June 26, 2024, 10:37:24 AM

Show Posts

This section allows you to view all posts made by this member. Note that you can only see posts made in areas you currently have access to.


Messages - ਸੁੱਚਾ ਸੂਰਮਾ

Pages: [1]
1
ਡਰਾਮੇਵਾਜ਼ ਗੁਰਪ੍ਰੀਤ ਘੁੱਗੀ ਦੀ ਕਲਾਕਾਰੀ
ਇਕ ਪਾਸੇ ਨਰਕਧਾਰੀਆਂ ਨੂੰ ਧੰਨ ਨਿਰੰਕਾਰ ਕਹਿੰਦਾ ਹੋਇਆ
ਦੂਜੇ ਪਾਸੇ ਸਿੱਖੀ ਇਤਿਹਾਸ ਦੀਆਂ ਗਲ੍ਹਾਂ
ਇਹ ਡਰਾਮਾ ਨਹੀਂ ਤਾਂ ਹੋਰ ਕੀ ਹੈ

ਗੁਰਪ੍ਰੀਤ ਘੁੱਗੀ ਬਣਿਆ ਨਰਕਧਾਰੀ

2
News Khabran / Re: World Kabaddi Cup 2011 (match time and winner)
« on: November 06, 2011, 11:37:16 AM »
lao ji live kabaddi match dekho & old match vi  :rockon: :rockon: :rockon:

http://livekabaddi2011.blogspot.com/

...
old matchs video

http://www.ustream.tv/channel/kabaddicanada/videos

3
ਬੇਅੰਤ ਸਿੰਘ ਨੇ ਮਾਰ ਸੈਲਿਊਟ ਕਹਿੰਦੇ, ਹੱਥ ਸਰਵਿਸ ਰਿਵਾਲਵਰ ਨੂੰ ਪਾ ਲਿਆ ਸੀ
ਸਤਵੰਤ ਸਿੰਘ ਵੀ ਅਕਾਲ ਨੂੰ ਯਾਦ ਕਰਕੇ, ਕਾਰਬਾਈਨ ਦਾ ਘੋੜਾ ਦਬਾ ਲਿਆ ਸੀ

ਆਖਿਆ ਲਲਕਾਰ ਕੇ ਸਿੰਘਾਂ ਨੇ ਇੰਦਰਾ ਨੂੰ, ਡਰ ਸਿੰਘਾਂ ਦਾ ਦਿਲੋਂ ਭੁਲਾ ਲਿਆ ਸੀ
ਕਾਹਤੋਂ ਭੁੱਲਗੀ ਕਹਿੰਦੇ ",, ਵੈਰ ਖਾਲਸੇ ਨਾਲ ਜਿਹੜਾ ਪਾ ਲਿਆ ਸੀ

ਭਾਜੀ ਮੋੜਨੀ ਲਾਹੁਣਾ ਹੈ ਕਰਜ਼ ਸਿਰ ਤੋਂ, ਯੋਧੇ ਇੰਦਰਾ ਨੂੰ ਆਖ ਸੁਣਾਉਣ ਲੱਗੇ
ਮਿੱਟੀ ’ਚ ਰੋਲ ਦੇਣੇ ਸਾਨੂੰ ਮਿਟਾਉਣ ਵਾਲੇ, ਮੰਨੂ ਦੀ ਭੈਣ ਤਾਈਂ ਗੱਲ ਸਮਝਾਉਣ ਲੱਗੇ

ਢਾਹ ਕੇ ਹਰਿਮੰਦਰ ਨੂੰ ਤੁਸੀਂ ਜੋ ਚਾੜਿਆ ਸੀ, ਅਸੀਂ ਤਾਂ ਉਹ ਹਿਸਾਬ ਮੁਕਾਉਣ ਲੱਗੇ
ਅੱਜ ਸੁਰਖਰੂ ਕੌਮ ਹੋਜੂ, ਯੋਧੇ ਚਾੜੀ ਹੋਈ ਭਾਜੀ ਨੂੰ ਲਾਹੁਣ ਲੱਗੇ..,

31 ਅਕਤੂਬਰ ਨੂੰ ਹੋਣੀ ਉਡੀਕਦੀ ਸੀ, ਇੰਦਰਾ ਸਿੰਘਾਂ ਨੇ ਸੁੱਕੀ ਨਾ ਜਾਣ ਦਿੱਤੀ
ਜੀਹਨੇ ਢੁਹਾਇਆ ਸੀ ਤਖ਼ਤ ਅਕਾਲ ਤਾਈਂ, ਰਹਿਣ ਉਹਦੀ ਨਾ ਅੱਜ ਪਛਾਣ ਦਿੱਤੀ

ਭੈਣ ਮੰਨੂ ਦੀ ਕਰਦੀ ਹੈ ਅੱਜ ਤਰਲੇ, ਮਿਲਾ ਮਿੱਟੀ ’ਚ ਸਿੰਘਾਂ ਨੇ ਆਨ ਦਿੱਤੀ
ਰਾਣੀ ਹਿੰਦ ਦੀ ਅੱਜ ‘ ਫਿਲਟਰ ਵਾਂਗਰਾਂ ਸਿੰਘਾਂ ਨੇ ਛਾਣ ਦਿੱਤੀ

Pages: [1]