November 22, 2024, 07:59:59 PM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 28 29 30 31 32 [33] 34 35 36 37 38 ... 342
641
Complaints / Re: why da hell gujar banned me???
« on: September 16, 2011, 01:59:19 PM »
kado kita ji ban tuhanu kyu ban kita

642
Shayari / Re: 25 ਲੱਖ ਦੇ ਕੇ
« on: September 16, 2011, 01:12:54 PM »
very nice ji rockkkk

643
Pics / Re: Ik OnKar !!
« on: September 16, 2011, 12:16:10 PM »
satnam waheguru nice

644
Pics / Re: Ik ~ Onkar
« on: September 16, 2011, 12:15:08 PM »
very nice aa ji

645
Jokes Majaak / Re: sarpanch te silky....
« on: September 16, 2011, 10:21:44 AM »
mainu tuhadiya galla sunn ke bahut good felling aa rhi aa :hehe:

646
Request / Re: Request Video Of The Day
« on: September 16, 2011, 07:26:40 AM »
Dhannvad ji !!

gs ne buton vi laya aa par angeji ch aa :hehe:

647
Jokes Majaak / Re: sarpanch te silky....
« on: September 16, 2011, 07:25:51 AM »
reply cheti kr dya karo..fer ta chance e chance a :laugh: :laugh: :laugh:

chal aapa duniya to chori doorrrrrrrrrrrrrr  pm ch karde aa pyar ave lola di nazar lagg ju pm pm :hehe:

648
Jokes Majaak / Re: sarpanch te silky....
« on: September 16, 2011, 07:21:07 AM »
:laugh: :laugh: :laugh:

me ta glue naal johr lya...tusi reply baut late krta :Bye:

:hehe:

chalo ji gyi tu vi chalo koi na hor koi vekh laine aa je hai koi chance ta das deo :hehe:

650
Jokes Majaak / Re: sarpanch te silky....
« on: September 16, 2011, 07:13:20 AM »
:D: :D: hun kive agge line te :blink:

mai keha line maar ke dekh lai kamm bnn javve :hehe:

hun das pyar naal jodna ya glu naal :D:

651
Jokes Majaak / Re: sarpanch te silky....
« on: September 16, 2011, 07:02:52 AM »
:D: :D: chalo fer me dil glue naal e johr leni a :laugh:

nhi sada pyar kes din kamm aau :hehe:

652
Jokes Majaak / Re: sarpanch te silky....
« on: September 16, 2011, 06:44:32 AM »
Jab dil hi toot gaya, hum jee ke kya karenge :hehe:


eve na kaho ji dil nu kush hota hai kite mai galat na samaj lava :hehe:

653
PJ Games / Re: Voting- Sohne Nain (Eyes) Competition (Female)
« on: September 16, 2011, 05:47:12 AM »
voting close ji

final natija gs daso aa ke jalli vote kaddni aa paina voch wait :hehe:

654
Jokes Majaak / Re: sarpanch te silky....
« on: September 16, 2011, 05:44:44 AM »
good joke.. :huhh: mera dil tod ta

dil koi na jodd dede aa  :hehe:

