781
Jokes Majaak / Re: bhole ka tidda school vch..
« on: September 04, 2011, 11:40:34 AM »
:D: :D: nice aa
This section allows you to view all posts made by this member. Note that you can only see posts made in areas you currently have access to. 781
Jokes Majaak / Re: bhole ka tidda school vch..« on: September 04, 2011, 11:40:34 AM »
:D: :D: nice aa
784
Help & Suggestions / Re: Message of the Day« on: September 04, 2011, 12:42:06 AM »Gudiya nu nai rusayuna Sarpanch Saab.. /:) pyar phareya ganna gawa gal ta sahi aa chal mai garare kar ke aauna raje :hehe: 785
Help & Suggestions / Re: Message of the Day« on: September 04, 2011, 12:09:08 AM »
tusi ta serious lai gye :hehe:
786
Help & Suggestions / Re: Message of the Day« on: September 03, 2011, 11:47:21 PM »well ,sarpanch sahab eh opt saryan de aunde aa te sare try karde msg lagaun de , i think tuhada ve msg laga se ek din ,but je mera msg na ve lagda halle tak mae ida kadi shaqait nai se karne blah blah :blink: nhi ji mai apna msg nhi laauna mai ta oda puchda c mai ta kadde try vi nhi kitti hun gussa kyu karde o ji 787
Help & Suggestions / Re: Message of the Day« on: September 03, 2011, 11:27:31 PM »
22 eh kamm pakka de ta dilraj nu ke dujje user lai vi aa
mai kal sarra google search maar ke msg labeaa aago aa gya msg field 788
Complaints / Re: Delete the post from this user« on: September 03, 2011, 10:47:08 PM »Pata lagda yaar, bas je koi clear kardeve (meaning close/ignore), fer hi dikhan ton hatdi aa. ok ji teek aa 22 koi eho jahi goli haigi jes naal neend na aave :hehe: fer ta mai jedde 5 hour sutta c o vi ethe hova sorry joke 789
Complaints / Re: Delete the post from this user« on: September 03, 2011, 10:39:06 PM »
sorry janta
