This section allows you to view all posts made by this member. Note that you can only see posts made in areas you currently have access to.
Topics - JaTt_o1
Pages: [1]
1
« on: March 07, 2014, 03:35:49 PM »
ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ,
ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ,
ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ ਜਤਾਉਂਦੀ ਏ, ... ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ , ਕੇ , ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ .
2
« on: March 07, 2014, 03:30:21 PM »
ਉਹ ਬਹੁਤ chahundi ਹੈ ਪਰ ikrar nai krdi, ਓਹ ਪਾਗਲ ਹੈ ਜਾਂ ਨਾਦਾਨ izhar nai krdi , English ਵਿਚ kehndi ਹੈ "I LOVE YOU" ਤੇ ਪੰਜਾਬੀ ਵਿਚ kehndi " ਮੈਂ ਪਿਆਰ ਨਹੀ krdi...
3
« on: March 07, 2014, 03:28:47 PM »
Mai OhnU pucheyAA " ਮੈਂ ਮੋਟਾ ਹੋ ਗਿਆ ?" . . . ਰੀਝ ਲਾ ਕੇ ਵੇਖ ਕ ਬੋਲੀ .... .
:-" ਤੂੰ ਪਤਲਾ ਈ ਕਦੋਂ ਹੋਇਆ ਸੀ ਮੇਰੇ ਭਾਲੂਆ ਜਿਆ ..
4
« on: March 07, 2014, 03:27:21 PM »
ਸਾਨੂੰ ਸੱਚਾ ਪਿਆਰ ਮਿਲੇ ਸਾਡੀ ਇੰਨੀ ਕਿਸਮਤ ਕਿੱਥੇ, ਸਾਡੀ ਕੋਈ ਫਿਕਰ ਕਰੇ ਸਾਡੀ ਇੰਨੀ ਕਿਸਮਤ ਕਿੱਥੇ,, ਜਿਹਨੂੰ ਅਸੀ ਪਿਆਰ ਕੀਤਾ ਰੱਬ ਮੰਨ ਕੇ,, ਉਹ ਸਾਨੂੰ ਕਹਿ ਗਏ ਤੂੰ ਕਿੱਥੇ ਤੇ ਅਸੀ ਕਿੱਥੇ!
5
« on: December 04, 2009, 11:16:54 AM »
why did u ban vehla jatt for no reason
Pages: [1]
|