This section allows you to view all posts made by this member. Note that you can only see posts made in areas you currently have access to.
Messages - Pj Sarpanch
Pages: 1 ... 41 42 43 44 45 [46] 47 48 49 50 51 ... 342
901
« on: August 20, 2011, 12:32:58 PM »
sat shri akal ji
video of day da ik rule aa ki tusi jaddo vi video requst karni aa gatto gatt 1 week ch 1 video requst karni aa kyu ki ik user week vich ik hi video lai javve gi ik to vadd jo vi tuhadi video hove gi o skip kar ditti javve gi
and na hi hindi video te pic add video requst karo eh nhi laiya jaan giya
mainu purri umeed eh ki tusi sab mera saath devo ge tuhada sab da bahut bahut dhanwad hove ga
thnx
902
« on: August 20, 2011, 09:15:38 AM »
903
« on: August 19, 2011, 11:45:37 PM »
904
« on: August 19, 2011, 09:53:59 PM »
mubarka ji mubarka wah ji wah navvi pj mutiyaar :hehe:
ik gal aa velly gulabi rang ch sohna laggu :D:
905
« on: August 19, 2011, 08:08:16 AM »
Meri ik request.. Jado baari ayee la dena.. :smile: tere naina deee goli
fix
906
« on: August 19, 2011, 08:02:27 AM »
sat shri akal ji
lao ji urmysunshine bann gyi pj mutiyaar mubarka ji mubarka
907
« on: August 18, 2011, 11:27:58 AM »
908
« on: August 17, 2011, 08:57:17 AM »
