December 03, 2024, 12:21:51 PM

Show Posts

This section allows you to view all posts made by this member. Note that you can only see posts made in areas you currently have access to.

Messages - stupid ਮੁੰਡਾ

Pages: [1] 2 3
1
Shayari / Re: """""""""Mein pucheya rab nu:
« on: May 10, 2012, 04:00:48 AM »
nit badildi jaa rahi a tasveer mere punjab di
jinder jagat pur wale nu ik gal samsj ni aundi
kiu shad k sajan purane dunia nameyan de sang laundi
nit nama bhaldi ranja aaj kal heer mere punjab di
nit badildi jaa rahi a tasveer mere punjab di....

2
Shayari / Re: "kaun" "TarN" main tan ohnu jan di v nahin,
« on: May 10, 2012, 04:00:03 AM »
ਇੱਕ ਤੇਰੇ ਪਿਆਰ ਦੇ ਪਿਆਸੇ ਸੀ ਤਾ ਹੱਥ ਫੈਲਾ ਦਿੱਤੇ
ਨਹੀ ਅਸੀ ਤਾ ਕਦੇ ਆਪਣੀ ਜਿੰਦਗੀ ਲਈ ਦੂਆ ਨਹੀ ਸੀ ਕੀਤੀ

3
ਕੁੱਝ ਗੁਜਰ ਗਿਆ ,, ਕੁੱਝ ਗੁਜਰ ਜਾਣਾ ..
ਕਦੇ ਵਕਤ ਖਲੋਤਾ ਨਹੀਂ ਰਹਿ ਜਾਂਦਾ ,, ਸਮੇਂ ਨਾਲ ਸਭ ਬਦਲ ਜਾਂਦੇ ,,
ਫ਼ਿਰ ਕੋਈ ਕਿਸੇ ਦਾ ਨਹੀ ਰਹਿ ਜਾਂਦਾ .

...
ਇੱਕ ਤੇਰੇ ਪਿਆਰ ਦੇ ਪਿਆਸੇ ਸੀ ਤਾ ਹੱਥ ਫੈਲਾ ਦਿੱਤੇ
ਨਹੀ ਅਸੀ ਤਾ ਕਦੇ ਆਪਣੀ ਜਿੰਦਗੀ ਲਈ ਦੂਆ ਨਹੀ ਸੀ ਕੀਤੀ

4
ਕੁੱਝ ਗੁਜਰ ਗਿਆ ,, ਕੁੱਝ ਗੁਜਰ ਜਾਣਾ ..
ਕਦੇ ਵਕਤ ਖਲੋਤਾ ਨਹੀਂ ਰਹਿ ਜਾਂਦਾ ,, ਸਮੇਂ ਨਾਲ ਸਭ ਬਦਲ ਜਾਂਦੇ ,,
ਫ਼ਿਰ ਕੋਈ ਕਿਸੇ ਦਾ ਨਹੀ ਰਹਿ ਜਾਂਦਾ .

5
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,ਦੋਸਤ ਤਾ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ,ਮੁਲ ਦੋਸਤੀ ਦਾ ਨਹੀ ਵਿਸ਼ਵਾਸ ਦਾ ਹੁੰਦਾ,,,,,,,,,,,,,,,,,,,,,,,,,,,,,,,,,,,,

6
♥♥ ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ♥♥

♥♥ ਤੁਸੀਂ ਦਿਲ 'ਚ ਸਮਾ ਗਏ ਕਿੰਝ ਕੱਢੀਏ ♥♥

♥♥ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ♥♥

♥♥ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ ♥♥

7
Love Pyar / Re: Love Quotes
« on: May 10, 2012, 03:56:12 AM »
ਰੱਬ ਨੇ ਸਦਾ ਕੀਤੀ ਸਾਡੇ ਨਾਲ ਮੱਤਰਏਆ ਵਾਲੀ ,,,
ਲੋਕਾ ਨੂ ਦੋ ਦੋ ਦਿਤੀਆ ਨੇ ..
ਸਾਡੀ ਇਕ ਵੀ ਨੀ ਸਾਲੀ ,,,
ਏ ਚੰਗੀ ਗੱਲ ਤਾ ਨੀ ਕੋਈ ਵਾਲੀ

8
Love Pyar / Re: Short but deep love quotes
« on: May 10, 2012, 03:55:40 AM »
ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ...ਸੱਭ ਕੁੱਝ ਤੇਰੇ ਨਾਮ ਕਰਤਾ, ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ...ਖੁਦ ਨੂੰ ਤੇਰੇ ਲਈ ਆਮ ਕਰਤਾ.................

