1
ਸਵੇਰ ਹੁੰਦੇ ਹੀ ਤਾਰੇ ਬਦਲ ਜਾਦੇ ਨੇ, ਰੁੱਤਾ ਦੇ ਨਾਲ ਨਜਾਰੇ ਬਦਲ ਜਾਦੇ ਨੇ, ਛੱਡ ਦੇ ਦਿਲਾ
ਹਰ ਇਕ ਤੇ ਇਤਬਾਰ ਕਰਨ ਦੀ, ਵਖਤ ਦੇ ਨਾਲ ਏਥੇ ਸਾਰੇ ਬਦਲ ਜਾਦੇ ਨੇ......
ਹਰ ਇਕ ਤੇ ਇਤਬਾਰ ਕਰਨ ਦੀ, ਵਖਤ ਦੇ ਨਾਲ ਏਥੇ ਸਾਰੇ ਬਦਲ ਜਾਦੇ ਨੇ......
This section allows you to view all posts made by this member. Note that you can only see posts made in areas you currently have access to.
Pages: [1] 2
2
Shayari / ਮਾਫ ਕਰੀਂ ਵੇ ਰੱਬਾ« on: November 10, 2012, 02:54:08 AM »
ਮਾਫ ਕਰੀਂ ਵੇ ਰੱਬਾ
ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠਾ, ਤੇਰੀ ਦਿੱਤੀ ਇਸ ਜਿੰਦ ਨਿਮਾਣੀ ਚੋਂ ਕਿਸੇ ਨੂੰ ਕਰਜ਼ਾ ਦੇ ਬੈਠਾ, ਅਣਭੋਲ ਉਮਰ ਚ ਕੀਤੀ ਮੈਂ ਗਲਤੀ ਨੈਣਾ ਨਾਲ ਨੈਣ ਮਿਲਾ ਬੈਠਾ, ਲੋਕਾਂ ਨੇ ਤੈਨੂੰ ਯਾਰ ਬਣਾਇਆ ਸੀ ਮੈਂ ਯਾਰ ਨੂੰ ਰੱਬ ਬਣਾ ਬੈਠਾ........ 3
Shayari / ਪਿਆਰ ਉਹ ਜੇ ਰੂਹਾਂ ਦੇ« on: November 10, 2012, 02:53:02 AM »
ਪਿਆਰ ਉਹ ਜੇ ਰੂਹਾਂ ਦੇ ਤੱਕ ਗੁਜਰੇ,
ਤੱਕ ਕੇ ਪਿਆਰ ਜਤਾਉਣਾਂ ਕੋਈ ਪਿਆਰ ਨਹੀਂ, ਦਿਲਾਂ ਵਿੱਚ ਜੇ ਫਾਂਸਲੇ ਰਹਿ ਜਾਵਣ, ਸੱਜਣ ਗਲ ਨਾਲ ਲਾਉਣਾਂ ਕੋਈ ਪਿਆਰ ਨਹੀਂ, ਜਿਉਂਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ, ਪਿੱਛੋਂ ਕਬਰ ਤੇ ਆਉਣਾ ਕੋਈ ਪਿਆਰ ਨਹੀਂ..... 4
Shayari / ਨਿੱਤ ਬੁੱਲ੍ਹਾਂ ਉੱਤੇ« on: November 10, 2012, 02:42:06 AM »
ਨਿੱਤ ਬੁੱਲ੍ਹਾਂ ਉੱਤੇ ਲੈ ਕੇ ਤੇਰਾ ਰਾਗ ਫਿਰਾਂ ਮੈਂ
ਤੇਰੇ ਇੱਸ਼ਕੇ ਦਾ ਲੈ ਕੇ ਮੱਥੇ ਦਾਗ ਫਿਰਾਂ ਮੈਂ ਦੇ ਜਾਂਦੇ ਤੇੜਾਂ ਮੇਰੇ ਦਿਲ ਦੀਆਂ ਕੰਧਾਂ ਤੇ ਲੈ ਕੇ ਹਿਜਰਾਂ ਦਾ ਦਿਲ ‘ਚ ਅਜਾਬ ਫਿਰਾਂ ਮੈਂ ਤੇਰੇ ਲਫ਼ਜਾਂ ਦੀਆਂ ਤੇਜ ਕਰਾਰ ਤਲਵਾਰਾਂ ਦੇ ਅੱਜ ਹੱਥਾਂ ਵਿੱਚ ਫੜ੍ਹੀ ਵਿੰਨ੍ਹੇ ਖਾਬ੍ਹ ਫਿਰਾਂ ਮੈਂ ਤੇਰਿਆਂ ਕਰਾਰਾਂ ਵਾਲੀ ਹਵਾ ਕਾਹਦੀ ਬਦਲੀ ਹੁਣ ਉੱਜੜੇ ਸਮੇਟ ਦਾ ਏਹ ਬਾਗ ਫਿਰਾਂ ਮੈਂ ਅੱਜ ਤੱਕ ਟੁੰਬਦੀ ਸੀ ‘ਪਰਮ ’ ਦਿਨ ਰਾਤ ਜੋ ਕੰਨ੍ਹੀ ਉਹੀ ਗੂੰਜੇ ਦੱਬਦਾ ਅਵਾਜ ਫਿਰਾਂ ਮੈਂ 6
Love Pyar / ਇਸ਼ਕ ਤਾਂਸ਼ ਦੀ ਬਾਜੀ,« on: November 06, 2012, 02:33:07 AM »
