6461
Shayari / KUDIYA VASTE
« on: September 21, 2010, 11:20:32 AM »
kudiye ਹੁਸਨ ਤੇ ਇੰਨਾ ਗਰੂਰ ਨਾ ਕਰ ,, ਇਹ ਚਾਰ ਦਿਨਾਂ ਦੀ ਮਸਤੀ ਏ ,, ਤੇਰਾ ਹੁਸਨ ਸੌਹਣੀਏ ਉਦੌਂ ਤੱਕ ,, ਜਦ ਤੱਕ fair & lovely ਸਸਤੀ ਏ
•••KAMLA PUNJABI•••
•••KAMLA PUNJABI•••
This section allows you to view all posts made by this member. Note that you can only see posts made in areas you currently have access to. 6461
Shayari / KUDIYA VASTE« on: September 21, 2010, 11:20:32 AM »
kudiye ਹੁਸਨ ਤੇ ਇੰਨਾ ਗਰੂਰ ਨਾ ਕਰ ,, ਇਹ ਚਾਰ ਦਿਨਾਂ ਦੀ ਮਸਤੀ ਏ ,, ਤੇਰਾ ਹੁਸਨ ਸੌਹਣੀਏ ਉਦੌਂ ਤੱਕ ,, ਜਦ ਤੱਕ fair & lovely ਸਸਤੀ ਏ
•••KAMLA PUNJABI••• 6462
Shayari / NAGRI ISHQA WALI« on: September 21, 2010, 10:46:54 AM »
ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ ਵਾਲੀ
ਨਗਰੀ ਵਿੱਚ ਹਨੇਰੇ, ਕੁੱਝ ਨਹੀਂ ਪੈਣਾ ਪੱਲੇ ਤੇਰੇ ਇਸ ਨਗਰੀ ਸੱਜਣ ਘੱਟ, ਠੱਗ ਚੋਰ ਵਧੇਰੇ ਗੋਰੇ ਜਿਸਮ ਮਿੱਠੀ ਬੋਲੀ ਯਾਰ ਨਕਾਬੀ ਚਿਹਰੇ ਲੁੱਟ ਲੈਂਦੇ ਸਭ ਕੁੱਝ ਆਕੇ ਸਾਹਾਂ ਤੋਂ ਵੱਧ ਨੇੜੇ ਰੁੱਲਦਾ ਚਾਕ ਨਿਮਾਣਾ ਯਾਰੋ ਹੀਰ ਵੱਸੇ ਜਦ ਖੇੜੇ ਮਾਰੂਥਲ ਸੜ੍ਹਦੀ ਸੱਸੀ ਯਾਰ ਨਾ ਦਿਸੇ ਨੇੜੇ ਤੇੜੇ ਪਹਿਲਾਂ ਮਹਿਬੂਬ ਦੇ ਨਖ਼ਰੇ ਫਿਰ ਸੱਜਣਾ ਲਾਰੇ ਟੁੱਟੀ ਤੇ ਗਿਣੇ ਪੈਂਦੇ ਬਹਿ ਰਾਤੀਂ ਅੰਬਰੀਂ ਤਾਰੇ ਗਮ ਦੇਕੇ ਤੁਰ ਜਾਂਦੇ ਖੁਸ਼ੀਆਂ ਦੇ ਵਣਜਾਰੇ ਬਣ ਸੂਲਾਂ ਚੁੰਭਦੇ ਮਹਿਬੂਬ ਨਾਲ ਵਕਤ ਗੁਜਾਰੇ ਮਰ ਮਰ ਜੀਣ ਲਈ ਪੀਣੇ ਪੈਂਦੇ ਹੰਝੂ ਖਾਰੇ ਜਾਨ ਦੇ ਦੁਸ਼ਮਣ ਹੁੰਦੇ ਜਾਨ ਤੋਂ ਪਿਆਰੇ •••KAMLA PUNJABI••• 6463
Pics / Re: J hasna ta dekh lo« on: September 21, 2010, 10:39:04 AM »