ਚੁਬਾਰੇ ਦੀ ਬਾਹਰਲੀ ਕੰਧ ਨਾਲ ਕੇਸਰੀ ਨਿਸ਼ਾਨ ਸਾਹਿਬ ਵੀ ਝੁੱਲ ਰਿਹਾ ਸੀ ਅਤੇ ਗਲੀ ਵਿਚੋਂ ਘਰ ਦੇ ਬਾਹਰੋਂ-ਬਾਹਰ ਪੱਕੀਆਂ ਪੌੜੀਆਂ ਚੁਬਾਰੇ ਵੱਲ ਜਾਦੀਆਂ ਸਨ। ਅਸੀਂ ਪੌੜੀਆਂ ਚੜ੍ਹ ਕੇ ਚੁਬਾਰੇ ਵਿਚ ਪੁੱਜ ਗਏ। ਚੁਬਾਰੇ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਪੱਖਾ ਚੱਲ ਰਿਹਾ ਸੀ ਅਤੇ ਟੇਪ ਤੋਂ ਸੁਖਮਨੀ ਸਾਹਿਬ ਦਾ ਪਾਠ ਸੁਣ ਰਿਹਾ ਸੀ। ਬਾਹਰ ਜਿਤਨੀ ਹੁੰਮਸ ਸੀ, ਚੁਬਾਰੇ ਵਿਚ ਉਤਨੀ ਸ਼ੀਤਲਤਾ ਸੀ। ਪੂਰੀ ਤਰ੍ਹਾਂ ਸ਼ਾਂਤ ਚੁਬਾਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਅਸੀਂ ਬੈਠ ਗਏ। ਉੱਠਣ ਨੂੰ ਜੀਅ ਨਾ ਕਰੇ। ਇਤਨਾ ਰਸ, ਇਤਨਾ ਵਿਸਮਾਦ, ਇਤਨੀ ਇਕਾਗਰਤਾ, ਕਿਸੇ ਰੱਬੀ ਰੂਹ ਵਲੋਂ ਵਰੋਸਾਏ ਅਸਥਾਨ ਵਿਚ ਹੀ ਹੋ ਸਕਦੀ ਹੈ। ਮਾਤਾ ਹਰਬੰਸ ਕੌਰ ਲੰਮੀ ਉਮਰ ਭੋਗ ਕੇ ਪ੍ਰਲੋਕ ਸਿਧਾਰ ਗਈ ਹੈ, ਉਸ ਦਾ ਸਾਰਾ ਪਰਿਵਾਰ ਹਾਂਗਕਾਂਗ ਵਿਚ ਹੈ। ਘਰ ਬੰਦ ਪਿਆ ਹੈ ਪਰ ਚੁਬਾਰੇ ਵਾਲਾ ਗੁਰਦੁਆਰਾ ਰੋਜ਼ ਖੁਲ੍ਹਦਾ ਹੈ। ਵਿਦੇਸ਼ ਬੈਠੇ ਪਰਿਵਾਰ ਵਲੋਂ ਵੀ ਆਪਣੇ ਸਤਿਕਾਰਯੋਗ ਮਾਤਾ ਦੀ ਅੰਤਿਮ ਇੱਛਾ ਦੀ ਪੂਰਤੀ ਕਰਦਿਆਂ ਸੇਵਾ-ਸੰਭਾਲ ਲਈ ਗ੍ਰੰਥੀ ਰੱਖਿਆ ਹੋਇਆ ਹੈ। ਉਹ ਨਿਤ ਸਵੇਰੇ-ਸ਼ਾਮ ਆ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼, ਨਿਤਨੇਮ ਤੇ ਸੁਖਆਸਨ ਕਰਕੇ ਤੁਰ ਜਾਂਦਾ ਹੈ। ਗੱਲਬਾਤ ਦੌਰਾਨ ਇਹ ਇਸ਼ਾਰਾ ਵੀ ਮਿਲਿਆ ਕਿ ਮਾਤਾ ਹਰਬੰਸ ਕੌਰ ਦੀ ਇੱਛਾ ਅਨੁਸਾਰ ਉਸ ਦੇ ਵਾਰਸ ਮਾਤਾ ਭਾਗ ਕੌਰ ਦਾ ਯਾਦਗਾਰੀ ਗੁਰਦੁਆਰਾ ਬਣਾਉਣ ਲਈ ਸਥਾਨ ਅਤੇ ਸਰਮਾਇਆ ਦੇਣ ਨੂੰ ਤਿਆਰ ਹਨ ਪਰ ਪਤਾ ਨਹੀਂ ਕਿਉਂ, ਅਜੇ ਤਕ ਕਿਸੇ ਕਾਰ ਸੇਵਾ ਵਾਲੇ ਮਹਾਂਪੁਰਸ਼ ਦਾ ਇਸ ਇਤਿਹਾਸਕ ਮਹੱਤਤਾ ਵਾਲੇ ਅਸਥਾਨ ਵੱਲ ਧਿਆਨ ਨਹੀਂ ਗਿਆ। ਇਸੇ ਤਰ੍ਹਾਂ ਪਿੰਡ ਸੁਰਸਿੰਘ ਦੀ ਮਾਣਾ ਵਾਲੀ ਪੱਤੀ ਵਿਚ ਖੰਡਰ ਹੋਏ ਥੇਹ ਨੂੰ ਬਾਬਾ ਹਰਦਾਸ ਸਿੰਘ ਦੇ ਜੱਦੀ-ਪੁਸ਼ਤੀ ਘਰ ਵਜੋਂ ਸਵੀਕਾਰਦਿਆਂ, ਇਥੇ ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਵਾਲਾ ਕੋਈ ਮਿਊਜ਼ੀਅਮ ਬਣ ਜਾਣਾ ਚਾਹੀਦਾ ਹੈ। ਇਸ ਪੱਖੋਂ ਵਿਦੇਸ਼ਾਂ ਵਿਚ ਵੱਸਦੇ ਗੁਰਸਿੱਖਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਰਲ-ਮਿਲ ਕੇ ਉਪਰਾਲਾ ਵਿੱਢਣਾ ਚਾਹੀਦਾ ਹੈ। ਸਮਕਾਲੀ ਪ੍ਰਸਥਿਤੀਆਂ ਅਤੇ ਨਾਮਵਰ ਸ਼ਖਸੀਅਤਾਂ ਕਿਸੇ ਵੀ ਨਾਮਵਰ ਹਸਤੀ ਦਾ ਜੀਵਨ ਬਿਰਤਾਂਤ ਲਿਖਦਿਆਂ ਉਸ ਦੀ ਸ਼ਖਸੀਅਤ ਅਤੇ ਕਰਨੀ ਦਾ ਇਤਿਹਾਸਕ ਮੁੱਲ ਨਿਰਧਾਰਤ ਕਰਨ ਲਈ ਉਸ ਦੀਆਂ ਸਮਕਾਲੀ ਪ੍ਰਸਥਿਤੀਆਂ ਅਤੇ ਉਸ ਦੇ ਚੌਗਿਰਦੇ ਵਿਚ ਵਿਚਰਨ ਵਾਲੇ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਵਰਨਣ ਸੁਭਾਵਕ ਹੋਇਆ ਕਰਦਾ ਹੈ। ਬਾਬਾ ਹਰਦਾਸ ਸਿੰਘ ਦੇ ਜੀਵਨਕਾਲ ਵਿਚ ਸ੍ਰੀ ਪਾਉਂਟਾ ਸਾਹਿਬ ਦੀ ਸਿਰਜਣਾ, ਭੰਗਾਣੀ ਦਾ ਯੁੱਧ, ਖਾਲਸਾ ਪੰਥ ਦੀ ਸਾਜਣਾ, ਸ੍ਰੀ ਆਨੰਦਪੁਰ ਸਾਹਿਬ ਦੀ ਜੰਗ, ਸਰਹੰਦ ਅਤੇ ਚਮਕੌਰ ਦੇ ਸਾਕੇ, ਸ੍ਰੀ ਮੁਕਤਸਰ ਅਤੇ ਸ੍ਰੀ ਦਮਦਮਾ ਸਾਹਿਬ ਦੀ ਸਿਰਜਣਾ ਦੇ ਨਾਲ ਸਰਹੰਦ ਦੀ ਜਿੱਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੇ ਪਹਿਲੇ ਖਾਲਸਾ ਰਾਜ ਦੀ ਸਥਾਪਤੀ ਦਾ ਸਮਾਂ ਆਉਂਦਾ ਹੈ। ਇਸ ਹੋਣੀਆਂ ਭਰਪੂਰ ਸਮੇਂ ਵਿਚ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਹਿਬ-ਏ-ਕਮਾਲ ਸ਼ਖਸੀਅਤ ਨਾਲ ਜੁੜ ਕੇ ਖਾਲਸਾ ਪੰਥ ਨੇ ਐਸੀਆਂ ਅਨੇਕਾਂ ਤਵਾਰੀਖੀ ਹਸਤੀਆਂ ਦੀ ਘਾੜਤ ਘੜੀ, ਜਿਨ੍ਹਾਂ ਬਾਰੇ ਜਿਤਨਾ ਵੀ ਲਿਖਿਆ ਜਾਵੇ, ਥੋੜ੍ਹਾ ਮਹਿਸੂਸ ਹੁੰਦਾ ਹੈ। ਹਰਿਦਾਸ ਲਿਖਾਰੀ ਬਾਬਾ ਹਰਦਾਸ ਸਿੰਘ ਜੀ ਦੇ ਜੀਵਨ ਬਿਰਤਾਂਤ ਨਾਲ ਸੰਬੰਧਤ ਇਤਿਹਾਸਕ ਹਵਾਲਿਆਂ ਦੀ ਨਿਸ਼ਾਨਦੇਹੀ ਕਰਦਿਆਂ ਮੇਰੀ ਨਿਗਾਹ ਵਿਚੋਂ ਸਿੱਖ ਰੈਫਰੈਂਸ ਲਾਇਬ੍ਰੇਰੀ, ਸ੍ਰੀ ਅੰਮ੍ਰਿਤਸਰ ਵਿਚ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸਰੂਪ ਦਾ ਹਵਾਲਾ ਵੀ ਲੰਘਿਆ ਹੈ। ਇਸ ਹੱਥਲਿਖਤ ਬੀੜ ਦੇ ਪੰਨਾ 741 ‘ਤੇ ਲਿਖਾਰੀ ਦੇ ਹਸਤਾਖਰ ਵਜੋਂ ਅੰਕਿਤ ਹੈ, ”ਗ੍ਰੰਥ ਸਪੂਰਨੁ ਹੋਆ, ਲਿਖਿਆ ਹਰਿਦਾਸ ਲਿਖਾਰੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਾਰੀ ਲਿਖਿਆ। ਭੂਲ ਚੂਕ ਹੋਵੇ ਸੋ ਸੋਧਣਾ, ਗ਼ੁਲਾਮੁ ਪਤਿਤੁ ਅਘ ਪਤਿਤੁ ਮਹਾ ਪਤਿਤੁ। ਹਰਿਦਾਸ ਲਿਖਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ।” ਬਾਬਾ ਹਰਦਾਸ ਸਿੰਘ ਜੀ ਦੇ ਜੀਵਨ ਬਿਰਤਾਂਤ ਲਈ ਸਮੱਗਰੀ ਇਕੱਤਰ ਕਰਦਿਆਂ ਮੈਂ ਕਰੀਬ-ਕਰੀਬ ਸਾਰੇ ਸਮਕਾਲੀ ਇਤਿਹਾਸ ਨੂੰ ਘੋਖਿਆ ਹੈ। ਮੈਨੂੰ ਕਿਸੇ ਵੀ ਹੋਰ ਹਰਿਦਾਸ ਨਾਂ ਦੇ ਕਵੀ ਜਾਂ ਲਿਖਾਰੀ ਦਾ ਹਵਾਲਾ ਨਹੀਂ ਮਿਲਿਆ। ਕੋਈ ਹੋਰ ਇਸ ਨਾਂ ਦਾ ਨਾਮਵਰ ਵਿਅਕਤੀ ਵੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਹੀਂ ਰਿਹਾ। ਸੋ ਮੈਨੂੰ ਪੂਰਾ ਨਿਸ਼ਚਾ ਹੈ ਕਿ ਇਹ ‘ਹਰਿਦਾਸ ਲਿਖਾਰੀ’ ਹੋਰ ਕੋਈ ਨਹੀਂ, ਬਾਬਾ ਹਰਦਾਸ ਸਿੰਘ ਹੀ ਹੈ ਅਤੇ ਮੇਰੀ ਜਾਚੇ ਬਾਬਾ ਹਰਦਾਸ ਸਿੰਘ ਨੇ ਇਹ ਬੀੜ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵਾਪਸ ਪਿੰਡ ਸੁਰਸਿੰਘ ਵਿਖੇ ਆ ਕੇ ਉਸ ਸਮੇਂ ਲਿਖੀ ਹੋਵੇਗੀ, ਜਦੋਂ ਦਸਵੇਂ ਪਾਤਿਸ਼ਾਹ ਦੱਖਣ ਦੇਸ਼ ਵੱਲ ਸਨ। ਦਿਲਾਂ ਨੂੰ ਦਿਲਾਸੇ ਦੇਣ ਵਾਲੇ ਚੋਜੀ ਪ੍ਰੀਤਮ ਤੋਂ ਵੀ ਵਿਛੋੜਾ ਹੈ ਅਤੇ ਹੋਣਹਾਰ ਪੁੱਤਰ ਗਿਆਨੀ ਭਗਵਾਨ ਸਿੰਘ ਵੀ ਦੱਖਣ ਦੇਸ਼ ਵਿਚ ਸਤਿਗੁਰੂ ਦੇ ਨਾਲ ਹੈ। ਅਜਿਹੇ ਸਮੇਂ ਵੈਰਾਗ ਦੀ ਅਵਸਥਾ ਨੂੰ ਥੰਮ੍ਹਣ ਲਈ ਗੁਰਬਾਣੀ ਦਾ ਆਸਰਾ ਲੈਂਦਿਆਂ ਇਸ ਬੜੀ ਦਾ ਲਿਖਿਆ ਜਾਣਾ ਸਹਿਜ ਕਰਮ ਹੈ। ਬਾਬਾ ਹਰਦਾਸ ਸਿੰਘ ਦੇ ਜੀਵਨ ਬਿਰਤਾਂਤ ਵਿਚ ਮੈਂ ਇਸੇ ਲਹਿਜੇ ਅਤੇ ਕ੍ਰਮ ਵਿਚ ਇਸ ਬੀੜ ਦੇ ਲਿਖੇ ਜਾਣ ਦਾ ਵਰਨਣ ਕੀਤਾ ਹੈ। ਬਾਬਾ ਹਰਦਾਸ ਸਿੰਘ ਵਲੋਂ ਲਿਖਿਆ ਦਸਮ ਗ੍ਰੰਥ ਦਾ ਕੁਝ ਭਾਗ, ਯੁੱਧ, ਪ੍ਰਬੰਧ ਆਦਿ ਵੀ ਮਿਲਦਾ ਹੈ। ਇਹ ਸਭ ਕੁਝ ਮੈਂ ਆਪਣੇ ਅਨੁਭਵ ਅਤੇ ਨਿਸ਼ਚੇ ਨਾਲ ਆਖ ਰਿਹਾ ਹਾਂ। ਉਂਝ ਮੈਂ ਆਪਣੇ ਪਹਿਲੇ ਲਿਖੇ ਵਾਕ ‘ਤੇ ਪੂਰੀ ਤਰ੍ਹਾਂ ਕਾਇਮ ਹਾਂ ਕਿ ਇਤਿਹਾਸ ਨਾਲ ਕਦੇ ਅੜੀ ਨਹੀਂ ਚੱਲਿਆ ਕਰਦੀ। ਇਸ ਪੱਖੋਂ ਵਿਦਵਾਨ ਅਤੇ ਸ਼ਰਧਾਵਾਨ ਇਤਿਹਾਸਕਾਰਾਂ ਨੂੰ ਹੋਰ ਖੋਜ ਕਰਕੇ ਨਿਤਾਰਾ ਕਰਨਾ ਚਾਹੀਦਾ ਹੈ।
909
« on: August 17, 2011, 07:52:53 AM »
910
« on: August 17, 2011, 07:40:39 AM »
911
« on: August 17, 2011, 02:09:35 AM »
:D: :D: wah ji kya toor aa kar sakda koi rees
912
« on: August 17, 2011, 01:57:24 AM »
angeji nhi aaundi samaj vaise :D: :D:
913
« on: August 16, 2011, 10:59:48 PM »
aakho ji eda hi aa mere ghar de vi jyattiwad vich vishwas karde aa mere ghar walle ki saara ilaka hi eho jeha aa aaje ehna nu samaj nhi aayi bakki holli holli farak payyi janda aaa oda ta viah nhi karon denda koi kadd ke pavve lai aao tuhade din baad aape kam aape set ho janda :hehe: fer ta manna hi painda aa mainu nhi lagda aki punjabi deya dil jo eh gal nikal sakdi aa jinna cher aapa budde nhi hunde :D:
914
« on: August 16, 2011, 08:15:04 AM »
915
« on: August 15, 2011, 12:28:47 PM »
kamli nu demote karo hye hye :hehe:
916
« on: August 15, 2011, 10:01:30 AM »
917
« on: August 15, 2011, 08:20:30 AM »
vande matram
bharat mata ki jai
918
« on: August 15, 2011, 01:09:04 AM »
!!!==--..__..-=-._;
!!!==--..@..-=-._;
!!!==--..__..-=-._;
!!
!!
!!
HAPPY INDEPENDENCE DAY.
SARE JAHA SE ACHA
HINDUSTAN HMARA
919
« on: August 14, 2011, 12:20:10 PM »
very nice ji att aa
920
« on: August 14, 2011, 11:53:49 AM »
very nice ji sohna aa sach aa
Pages: 1 ... 41 42 43 44 45 [46] 47 48 49 50 51 ... 342
|