ਇਸ਼ਕ ਤਾਂਸ਼ ਦੀ ਬਾਜੀ,
ਇਸ ਖੇਡ ਚ ਯਾਰੋ ਧੱਕੇ, ਅਸੀ ਅਜੇ ਅਨਜਾਣ ਖਿਡਾਰੀ, ਸਾਡੇ ਸੱਜਣਖਿਡਾਰੀ ਪੱਕੇ, ਸਾਡੇ ਕੋਲ ਤਾਂ ਦੁੱਕੀਆਂ-ਤੀਕੀਆਂ, ਹੱਥ ਉਹਨਾਂ ਦੇ ਯੱਕੇ.. 7
Love Pyar / ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ« on: November 06, 2012, 02:29:14 AM »
ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ __ਇਹ ਮੱਲੋ ਜ਼ੋਰੀ ਵਹਿੰਦੇ ਨੇ__,
ਜੀਹਦੇ ਲੇਖੇ ਲਾਈ ਜ਼ਿੰਦਗਾਨੀ __ਉਹਨੂੰ ਲੱਭਣ ਨੂੰ ਕਹਿੰਦੇ ਨੇ__, ਕੀ ਪਤਾ ਇਹਨਾਂ ਚੰਦਰਿਆ ਨੂੰ ਕਿ___ ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ ..... Mr. ਸ਼ਰਮਾ .... 8
Shayari / ਦੱਸ ਕਿਸਤੇ ਕਰਾਂ ਇਤਬਾਰ ਯਾਰਾ।« on: November 05, 2012, 12:12:56 PM »
ਇਸ ਜਿੰਦਗੀ ਦਾ ਕੋਈ ਭਰੋਸਾ ਨਹੀਂ,
ਇਹ ਜਿੰਦਗੀ ਪ੍ਰਹਾਉਣੀ ਦਿਨ ਚਾਰ ਯਾਰਾ। ਪਤਝੜ ਨੇਂ ਵੀ ਆ ਜਾਣਾ, ਸਦਾ ਰਹਿਣੀ ਨਹੀਂ ਬਹਾਰ ਯਾਰਾ। ਲੱਭਣੇ ਨਹੀਂ ਦੁਬਾਰਾ ਯਾਰ ਗੁਵਾਚੇ, ਨਾਂ ਮੁੱਲ ਦੇ ਮਿਲਦੇ ਦਿਲਦਾਰ ਯਾਰਾ। ਇਹ ਦੁਨੀਆ ਧੋਖੇਬਾਜਾਂ ਦੀ, ਭੁੱਲ ਜਾਂਦੇ ਨੇ ਕਰਕੇ ਇਕਰਾਰ ਯਾਰਾ। ਮੋਸਮ ਵਾਂਗੂ ਲੋਕ ਬਦਲ ਜਾਂਦੇ ਨੇ, ਦੱਸ ਕਿਸਤੇ ਕਰਾਂ ਇਤਬਾਰ ਯਾਰਾ। ................................... ...... Mr. ਸ਼ਰਮਾ ............. 9
Love Pyar / ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,« on: November 05, 2012, 12:08:56 PM »
ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,
ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ, ਬੱਸ ਤੂੰ ਹੱਸਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ, ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ.. ..... Mr. ਸ਼ਰਮਾ ..... 10
Shayari / ਹੋਣ ਮੁਬਾਰਕਾਂ ਤੈਨੂ ਦਿਵਾਲੀ ਦੀਆ« on: November 05, 2012, 12:06:55 PM »
ਹੋਣ ਮੁਬਾਰਕਾਂ ਤੈਨੂ ਦਿਵਾਲੀ ਦੀਆ, ਨੀ ਸਾਡੀ ਕਦੇ ਜਿੰਦਗੀ ਵਿਚ ਚਾਨਣ ਭਰ ਜਾਣ ਵਾਲੀਏ.