mainu lagda mai te us time online nhi c nhi ta aapna ta tuhanu pta hi aa ik report da pj te pta kyu nhi lagda email ch dekhna painda agge te ute aa jandi c report 790
Help & Suggestions / Re: Signature ( Prob )« on: September 03, 2011, 08:37:57 AM »
link de ethe mainu hune saaf kar denda va das jedde online aaunde aa link post kar
791
PJ Entertainment / Re: PJ Radio - Looking for RJs, DJs, MCs« on: September 03, 2011, 08:28:52 AM »Mic lehla, asin kehda Lata Mangeshkar labhde aa yaar, sare mittar dost hi aa PJ te. 22 mic jogge paise nhi haige ta hi keha aa nhi bla saddi awaaz ta gippy grewal ,chamikla wargi aa :hehe: chal koi vaddu kattu kam lai devvi mainu kari jau 792
PJ Entertainment / Re: PJ Radio - Looking for RJs, DJs, MCs« on: September 03, 2011, 07:56:03 AM »
mai vi vela aa je hoya koi kam das deo
bakki boln to binn alokka diya requst kese di kes lai pyar mohbat kuj vi song lauune hon ta add kar leo mainu 24 gaint ch jaddo marzi amli bandeaa di vi seva kar sakde aa 793
Religion, Faith, Spirituality / Re: ਦਕਸ਼ ਯੱਗ ਅਤੇ ਸਤੀ ਦਾ ਆਤਮਦਾਹ« on: September 03, 2011, 07:28:01 AM »hanji veere aaj diyan post jo tusi payain ohna baare mainu pta ni c ta thnx ta banta hai boss :happy: nyc c...eda ee punjabi ch paunde raho ta jo mera varga padda rahe :happy: jarur veer ji jenna vi ho sakeaa kara ge 794
Religion, Faith, Spirituality / Re: ਦਕਸ਼ ਯੱਗ ਅਤੇ ਸਤੀ ਦਾ ਆਤਮਦਾਹ« on: September 03, 2011, 07:12:42 AM »hmmmm aaj mainu pta laggea k ਸਤੀ kaun san........ o ok chalo ji mere pj te post karn da mull py gya thnx thnx lai 795
Religion, Faith, Spirituality / ਦਕਸ਼ ਯੱਗ ਅਤੇ ਸਤੀ ਦਾ ਆਤਮਦਾਹ« on: September 03, 2011, 06:03:55 AM »ਸਤੀ ਦੇ ਪਿਤਾ ਮਹਾਰਾਜ ਦਕਸ਼ ਨੂੰ ਬ੍ਰਹਮਾ ਜੀ ਨੇ ਪਰਜਾਪਤੀ-ਨਾਇਕ ਦੇ ਪਦ ‘ਤੇ ਬਿਠਾਇਆ। ਮਹਾਨ ਅਧਿਕਾਰ ਦੀ ਪ੍ਰਾਪਤੀ ਨਾਲ ਦਕਸ਼ ਦੇ ਮਨ ‘ਚ ਹੰਕਾਰ ਪੈਦਾ ਹੋ ਗਿਆ। ਸੰਸਾਰ ‘ਚ ਅਜਿਹਾ ਕੌਣ ਹੈ, ਜਿਸ ਨੂੰ ਪ੍ਰਭੂਤਾ ਮਿਲਣ ‘ਤੇ ਉਹ ਮਾਣ ਨਾ ਕਰੇ। ਇਕ ਵਾਰ ਬ੍ਰਹਮਾ ਦੀ ਸਭਾ ‘ਚ ਵੱਡੇ-ਵੱਡੇ ਰਿਸ਼ੀ, ਦੇਵਤੇ ਮੁਨੀ ਹਾਜ਼ਰ ਹੋਏ। ਉਸ ਸਭਾ ‘ਚ ਭਗਵਾਨ ਸ਼ੰਕਰ ਵੀ ਬਿਰਾਜਮਾਨ ਸਨ। ਉਸੇ ਵੇਲੇ ਦਕਸ਼ ਪਰਜਾਪਤੀ ਵੀ ਉਥੇ ਪਧਾਰੇ। ਸਭਾ ‘ਚ ਹਾਜ਼ਰ ਸਾਰੇ ਲੋਕ ਉਨ੍ਹਾਂ ਦੇ ਸਵਾਗਤ ਲਈ ਖੜ੍ਹੇ ਹੋ ਗਏ। ਸਿਰਫ ਬ੍ਰਹਮਾ ਜੀ ਅਤੇ ਭਗਵਾਨ ਸ਼ਿਵ ਆਪਣੇ ਸਥਾਨ ‘ਤੇ ਬੈਠੇ ਰਹੇ। ਦਕਸ਼ ਨੇ ਬ੍ਰਹਮਾ ਜੀ ਨੂੰ ਪ੍ਰਣਾਮ ਕੀਤਾ ਪਰ ਸ਼ੰਕਰ ਜੀ ਦਾ ਬੈਠੇ ਰਹਿਣਾ ਉਨ੍ਹਾਂ ਨੂੰ ਬਹੁਤ ਬੁਰਾ ਲੱਗਿਆ। ਉਨ੍ਹਾਂ ਨੂੰ ਇਸ ਗੱਲ ਤੋਂ ਖਾਸ ਦੁੱਖ ਹੋਇਆ ਕਿ ਬ੍ਰਹਮਾ ਜੀ ਤਾਂ ਉਨ੍ਹਾਂ ਦੇ ਪਿਤਾ ਸਨ ਪਰ ਸ਼ੰਕਰ ਜੀ ਤਾਂ ਉਨ੍ਹਾਂ ਦੇ ਜਵਾਈ ਸਨ। ਉਨ੍ਹਾਂ ਨੇ ਉੱਠ ਕੇ ਉਨ੍ਹਾਂ ਨੂੰ ਪ੍ਰਣਾਮ ਕਿਉਂ ਨਹੀਂ ਕੀਤਾ? ਇਸ ਲਈ ਉਨ੍ਹਾਂ ਨੇ ਭਰੀ ਸਭਾ ‘ਚ ਸ਼ੰਕਰ ਜੀ ਦੀ ਬੜੀ ਨਿੰਦਿਆ ਕੀਤੀ ਅਤੇ ਸਰਾਪ ਤਕ ਦੇ ਦਿੱਤਾ। ਫਿਰ ਵੀ ਉਨ੍ਹਾਂ ਦਾ ਗੁੱਸਾ ਸ਼ਾਂਤ ਨਾ ਹੋਇਆ ਅਤੇ ਭਗਵਾਨ ਸ਼ਿਵ ਨੂੰ ਅਪਮਾਨਿਤ ਕਰਨ ਦੇ ਉਦੇਸ਼ ਨਾਲ ਇਕ ਵਿਸ਼ਾਲ ਯੱਗ ਦਾ ਆਯੋਜਨ ਕੀਤਾ, ਜਿਸ ‘ਚ ਸ਼ਿਵ ਜੀ ਨਾਲ ਵੈਰ-ਬੁੱਧੀ ਕਾਰਨ ਆਪਣੀ ਧੀ ਸਤੀ ਨੂੰ ਵੀ ਨਹੀਂ ਬੁਲਾਇਆ। ਅਸਮਾਨ ਤੋਂ ਵਿਮਾਨਾਂ ‘ਚ ਬੈਠ ਕੇ ਸਾਰੇ ਦੇਵਤਿਆਂ, ਵਿੱਦਿਆਧਰਾਂ ਅਤੇ ਕਿੰਨਰੀਆਂ ਨੂੰ ਜਾਂਦਿਆਂ ਦੇਖ ਕੇ ਸਤੀ ਨੇ ਭਗਵਾਨ ਸ਼ੰਕਰ ਨੂੰ ਪੁੱਛਿਆ- ‘ਭਗਵਾਨ! ਇਹ ਸਾਰੇ ਕਿੱਥੇ ਜਾ ਰਹੇ ਹਨ?’ ਭਗਵਾਨ ਸ਼ਿਵ ਨੇ ਕਿਹਾ- ‘ਤੇਰੇ ਪਿਤਾ ਨੇ ਬਹੁਤ ਵੱਡੇ ਯੱਗ ਦਾ ਆਯੋਜਨ ਕੀਤਾ ਹੈ। ਇਹ ਸਾਰੇ ਉਸੇ ‘ਚ ਸ਼ਾਮਲ ਹੋਣ ਲਈ ਜਾ ਰਹੇ ਹਨ।’ ਸਤੀ ਜੀ ਨੇ ਕਿਹਾ- ‘ਪ੍ਰਭੂ! ਪਿਤਾ ਜੀ ਨੇ ਯੱਗ ਕਰਵਾਇਆ ਹੈ ਤਾਂ ਉਥੇ ਮੇਰੀਆਂ ਬਾਕੀ ਭੈਣਾਂ ਵੀ ਪਧਾਰਣਗੀਆਂ। ਮਾਤਾ-ਪਿਤਾ ਨੂੰ ਮਿਲਿਆਂ ਨੂੰ ਮੈਨੂੰ ਬਹੁਤ ਸਮਾਂ ਹੋ ਗਿਆ ਹੈ। ਜੇਕਰ ਤੁਹਾਡੀ ਆਗਿਆ ਹੋਵੇ ਤਾਂ ਸਾਨੂੰ ਦੋਹਾਂ ਨੂੰ ਵੀ ਉਥੇ ਚਲਣਾ ਚਾਹੀਦੈ। ਇਹ ਠੀਕ ਹੈ ਕਿ ਉਨ੍ਹਾਂ ਨੇ ਸਾਨੂੰ ਸੱਦਾ ਨਹੀਂ ਦਿੱਤਾ ਪਰ ਮਾਤਾ-ਪਿਤਾ ਅਤੇ ਗੁਰੂ ਦੇ ਘਰ ਬਿਨਾਂ ਬੁਲਾਏ ਜਾਣ ‘ਚ ਕੋਈ ਗਲਤ ਗੱਲ ਨਹੀਂ ਹੈ।’ ਸ਼ਿਵ ਜੀ ਨੇ ਕਿਹਾ- ‘ਇਸ ‘ਚ ਕੋਈ ਸ਼ੱਕ ਨਹੀਂ ਕਿ ਮਾਤਾ-ਪਿਤਾ ਅਤੇ ਗੁਰੂਆਂ ਆਦਿ ਦੇ ਘਰ ਬਿਨਾਂ ਬੁਲਾਇਆਂ ਵੀ ਜਾਇਆ ਜਾ ਸਕਦੈ ਪਰ ਜਿੱਥੇ ਕੋਈ ਵਿਰੋਧ ਮੰਨਦਾ ਹੋਵੇ, ਉਥੇ ਬਿਲਕੁਲ ਕਲਿਆਣ ਨਹੀਂ ਹੁੰਦਾ। ਇਸ ਲਈ ਤੈਨੂੰ ਉਥੇ ਜਾਣ ਦਾ ਵਿਚਾਰ ਤਿਆਗ ਦੇਣਾ ਚਾਹੀਦੈ।’ ਭਗਵਾਨ ਸ਼ੰਕਰ ਦੇ ਸਮਝਾਉਣ ‘ਤੇ ਵੀ ਸਤੀ ਨਹੀਂ ਮੰਨੀ ਅਤੇ ਅੱਖਾਂ ‘ਚ ਹੰਝੂ ਭਰ ਕੇ ਰੋਣ ਲੱਗੀ। ਉਦੋਂ ਭਗਵਾਨ ਸ਼ਿਵ ਨੇ ਆਪਣੇ ਪ੍ਰਮੁੱਖ ਲੋਕਾਂ ਨਾਲ ਉਨ੍ਹਾਂ ਨੂੰ ਵਿਦਾ ਕਰ ਦਿੱਤਾ। ਦਕਸ਼ ਯੱਗ ‘ਚ ਪਹੁੰਚਣ ‘ਤੇ ਸਤੀ ਨੂੰ ਉਥੇ ਭਗਵਾਨ ਸ਼ਿਵ ਦਾ ਕੋਈ ਹਿੱਸਾ ਨਜ਼ਰ ਨਾ ਆਇਆ। ਦਕਸ਼ ਨੇ ਵੀ ਸਤੀ ਦਾ ਕੋਈ ਸਤਿਕਾਰ ਨਾ ਕੀਤਾ। ਉਨ੍ਹਾਂ ਦੀਆਂ ਭੈਣਾਂ ਨੇ ਵੀ ਉਨ੍ਹਾਂ ਨੂੰ ਦੇਖ ਕੇ ਵਿਅੰਗਪੂਰਨ ਮੁਸਕਰਾ ਦਿੱਤਾ। ਸਿਰਫ ਉਨ੍ਹਾਂ ਦੀ ਮਾਤਾ ਹੀ ਬੜੇ ਪਿਆਰ ਨਾਲ ਮਿਲੀ। ਭਗਵਾਨ ਸ਼ਿਵ ਦਾ ਅਪਮਾਨ ਦੇਖ ਕੇ ਸਤੀ ਨੂੰ ਬੜਾ ਗੁੱਸਾ ਆਇਆ। ਉਨ੍ਹਾਂ ਨੇ ਦਕਸ਼ ਨੂੰ ਕਿਹਾ- ‘ਪਿਤਾ ਜੀ, ਜਿਹੜੇ ਭਗਵਾਨ ਸ਼ਿਵ ਦਾ ਦੋ ਅੱਖਰਾਂ ਦਾ ਨਾਂ ਗੱਲਬਾਤ ਦੇ ਪ੍ਰਸੰਗ ‘ਚ ਚਾਣਚੱਕ ਦਿਮਾਗ ‘ਚ ਆ ਜਾਣ ‘ਤੇ ਨਾਂ ਲੈਣ ਵਾਲੇ ਦੇ ਸਾਰੇ ਪਾਪਾਂ ਦਾ ਵਿਨਾਸ਼ ਕਰ ਦਿੰਦਾ ਹੈ, ਤੁਸੀਂ ਉਸੇ ਭਗਵਾਨ ਸ਼ਿਵ ਨਾਲ ਈਰਖਾ ਕਰਦੇ ਹੋ। ਇਸ ਲਈ ਤੁਹਾਡੇ ਅੰਗ ਦੇ ਮੇਲ ਤੋਂ ਪੈਦਾ ਹੋਏ ਇਸ ਸਰੀਰ ਨੂੰ ਮੈਂ ਤੁਰੰਤ ਤਿਆਗ ਦਿਆਂਗੀ ਕਿਉਂਕਿ ਇਹ ਮੇਰੇ ਲਈ ਕਲੰਕ ਰੂਪ ਹੈ।’ ਇਹ ਕਹਿ ਕੇ ਸਤੀ ਨੇ ਭਗਵਾਨ ਸ਼ਿਵ ਦਾ ਧਿਆਨ ਕਰਕੇ ਆਪਣੇ ਸਰੀਰ ਨੂੰ ਯੱਗ ਅਗਨੀ ‘ਚ ਭਸਮ ਕਰ ਦਿੱਤਾ। ਸਤੀ ਦਾ ਦੈਵੀ ਪਤੀ ਪ੍ਰੇਮ ਅੱਜ ਵੀ ਭਾਰਤੀ ਔਰਤਾਂ ਲਈ ਮਹਾਨ ਆਦਰਸ਼ ਹੈ। 796
Religion, Faith, Spirituality / ਰੁਮਾਲਿਆਂ ਦੀ ਬਹੁਤਾਤ« on: September 03, 2011, 05:53:04 AM »
ਸਿੱਖ ਰਹਿਤ ਮਰਯਾਦਾ ਦੇ ਪੰਨਾ ੧੩ `ਤੇ (ੲ) ਭਾਗ ਵਿੱਚ ਲਿਖਿਆ ਹੈ ਕਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ਼- ਸੁਥਰਾ ਹੋਵੇ। ਪ੍ਰਕਾਸ਼ ਮੰਜੀ ਸਾਹਿਬ `ਤੇ ਸਾਫ਼ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ਼ ਕੇ ਪ੍ਰਕਾਸ਼ਨ ਲਈ ਗਦੇਲੇ ਆਦਿ ਸਮਿਆਨ ਵਰਤੇ ਜਾਣ ਅਤੇ ਉੱਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ ਤਾਂ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਭੀ ਚਾਹੀਏ।
ਸਿੱਖ ਰਹਿਤ ਮਰਯਾਦਾ ਦੇ ਪੰਨਾ ੧੮ ਦੇ (ਅ) ਭਾਗ ਵਿੱਚ ਲਿਖਿਆ ਹੈ ਕਿ ਭੋਗ ਸਮੇਂ ਸਿਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਅਨੁਸਾਰ ਰੁਮਾਲ, ਚੌਰ, ਚਾਦਨੀ ਆਦਿ ਦੀ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ-ਸ਼ਕਤਿ ਅਰਦਾਸ ਕਰਾਈ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਪੀੜ੍ਹਾ, ਚਾਦਨੀ, ਰੁਮਾਲੇ, ਚੌਰ, ਗਦੇਲਾ ਤੇ ਤਿੰਨ ਛੋਟੇ ਸੁਰੈਹਣੇ ਹੋਣੇ ਚਾਹੀਦੇ ਹਨ। ਪ੍ਰਕਾਸ਼ ਕਰਨ ਸਮੇਂ ਆਲਾ ਦੁਆਲਾ ਸਾਫ਼-ਸੁਥਰਾ ਹੋਵੇ। ਰਹਿਤ ਮਰਯਾਦਾ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਲੋੜ ਅਨੁਸਾਰ ਸਮਾਨ ਦਿੱਤਾ ਜਾਣਾ ਚਾਹੀਦਾ ਹੈ ਬਾਕੀ ਭੇਟਾ ਪੰਥਕ ਕਾਰਜਾਂ ਲਈ ਦਿੱਤੀ ਜਾਏ। ਹੋਇਆ ਇਹ ਹੈ ਕਿ ਕੁੱਝ ਡੇਰਾਵਾਦੀ ਬਿਰਤੀ ਜਾਂ ਆਪੇ ਬਣੇ ਗ੍ਰੰਥੀ ਪਰਚਾਰਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹੇ! ਗੁਰੂ ਗ੍ਰੰਥ ਸਾਹਿਬ ਜੀ ਅਸੀਂ ਤੁਹਾਨੂੰ ਜਿਸ ਤਰ੍ਹਾਂ ਰੁਮਾਲਾ ਦਿੱਤਾ ਹੈ ਤੇ ਪੜਦੇ ਢੱਕੇ ਹਨ ਏਸੇ ਤਰ੍ਹਾਂ ਹੀ ਤੁਸੀਂ ਸਾਡੇ ਲੋਕ ਤੇ ਪ੍ਰਲੋਕ ਵਿੱਚ ਵੀ ਪੜਦੇ ਢੱਕਿਆ ਜੇ, ਤੇ ਨਾਲ ਹੀ ਬਾਹਰਲੀ ਧਾਰਨਾ ਲਾ ਕੇ ਸੰਗਤਾਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। — ਦਿੱਤਾ ਪ੍ਰੇਮ ਦਾ ਪਟੋਲਾ ਤੇਰਿਆਂ ਸੇਵਕਾਂ ਨੇ, ਦਿੱਤਾ ਪ੍ਰੇਮ ਦਾ ਪਟੋਲਾ ਤੇਰਿਆਂ ਸੇਵਕਾਂ ਨੇ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢਕਣ ਕੂ ਪਤਿ ਮੇਰੀ, ਤੇਰਿਆਂ ਸੇਵਕਾ ਨੇ—- ਪਹਿਲਾਂ ਆਪ ਪੜ੍ਹਨਾ ਤੇ ਫਿਰ ਪਿੱਛੇ ਸਾਰੀ ਸੰਗਤ ਨੂੰ ਪੜ੍ਹਨ ਲਈ ਕਿਹਾ ਜਾਂਦਾ ਸੀ। ਇਸ ਮਗਰੋਂ ਗੁਰਬਾਣੀ ਦਾ ਸਲੋਕ ਪੜ੍ਹਿਆ ਜਾਂਦਾ ਸੀ— ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ।। ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ।। ਸਲੋਕ ਮ: ੫ ਪੰਨਾ ੫੨੦ ਜਦ ਕਿ ਇਸ ਸਲੋਕ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਦੇਣ ਦੇ ਨਹੀਂ ਹਨ ਜੇਹਾ ਕਿ— (ਹੇ ਪ੍ਰਭੂ!) ਤੇਰੇ ਸਿਮਰਨ (ਦੀ ਬਰਕਤਿ) ਨਾਲ ਮੈਂ (ਮਾਨੋ) ਹਰੇਕ ਪਦਾਰਥ ਲੱਭ ਲਿਆ ਹੈ, (ਤੇ ਜ਼ਿੰਦਗੀ ਵਿਚ) ਕੋਈ ਔਖਿਆਈ ਨਹੀਂ ਵੇਖੀ। ਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ, (ਉਸ ਦੀ ਇੱਜ਼ਤ ਨੂੰ ਹੋਰ) ਕੋਈ ਨਹੀਂ ਮਿਟਾ ਸਕਦਾ। ੨। ਆਮ ਸੰਗਤ ਨੇ ਸਮਝ ਲਿਆ ਕਿ ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਜੀ ਨੂੰ ਰੁਮਲਾ ਦੇਂਦੇ ਹਾਂ ਏਸੇ ਤਰ੍ਹਾਂ ਗੁਰੂ ਜੀ ਖੁਸ਼ ਹੋ ਕੇ ਸਾਨੂੰ ਵੀ ਬਹੁਤ ਧੰਨ ਦੌਲਤ ਦੇ ਦੇਣਗੇ ਤੇ ਸਾਡੇ ਹਮੇਸ਼ਾਂ ਪੜਦੇ ਢੱਕਦੇ ਰਹਿਣਗੇ। ਦੇਖੋ ਦੇਖੀ ਗੁਰਦੁਆਰਿਆਂ ਵਿੱਚ ਲੋਕਾਂ ਨੇ ਰੁਮਾਲੇ ਚੜ੍ਹਾਉਣੇ ਸ਼ੁਰੁ ਕਰ ਦਿੱਤੇ। ਘਰਾਂ ਵਿੱਚ ਤੇ ਉਂਜ ਵੀ ਹਰ ਸਮਾਗਮ `ਤੇ ਕੇਵਲ ਰੁਮਾਲੇ ਹੀ ਚੜ੍ਹਨੇ ਸ਼ੁਰੂ ਹੋ ਗਏ। ਸਾਡਿਆਂ ਪਿੰਡਾਂ ਵਿੱਚ ਜਦ ਦੀ ਹੋਸ਼ ਸੰਭਾਲ਼ੀ ਹੈ ਪਹਿਲਾਂ ਪਹਿਲ ਕੇਵਲ ਇੱਕ ਹੀ ਰੁਮਾਲਾ ਚੜ੍ਹਾਇਆ ਜਾਂਦਾ ਸੀ। ਪਲਕਾਂ ਹੋਰ ਰੰਗ ਦੀਆਂ ਹੁੰਦੀਆਂ ਸੀ ਤੇ ਰੁਮਾਲਾ ਹੋਰ ਰੰਗ ਦਾ ਹੁੰਦਾ ਸੀ। ਕੁਲ ਮਿਲਾ ਕੇ ਗਰੀਬੀ ਦਾਵ੍ਹੇ ਵਾਲਾ ਕੰਮ ਹੁੰਦਾ ਸੀ। ਪਰ ਸਿੱਖੀ ਭਾਵਨਾ ਨੂੰ ਸਮਝਣ ਵਾਲਾ ਸਾਰਾ ਪਿੰਡ ਹੁੰਦਾ ਸੀ। ਫਿਰ ਹੌਲੀ ਹੌਲੀ ਦੋ ਰੁਮਾਲੇ ਤੇ ਦੋ ਪਲਕਾਂ ਚੜ੍ਹਾਉਣੀਆਂ ਸ਼ੁਰੂ ਹੋਈਆਂ। ਫਿਰ ਜਿਸ ਘਰ ਵਿੱਚ ਵੀ ਪ੍ਰੋਗਰਾਮ ਹੋਣਾ ਉਸ ਘਰੋਂ ਵਧੀਆ ਰੁਮਾਲੇ ਚੜ੍ਹਨੇ ਸ਼ੁਰੂ ਹੋ ਗਏ। ਦਰ ਅਸਲ ਜਿਵੇਂ ਜਿਵੇਂ ਆਰਥਕ ਪੱਖ ਠੀਕ ਹੋਣਾ ਸ਼ੁਰੂ ਹੋਇਆ ੳਸੇ ਤਰ੍ਹਾਂ ਹੀ ਕਈ ਰੀਤੀ ਰਿਵਾਜ ਵੀ ਨਵੇਂ ਰੂਪ ਵਿੱਚ ਸਭ ਦੇ ਸਾਹਮਣੇ ਆਏ। ਜਿਸ ਤਰ੍ਹਾਂ ਆਰਥਿਕ ਪੱਖ ਸੌਖਾ ਹੁੰਦਾ ਗਿਆ ਓਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਦਾ ਰੁਝਾਨ ਵੀ ਸ਼ੂਰੂ ਹੋ ਗਿਆ ਹੈ। ਜਦੋਂ ਸਿੰਘਾਂ ਨੂੰ ਜੰਗਲ਼ਾਂ ਵਿੱਚ ਵਿਚਰਨਾ ਪਿਆ ਤਾਂ ਘੋੜਿਆਂ ਦੀਆਂ ਕਾਠੀਆਂ `ਤੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਇੱਕ ਥਾਂ ਤੋਂ ਦੂਜੀ ਥਾਂ `ਤੇ ਲਿਜਾਇਆ ਜਾਂਦਾ ਰਿਹਾ ਸੀ। ਜੇਹੋ ਜੇਹੇ ਹਾਲਤ ਹੋਣੇ ਓਸੇ ਤਰ੍ਹਾਂ ਹੀ ਆਪਣਾ ਕੰਮ ਸਾਰ ਲੈਣਾ। ਡੇਰਾਵਾਦ ਦੀ ਹੋਂਦ ਸ਼ੁਰੂ ਹੁੰਦਿਆ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖੀ ਸਰੀਰ ਰੂਪ ਵਿੱਚ ਲਿਆ ਕੇ ਮਨੁੱਖੀ ਸਰੀਰ ਵਾਂਗ ਪੂਜਾ ਸ਼ੂਰੂ ਕਰ ਦਿੱਤੀ ਤੇ ਦੇਖਾ ਦੇਖੀ ਹੌਲ਼ੀ ਹੌਲ਼ੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਮੀਆਂ ਵਿੱਚ ਠੰਡੇ ਰੁਮਾਲੇ ਤੇ ਸਰਦੀਆਂ ਵਿੱਚ ਗਰਮ ਰੁਮਾਲੇ ਦੇਣੇ ਸ਼ੁਰੂ ਕਰ ਦਿੱਤੇ। ਅੰਨ੍ਹੀ ਸ਼ਰਧਾਂ ਵਾਲਿਆਂ ਨੇ ਲੋੜ ਤੋਂ ਬਿਨਾ ਹੀ ਕੂਲਰ, ਏ. ਸੀ. ਤੇ ਸਰਦੀਆਂ ਵਿੱਚ ਹੀਟਰ ਲਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਸ਼ੂਰੂ ਕਰ ਦਿੱਤੀ। ਏਸੇ ਤਰ੍ਹਾਂ ਹੀ ਵੱਡੀਆਂ ਰਜਾਈਆਂ ਤੇ ਕੰਬਲ਼ਾਂ ਦੀ ਵਰਤੋਂ ਹੋਣ ਲੱਗ ਪਈ। ਇਹ ਸਾਰਾ ਕੁੱਝ ਹੋਣ ਦੇ ਬਾਵਜੂਦ ਵੀ ਸਿੱਖ ਦਿਨ-ਬ-ਦਿਨ ਗੁਰਬਾਣੀ ਸਿਧਾਂਤ ਨਾਲੋਂ ਦੂਰ ਹੁੰਦਾ ਚਲਾ ਗਿਆ। ਹੁਣ ਕਈ ਥਾਂਈ ਪੀੜ੍ਹੇ ਦੇ ਥੱਲੇ ਵੀ ਮੋਟਾ ਗਦੇਲਾ ਰੱਖਿਆ ਹੁੰਦਾ ਹੈ। ਦਰਬਾਰ ਸਾਹਿਬ ਸ੍ਰਿੀ ਅੰਮ੍ਰਿਤਸਰ ਹਰ ਮਹੀਨੇ ਵਿੱਚ ਲੱਖਾਂ ਰੁਪਇਆਂ ਦੇ ਰੁਮਾਲੇ ਚੜ੍ਹਦੇ ਹਨ। ਇੱਕ ਵਾਰ ਜਿਹੜਾ ਰੁਮਾਲਾ ਚੜ੍ਹ ਗਿਆ ਮੁੜ ਕੇ ਉਹ ਨਹੀਂ ਚੜ੍ਹਾਇਆ ਜਾਂਦਾ। ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਲੋੜ ਅਨੁਸਾਰ ਸੇਵਾ ਕੀਤੀ ਜਾਣੀ ਚਾਹੀਦੀ ਹੈ। ਅੱਜ ਕਿਸੇ ਵੀ ਗੁਰਦੁਆਰੇ ਚਲੇ ਜਾਉ ਰੁਮਾਲਿਆਂ ਦੇ ਢੇਰ ਲੱਗੇ ਹੁੰਦੇ ਹਨ। ਅਲਮਾਰੀਆਂ ਰੁਮਾਲਿਆਂ ਨਾਲ ਤੂਸੀਆਂ ਪਈਆਂ ਹਨ, ਰੱਖਣ ਲਈ ਕੋਈ ਜਗ੍ਹਾ ਨਹੀਂ ਹੈ। ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਸਰਕਾਰੀ ਮਹਿਕਮੇ ਪਾਸੋਂ ਆਗਿਆ ਲੈ ਕੇ ਹਜ਼ਾਰਾ ਡਾਲਰਾਂ ਦਿਆਂ ਰੁਮਾਲਿਆਂ ਨੂੰ ਅਗਨ ਭੇਟ ਕਰਨਾ ਪਿਆ ਕਿਉਂ ਕਿ ਸਾਡੇ ਪਾਸ ਥਾਂ ਹੀ ਕੋਈ ਨਹੀਂ ਹੈ ਜਿੱਥੇ ਰੁਮਾਲੇ ਰੱਖੇ ਜਾਣ। ਸੰਗਤ ਨੂੰ ਲੱਖ ਬੇਨਤੀ ਕਰਨ ਦੇ ਬਾਵਜੂਦ ਵੀ ਰੁਮਾਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ। ਹੁਣ ਰੁਮਾਲਿਆਂ ਤੋਂ ਅਗਾਂਹ ਦੀ ਗੱਲ ਹੋ ਗਈ ਹੈ। ਜਿੱਥੇ ਪ੍ਰਕਾਸ਼ ਕੀਤਾ ਜਾਂਦਾ ਹੈ ਉਹ ਸਾਰੀ ਸਟੇਜ ਹੀ ਇਕੋ ਰੰਗ ਦੇ ਰੁਮਾਲਿਆਂ ਨਾਲ ਢੱਕੀ ਜਾਂਦੀ ਹੈ ਤੇ ਚੰਦੋਆ ਵੀ ਇਕੋ ਰੰਗ ਦਾ ਹੀ ਹੁੰਦਾ ਹੈ। ਬੜੀ ਚੰਗੀ ਗੱਲ ਹੈ ਕਿ ਸਟੇਜ ਦੀ ਦਿੱਖ ਸੋਹਣੀ ਲੱਗਦੀ ਹੈ। ਜੇ ਏੱਥੇ ਗੱਲ ਰੁਕ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਪਰ ਦੁਖਾਂਤ ਇਹ ਹੈ ਕਿ ਹਰ ਪਰਵਾਰ ਹੀ ਹਰ ਰੋਜ਼ ਮਹਿੰਗੇ ਤੋਂ ਮਹਿੰਗੇ ਇਹਨਾਂ ਸਾਰਿਆਂ ਰੁਮਾਲਿਆਂ ਨੂੰ ਭੇਟਾ ਕਰ ਰਿਹਾ ਹੈ। ਇਹਨਾਂ ਸਾਰਿਆਂ ਰੁਮਾਲਿਆਂ ਨੂੰ ਸੈੱਟ ਕਿਹਾ ਜਾਂਦਾ ਹੈ। ਏਹੋ ਜੇਹੇ ਸੈੱਟ ਗੁਰ-ਪੁਰਬਾਂ `ਤੇ ਬਹੁਤ ਇਕੱਠੇ ਹੋ ਜਾਂਦੇ ਹਨ। ਕਈ ਸੈੱਟ ਸਿਰਫ ਇੱਕ ਵਾਰ ਹੀ ਚੜ੍ਹਾਏ ਜਾਂਦੇ ਹਨ। ਮੁੜ ਕੇ ਉਹਨਾਂ ਦੀ ਵਾਰੀ ਹੀ ਨਹੀਂ ਆਉਂਦੀ। ਰੁਮਾਲਿਆਂ ਦੀ ਗਿਣਤੀ ਵਿੱਚ ਵਾਧਾ ਦੁਕਾਨਦਾਰਾਂ ਵਲੋਂ— ਜਦੋਂ ਵੀ ਕੋਈ ਪਰਵਾਰ ਵਿਆਹ ਸ਼ਾਦੀ ਜਾਂ ਕਿਸੇ ਵੀ ਪ੍ਰੋਗਰਾਮ ਲਈ ਬਜਾਜੀ ਦੀ ਦੁਕਾਨ ਤੋਂ ਕਪੜਾ ਖਰੀਦਣ ਜਾਂਦਾ ਹੈ, ਤਾਂ ਦੁਕਾਨ ਦਾਰ ਸਾਡੀ ਸ਼ਰਧਾ ਵਾਲੀ ਮਾਨਸਿਕ ਭਾਵਨਾ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਕਹੇਗਾ, ‘ਜੀ ਘਰ ਲਈ ਕਪੜਾ ਖਰੀਦਣ ਤੋਂ ਪਹਿਲਾਂ ਬਾਬਾ ਜੀ ਲਈ ਬਸਤਰ ਖਰੀਦੋ ਤਾਂ ਹੀ ਤੁਹਾਡੀ ਪੂਰੀ ਪਏਗੀ। ਗੁਰੂ ਜੀ ਫਿਰ ਤੁਹਾਡੇ ਸਾਰੇ ਕਾਰਜ ਰਾਸ ਕਰੇਗਾ`। ਦੁਕਾਨਦਾਰ ਮੂੰਹ ਮੰਗਿਆ ਦਾਮ ਰੁਮਾਲੇ ਦਾ ਲਗਾਉਂਦਾ ਹੈ। ਜਿੱਥੇ ਦੁਕਾਨਦਾਰ ਰੁਮਾਲਾ ਮਹਿੰਗਾ ਵੇਚਦਾ ਹੈ ਓੱਥੇ ਕਪੜੇ ਦੇ ਭਾਅ ਵੀ ਫਿਰ ਆਪਣੀ ਮਰਜ਼ੀ ਨਾਲ ਹੀ ਠੋਕਦਾ ਹੈ। ਗੁਰੂ ਦੇ ਨਾਂ `ਤੇ ਕੋਈ ਵੀ ਸਿੱਖ ਕਦੇ ਵੀ ਕੋਈ ਉਜਰਦਾਰੀ ਨਹੀਂ ਕਰਦਾ ਤੇ ਨਾ ਹੀ ਰੁਮਾਲੇ ਦਾ ਭਾਅ ਤਹਿ ਕਰਦਾ ਹੈ। ਦੁਕਾਨਦਾਰ ਦੇ ਕਹੇ ਤੇ ਸਿੱਖ ਸਭ ਤੋਂ ਪਹਿਲਾਂ ਰੁਮਾਲਾ ਹੀ ਖਰੀਦ ਦਾ ਹੈ। ਲੜਕੀ ਲੜਕਾ ਦੋਵੇਂ ਹੀ ਅਨੰਦਕਾਰਜ ਦੇ ਸਮੇਂ ਰੁਮਾਲੇ ਚੜ੍ਹਾਉਂਣਾ ਜ਼ਰੂਰੀ ਸਮਝਦੇ ਹਨ। ਰੁਮਾਲਿਆਂ ਦੀ ਸੁੱਖਣਾ— ਬਹੁਤਿਆਂ ਪਰਵਾਰਾਂ ਨੇ ਰੁਮਾਲਿਆਂ ਦੀਆਂ ਸੁੱਖਣਾ ਸੁੱਖੀਆਂ ਹੁੰਦੀਆਂ ਹਨ। ਮੀਂਹ ਜਾਏ ਜਾਂ ਹਨੇਰੀ ਜਾਏ ਸੁੱਖਣਾ ਤਾਂ ਹਰ ਪਰਵਾਰ ਨੇ ਪੂਰੀ ਕਰਨੀ ਹੀ ਹੁੰਦੀ ਹੈ। ਲੜਕੇ ਦੇ ਬਾਹਰਲੇ ਮੁਲਕ ਵਿੱਚ ਜਾਣ ਦੀ ਸੁੱਖਣਾ, ਵਿਆਹ ਦੀ ਸੁੱਖਣਾ, ਮੁਕਦਮੇ ਵਿਚੋਂ ਬਰੀ ਹੋਣ ਦੀ ਸੁੱਖਣਾ ਗੱਲ ਕੀ ਹਰ ਪ੍ਰਕਾਰ ਦੀ ਸੁੱਖਣਾ ਵਿੱਚ ਅਸੀਂ ਉਲਝੇ ਪਏ ਹੋਏ ਹਾਂ। ਬਹੁਤਿਆਂ ਗੁਰਦੁਆਰਿਆਂ ਵਿੱਚ ਸਾਰਾ ਦਿਨ ਰੁਮਾਲੇ ਏੰਨੇ ਆਉਂਦੇ ਹਨ ਕਿ ਗ੍ਰੰਥੀ ਸਿੰਘ ਫਿਰ ਕੇਵਲ ਪੀੜ੍ਹੇ ਦੇ ਨਾਲ ਛੁਹਾ ਛੁਹਾ ਕਿ ਹੀ ਇੱਕ ਪਾਸੇ ਕਰਕੇ ਰੱਖੀ ਜਾਂਦਾ ਹੈ। ਜਿਸ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਰੋਜ਼ ਹੁੰਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਇਹ ਵੀ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲ ਤੋਂ ਚੋਲ਼ਾ ਬਣਾ ਕੇ ਪਾਉਣਾ ਮਨਮਤ ਹੈ। ਸਾਨੂੰ ਕਰਨਾ ਕੀ ਚਾਹੀਦਾ ਹੈ— ਜਿਸ ਤਰ੍ਹਾਂ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਲੋੜ ਅਨੁਸਾਰ ਸੇਵਾਂਵਾਂ ਨਿਭਾਈਆਂ ਜਾਣ। ਜਦੋਂ ਵੀ ਘਰ ਵਿੱਚ ਜਾਂ ਗੁਰਦੁਆਰਾ ਵਿਖੇ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਜਾਂ ਪ੍ਰਬੰਧਕਾਂ ਪਾਸੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਅਸੀਂ ਏੰਨੀ ਕੁ ਪੈਸਿਆਂ ਦੀ ਸੇਵਾ ਕਰਨੀ ਚਹੁੰਦੇ ਹਾਂ ਦਸੋ ਕਿਹੜੀ ਸੇਵਾ ਕਰੀਏ। ਸੰਗਤ ਦੀ ਜ਼ਰੂਰਤ ਅਨੁਸਾਰ ਹੀ ਸੇਵਾ ਕਰਨੀ ਬਣਦੀ ਹੈ। ਰੁਮਾਲਿਆਂ ਦੀ ਜਗ੍ਹਾ `ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਦਰਪਣ ਗੁਰਦੁਆਰਿਆਂ ਵਿੱਚ ਦੇਣਾ ਚਾਹੀਦਾ ਹੈ ਤਾਂ ਕੇ ਕੋਈ ਵੀ ਗੁਰਬਾਣੀ ਅਰਥਾਂ ਦੀ ਜਾਣਕਾਰੀ ਲੈ ਸਕੇ। ਸੰਗਤ ਦੀ ਭਰਪੂਰ ਜਾਣਕਾਰੀ ਲਈ ਰੁਮਾਲਿਆਂ ਦੀ ਥਾਂ `ਤੇ ਚੰਗੀਆਂ ਪੁਸਤਕਾਂ ਦੇਣੀਆਂ ਲਾਹੇਵੰਦ ਸੇਵਾ ਹੋਵੇਗੀ। ਗੁਰਦੁਆਰਿਆਂ ਵਿੱਚ ਰੁਮਾਲਿਆਂ ਦੀ ਥਾਂ `ਤੇ ਸਕੂਲਾਂ ਕਾਲਜਾਂ ਦੀਆਂ ਪੁਸਤਕਾਂ ਦੇ ਕੇ ਵੀ ਸੇਵਾਂਵਾਂ ਨਿਭਾਈਆਂ ਜਾ ਸਕਦੀਆਂ ਹਨ। ਗੁਰਦੁਆਰਿਆਂ ਵਿੱਚ ਜਿੰਮ ਬਣਾਉਣ ਲਈ ਸੇਵਾਂਵਾਂ ਕੀਤੀਆਂ ਜਾ ਸਕਦੀਆਂ ਹਨ। ਹੋਰ ਬਹੁਤ ਸਾਰੀਆਂ ਲੋਕ ਭੁਲਾਈ ਦੀਆਂ ਸੇਵਾਂਵਾਂ ਹਨ ਜੋ ਕੀਤੀਆਂ ਜਾ ਸਕਦੀਆਂ ਹਨ ਪਰ ਰੁਮਾਲੇ ਲੋੜ ਅਨੁਸਾਰ ਹੀ ਚੜ੍ਹਾਉਣੇ ਚਾਹੀਦੇ ਹਨ। ਚੰਗੇ ਮੈਗ਼ਜ਼ੀਨ ਅਖ਼ਬਾਰਾਂ ਦੇ ਚੰਦੇ ਕੇ ਕੇ ਸੇਵਾ ਕੀਤੀ ਜਾ ਸਕਦੀ ਹੈ। ਗੁਰਦੁਆਰਿਆਂ ਵਿੱਚ ਸ਼ੁੱਧ ਪਾਣੀ ਪੀਣ ਲਈ ਵਧੀਆ ਕਿਸਮ ਦੇ ਫਿਲਟਰ ਲਵਾ ਕੇ ਸੇਵਾ ਕੀਤੀ ਜਾ ਸਕਦੀ ਹੈ। ਸਕੂਲਾਂ ਕਾਲਜਾਂ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਲੈ ਕੇ ਦਿੱਤੀਆਂ ਜਾ ਸਕਦੀਆਂ ਹਨ। ਘਰ ਵਿੱਚ ਕੰਮ ਕਰਨ ਵਾਲੇ ਦੀ ਸਹਾਇਤਾ ਕੀਤੀ ਜਾ ਸਕਦੀ ਹੈ। ਰੁਮਾਲਿਆਂ ਦੀ ਥਾਂ `ਤੇ ਲਾਇਬ੍ਰੇਰੀ ਕਾਇਮ ਕੀਤੀ ਜਾਣੀ ਚਾਹੀਦੀ ਹੈ। ਇਸ ਵਹਿਮ ਵਿਚੋਂ ਬਾਹਰ ਆਉਣਾ ਚਾਹੀਦਾ ਹੈ ਅਖੰਡ ਪਾਠ ਕਰਉਣ ਵੇਲੇ ਜਾਂ ਕਿਸੇ ਵੀ ਸਮਾਗਮ ਵੇਲੇ ਰੁਮਾਲਾ ਚੜਾਉਣਾ ਬਹੁਤ ਜ਼ਰੂਰੀ ਨਹੀਂ ਹੈ। ਰਹਿਤ ਮਰਯਾਦਾ ਅਨੁਸਾਰ ਹੋਰ ਸੇਵਾਂਵਾਂ ਵੀ ਨਿਭਾਈਆਂ ਜਾ ਸਕਦੀਆਂ ਹਨ— ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ।। ਸਲੋਕ ਮ: ੪ ਪੰਨਾ ੩੧੪ 798
Fun Time / Re: Happy Birthday Gagan Bai« on: September 02, 2011, 11:10:06 PM »
mubarka mitra aaja fer karde partyyyyyyyyyyyyyyyyyyyyyyyyyyy
799
Pics / Re: Sarpanch Bai ne Banaea« on: September 01, 2011, 03:31:20 PM »bhut vadiya 22 g thnx veer
thnx mai karke dekhda ok 800
Pics / Re: Sarpanch Bai ne Banaea« on: September 01, 2011, 01:45:40 PM »bht vadiyaaa aa...phelo vekhea ta muh cho nikleaaaa ohhhhhhhhhhhhh :happy: nyc aa ghaint aa kaim aa thnx veer |