821
Religion, Faith, Spirituality / Re: ☬Sri Guru Granth Sahib☬
« on: August 31, 2011, 01:54:59 AM »
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ ਜੀ,,
This section allows you to view all posts made by this member. Note that you can only see posts made in areas you currently have access to. 821
Religion, Faith, Spirituality / Re: ☬Sri Guru Granth Sahib☬« on: August 31, 2011, 01:54:59 AM »
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ ਜੀ,,
822
Religion, Faith, Spirituality / Re: Hukamnama« on: August 31, 2011, 01:53:25 AM »
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ ਜੀ,,
823
Request / Re: Request Video Of The Day« on: August 30, 2011, 11:17:53 PM »Till Banke Gippy Grewal lyrics jind sawara ਜਿੰਦ ਸਵਾੜਾ PIC ADD VIDEO NHI LAGNI APNI requst chnge kar lao ji http://punjabijanta.com/forum-dehshiyat-rules-regulations/video-of-the-day-rule/ 824
Shayari / Re: bigdea jatt bura .sher for this week« on: August 30, 2011, 02:19:41 PM »
nice aa ji sohna likhya
825
Religion, Faith, Spirituality / ਸ੍ਰੀ ਗੁਰੂ ਗ੍ਰੰਥ ਸਾਹਿਬ : ਸੰਪਾਦਨਾ ਅਤੇ ਭਗਤ ਬਾਣੀ« on: August 30, 2011, 02:10:17 PM »ਦੁਨੀਆ ਦਾ ਕੋਈ ਵੀ ਧਰਮ ਆਪਣੇ ਇਕ ਕੇਂਦਰੀ ਅਸਥਾਨ ਅਤੇ ਧਰਮ ਗ੍ਰੰਥ ਤੋਂ ਬਗੈਰ ਅੱਗੇ ਨਹੀਂ ਤੁਰ ਸਕਦਾ ਅਤੇ ਇਨ੍ਹਾਂ ਤੋਂ ਬਗੈਰ ਉਸ ਦੇ ਅਲੋਪ ਹੋ ਜਾਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਅੰਮ੍ਰਿਤਸਰ ਵਿਖੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਅਤੇ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਉਸ ਦਾ ਪ੍ਰਕਾਸ਼ ਗੁਰੂ ਅਰਜਨ ਦੇਵ ਜੀ ਦੀ ਡੂੰਘੀ ਸੋਚ, ਸਹੀ ਦ੍ਰਿਸ਼ਟੀਕੋਣ ਅਤੇ ਭਵਿੱਖ ਮੁਖੀ ਸੋਚ ਦਾ ਨਤੀਜਾ ਹੈ, ਜਿਸ ਦੇ ਸਦਕੇ ਅੱਜ ਸਿੱਖਾਂ ਦੀ ਅਲੱਗ ਧਾਰਮਿਕ ਸੋਚ ਅਤੇ ਪਛਾਣ ਬਣੀ ਹੈ। ਧੁਰ ਕੀ ਬਾਣੀ ਸਰਬ ਕਲਿਆਣਕਾਰੀ ਹੈ। ਪਾਵਨ ਬਾਣੀ ਨੂੰ ਗੁਰਬਾਣੀ ਅਤੇ ਸ਼ਬਦ-ਗੁਰੂ ਦੇ ਰੂਪ ‘ਚ ਦਸ ਗੁਰੂ ਸਾਹਿਬਾਨ ਦੀ ਆਤਮਿਕ ਜੋਤ ਦੇ ਤੌਰ ‘ਤੇ ਹਾਜ਼ਰ-ਨਾਜ਼ਰ ਸਾਕਾਰ ਗੁਰੂ ਦੇ ਰੂਪ ‘ਚ ਗੁਰੂ ਸਾਹਿਬਾਨ ਦੁਆਰਾ ਬਖਸ਼ੀ ਗੁਰਮਤਿ ਵਿਚਾਰਧਾਰਾ ਤੇ ਜੀਵਨ-ਜੁਗਤਿ ‘ਚ ਪੂਰਨ ਵਿਸ਼ਵਾਸ ਰੱਖਣ ਵਾਲਾ ਸਿੱਖ ਪੰਥ ਇਸ ਸਰਬ-ਕਲਿਆਣਕਾਰੀ ਬਾਣੀ ਦੇ ਸੰਦੇਸ਼ ਨੂੰ ਸਮੂਹ ਦੁਨੀਆ ਵਿਚ ਪਸਾਰਨ ਵਾਸਤੇ ਨਾ ਕੇਵਲ ਯਤਨਸ਼ੀਲ, ਸਗੋਂ ਵਚਨਬੱਧ ਵੀ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਾ ਜੀਵਨ ਨੂੰ ਇਸ ਭੌਤਿਕ ਸੰਸਾਰ ‘ਚ ਵਿਚਰਦਿਆਂ ਸਫਲ ਕਰਨ ਵਾਸਤੇ ਸਾਨੂੰ ਬੜੀ ਹੀ ਸਾਰਥਕ ਜੁਗਤੀ ਪ੍ਰਦਾਨ ਕੀਤੀ ਹੈ : ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ£ (ਪੰਨਾ¸661) ਗਿਆਨ-ਗੋਸ਼ਟਿ ਅਤੇ ਮਿਲ-ਬੈਠ ਕੇ ਆਪਸੀ ਵਿਚਾਰ ਦੀ ਜੋ ਗੁਰਮਤਿ ਜੁਗਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮੁੱਚੇ ਜੀਵਨ ਦੌਰਾਨ ਖ਼ੁਦ ਅਮਲ ‘ਚ ਲਿਆ ਕੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਅਤੇ ਜਿਸ ਨੂੰ ਬਾਕੀ ਗੁਰੂ ਸਾਹਿਬਾਨ ਨੇ ਵੀ ਭਰਪੂਰ ਰੂਪ ‘ਚ ਅਮਲ ‘ਚ ਲਿਆਂਦਾ, ਸਿੱਖ ਪੰਥ ਉਸ ਨੂੰ ਜਾਰੀ ਰੱਖਣ ਅਤੇ ਵਕਤ ਮੁਤਾਬਿਕ ਉਸ ‘ਚ ਲੋੜੀਂਦੇ ਪਰਿਵਰਤਨ ਕਰਕੇ ਉਸ ਨੂੰ ਆਪਣੇ ਅਤੇ ਸਮੂਹ ਲੋਕਾਈ ਦੇ ਭਲੇ ਵਾਸਤੇ ਉਸ ਦੀ ਸਦ-ਵਰਤੋਂ ਕਰਨ ਵਾਸਤੇ ਯਤਨਸ਼ੀਲ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਨ ਕਰਨ ਦਾ ਕੰਮ ਕੋਈ ਸੌਖਾ ਨਹੀਂ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਗੁਰੂ-ਘਰ ਅਤੇ ਗੁਰਬਾਣੀ ਦੀ ਚੜ੍ਹਤ ਅਤੇ ਸਿੱਖੀ ਦਾ ਪਸਾਰ ਵੇਖ ਕੇ ਪਿਰਥੀਏ ਵਰਗੇ ਚਲਾਕ ਆਦਮੀ ਨੇ ਆਪਣੇ ਨਿੱਜੀ ਲਾਭ ਖਾਤਿਰ ਗੁਰਬਾਣੀ ਵਿਚ ਆਪਣੀਆਂ ਰਚਨਾਵਾਂ ਰਲਾ ਕੇ ਉਸ ਨੂੰ ਹੀ ਸਿੱਖਾਂ ਵਿਚ ਪ੍ਰਚਲਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਗੁਰੂ ਸਾਹਿਬ ਇਸ ਸਾਰੇ ਘਟਨਾਕ੍ਰਮ ਨੂੰ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਸਨ। ਹੁਣ ਉਨ੍ਹਾਂ ਨੇ ਸਿੱਖੀ ਨੂੰ ਠੋਸ ਅਤੇ ਪੱਕੀਆਂ ਲੀਹਾਂ ਉਪਰ ਤੋਰਨ, ਜਥੇਬੰਦ ਕਰਨ ਅਤੇ ਉਸਦੀ ਮਰਿਆਦਾ ਨੂੰ ਢਾਅ ਲੱਗਣ ਤੋਂ ਬਚਾਉਣ ਲਈ ਸਿੱਖਾਂ ਵਾਸਤੇ ਇਕ ਗ੍ਰੰਥ ਦੀ ਲੋੜ ਨੂੰ ਮਹਿਸੂਸ ਕੀਤਾ ਤਾਂ ਕਿ ਸਿੱਖੀ ਦਾ ਭਵਿੱਖ ਸਾਫ਼-ਸੁਥਰਾ ਅਤੇ ਉੱਜਲ ਰਹਿ ਸਕੇ। ਗੁਰੂ ਅਰਜਨ ਦੇਵ ਜੀ ਨੇ ਇਸ ਗੱਲ ਨੂੰ ਸਮਝਿਆ ਅਤੇ ਦੂਰ-ਅੰਦੇਸ਼ੀ ਤੋਂ ਕੰਮ ਲੈਂਦਿਆਂ ਪਹਿਲਾਂ ਗੁਰਬਾਣੀ ਨੂੰ ਅਸਲੀ ਅਤੇ ਸ਼ੁੱਧ ਰੂਪ ਵਿਚ ਇਕੱਠਾ ਕਰਨ ਦਾ ਉਪਰਾਲਾ ਕੀਤਾ ਤਾਂ ਕਿ ਸਿੱਖ ਧਰਮ ਪ੍ਰਤੀ ਕਿਸੇ ਪ੍ਰਕਾਰ ਦੇ ਮੱਤਭੇਦਾਂ ਦੀ ਗੁੰਜਾਇਸ਼ ਨਾ ਰਹੇ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵਾਸਤੇ ਗੁਰੂ ਸਾਹਿਬ ਨੂੰ ਵੱਖ-ਵੱਖ ਥਾਵਾਂ ਅਤੇ ਸਿੱਖਾਂ ਪਾਸੋਂ ਬੜੀ ਮਿਹਨਤ ਨਾਲ ਬਾਣੀ ਇਕੱਤਰ ਕਰਨੀ ਪਈ। ਇਸ ਤੋਂ ਬਾਅਦ ਕੰਮ ਉਸ ਨੂੰ ਤਰਤੀਬ ਵਿਚ ਕਰਕੇ ਸ਼ੁੱਧ ਰੂਪ ਵਿਚ ਲਿਖਵਾਉਣ ਦਾ ਸੀ। ਇਹ ਕੰਮ ਬਹੁਤ ਮੁਸ਼ਕਿਲ ਸੀ। ਪਿਰਥੀਏ ਵਰਗੇ ਗੁਰੂ-ਘਰ ਦੇ ਦੋਖੀ ਨੇ ਤਾਂ ਅਕਬਰ ਬਾਦਸ਼ਾਹ ਪਾਸ ਜਾ ਚੁਗਲੀ ਲਾਈ ਕਿ ਗੁਰੂ ਅਰਜਨ ਅਜਿਹਾ ਗ੍ਰੰਥ ਤਿਆਰ ਕਰ ਰਿਹਾ ਹੈ, ਜਿਸ ਵਿਚ ਦੀਨੇ ਇਸਲਾਮ, ਹਜ਼ਰਤ ਮੁਹੰਮਦ ਸਾਹਿਬ ਅਤੇ ਹਿੰਦੂ ਦੇਵੀ-ਦੇਵਤਿਆਂ ਵਿਰੁੱਧ ਗੱਲਾਂ ਲਿਖੀਆਂ ਜਾਣੀਆਂ ਹਨ ਪਰ ਅਕਬਰ ਇਕ-ਨਿਰਪੱਖ ਅਤੇ ਖੁੱਲ੍ਹੇ ਦਿਲ ਵਾਲਾ ਬਾਦਸ਼ਾਹ ਸੀ। ਉਸਨੇ ਸੰਮਤ 1655 (ਸੰਨ 1598-99) ਵਿਚ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ। ਜਦੋਂ ਅਕਬਰ ਗੋਇੰਦਵਾਲ ਵਿਖੇ ਪਹੁੰਚਿਆ, ਉਦੋਂ ਗੁਰੂ ਸਾਹਿਬ ਬਾਣੀ ਇਕੱਤਰ ਕਰਨ ਦਾ ਕੰਮ ਕਰ ਰਹੇ ਸਨ। ਅਕਬਰ ਨੇ ਗੁਰੂ ਸਾਹਿਬ ਨੂੰ ਸੰਭਾਵਿਤ ਗ੍ਰੰਥ ਵਿਚ ਦਰਜ ਕਰਨ ਵਾਲੀ ਬਾਣੀ ਸੁਣਾਉਣ ਵਾਸਤੇ ਕਿਹਾ। ਉਸ ਨੂੰ ਬਹੁਤ ਸਾਰੇ ਸ਼ਬਦ ਪੜ੍ਹ ਕੇ ਸੁਣਾਏ ਗਏ, ਜਿਨ੍ਹਾਂ ਨੂੰ ਸੁਣ ਕੇ ਉਹ ਬਹੁਤ ਖੁਸ਼ ਹੋਇਆ। ਉਹ ਗੁਰੂ ਘਰ ਦੇ ਰੋਜ਼ਾਨਾ ਦੇ ਕੰਮਾਂ ਅਤੇ ਸਿੱਖਾਂ ਦੇ ਨਿਸਚੇ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਖੁਸ਼ ਹੋ ਕੇ ਗੁਰੂ ਘਰ ਦੇ ਲੰਗਰ ਲਈ ਜਾਗੀਰ ਦੇਣੀ ਚਾਹੀ ਪਰ ਗੁਰੂ ਸਾਹਿਬ ਨੇ ਬਹੁਤ ਹਲੀਮੀ ਨਾਲ ਇਹ ਪੇਸ਼ਕਸ਼ ਠੁਕਰਾ ਦਿੱਤੀ। ਗੁਰੂ ਸਾਹਿਬ ਨੇ ਅਕਬਰ ਬਾਦਸ਼ਾਹ ਨੂੰ ਉਸ ਸਾਲ ਕੁਦਰਤੀ ਆਫ਼ਤਾਂ ਕਰਕੇ ਫਸਲਾਂ ਤਬਾਹ ਹੋਣ ਬਾਰੇ ਦੱਸਿਆ ਅਤੇ ਕਿਸਾਨਾਂ ਦਾ ਮਾਮਲਾ ਮੁਆਫ਼ ਕਰਨ ਲਈ ਸੁਝਾਅ ਦਿੱਤਾ, ਜੋ ਅਕਬਰ ਨੇ ਫੌਰੀ ਤੌਰ ‘ਤੇ ਮੰਨ ਲਿਆ। ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਕੁਝ ਤਾਂ ਆਪ ਇਕੱਠੀ ਕੀਤੀ ਅਤੇ ਕੁਝ ਸੈਂਚੀਆਂ ਜੋ ਬਾਬਾ ਮੋਹਨ ਜੀ ਪਾਸ ਪਈਆਂ ਸਨ, ਉਨ੍ਹਾਂ ਨੂੰ ਲਿਆਉਣ ਲਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਸੇਵਾ ਲਗਾਈ। ਬਾਬਾ ਮੋਹਨ ਜੀ ਨੇ ਸੈਂਚੀਆਂ ਉਨ੍ਹਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਗੁਰੂ ਸਾਹਿਬ ਆਪ ਨੰਗੇ ਪੈਰੀਂ ਸੈਂਚੀਆਂ ਲੈਣ ਗੋਇੰਦਵਾਲ ਸਾਹਿਬ ਪਹੁੰਚੇ ਅਤੇ ਬਾਬਾ ਮੋਹਨ ਜੀ ਚੁਬਾਰੇ ਵਿਚ ਸਮਾਧੀ ‘ਚ ਲੀਨ ਸਨ ਅਤੇ ਇਧਰ ਗੁਰੂ ਸਾਹਿਬ ਨੇ ਹੱਥ ਵਿਚ ਸਾਰੰਦਾ ਲੈ ਗਾਉੜੀ ਰਾਗ ਵਿਚ ਇਸ ਸ਼ਬਦ ਦਾ ਗਾਇਨ ਕਰਨਾ ਸ਼ੁਰੂ ਕੀਤਾ। ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ£ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ£ ਧਰਮਸਾਲਾ ਅਪਾਰ ਦਆਰ ਠਾਕੁਰ ਸਦਾ ਕੀਰਤਨੁ ਗਾਵਹੇ£ ਜਹ ਸਾਧ ਸੰਤ ਇਕਤਰ ਹੋਵਹਿ ਤਹਾਂ ਤੁਝਹਿ ਧਿਆਵਹੇ£ ਕਰਿ ਦਇਆ ਮਇਆ ਦਇਆਲੁ ਸੁਆਮੀ ਹੋਹੁ ਦੀਨ ਕ੍ਰਿਪਾਰਾ। ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ£ (ਗੁਰੂ ਗ੍ਰੰਥ ਸਾਹਿਬ, ਪੰਨਾ¸248) ਸਤਿਗੁਰਾਂ ਦੀ ਰੱਬੀ ਸੁਰ-ਤਾਲ ਸੁਸੱਜਿਤ ਮਧੁਰ ਆਵਾਜ਼ ਅਤੇ ਸ਼ਬਦਾਂ ਨੂੰ ਸੁਣ ਕੇ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹ ਗਈ ਅਤੇ ਮਗਨ ਮਨ ਨਾਲ ਚੁਬਾਰਿਓਂ ਹੇਠਾਂ ਉਤਰ ਕੇ ਸਤਿਗੁਰਾਂ ਦੇ ਸਨਮੁਖ ਆਣ ਖਲ੍ਹੋਤੇ। ਗੁਰੂ ਸਾਹਿਬ ਇਕਾਗਰ ਹੋ ਕੇ ਧੁਰ ਕੀ ਬਾਣੀ ਦਾ ਕੀਰਤਨ ਕਰਦੇ ਗਏ ਅਤੇ ਬਾਬਾ ਮੋਹਨ ਜੀ ਦਾ ਦਿਲ ਮੋਮ ਹੋ ਗਿਆ। ਉਸ ਨੇ ਬਾਣੀ ਦੀਆਂ ਸੈਂਚੀਆਂ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤੀਆਂ। ਗੁਰੂ ਸਾਹਿਬ ਨੇ ਆਪ ਬੜੇ ਅਦਬ ਅਤੇ ਸ਼ਰਧਾ ਨਾਲ ਸੈਂਚੀਆਂ ਪਾਲਕੀ ਵਿਚ ਸਜਾ ਕੇ ਸਿਰ ‘ਤੇ ਚੁੱਕ ਕੇ ਸਤਿਕਾਰ ਨਾਲ ਅੰਮ੍ਰਿਤਸਰ ਲੈ ਆਏ। ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਅਤੇ ਆਪਣੀ ਰਚੀ ਬਾਣੀ ਤੋਂ ਇਲਾਵਾ ਉਨ੍ਹਾਂ ਹਿੰਦੂ ਅਤੇ ਮੁਸਲਮਾਨ ਸੂਫ਼ੀ ਸੰਤਾਂ, ਭਗਤਾਂ ਅਤੇ ਭੱਟਾਂ ਦੀ ਬਾਣੀ ਵੀ ਇਕੱਤਰ ਕੀਤੀ, ਜਿਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਤ ਗੁਰੂ ਸਾਹਿਬਾਨ ਦੀ ਸੋਚ ਨਾਲ ਮੇਲ ਖਾਂਦੀਆਂ ਸਨ, ਭਾਵੇਂ ਇਨ੍ਹਾਂ ਵਿਚ ਕੁਝ ਭਿੰਨਤਾ ਜ਼ਰੂਰ ਸੀ ਪਰ ਨਿਸ਼ਾਨਾ ਇਕ (ਵਾਹਿਗੁਰੂ) ਸੀ। ਇਨ੍ਹਾਂ ਭਗਤਾਂ ‘ਚੋਂ ਬਹੁਤੇ ਤਾਂ ਅਖੌਤੀ ਨੀਵੀਆਂ ਅਤੇ ਅਛੂਤ ਜਾਤੀਆਂ ‘ਚੋਂ ਸਨ ਅਤੇ ਬਾਬਾ ਫ਼ਰੀਦ ਜੀ, ਭੀਖਣ ਜੀ, ਸੱਤਾ ਅਤੇ ਬਲਵੰਡ ਮੁਸਲਮਾਨ ਸਨ। ਇਨ੍ਹਾਂ ਤੋਂ ਇਲਾਵਾ ਭਗਤ ਕਬੀਰ ਜੀ ਦੀ ਬਾਣੀ ਤਾਂ ਸਾਰੇ ਹੀ ਧਰਮਾਂ ਦੇ ਲੋਕਾਂ ਵਿਚ ਕਾਫੀ ਮਕਬੂਲ ਹੋ ਚੁੱਕੀ ਸੀ। ਇਨ੍ਹਾਂ ਭਗਤਾਂ ਅਤੇ ਸੂਫ਼ੀ ਸੰਤਾਂ ਤੋਂ ਇਲਾਵਾ ਗੁਰੂ ਸਾਹਿਬ ਨੇ ਉਨ੍ਹਾਂ ਭੱਟਾਂ ਦੀਆਂ ਰਚਨਾਵਾਂ ਨੂੰ ਵੀ ਸਤਿਕਾਰ ਦਿੱਤਾ, ਜੋ ਸਿੱਖ ਧਰਮ ਅਪਣਾ ਕੇ ਇਸ ਦੇ ਪ੍ਰਚਾਰਕ ਵੀ ਬਣ ਗਏ ਸਨ। ਉਨ੍ਹਾਂ ‘ਚੋਂ ਸੁੰਦਰ ਜੀ ਦੀ ਸਦ, ਸੱਤਾ ਅਤੇ ਬਲਵੰਡ ਜੀ ਦੀਆਂ ਵਾਰਾਂ ਪ੍ਰਮੁੱਖ ਹਨ। ਗੁਰੂ ਸਾਹਿਬ ਨੇ ਹਿੰਦੂ ਭਗਤਾਂ ਅਤੇ ਮੁਸਲਮਾਨ ਸੂਫ਼ੀ ਸੰਤਾਂ ਨੂੰ ਮਿਲਾ ਕੇ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ। ਉਨ੍ਹਾਂ ਵਿਚ ਭਗਤ ਜੈ ਦੇਵ ਜੀ ਬੰਗਾਲ, ਬਾਬਾ ਫ਼ਰੀਦ ਜੀ ਪੰਜਾਬ, ਨਾਮਦੇਵ ਜੀ, ਤਿਰਲੋਚਨ ਜੀ ਅਤੇ ਪਰਮਾਨੰਦ ਜੀ ਮਹਾਰਾਸ਼ਟਰ, ਧੰਨਾ ਜੀ ਰਾਜਸਥਾਨ, ਸਦਨਾ ਭਗਤ ਸਿੰਧ, ਬੇਨੀ ਜੀ, ਰਾਮਾਨੰਦ ਜੀ, ਭਗਤ ਪੀਪਾ ਜੀ, ਭਗਤ ਸੈਨ ਜੀ, ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਭੀਖਣ ਜੀ ਉੱਤਰ ਪ੍ਰਦੇਸ਼ ਅਤੇ ਸੂਰਦਾਸ ਜੀ ਅਵਧ ਦੇ ਸਨ। ਇਸ ਤਰ੍ਹਾਂ ਗੁਰੂ ਸਾਹਿਬ ਨੇ ਲੱਗਭਗ ਸਾਰੇ ਹਿੰਦੁਸਤਾਨ ਦੀ ਭਗਤੀ ਲਹਿਰ ਨੂੰ ਗੁਰੂ ਗ੍ਰੰਥ ਸਾਹਿਬ ਦਾ ਅਹਿਮ ਹਿੱਸਾ ਬਣਾਇਆ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ 11 ਬ੍ਰਾਹਮਣ ਭੱਟ ਸਨ, ਜੋ ਗੁਰੂ ਦਰਬਾਰ ਵਿਚ ਸੰਨ 1580-81 ਵਿਚ ਆਏ। ਉਹ ਸਾਰੇ ਗੁਰੂ ਸਾਹਿਬ ਦੇ ਸਿੱਖ ਬਣ ਗਏ ਅਤੇ ਉਨ੍ਹਾਂ ਗੁਰੂ ਸਾਹਿਬਾਨ ਦੀ ਉਸਤਤ ਵਿਚ ਸਵੱਈਏ ਰਚੇ ਅਤੇ ਗਾਏ। ਇਨ੍ਹਾਂ ‘ਚੋਂ ਕਲ, ਜਲਪ, ਭੀਖਾ, ਸਲ, ਭਲ, ਨਲ, ਬਲ, ਮਥੁਰਾ, ਕੀਰਤ ਅਤੇ ਹਰਬੰਸ ਪ੍ਰਮੁੱਖ ਸਨ। ਇਨ੍ਹਾਂ ਦੀਆਂ ਰਚਨਾਵਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਸਜਾਇਆ ਗਿਆ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਆਤਮਿਕ ਗੁਣਾਂ ਅਤੇ ਧਾਰਮਿਕ ਵਿਚਾਰਧਾਰਾਵਾਂ, ਜੋ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੀਆਂ ਸਨ, ਨੂੰ ਇਕ ਥਾਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਇਕੱਠਿਆਂ ਕੀਤਾ। ਵੱਖ-ਵੱਖ ਭਗਤਾਂ ਦੀ ਬਾਣੀ ਦੀ ਚੋਣ ਸਿਰਫ਼ ਪ੍ਰਭੂ ਭਗਤੀ ਦੇ ਭਾਵ ਨੂੰ ਹੀ ਮੁੱਖ ਰੱਖ ਕੇ ਕੀਤੀ ਗਈ, ਕਿਸੇ ਧਰਮ, ਜਾਤ ਜਾਂ ਫਿਰਕੇ ਨੂੰ ਪਹਿਲ ਨਹੀਂ ਦਿੱਤੀ, ਸਗੋਂ ਸੋਚ ਨੂੰ ਮੁੱਖ ਰੱਖਿਆ। ਜਦੋਂ ਗੁਰੂ ਅਰਜਨ ਦੇਵ ਜੀ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਸਨ ਤਾਂ ਉਦੋਂ ਲਾਹੌਰ ਦੇ ਕੁਝ ਪ੍ਰਸਿੱਧ ਸੰਤ ਜਿਵੇਂ ਪੀਲੂ, ਕਾਹਨਾ, ਛੱਜੂ ਅਤੇ ਸ਼ਾਹ ਹੁਸੈਨ ਵੀ ਆਪੋ-ਆਪਣੀਆਂ ਰਚਨਾਵਾਂ ਲੈ ਕੇ ਆਏ ਤਾਂ ਕਿ ਉਹ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋ ਸਕਣ ਪਰ ਗੁਰੂ ਸਾਹਿਬ ਨੇ ਬਿਨਾਂ ਕਿਸੇ ਝਿਜਕ ਉਨ੍ਹਾਂ ਨੂੰ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਸਿੱਖ ਧਰਮ ਅਤੇ ਗੁਰੂ-ਘਰ ਦੇ ਫ਼ਲਸਫ਼ੇ ਨਾਲ ਮੇਲ ਨਹੀਂ ਖਾਂਦੀਆਂ ਸਨ। ਇਸ ਤਰ੍ਹਾਂ ਜੋ-ਜੋ ਰਚਨਾਵਾਂ ਗ੍ਰੰਥ ਸਾਹਿਬ ਵਾਸਤੇ ਚਾਹੀਦੀਆਂ ਸਨ, ਉਨ੍ਹਾਂ ਵਿਚ ਗੁਰੂ ਅਰਜਨ ਦੇਵ ਜੀ ਦੀ ਆਪਣੀ ਬਾਣੀ ਅਤੇ ਹੋਰ ਗੁਰੂ ਸਾਹਿਬਾਨ ਤੋਂ ਇਲਾਵਾ ਭਗਤਾਂ, ਭੱਟਾਂ, ਗੁਰਸਿੱਖਾਂ ਦੀ ਬਾਣੀ ਨੂੰ ਇਕੱਠਾ ਕਰਕੇ ਅਤੇ ਉਸਦੀ ਤਰਤੀਬ ਬਣਾ ਕੇ ਲਿਖਣ ਦਾ ਕੰਮ ਭਾਈ ਗੁਰਦਾਸ ਜੀ ਨੂੰ ਸੌਂਪਿਆ ਅਤੇ ਇਹ ਮਹਾਨ ਕਾਰਜ ਰਾਮਸਰ (ਅੰਮ੍ਰਿਤਸਰ) ਦੇ ਕਿਨਾਰੇ ਸੰਮਤ 1660 (ਸੰਨ 1603) ਵਿਚ ਆਰੰਭ ਕੀਤਾ ਅਤੇ ਇਹ ਸੰਮਤ 1661 (ਸੰਨ 1604) ਵਿਚ ਸੰਪੂਰਨ ਹੋਇਆ। ਭਾਦੋਂ ਸੁਦੀ ਪਹਿਲੀ ਸੰਮਤ 1661, 16 ਅਗਸਤ, 1604) ਵਾਲੇ ਦਿਨ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਇਸ ਮਹਾਨ ਗ੍ਰੰਥ ਦਾ ਪਹਿਲਾ ਗ੍ਰੰਥੀ ਥਾਪਿਆ। 826
PJ Games / Re: Sohne Nain (Eyes) Competition 2011« on: August 30, 2011, 01:35:10 PM »
urmysunshine ji bahut sohne nain aa ji.................
nain nashile 827
Help & Suggestions / Re: PJ VIP user« on: August 30, 2011, 01:28:23 PM »
sat shri akal ji
teek aa ji tuhadi gal te goor kitta javve ga es te gal baat karke tuhanu jaldi hi das ditta javve ga ki eh ho sakda aa ke nhi............. je ho sakeaa ta jarur kita javve ga................ thnx 828
Introductions / New Friends / Re: EID MUBARK PJ« on: August 30, 2011, 11:53:36 AM »
welcome aa ji
mubarka ji fer to 829
Introductions / New Friends / EID MUBARK PJ« on: August 30, 2011, 08:31:23 AM »
SAT SHRI AKAL
SARRE PUNJABI JANTA JAGAT NU MERE WALO EID DI LAKH LAKH VAIDAYE HOVE AAJO JI AAP SAB RAL KE EID MANAYE................. SuHari dHUP BaRsat k bAAd, tHori Si hAsi haR bAaT k BaAt, uSi taRHa hO mUBArak yE Eid raAmDaN k BaaD, wiSHIng yOu a VEry spEcIaL .*.*haPPY eID mUBArak.*.*.* 831
Introductions / New Friends / Re: On Pj Since August 26, 2007 but forgot to give intro« on: August 29, 2011, 10:52:03 PM »
wah ji wah 22 ji tusi ta bahut sohna likhya aa bahut vadiya lageaa padd ke..........
jeode vasde rahoo rabb tuhanu sariya kushiya deve .............. 832
Pics / Re: gaur karo !!« on: August 29, 2011, 01:41:41 PM »
wah ji wah bahut khub nice and good work lagge rahho
833
PJ Games / Re: Sohne Nain (Eyes) Competition 2011« on: August 29, 2011, 01:16:00 PM »
ede nain nhi delle aa na hi vekho ta changa aa ave dar laggu :hehe: avtar movie dekhi aa us ch akha vikeaa bilkul copy aa us di :D: 834
Religion, Faith, Spirituality / Re: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਨਗਰ-ਕੀਰਤਨ ਆਰੰਭ« on: August 29, 2011, 01:06:40 PM »Waheguru waheguru ji welcome aa ji 835
Religion, Faith, Spirituality / Re: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਨਗਰ-ਕੀਰਤਨ ਆਰੰਭ« on: August 29, 2011, 12:58:17 PM »wow....sade sehar vicho v languga...... :superhappy: tuhada sehar kedda aa ji thnx 836
Religion, Faith, Spirituality / ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਨਗਰ-ਕੀਰਤਨ ਆਰੰਭ« on: August 29, 2011, 12:52:03 PM »ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 305ਵੇਂ ਸੰਪੂਰਨਤਾ ਦਿਵਸ ਨੂੰ ਸਮਰਪਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਖਾਲਸਈ ਜਾਹੋ-ਜਲਾਲ ਨਾਲ ਤਿੰਨ ਰੋਜ਼ਾ ਵਿਸ਼ਾਲ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ‘ਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਰਵਾਨਾ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿਰ ‘ਤੇ ਚੁੱਕ ਕੇ ਪੰਜ ਪਿਆਰਿਆਂ ਦੀ ਅਗਵਾਈ ‘ਚ ਘੰਟਾ ਘਰ ਲਿਆਏ ਤੇ ਇਥੇ ਖੜ੍ਹੀ ਫੁੱਲਾਂ ਨਾਲ ਸਜੀ ਹੋਈ ਬੱਸ ‘ਚ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਵਿਚ ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਤੇ ਆਪਣੇ ਪ੍ਰਲੋਕ-ਗਮਨ ਤੋਂ ਪਹਿਲਾਂ ਨੰਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ਬਖਸ਼ਿਸ਼ ਕਰਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਹੁਕਮ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿਸ਼ਨ ਨੂੰ ਸਮੁੱਚੇ ਸੰਸਾਰ ‘ਚ ਉਜਾਗਰ ਕਰਨ ਲਈ 30 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 305ਵੇਂ ਸੰਪੂਰਨਤਾ ਦਿਵਸ ਨੂੰ ਸਮਰਪਤ ਮਹਾਨ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਆਰੰਭ ਹੋਏ ਨਗਰ-ਕੀਰਤਨ ਪ੍ਰਤੀ ਸੰਗਤਾਂ ‘ਚ ਭਾਰੀ ਉਤਸ਼ਾਹ ਹੈ ਤੇ ਥਾਂ-ਥਾਂ ਇਸਦਾ ਸਵਾਗਤ ਤੇ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਨਗਰ-ਕੀਰਤਨ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇਹ ਨਗਰ ਕੀਰਤਨ ਤਰਨਤਾਰਨ, ਨੌਸ਼ਹਿਰਾ ਪੰਨੂੰਆਂ, ਸਰਹਾਲੀ, ਹਰੀਕੇ, ਮੱਖੂ, ਜੀਰਾ ਤੇ ਤਲਵੰਡੀ ਭਾਈ ਹੁੰਦਾ ਹੋਇਆ ਰਾਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੁੱਦਕੀ ਵਿਖੇ ਵਿਸ਼ਰਾਮ ਕਰੇਗਾ, 29 ਅਗਸਤ ਨੂੰ ਇੱਥੋਂ ਸਵੇਰੇ ਚੱਲ ਕੇ ਫ਼ਰੀਦਕੋਟ, ਕੋਟਕਪੂਰਾ, ਜੈਤੋ ਤੇ ਗੋਨਿਆਣਾ ਮੰਡੀ ਹੁੰਦਾ ਹੋਇਆ ਰਾਤ ਗੁਰਦੁਆਰਾ ਸਾਹਿਬ ਗੋਬਿੰਦ ਨਗਰ ਪਾਤਸ਼ਾਹੀ 10ਵੀਂ ਹਾਜੀ ਰਤਨ ਬਠਿੰਡਾ ਵਿਖੇ ਵਿਸ਼ਰਾਮ ਕਰੇਗਾ। 30 ਅਗਸਤ ਨੂੰ ਸਵੇਰੇ 8 ਵਜੇ ਚੱਲ ਕੇ ਕੋਟ ਸ਼ਮੀਰ, ਕੈਲੇਵਾਂਦਰ, ਜਿਊਣ ਸਿੰਘ ਵਾਲਾ, ਭਾਗੀਵਾਂਦਰ ਹੁੰਦਾ ਹੋਇਆ ਸਵੇਰੇ 10 ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣ ‘ਤੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਅਤੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਭਾਰੀ ਦੀਵਾਨ ਸੱਜਣਗੇ। ਨਗਰ ਕੀਰਤਨ ਦੀ ਆਰੰਭਤਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਮੱਲ ਸਿੰਘ, ਗਿਆਨੀ ਰਵੇਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਅਰਦਾਸੀਆ ਭਾਈ ਕੁਲਵਿੰਦਰ ਸਿੰਘ, ਨਵੇਂ ਚੁਣੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਸ. ਹਰਜਾਪ ਸਿੰਘ ਸੁਲਤਾਨਵਿੰਡ, ਸਕੱਤਰ ਦਲਮੇਘ ਸਿੰਘ, ਐਡੀ. ਸਕੱਤਰ ਤਰਲੋਚਨ ਸਿੰਘ, ਸਤਿਬੀਰ ਸਿੰਘ, ਮਨਜੀਤ ਸਿੰਘ, ਮੀਤ ਸਕੱਤਰ ਰਾਮ ਸਿੰਘ, ਹਰਭਜਨ ਸਿੰਘ ਮਨਾਵਾਂ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਭੂਰਾ, ਅੰਗਰੇਜ਼ ਸਿੰਘ, ਬਿਜੈ ਸਿੰਘ, ਬਲਵੀਰ ਸਿੰਘ, ਸਿੱਖ ਇਤਿਹਾਸ ਰਿਸਰਚ ਬੋਰਡ ਦੇ ਡਾਇਰੈਕਟਰ ਰੂਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਬੰਸ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਮੌਜੂਦ ਸਨ। 838
Jokes Majaak / Re: sharabi pj sarpanch...« on: August 29, 2011, 10:29:14 AM »
:D: :D: :D: aatt karti aa very nice ji badda hassa aaya good joke :hehe:
burrrrrrrhhhhhhaaaaa 840
PJ Games / Re: Sohne Nain (Eyes) Competition 2011« on: August 29, 2011, 06:10:03 AM »law..ji..apa..v..try..mar..hi..lae.... tere nain cho sharab dull di aa :hehe: nice aa sohnye aa |