. ਇਸ ਜੱਗ ਚੰਦ੍ਦਰੇ ਦੇ ਵਿਚ ਕੱਲਾ ਯਾਰ ਨੂ ਚਡ ਜਾਣ ਵਾਲੀਏ ... ਤੈਨੂ ਮਿਲਣ ਖੁਸ਼ੀਆ ਹਮੇਸ਼ਾ ਏਸ ਜੱਗ ਉੱਤੇ .. ਰਹੇ ਹਸਦੀ ਵਸਦੀ ਹਮੇਸ਼ਾ ਏਸ ਜੱਗ ਉੱਤੇ ... ਮੰਗੇ ਸਦਾ ਏ ਹੀ ਦੁਆਵਾਂ "ਪਰਮ" ਤੇਰਾ , ਸਾੰਨੂ ਜ਼ਿੰਦਗੀ ਜਿਉਣ ਦਾ ਵੱਲ ਸਿਖਾ ਜਾਣ ਵਾਲੀਏ..... 12
Love Pyar / ਸੱਪਨੇ ਨੇ ਅੱਖਾ ਵਿੱਚ ਪਰ ਨੀਂਦ ਕਿਤੇ ਹੋਰ ਆ,_« on: November 03, 2012, 01:06:50 PM »
ਸੱਪਨੇ ਨੇ ਅੱਖਾ ਵਿੱਚ ਪਰ ਨੀਂਦ ਕਿਤੇ ਹੋਰ ਆ,_
-- ਦਿੱਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ,_ --- ਕਿਵੇ ਕਰਾ ਬਿਆਨ ਮੇ ਹਾਲ ਆਪਣੇ ਦਿੱਲ ਦਾ,__? ---- ਜੀਅ ਤਾ ਰਿਹਾ ਹਾ ਮੇਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ,_ 13
Love Pyar / mainu mout vi na ayi« on: November 03, 2012, 12:51:17 PM »
mainu mout vi na ayi te main mar vi gya,
ohto jit vi na hoya te main har vi gya, ohne chhaddeya vi nai ohne rakheya vi nai ohne tili vi na layi te main sad vi gya, es pyar di kahani ch ohdi yaad di nadi ch mainu dubbna pya te main tar vi gya, ohnu dekhya jado main kise hor de naal maitho seh vi na hoya te main jar vi gya, main ban gya rukh ohda be rehm dukh patjhad vi na ayi te main jhad vi gya....!! 14
Shayari / ਨਾਤਾ ਤੋੜਨ ਲੱਗੇ ਲੋਕੀਂ ਅਕਸਰ ਇਹ ਭੁੱਲ ਜਾਂਦੇ ਨੇ,« on: November 03, 2012, 12:40:52 PM »
ਨਾਤਾ ਤੋੜਨ ਲੱਗੇ ਲੋਕੀਂ ਅਕਸਰ ਇਹ ਭੁੱਲ ਜਾਂਦੇ ਨੇ,
ਇਕ ਬੂਹਾ ਜੇ ਬੰਦ ਹੋਵੇ ਤਾਂ ਸੌ ਸੌ ਬੂਹੇ ਖੁੱਲ ਜਾਂਦੇ ਨੇ, ਹੋਛੇ ਬੰਦੇ ਅਤੇ ਗੁਬਾਰੇ ਵਿਚ ਕੋਈ ਵੀ ਫਰਕ ਨਹੀਂ, ਦੋਵੇਂ ਥੋੜੀ ਫੂਕ ਦਿੱਤਿਆਂ ਬਹੁਤਾ ਹੀ ਫੁੱਲ ਜਾਂਦੇ ਨੇ, ਬੇਗਾਨੀ ਧਰਤੀ ਤੇ ਮੈਨੂੰ ਗਮ ਮਿਲੇ ਜੇ ਰੋਸ ਨਹੀਂ, ਘਰ ਵਿਚ ਵੀ ਬੰਦੇ ਦੇ ਸਿਰ ਤੇ ਸੌ ਸੌ ਝੱਖੜ ਝੁਲ ਜਾਂਦੇ ਨੇ, 15
¤ ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ
¤ ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ ਮੈਂ ¤ ਜਿਹਨਾਂ ਨੇ ਗਲ ਵੱਢੇ ਹੁਣ ਤੱਕ ਬੇਬਸ ਲੋਕਾਂ ਦੇ,, ¤ ਹਾਰ ਉਹਨਾਂ ਦੇ ਗਲ ਵਿੱਚ ਪਾਉਂਦੀ ਦੇਖੀ ਦੁਨੀਆਂ ਮੈਂ ¤ ਜਿਉਂਦੇ ਜੀ ਨਾ ਜਿਸ ਬਾਪੁ ਨੁੰ ਰੋਟੀ ਦਿਤੀ ਗਈ,, ¤ ਮਰਨੇ ਪਿਛੋਂ ਪਿੰਡ ਰਜਾਉਂਦੀ ਦੇਖੀ ਦੁਨੀਆਂ ਮੈਂ..... 17
Love Pyar / oos ਘਢੀ layi zindigi« on: September 27, 2012, 04:48:08 AM »
ki dassan main yaaro haal apna , yaadan ohdiyan di mehfil sazayi hoyi aa
dukha dardan to bina haasil ki hoeya, main rabb te duniya azmayi hoyi aa full "PARM" nu pahunch to door lagge, tahi ta yaari ਕੰਡਿਆਂ naal hi paayi hoyi aa ki pata kise ਘਢੀ ohda dil pighal hi jave, oos ਘਢੀ layi zindigi bachayi hoyi aa...........
Pages: [1] 2
|