... ਜਿਉਂਦੇ ਯਾਰ ਤੇ ਦਿਲ ਨੂੰ ਦੁੱਖ ਦੇਕੇ ... ਪਿਛੋਂ ਕਬਰ ਤੇ ਆਉਣਾ ਕੋਈ ਪਿਆਰ ਨਹੀਂ ... ਤੇਰਾ ਪਿਆਰ ਕੜਕਦੀ ਧੁੱਪ ... ਸਮੇਂ ਦੇ ਨਾਲ ਹੀ ਢੱਲ ਗਿਆ ਵੇ ... ਤੂੰ ਕੀ ਜਾਣੇ ਇਸ ਧੁੱਪੇ ਸਾਡਾ ਕੀ ਕੀ ਜਲ ਗਿਆ ਵੇ ... ਲੋਕੀਂ ਤੇਰੇ ਵਾਰੇ ਪੁੱਛਦੇ ... ਮੁੱੜ ਮੁੱੜ ਕੇ ਨਾ ਦੱਸਿਆ ਜਾਵੇ ... ਮੱਲੋ - ਮੱਲੀ ਆ ਜਾਵਣ ਹੰਝੂ ... ਪੁੱਤਲੇ ਮਨੋਂ ਨਾ ਹੱਸਿਆ ਜਾਵੇ ... ਅੱਖੀਆਂ ਦੀ ਲਾਲੀ ਤੱਕ ਸੱਜਣਾ ... ਕਈ ਰਾਤਾਂ ਹੋਈਆਂ ਸੋਂਦੇ ਨਾ... ਅਸੀਂ ਸੋਣਾ ਵੀ ਕਿਸ ਗੱਲੋਂ ਏ ... ਜਦ ਸੁੱਪਨੇ ਦੇ ਵਿੱਚ ਆਉਂਦੇ ਨਾ .... ।

19
ਦੁਆਵਾਂ ਦੀ ਮੋਹਤਾਜ ਨਹੀਂ ਮੇਰੀ ਜ਼ਿੰਦਗ਼ੀ,
ਜ਼ਹਿਰ ਦੇ ਕੇ ਮੈਨੂੰ ਹੋਰ ਜੀਣ ਦੀ ਦੁਆ ਨਾ ਦੇ ।
ਵਗਦੇ ਜ਼ਖ਼ਮ ਤੱਕ ਕੇ ਹਰ ਕੋਈ ਰੋ ਪੈਂਦੈ,
ਇੰਝ ਹੱਸ ਕੇ ਮੇਰੇ ਦਰਦ ਨੂੰ ਹੋਰ ਹਵਾ ਨਾ ਦੇ ।
ਕੁੱਛ ਲਿਖਤਾਂ, ਚੰਦ ਕਾਗ਼ਜ਼ ਤੇ ਇੱਕ ਕਲਮ,
ਮੇਰੇ ਸਰਮਾਏ ਨੂੰ ਹੋਰ ਵਾਧਾ ਨਾ ਦੇ ।
ਹੰਝੂ ਜਦ ਵੀ ਡਿੱਗੇ ਇੱਕ ਕਵਿਤਾ ਫੁੱਟ ਪਵੇ,
ਹੰਝੂ ਸੁੱਕ ਜਾਣ ਕੋਈ ਐਸੀ ਦਵਾ ਨਾ ਦੇ ।
ਮੈਂ ਗਿਆਂ ਨੂੰ ਮੁਡ਼ ਬੁਲਾ ਨਾ ਸਕਾਂ,
ਖ਼ੁਦਾਯਾ ਐਸੀ ਕੋਈ ਮੈਨੂੰ ਵਜਾਹ ਨਾ ਦੇ ।

20
Shayari / jina nal c betaye kuj pal ...
« on: October 03, 2009, 05:46:30 PM »
 Nit nit ni yariya la hundiya..
bda aukha na banone yar ethe..
jina nal c betaye kuj pal ...
yaad sari umar aune oh yaar ethe..
kda yara toh mukh ni mor hunda..
krde gltian bde balwan ethe..
rus rus ke akhian man jan...
chalda rehna yara wich takrar ethe...
krishna sudama di yrri ch fik peya..
fir apne jehya di ki aukhat ethe...
kite sahiba ne tore teer jatt de,,,..
te kita bulla shah ne mnaya nach yaar ethe....
yari krishma ha kudrat da yaar bona na loko bahaar ethe....

Pages: [1] 2 3