VADIYA AA................ :excited: :excited: :excited: :excited: :excited:
6464
ਇਹ ਜਾਣਦਿਆ ਇਸ ਦੁਨਿਆ ਨੂੰ ਇੱਕ ਤੂੰ ਹੀ ਰਿਹਾ ਚਲਾ ਰੱਬਾ
ਅਸੀਂ ਕਿੰਨੇ ਦੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁੱਲਾ ਰੱਬਾ, ਧਰਤੀ ਦੇ ਚੱਪੇ ਚੱਪੇ ਤੇ ਖੰਡੀ ਬਹਮੰਡੀ ਰਾਜ ਤੇਰਾ***** ਤੇਰੇ ਹੁਕਮ ਤੇ ਦੁਨਿਆ ਵਸਦੀ ਏ ਸਾਹ ਇੱਕ ਇੱਕ ਹੈ ਮੁਹਤਾਜ਼ ਤੇਰਾ, ਕਾਇਨਾਤ ਦਾ ਮਾਲਕ ਤੂੰ ਇਕੋ ਉਝਂ ਰੱਖੇ ਤੇਰੇ ਨਾਮ ਬੜੇ ਤੂੰ ਪਾਕ ਹੈਂ ਆਦਿ ਜੁਗਾਦੋਂ ਹੀ ਤੇਰੇ ਬੰਦਿਆਂ ਤੇ ਇਲਜਾਮ ਬੜੇ, ਤੇਰੇ ਤੱਕ ਇੱਕੋ ਜਾਦਾਂ ਏ ਅਸਾਂ ਕਈ ਬਣਾ ਲਏ ਰਾਹ ਰੱਬਾ ਅਸੀਂ ਕਿੰਨੇ ਦੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁੱਲਾ ਰੱਬਾ, ਸਾਨੂੰ ਸਾਰਾ ਕੁੱਝ ਹੀ ਮਿਲ ਜਾਵੇ ਅਸੀਂ ਫੜੇ ਹੋਏ ਹਾਂ ਗਰਜਾਂ ਦੇ ਹਉਮੈਂ ਅਹਿਸਾਨ ਫਰਾਮੋਸ਼ੀ ਸਾਨੂੰ ਕਈ ਤਰਾਂ ਦੀ ਮਰਜਾਂ ਨੇ, ਜੋ ਚੰਗਾ ਕੀਤਾ ਮੈਂ ਕੀਤਾ ਜੋ ਮਾੜਾ ਹੁੰਦਾ ਰੱਬ ਕਰਦਾ ਕਰੇ ਕਾਣੀ ਵੰਡ ਹਮੇਸ਼ਾ ਹੀ ਮੇਰੇ ਨਾਲ ਸਾਰਾ ਰੱਬ ਕਰਦਾ, ਸਾਨੂੰ ਮੰਗਦਿਆਂ ਨੂੰ ਸ਼ਰਮ ਨਹੀਂ,ਨਹੀਂ ਰੰਹਿਦੇ ਵਿੱਚ ਰਜਾ ਰੱਬਾ, ਅਸੀਂ ਕਿੰਨੇ ਦੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁੱਲਾ ਰੱਬਾ, ਸਾਡੇ ਚਿਹਰੇ ਨੇ ਇਨਸਾਨਾਂ ਦੇ ਪਰ ਇਨਸਾਨਾਂ ਵਾਲੀ ਬਾਤ ਨਹੀਂ ਇੱਕ ਪੈਸਾ ਚੌਧਰ ਯਾਦ ਹੈ ਬਸ ਚੇਤੇ ਆਪਣੀ ਔਕਾਤ ਨਹੀਂ, ਕੱਚਿਆ ਮਹਿਬੂਬਾਂ ਵਾਂਗ ਕੌਲ ਭੁੱਲ ਬੇਵਫਾ ਬਣ ਬੈਠੇ ਹਾਂ ਨਾਂ ਤੇਰਾ ਕਿਸ ਨੇ ਲੈਣਾ ਏ ਅਸੀਂ ਆਪ ਖੁਦਾ ਬਣ ਬੈਠੇ ਹਾਂ, ਨੇਕੀ ਤਾਂ ਭੁੱਲ ਕੇ ਹੋ ਜਾਵੇ ਕੋਈ ਛੱਡਦੇ ਨੀ ਗੁਨਾਹ ਰੱਬਾ ਅਸੀਂ ਕਿੰਨੇ ਦੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁੱਲਾ ਰੱਬਾ, ਮੰਨਦੇ ਹਾਂ ਤੈਨੂੰ ਮਤਲਬ ਲਈ ਕਈ ਤਰਾਂ ਦਾ ਭੇਖ ਬਣਾਉਦੇਂ ਹਾਂ ਤੇਰੀ ਓਟ 'ਚ' ਆਪਣੀਆਂ ਅਸੀਂ ਹਟੀਆਂ ਪਏ ਚਲਾਉਦੇਂ ਹਾਂ ਤੇਰੇ ਨਾਂ ਤੇ ਲੋਕਾਂ ਨੂੰ ਅਸੀਂ ਆਪਣੇ ਪਿੱਛੇ ਲਾ ਛੱਡਿਆ ਲੋਕਾਂ ਦੇ ਪੈਸੇ ਨਾਲ ਅਸੀਂ ਇਮਾਨ ਵੀ ਆਪਣਾ ਖਾ ਛੱਡਿਆ, ਤੂੰ ਓਹਲੇ ਕਰਕੇ ਬਚਿਆ ਏ ਨਹੀਂ ਵੇਚ ਕੇ ਜਾਦੇਂ ਖਾ ਰੱਬਾ ਅਸੀਂ ਕਿੰਨੇ ਦੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁੱਲਾ ਰੱਬਾ, ਨਹੀਂ ਇੱਛਾ ਤੈਨੂੰ ਪਾਉਣੇ ਦੀ ਅਸੀਂ ਤਲਬਗਾਰ ਹਾਂ ਕੁਰਸੀ ਦੇ ਅਸੀਂ ਉਪਰੋਂ ਉਪਰੋਂ ਤੇਰੇ ਹਾਂ ਪਰ ਵਿਚੌ ਯਾਰ ਹਾਂ ਕੁਰਸੀ ਦੇ, ਇੱਜ਼ਤ ਭਾਵੇਂ ਰਹੇ ਨਾ ਕੋਈ ਪਰ ਕੁਰਸੀ ਸਾਡੀ ਰਹਿ ਜਾਵੇ ਕੁਰਸੀ ਸਣੇ ਕਿਤੇ ਜੇ ਰੱਬਾ ਸਾਡੀ ਨਜ਼ਰੀਂ ਪੈਂ ਜਾਵੇ ਓ ਮਿੰਟ 'ਚ' ਤੈਨੂੰ ਲਾਹ ਕੇ ਦੇਈਏ ਆਪਣਾ ਕੌਈ ਬਿਠਾ ਰੱਬਾ, ਖੁਦ ਬਣੇ ਪਵਿਤੱਰ ਹੋਰਾਂ ਨੂੰ ਦੂਰੋਂ ਦੁਰਕਾਰਨ ਲੱਗ ਪਏ ਹਾਂ ਡਰ ਭੁੱਲ ਕੇ ਤੇਰਾ ਤੈਨੂੰ ਵੀ ਹੋਛੇ ਵੰਗਾਰਨ ਲੱਗ ਪਏ ਹਾਂ, ਮਖਸੂਸਪੁਰੀ ਹੰਕਾਰਿਆਂ ਨੂੰ ਅੱਜ ਤਾਹੀਓਂ ਹਾਰਾਂ ਪੈ ਰਹੀਆਂ ਤੇਰੇ ਸੱਚੇ ਦਰ ਤੋਂ ਟੁੱਟਿਆਂ ਨੂੰ ਹਰ ਪਾਸੌ ਮਾਰਾਂ ਪੈ ਰਹੀਆਂ, ਤੇਰਾ ਦੋਸ਼ ਨਹੀਂ 'ਦੇਬੀ' ਵਰਗੇ ਕੀਤੀਆਂ ਰਹੇ ਨੇ ਪਾ ਰੱਬਾ ਅਸੀਂ ਕਿੰਨੇ ਦੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁੱਲਾ ਰੱਬਾ, __________________ 6465
Shayari / BHAGAT SINGH« on: September 21, 2010, 08:55:16 AM »
ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ
ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ, ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ, ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ, ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ | __________________ 6466
Shayari / MERI GAL DA HUGARA« on: September 21, 2010, 08:52:05 AM »
ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..
ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ.... ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??.. ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ.... ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ.. ਸ਼ਾਇਦ ਰਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ.... ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ.. ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ.... ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ.. ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ.... ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’.. ਇਸੇ ਲਈ "PRINCE" ਤੋਂ ਮਰਿਆ ਨਾਂ ਗਿਆ.... __________________ 6468
Shayari / MERA DITA CHALLA« on: September 21, 2010, 08:48:21 AM »
ਹੁਣ ਵੀ ਮੇਰਾ ਦਿੱਤਾ ਛੱਲਾ ਉਂਗਲ ਤੇ ਘੁੰਮਾਉਦੀ ਹੋਣੀ ਏ..
ਵੇਖ ਸ਼ੀਸ਼ੇ ਵਿੱਚ ਮੁੱਖ ਅਪਣਾ ਉਹ ਹੁਣ ਵੀ ਨੀਵੀਆਂ ਪਾਉਦੀ ਹੋਣੀ ਏ.. ਦਿਲਦਾਰ ਬਦਲ ਗਏ, ਪਰ ਉਹ ਮਰਜਾਣੀ ਹੁਣ ਵੀ ਮੈਂਨੂੰ ਚੁੰਹਦੀ ਹੋਣੀ ਏ... ਲੜ ਪੈਂਦਾ ਸੀ ਉਹਦੇ ਨਾਲ ਨਿੱਕੀ ਨਿੱਕੀ ਗੱਲ ਤੇ.. ਉਹ ਹੁਣ ਵੀ ਸਪਨੇ ਵਿੱਚ ਮੈਂਨੂੰ ਮੰਨਾਉਦੀ ਹੋਣੀ ਏ...... ਖੂਹ ਨਾਲੋ ਡੂੰਘੀ ਸੀ ਮੁੱਹਬਤ "PRINCE" ਦੀ ਉਹਦੇ ਨਾਲ.. ਇੱਕ ਵਾਰੀ ਤਾਂ ਸੋਚਦੀ ਹੋਵੇਗੀ ਇਸ ਬੁਜਦਿਲੀ ਬਾਰੇ... ਜਦੋ ਇਡੀਆ ਨੂੰ ਗੇੜਾ ਲਾਉਦੀ ਹੋਣੀ ਏ..... __________________ 6469
Shayari / GAJAL KAMLA« on: September 21, 2010, 08:46:30 AM »
ਸਾਰੇ ਦੋਸਤਾਂ ਨੂੰ ਸਤਿ ਸਿਰੀ ਅਕਾਲ ਪਰਵਾਨ ਹੋਵੇ /