9
Jokes Majaak / Re: ਸੱਸ ..........................
« on: May 10, 2012, 03:55:02 AM »
ਫਰੈਂਚ ਕੱਟ ਦਾਹੜੀ ਆਲਾ ਬਿੱਕਰ ਸਿੰਘ ਬੈਨਕੂਬਰ ਬੱਕਰੀਆਂ ਆਲਾ, ਪੇਸ਼ ਕਰ ਰਿਹਾ ਹੈ, ਦਰਦ ਭਰੇ ਗੀਤਾਂ ਦੀ ਟੇਪ -
ਪਾਕੇ ਪੈੱਗ ਵਿੱਚ ਕੋਕ, ਆਖ ਲੈਣਦੇ ਨੀ ਠੋਕ, ਅੱਜ ਮੈਨੂੰ ਨਾ ਤੂੰ ਰੋਕ
ਅੱਜ ਮੈਨੂੰ ਨਾ ਤੂੰ ਰੋਕ, ਕਰੇਂ ਨਿੱਤ ਮੈਨੂੰ ਪੋਕ, ਮੈਂ ਤਾਂ ਬਣ ਗਿਆ ਜੋਕ,
ਗੱਲ ਮੇਰੀ ਵਿੱਚੋਂ ਟੋਕ, ਛੇੜਦੀਂ ਏਂ ਬੋਕ ਬੋਕ, ਤੇਰੀ ਖਿੱਚਣੀ ਪਉ ਚੋਕ,
ਤੇਰੀ ਖਿਚਣੀ ਪਊ ਚੋਕ, ਭਾਂਵੇਂ ਹੱਸੀ ਜਾਣ ਲੋਕ,
ਜੇ ਜੱਟ ਆ ਗਿਆ ਆਈ ਤੇ ਤੇਰੀ ਰੁਕਣੀ ਨੀ ਮੋਕ,,

10
Love Pyar / Re: pj challa
« on: May 10, 2012, 03:53:50 AM »
ਛੱਲਾ pj ਤੇ ਆਵੇ… ਬਾਪੂ ਨਾਲ ਕੰਮ ਨਾ ਕਰਾਵੇ….ਘਰ ਬਹਿ ਕੇ ਵਿਹਲਾ ਖਾਵੇ,, ਆਪ ਨੂੰ ਰਾਂਝਾ ਅਖਵਾਵੇ…. !

ਛੱਲਾ ਲੈਂਦੇ ਨਵੇਂ ਹੀ ਪੰਗੇ.... ਨਿਤ ਕਰਦਾ ਦੰਗੇ…. ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,,ਸਬ ਛੱਲੇ ਨੇ ਸੂਲੀ ਟੰਗੇ…!

ਛੱਲਾ ਪੈਸੇ ਬਾਪੂ ਦੇ ਖਰਚੇ,,, soft ਨਿਤ ਨਵੇ ਨਵੇ ਵਰਤੇ… ਛੱਲੇ ਤੋਂ ਸਾਰੇ ਸੜਦੇ,,, ਓਹਨੂੰ ਚਕਣ ਦੀਆ ਸਹਲਾਵਾ ਕਰਦੇ…!

ਛੱਲਾ "saini" ਵਰਗਾ, ਰੋਬ ਕਿਸੇ ਦਾ ਨਾ ਜਰਦਾ… "YaArA" ਨਾਲ ਮੋਢਾ ਲਾ ਖੜਦਾ.. ਜਣੀ ਖਣੀ ਤੇ ਨਹੀ ਮਰਦਾ....!

11
Shayari / challa
« on: May 10, 2012, 03:52:58 AM »
ਛੱਲਾ pj ਤੇ ਆਵੇ… ਬਾਪੂ ਨਾਲ ਕੰਮ ਨਾ ਕਰਾਵੇ….ਘਰ ਬਹਿ ਕੇ ਵਿਹਲਾ ਖਾਵੇ,, ਆਪ ਨੂੰ ਰਾਂਝਾ ਅਖਵਾਵੇ…. !

ਛੱਲਾ ਲੈਂਦੇ ਨਵੇਂ ਹੀ ਪੰਗੇ.... ਨਿਤ ਕਰਦਾ ਦੰਗੇ…. ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,,ਸਬ ਛੱਲੇ ਨੇ ਸੂਲੀ ਟੰਗੇ…!

ਛੱਲਾ ਪੈਸੇ ਬਾਪੂ ਦੇ ਖਰਚੇ,,, soft ਨਿਤ ਨਵੇ ਨਵੇ ਵਰਤੇ… ਛੱਲੇ ਤੋਂ ਸਾਰੇ ਸੜਦੇ,,, ਓਹਨੂੰ ਚਕਣ ਦੀਆ ਸਹਲਾਵਾ ਕਰਦੇ…!

ਛੱਲਾ "saini" ਵਰਗਾ, ਰੋਬ ਕਿਸੇ ਦਾ ਨਾ ਜਰਦਾ… "YaArA" ਨਾਲ ਮੋਢਾ ਲਾ ਖੜਦਾ.. ਜਣੀ ਖਣੀ ਤੇ ਨਹੀ ਮਰਦਾ....! :love:

12
ਧੀਆਂ ਵਿਆਹੀਆਂ
ਨੂੰਹਾਂ ਆਈਆਂ,
ਘਰ ਵੰਡ ਲਿਆ
ਆਪਸ ਵਿਚ ਭਾਈਆਂ,
ਆਏ ਬੇੱਡ ਤੇ ਮਖਮਲੀ ਰਜਾਈਆਂ
... ਹਾਸਾ-ਠਠਾ ਛੁਟ ਗਿਆ,
ਵਾਣ ਵਾਲਾ ਸਾਂਝਾ ਮੰਜਾ
ਨੁਕਰੇ ਪਿਆ ਹੀ ਟੁੱਟ ਗਿਆ....

13
Jokes Majaak / Re: Oh love love likhdi rahi
« on: May 07, 2012, 02:58:04 AM »
 ਕੇਹਂਦੀ ਮੈ ਤੇਰੀ, ਬਸ ਤੂੰ 2 ਮਿੰਟ ਰੁੱਕ ਮੈ ਹੁਣੇ ਆਈ __!! 2 ਮਿੰਟ ਬਾਅਦ ਆਪਣੇ ਚਾਰ -ਪੰਜ ਭਰਾ ਸੱਦ ਲਿਆਈ __!! ਕੇਹਂਦੀ ਪਹਲਾ ਵੀ ਮੈ ਕਈ ਮੁੰਡੇ ਏਧਾ ਹੀ ਕਰਵਾਏ ਚੜਾਈ__!! ... ਹੁਣ ਸੋਹਣਇਆ ਵਾਰੀ ਤੇਰੀ ਆਈ __!! ਮੈ ਕਿਹਾ ਗੱਲ ਸੁਣ ਨੀ ਕੁੜੀਏ ਓਹ ਮਿਰਜ਼ਾ ਹੀ ਸੀ__!! ਜਿਨ੍ਹਾ ਕਰ ਸਾਹਿਬਾ ਤੈ ਵਿਸ਼ਾਵਾਸ ਆਪਣੀ ਜਾਨ ਗਵਾਈ __!! ਅੱਜ ਕੱਲ ਦੇ ਆਸ਼ਿਕ਼ ਘੁਮਂਦੇ ਨੇ ਰਵਾਲਰ(REVOLVER) ਪਾਈ__!! ਦੇਖ ਹੁਣ ਕਿਵੇ ਠੋਕਦਾ ਤੇਰਾ ਕੱਲਾ ਕੱਲਾ ਭਾਈ..buraaa hit like ye vadiaa lageya

14
Love Pyar / Re: Gangster Love
« on: May 07, 2012, 02:56:19 AM »
 ਕੇਹਂਦੀ ਮੈ ਤੇਰੀ, ਬਸ ਤੂੰ 2 ਮਿੰਟ ਰੁੱਕ ਮੈ ਹੁਣੇ ਆਈ __!! 2 ਮਿੰਟ ਬਾਅਦ ਆਪਣੇ ਚਾਰ -ਪੰਜ ਭਰਾ ਸੱਦ ਲਿਆਈ __!! ਕੇਹਂਦੀ ਪਹਲਾ ਵੀ ਮੈ ਕਈ ਮੁੰਡੇ ਏਧਾ ਹੀ ਕਰਵਾਏ ਚੜਾਈ__!! ... ਹੁਣ ਸੋਹਣਇਆ ਵਾਰੀ ਤੇਰੀ ਆਈ __!! ਮੈ ਕਿਹਾ ਗੱਲ ਸੁਣ ਨੀ ਕੁੜੀਏ ਓਹ ਮਿਰਜ਼ਾ ਹੀ ਸੀ__!! ਜਿਨ੍ਹਾ ਕਰ ਸਾਹਿਬਾ ਤੈ ਵਿਸ਼ਾਵਾਸ ਆਪਣੀ ਜਾਨ ਗਵਾਈ __!! ਅੱਜ ਕੱਲ ਦੇ ਆਸ਼ਿਕ਼ ਘੁਮਂਦੇ ਨੇ ਰਵਾਲਰ(REVOLVER) ਪਾਈ__!! ਦੇਖ ਹੁਣ ਕਿਵੇ ਠੋਕਦਾ ਤੇਰਾ ਕੱਲਾ ਕੱਲਾ ਭਾਈ..buraaa hit like ye vadiaa lageya

15
Shayari / yaara te naara
« on: May 07, 2012, 02:54:04 AM »
ਫੁੱਕਰੇ ਯਾਰਾ ਤੋ,,,,ਬੇਗਨੀਆ ਨਾਰਾ ਤੋ…..ਤੇ. ……ਬਿਜਲੀ ਦੀਆ ਤਾਰਾ ਤੋ ਹਮੇਸਾ ਦੂਰ ਰਹੋ......................

16
Love Pyar / Re: Short but deep love quotes
« on: May 05, 2012, 01:30:58 AM »
ਤੂੰ ਰੱਬ ਦੀ ਦਿੱਤੀ ਹੌਈ ਦਾਤ ਮੇਰੇ ਲਈ,,,
ਤੇਰੇ ਪਿਆਰ ਦਾ ਮੁੱਲ ਬੇ-ਹਿਸਾਬ ਮੇਰੇ ਲਈ,,,
ਜੌ ਵਾਰ ਸਕਾ ਤੇਰੇ ਤੌ ਕੁਝ ਅਜਿਹਾ ਨਹੀ ਮੇਰੇ ਕੌਲ,,,
ਇੱਕ ਜਾਨ ਹੈ ਬੇਗਾਨੀ ਓਹ ਵੀ ਕੁਰਬਾਨ ਤੇਰੇ ਲਈ

17
Shayari / Re: ਪਿਆਰ ਤੇਰੇ ਸ਼ਹਿਰ ਦਾ
« on: May 04, 2012, 04:00:32 AM »
ਸਮਝ ਲੈਣਾ ਚਾਹੀਦਾ ਪਿਆਰ ਦੇ ਅਹਿਸਾਸ ਨੂੰ .... ਹੀ ਦਿਲ ਚੀਰ
ਕੇ ਦਿਖਾਵੇ ਜਰੂਰੀ ਤਾਂ ਨਹੀ..!!!

18
Shayari / Re: ਤੈਨੂੰ ਯਾਦ ਕਰਕੇ ,,,,,,,,,,,,,
« on: May 04, 2012, 04:00:07 AM »
ਜੀਣ ਦਾ ਸੁਆਦ ਇਸ਼ਕ ਕਰਨ ਨਾਲ ਆਓਂਦਾ, ਹੰਝੂਆਂ ਦਾ ਪਾਣੀ ਹੋਕੇ ਭਰਨ ਨਾਲ ਆਓਂਦਾ,
ਓਹ ਸ਼ਰਾਬ ਤੋ ਵੀ ਵਧ ਨਸ਼ਾ ਹੈ , ਜਿਹੜਾ ਸੱਜਣਾ ਨੂੰ ਯਾਦ ਕਰਨ ਨਾਲ ਆਓਂਦਾ ...!!

19
Shayari / Re: ਦਿਲ ਦਾ ਬੂਹਾ,,,
« on: May 04, 2012, 03:59:26 AM »
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ,
ਹੱਥੀਂ ਮੋਹਰਾ ਖਾ ਕੇ ਮਰਨਾ ਪੈਂਦਾ ਏ।

ਵੇਚ ਕੇ ਆਪਣੇ ਜੁੱਸੇ ਦਾ ਲਹੂ ਕਦੇ ਕਦੇ,
ਆਟੇ ਵਾਲਾ ਪੀਪਾ ਭਰਨਾ ਪੈਂਦਾ ਏ।

ਲਹੂ ਦਾ ਹੋਵੇ, ਭਾਂਵੇਂ ਦਰਿਆ ਭਾਂਬੜ ਦਾ,
ਆਪਣੀ ਮੰਜ਼ਿਲ ਦੇ ਲਈ ਤਰਨਾ ਪੈਂਦਾ ਏ।

ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ,
... ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ।

ਜਿਹਨਾਂ ਦੇ ਘਰ ਬੇਰੀ, ਸੱਜਣਾ ਉਹਨਾਂ ਨੂੰ,
ਕੱਚਾ ਪੱਕਾ ਰੋੜਾ ਵੀ ਜ਼ਰਨਾ ਪੈਂਦਾ ਏ,

ਵਿੱਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ,
ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ।

20
Shayari / Re: ਦਿਲ ਦੀਏ ਪੀੜੇ,,,
« on: May 04, 2012, 03:58:59 AM »
ਜਿਸ ਦਿਨ ਦਾ ਹੋਇਆ ਦਿਦਾਰ ਤੇਰਾ--
ਅਸੀ ਪਲ - ਪਲ ਤੇਰੇ ਨਾਮ ਦਾ ਕੱਟਦੇ ਹਾ--
ਇੰਨਾ ਇਤਬਾਰ ਤੇ ਆਪਣੀਆ ਧੜਕਣਾ ਤੇ ਨਹੀ ਕੀਤਾ--
ਜਿੰਨਾ ਤੇਰੀਆ ਗੱਲਾ ਤੇ ਕਰਦੇ ਹਾ--

Pages: [1] 2 3