ਜਿਹਦੇ ਦਿਲ ਵਿੱਚ ਹੋਵੇ ਚੋਰ ਉਹਦੇ ਲਈ ਨਾ ਮਰੀਏ... ਜੇ ਹੋਵੇ ਦਿਲ ਕਮਜੋਰ ਮੁਹੰਬਤ ਨਾ ਕਰੀਏ.... ਰਾਗ ਤੋਤੇ ਵਾਗੰ ਦਿਲ ਨੁੰ ਇਹੋ ਸਿਖਾਈ ਦਾ.... ਜੇ ਛੱਡਕੇ ਤੁਰ ਜੇ ਯਾਰ ਮਗਰ ਨਹੀ ਜਾਈਦਾ......