ਮੇਰੀ ਹੌਸਲਾ ਅਫਜਾਈ ਲਈ ਬਹੁਤ ਬਹੁਤ ਧੰਨਵਾਦ / ਤੁਹਾਡੀ ਕਚਿਹਰੀ ਵਿੱਚ ਇੱਕ ਵਾਰ ਫਿਰ ਹਾਜ਼ਰੀ ਦੇ ਰਿਹਾ ਹਾਂ , ਕਬੂਲ ਕਰਨਾ. / ਏਸੇ ਤਰਾਂ ਪਿਆਰ ਦਿੰਦੇ ਰਹਿਣਾ ਜੀ / ਤੁਹਾਡਾ ਆਪਣਾ / •••KAMLA PUNJABI••• ਗ਼ਜ਼ਲ ਜਦ ਤਕ ਦਿਲ ਵਿਚ ਧੜਕਨ ਦਾ ਇਕਤਾਰਾ ਵੱਜਦਾ ਹੈ / ਰੱਬ ਦਾ ਬੰਦਾ ਹਰ ਪਲ ਮੇਰਾ ਮੇਰਾ ਜਪਦਾ ਹੈ / ਜਿਸ ਦੇ ਦਿਲ ਵਿਚ ਬਿਰਹਾ ਦਾ ਕੋਈ ਦੀਵਾ ਜਗਦਾ ਹੈ / ਉਸ ਨੂੰ ਸਭ ਦਾ ਹਰ ਗ਼ਮ ਅਪਨਾ ਅਪਨਾ ਲਗਦਾ ਹੈ / ਲਾਗੇ ਬਹਿ ਕੇ ਦੁੱਖ ਸੁੱਖ ਫੋਲੇ ਏਨਾ ਵਕਤ ਨਹੀਂ , ਦੇਖਣ ਨੂੰ ਤਾਂ ਮੇਰਾ ਉਸਦਾ ਡੂੰਘਾ ਰਿਸ਼ਤਾ ਹੈ / ਬੇਗਾਨੇ ਤੇ ਵੈਸੇ ਤਾਂ ਕੋਈ ਮਾਣ ਨਹੀਂ ਹੁੰਦਾ, ਜੋ ਹਮਦਰਦ ਬਣੇ ਉਹ ਥੋੜਾ ਅੱਛਾ ਲਗਦਾ ਹੈ / ਅਣਜਾਣੇ ਵਿਚ ਠੋਕਰ ਲੱਗ ਜਾਂਦੀ ਏ ਹਰ ਇੱਕ ਨੂੰ, ਸੰਭਲ ਸੰਭਲ ਬੇਸ਼ਕ ਉਹ ਪੱਬ ਚੁੱਕਦਾ ਰੱਖਦਾ ਹੈ / ਖਿੜ ਖਿੜ ਹੱਸੇ ਕੁਝ ਨਾ ਦੱਸੇ ਤੂੰ ਕੀ ਜਾਣੇਗਾ , ਉਸਦੇ ਅੰਦਰ ਕੀ ਕੀ ਸੜਦਾ , ਬਲਦਾ , ਧੁਖਦਾ ਹੈ / ਭੀੜ ਬੜੀ ਏ 'ਕੱਠੀ ਰਿਸ਼ਤੇ ਨਾਤੇ ਮਤਲਬ ਦੇ , ਇਹ ਤਾਂ ਰੋਣਾ ਪਿੱਟਣਾ ਤੇਰਾ ਮੇਰਾ ਸਭ ਦਾ ਹੈ / ਅਪਣੇ ਘਰ ਵਿੱਚ ਜਿਸਦੀ ਕੋਈ ਪੁੱਛ ਪਰਤੀਤ ਨਹੀਂ , ਯਾਰਾਂ ਦੀ ਮਹਿਫਿਲ ਵਿੱਚ ਦਾਨਾ ਬੀਨਾ ਬਣਦਾ ਹੈ / ਹੁਣ ਤਾਂ ਗਰੀਬਾਂ ਉੱਤੇ , ਉੱਤੇ ਵਾਲਾ ਮਿਹਰ ਕਰੇ , ਥੱਲੇ ਵਾਲਾ ਹਾਕਮ ਨਾ ਕੋਈ ਚੱਜ ਦਾ ਲੱਭਦਾ ਹੈ / ਸਾਰੀ ਗੱਲ ਤਾਂ ਮੁੱਕਣੀ ' ਮਹਿਰਮ ' ਆਖਿਰ ਅਮਲਾਂ ਤੇ, ਬਾਬੇ ਦੀ ਬਾਣੀ ਦਾ ਬੇਸ਼ੱਕ ਦਰਿਆ ਵਗਦਾ ਹੈ / 6470
Shayari / OHI TA BADNAM NE« on: September 21, 2010, 08:43:53 AM »
ਹਜ਼ਾਰਾਂ ਹੀ ਕਤਲ ਮੇਰੇ ਿਸਰ ਇਲਜ਼ਾਮ ਨੇ
ਜਿਹੜੀਂਆਂ ਗਲੀਆਂ ਵਿੱਚ ਮੈਂ ਦਫ਼ਨ ਹੋਇਆ , ਓਹੀ ਤਾਂ ਬਦਨਾਮ ਨੇ , ਇੱਕ ਖੱਤ ਿਜਸ ਦੇ ਿਸਰਨਾਵੇਂ ਗੁੰਮਨਾਮ ਨੇ. ਬਰੰਗ ਿਜਹੜੇ ਯਾਰ ਦੇ ਸ਼ਹਰੋਂ ਮੁੜ ਆਏ, ਓਹੀ ਤਾਂ ਬਦਨਾਮ ਨੇ , ਸੁਣ ਿਜਸ ਨੁੰ ਤੂੰ ਮੁਸਕਾਵੇਂ ਓਹ ਮੇਰੇ ਹੀ ਪੈਗਾਮ ਨੇ, ਦੀਦ ਤੇਰੀ ਨੂੰ ਿਜਹੜੇ ਤਰਸਣ ਹੰਜੂ, ਓਹੀ ਤਾਂ ਬਦਨਾਮ ਨੇ , ਤਨ ਦੀ ਚਾਦਰ ਤੇ ਪਏ ਸਬ ਦਾਗ ਹਰਾਮ ਨੇ, ਿਜਹੜੇ ਫ਼ੱਟ ਗੁੱਝੇ ਮੇਰੇ ਿਦਲ ਤੇ ਵੱਜੇ , ਓਹੀ ਤਾਂ ਬਦਨਾਮ ਨੇ , ਿਜਸਮ ਤੇ ਹਵਸ ਿਵਕਦੇ ਬਜ਼ਾਰੀਂ ਸ਼ਰ-ਏ-ਆਮ ਨੇ, ਿਜਹੜੀਂਆਂ ਰੂਹਾਂ..ਿਪਆਰ ਨਾਲ ਮਿਲਣ , ਓਹੀ ਤਾਂ ਬਦਨਾਮ ਨੇ , __________________ 6472
Shayari / SHURU TERE TO« on: September 21, 2010, 08:40:51 AM »
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..|| ਤੇਰੇ ਨੈਣਾਂ ਦੇ ਵਿੱਚ ਜੀਣਾਂ, ਤੇ ਬਾਹਾਂ ਚ’ ਮਰਣਾਂ ਚਾਹੁੰਦਾ ਹਾਂ.. ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..|| ਤੇਰੇ ਹਨ੍ਹੇਰੇ ਰਾਹਾਂ ਦੇ ਵਿੱਚ, ਮੈਂ ਦੀਵਾ ਬਣ ਜਗ ਜਾਵਾਂ.. ਤੇਰੀ ਹਰ-ਇੱਕ ਪੀੜ ਦੇ ਗਲ ਮੈਂ, ਤੈਥੋਂ ਪਹਿਲਾਂ ਲਗ ਜਾਵਾਂ.. ਤੇਰੀ ਛਾਂ ਲਈ ਤਪਦੇ ਥਲ ਵਿੱਚ, ਰੁੱਖ ਬਣ ਖੜਨਾਂ ਚਾਹੁੰਦਾ ਹਾਂ.. ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..|| ਜਿੱਥੋਂ ਲੰਘੇ ਤੇਰੇ ਰਾਹੀਂ, ਮੈਂ ਫ਼ੁੱਲ ਬਣਕੇ ਵਿਛ ਜਾਵਾਂ.. ਆਪਣਾ ਹਰ-ਇੱਕ ਸੋਹਣਾਂ ਸੁਪਨਾਂ, ਨੀਂਦ ਤੇਰੀ ਨਾਲ ਲਿਖ ਜਾਵਾਂ.. ਹਰ ਹਾਸਾ, ਮੁਸਕਾਨ ਤੇਰੀ ਦੇ, ਨਾਂਵੇ ਕਰਣਾਂ ਚਾਹੁੰਦਾ ਹਾਂ.. ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..|| ਗੰਗਾ-ਜਲ ਤੋਂ ਵੱਧ ਪਵਿੱਤਰ, ਰੱਬ ਦੀ ਸੌਂਹ ਤੋਂ ਸੱਚਾ ਜੋ.. ਇੱਕੋ-ਵਾਅਦਾ ਹਾਂ ਮੈਂ ਕਰਦਾ, ਮੌਤ ਨਾਲੋਂ ਵੀ ਪੱਕਾ ਜੋ.. ਹਰ-ਸੁੱਖ ਤੈਨੂੰ ਦੇਕੇ, ਤੇਰਾ ਹਰ ਦੁੱਖ ਜਰਨਾਂ ਚਾਹੁੰਦਾ ਹਾਂ.. ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..| ________________ 6473
Shayari / Re: MAI PAGAL AVE KUSH« on: September 21, 2010, 08:38:26 AM »
:excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited: :excited:
6477
Shayari / MAI PAGAL AVE KUSH« on: September 21, 2010, 08:32:19 AM »
ਮੈਂ ਇੱਕ ਕਤਰਾ ਛੌਟਾ ਜਿਹਾ
ਦਰਿਆ ਦੇ ਨਾਲ ਜੌ ਵਹਿੰਦਾ ਹਾਂ... ਨਾ ਕੌਈ ਮੇਰੀ ਖਵਾਇਸ਼ ਏ ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ... ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ... ਝੂਠ ਦੀ ਇਸ ਬਸਤੀ ਵਿਚ.. ਸੱਚੀਆ ਗਲਾਂ ਕਹਿੰਦਾ ਹਾਂ... ਪਤਾ ਨਹੀ ਕਿਉ ਰੌੰਦੇ ਨੇ ਲੌਕੀ ਇਥੇ ਇਹੌ ਸੌਚ ਕੇ ਹੱਸਦਾ ਰਹਿੰਦਾ ਹਾਂ.. ਜੱਦ ਦਰਦ ਕੌਈ ਕਿਸੇ ਦਾ ਸਮਝ ਸਕਦਾ ਨਹੀ ਫਿਰ ਛੱਡ ਲੌਕਾਂ ਨੂੰ ਕਲਾ ਹੀ ਤੂਰ ਪੈਦਾਂ ਹਾਂ... ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ... ਵਕਤ ਨੇ ਦੁਨਿਆ ਘੁਮਾ ਛੱਡੀ.. ਇੱਥੇ ਕਿਹੜਾ ਆਪਣਾ ਕਿਹੜਾ ਬੇਗਾਨਾ ਇਹੌ ਹੀ ਲੱਭਦਾ ਰਹਿੰਦਾ ਹਾਂ.. ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ.. ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ __________________ ਇਸ਼ਕ ਦ ਮਿਤਰਾਂ ਕੇਸਾ ਰੋਗ ਲਾਯਾ ਹੇ ਧਾਰ ਕੇ ਰੋਣੀ ਸੂਰਤ, ਘਰ ਵਿਚ ਸੋਗ ਪਾਯਾ ਹੇ ਪਤਾ ਹੇ ਤੇਰੇ ਨਿਸਬ ਨਹੀ ਉਹ ਫਿਰ ਕਿਉ ਦਿਲ ਉਜਾੜ ਬ੍ਣਾਈਆ ਹੇ............•••KAMLA PUNJABI••• 6478
ਸਾਰੇ ਮੈਂਬਰਾਂ ਨੂੰ ਸ. ਸ. ਅਕਾਲ ਪਰਵਾਨ ਹੋਵੇ |
ਇੱਕ ਗ਼ਜ਼ਲ ਨਾਲ ਹਾਜ਼ਰ ਹਾਂ | ਆਸ ਹੈ ਧਿਆਨ ਦਿਓਗੇ / ਗ਼ਜ਼ਲ ਮੇਰੇ ਸੰਗ ਤਾਂ ਹਮੇਸ਼ਾ ਹੀ ਅਜੇਹਾ ਹਾਦਸਾ ਹੋਇਆ | ਜਿਨਾਂ ਤੋਂ ਨੇੜਤਾ ਚਾਹੀ ਉਨਾਂ ਤੋਂ ਫਾਸਲਾ ਹੋਇਆ | ਉਹ ਛਿਪ ਕੇ ਬਹਿ ਗਿਆ ਕਿੱਥੇ, ਭੁਲਾ ਕੇ ਸਾਂਝ ਦੇ ਰਿਸ਼ਤੇ, ਨਹੀਂ ਦਿਸਿਆ ਕਿਤੇ ਫਿਰਦਾ , ਨਾ ਮੁੜ ਕੇ ਰਾਬਤਾ ਹੋਇਆ | ਕਰੇ ਉਹ ਖੋਖਲਾ ਦਾਅਵਾ ਮੁਹੱਬਤ ਦਾ ਕਿਵੇਂ , ਜਿਸ ਤੋਂ, ਨਾ ਛੂਹ ਹੀ ਆਤਮਾ ਹੋਈ, ਨਾ ਦਿਲ ਵਿੱਚ ਦਾਖਲਾ ਹੋਇਆ | ਅਜਬ ਰਿਸ਼ਤਾ ਬਣਾ ਕੇ ਬਹਿ ਗਿਆ ਕਿਸ ਮੋੜ ਤੇ ਆਸ਼ਕ, ਨਾ ਖੁਦ ਜੋਗਾ ਰਿਹਾ ਬਾਕੀ , ਨਾ ਪੂਰਾ ਓਪਰਾ ਹੋਇਆ | ਮਨਾਂ ਦਾ ਬੋਝ ਵੀ ਲੱਥਾ, ਗਿਲੇ ਸ਼ਿਕਵੇ ਮਿਟੇ ਸਾਰੇ, ਉਨਾਂ ਦੇ ਨਾਲ ਸ਼ੀਸ਼ੇ ਵਾਂਗ ਜਦ ਵੀ ਸਾਹਮਣਾ ਹੋਇਆ | ਤੁਰੇ ਮਿਲ ਕੇ ਨਹੀਂ ਜਿਹੜੇ ਕਦਮ ਇੱਕ ਵੀ ਅਜੇ ਤਾਈਂ, ਉਹ ਖੁਦ ਨੂੰ ਹਮਸਫ਼ਰ ਆਖਣ ਭਲਾ ਕੀ ਮਾਜਰਾ ਹੋਇਆ | ਬਹਾਨੇ ਲਾਉਣ ਦੀ ਆਦਤ, ਬਣੀ ਉਸਦੀ ਇਵੇਂ ਕਿਉਂਕਿ, ਨਿਭਾਵੇ ਯਾਰੀਆਂ-ਵਾਦੇ , ਨਾ ਉਸ ਤੋਂ ਹੌਸਲਾ ਹੋਇਆ | ਸਵੇਰੇ ਦਾ ਘਰੋਂ ਤੁਰਿਆ , ਨਾ ਮੁੜਿਆ ਰਾਤ ਵੀ ਰਾਹੀ, ਹਨੇਰਾ ਖਾ ਗਿਆ ਉਸਨੂੰ , ਜਦੋਂ ਤੱਕ ਚਾਨਣਾ ਹੋਇਆ | ਕਹੋ ਅਪਣੀ, ਸੁਣੋ ਮੇਰੀ, ਬੁਰਾ ਆਖੋ, ਭਲਾ ਆਖੋ, ਜੁਦਾ ਰਹਿ ਕੇ ਨਾ ਝਗੜੇ ਦਾ ਕਦੇ ਵੀ ਫੈਸਲਾ ਹੋਇਆ | ਲਗਨ ਉਸਦੀ ਤੋਂ ਲੱਗਦਾ ਹੈ, ਉਹ ਮੰਜ਼ਿਲ ਤੱਕ ਤੁਰੂ ਡਟ ਕੇ, ਵਧੇਗਾ ਜੋਸ਼ ਹੀ ਉਸਦਾ , ਕਠਿਨ ਜੇ ਰਾਸਤਾ ਹੋਇਆ | ਤੇਰੇ ਮਗਰੋਂ ਮੈਂ ਕਿਸ ਦੇ ਨਾਲ ਕਰਦਾ ' ਦਿਲ ਦੀਆਂ ਗੱਲਾਂ ' , ਗ਼ਜ਼ਲ ਦੀ ਬਾਂਹ ਫੜੀ ' ਮਹਿਰਮ ' ਤਾਂ ਹੁਣ ਕੁਝ ਆਸਰਾ ਹੋਇਆ | --------------------------------------------------- 6479
ਫਾਸਲੇ ਦੀ ਲੋੜ ਹੈ ਜਿੰਨੀ,ਉੰਨਾਂ ਬਣਾ ਕੇ ਰਖਿਉ,
ਹਰ ਕਿਸੇ ਨੂੰ ਹੀ ਨਾਂ ਪਲਕਾਂ ਤੇ ਬਿਠਾ ਕੇ ਰਖਿਉ, ਫਾਸਲੇ ਦੀ ਲੋੜ ਹੈ ਜਿੰਨੀ,ਉੰਨਾਂ ਬਣਾ ਕੇ ਰਖਿਉ, ਦੇਖ ਕੇ ਹਨੇਰੇ ਚੁਫ਼ੇਰੇ, ਪਰਤ ਹੀ ਨਾਂ ਜਾਵਾਂ ਮੈਂ, ਘਰ ਚ ਮੇਰੇ ਆਉਣ ਤੱਕ ਦੀਵਾ ਜਗਾ ਕੇ ਰਖਿਉ, __________________ ਮੁਹਬੱਤ ਵਧ ਰਹੀ ਹੈ ਦੋਸਤਾ ! ਤੇਰੀ ਵਫਾ ਕਰ ਕੇ, ਮੈਂ ਜੀਂਦਾ ਹਾਂ ਤੇਰੀ ਇਕ ਯਾਦ ਹੀ ਦਾ ਆਸਰਾ ਕਰ ਕੇ, 6480
Religous Videos / Re: gurudwara sahib in tokyo japan« on: September 21, 2010, 08:12:55 AM »
JI =D> =D> =D>
|