655
Jokes Majaak / Re: sarpanch te silky....
« on: September 16, 2011, 03:45:44 AM »
 :D: :D:  good joke

656
       

ਬਚਪਨ ਵਿਚ ਹਾਲੇ ਮਸਾਂ 7 ਸਾਲ ਦੀ ਉਮਰ ਹੀ ਹੋਈ ਸੀ, ਜਦੋਂ ਭਾਈ ਜੇਠਾ ਜੀ ਦੇ ਸਿਰ ਤੋਂ ਮਾਤਾ-ਪਿਤਾ ਦੋਵਾਂ ਦਾ ਸਾਇਆ ਸਦਾ ਲਈ ਉੱਠ ਗਿਆ। ਭਾਈ ਜੇਠਾ ਜੀ ਦਾ ਬਚਪਨ ਦਾ ਨਾਂ ‘ਰਾਮਦਾਸ’ ਸੀ ਅਤੇ ਵੱਡਾ ਪੁੱਤਰ ਹੋਣ ਕਰਕੇ ਆਪ ਜੀ ਨੂੰ ‘ਜੇਠਾ ਜੀ’ ਵੀ ਕਿਹਾ ਜਾਂਦਾ ਸੀ। ਸ਼੍ਰੀ ਰਾਮਦਾਸ ਜੀ ਦਾ ਇਕ ਭਰਾ ‘ਹਰਦਿਆਲ’ ਅਤੇ ਇਕ ਭੈਣ ਜਿਸ ਦਾ ਨਾਂ ‘ਰਾਮਦਾਸੀ’ ਸੀ। ਇਹ ਤਿੰਨੇ ਭੈਣ-ਭਰਾ ਮਾਸੂਮ ਉਮਰ ਵਿਚ ਅਨਾਥ ਬਣ ਗਏ। ਸਮਾਜਿਕ ਭਾਈਚਾਰਕ ਤੌਰ ‘ਤੇ ਆਪ ਜੀ ਦਾ ਸਹਾਰਾ ਕੋਈ ਨਾ ਰਿਹਾ, ਕੇਵਲ ਗਰੀਬ ਨਾਨੀ ਨੇ ਤਰਸ ਖਾ ਕੇ ਬਾਸਰ ਕੇ ਗਿੱਲਾਂ (ਜ਼ਿਲਾ ਅੰਮ੍ਰਿਤਸਰ) ਵਿਚ ਆਪਣੇ ਕੋਲ ਲੈ ਆਂਦਾ।  ਰੋਟੀ-ਪਾਣੀ ਦਾ ਜੁਗਾੜ ਬਣਾਉਣ ਲਈ ਸ੍ਰੀ ਰਾਮਦਾਸ ਜੀ ਨੇ ਘੁੰਗਣੀਆਂ ਵੇਚਣੀਆਂ ਸ਼ੁਰੂ ਕੀਤੀਆਂ। ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਰੰਗ ਨਿਆਰੇ ਨੇ। ਕੋਈ ਨਹੀਂ ਸੀ ਜਾਣਦਾ ਕਿ ਇਹ ਅਨਾਥ ਗਰੀਬ ਬਾਲਕ ਵੱਡਾ ਹੋ ਕੇ ਤ੍ਰਿਲੋਕੀ ਦਾ ਰਿਜਕਦਾਤਾ ਬਣੇਗਾ। ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਭਾਈ ਜੇਠਾ ਜੀ ਲੋਕ ਪ੍ਰਲੋਕ ਦੇ ਮਾਲਕ ਬਣ ਜਾਣਗੇ। ਬਚਪਨ ਤੋਂ ਹੀ ਸ੍ਰੀ (ਗੁਰੂ) ਰਾਮਦਾਸ ਜੀ ਦਾ ਸੁਭਾਅ ਪਰਉਪਕਾਰੀ, ਦਇਆ ਨਾਲ ਭਰਪੂਰ ਤੇ ਸਬਰ-ਸੰਤੋਖੀ ਸੀ।
ਸਰੀਰ ਸੁੰਦਰ, ਚਿਹਰਾ ਹੱਸਮੁਖ ਤੇ ਬੁੱਧੀ ਬਹੁਤ ਹੀ ਤੀਖਣ ਸੀ, ਗੁਰੂ ਸਾਹਿਬ ਦੀ। ਸਾਧਾਰਨ ਬੱਚਿਆਂ ਵਾਂਗ ਰੋਂਦੇ, ਕੁਰਲਾਉਂਦੇ ਨਹੀਂ ਸੀ, ਜੋ ਕੁਝ ਖਾਣ ਨੂੰ ਜਾਂ ਪਹਿਨਣ ਨੂੰ ਮਿਲਦਾ, ਉਸੇ ਵਿਚ ਹੀ  ਆਨੰਦ-ਪ੍ਰਸੰਨ ਰਹਿੰਦੇ ਸਨ। ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ, ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਨਗਰ ਵਸਾਇਆ ਤਾਂ (ਗੁਰੂ) ਰਾਮਦਾਸ ਜੀ ਵੀ ਇਥੇ ਹੀ ਆ ਗਏ। ਇਥੇ ਗੁਰੂ  ਜੀ ਦੀ ਸੰਗਤ ਵੀ ਕਰਦੇ, ਨਾਮ-ਸਿਮਰਨ ਸਵਾਸ-ਸਵਾਸ ਜਪਦੇ। ਆਈਆਂ ਸੰਗਤਾਂ ਦੀ ਤਨ-ਮਨ-ਧਨ ਨਾਲ ਸੇਵਾ ਕਰਦੇ ਅਤੇ ਪਰਿਵਾਰਕ ਉਪਜੀਵਕਾ ਲਈ ਇਥੇ ਵੀ ਆਪ ਜੀ ਘੁੰਗਣੀਆਂ ਵੇਚਣ ਦਾ ਕੰਮ ਕਰਦੇ ਸਨ। (ਗੁਰੂ) ਰਾਮਦਾਸ ਜੀ ਦੀ ਸੇਵਾ, ਲਗਨ, ਪ੍ਰੇਮ, ਸੰਤੋਖੀ ਸੁਭਾਅ ਅਤੇ ਰੱਬੀ ਰੰਗ ਵਿਚ ਸਦੀਵੀਰੰਗੀ ਹੋਈ ਸ਼ਖਸੀਅਤ ਤੋਂ ਸ੍ਰੀ ਗੁਰੂ ਅਮਰਦਾਸ ਜੀ ਅਤਿ ਪ੍ਰਸੰਨ ਸਨ। ਆਪ ਜੀ ਦੀ ਸੇਵਾ ਸਿਮਰਨ ਵੇਖ ਕੇ, ਗੁਰੂ ਅਮਰਦਾਸ ਜੀ ਨੇ ਆਪਣੀ ਵੱਡੀ ਬੇਟੀ ‘ਬੀਬੀ ਭਾਨੀ ਜੀ’ ਦਾ ਗੁਰੂ ਰਾਮਦਾਸ ਨਾਲ 22 ਫੱਗਣ ਸੰਮਤ 1610 ਨੂੰ ਵਿਆਹ ਕਰ ਦਿੱਤਾ। ਰੱਬੀ ਮਿਹਰ ਨਾਲ ਆਪ ਜੀ ਦੇ ਘਰ ਤਿੰਨ ਪੁੱਤਰ ਹੋਏ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਅਤੇ ਸ੍ਰ੍ਰੀ ਗੁਰੂ ਅਰਜਨ ਦੇਵ ਜੀ।
ਜਾਤ-ਪਾਤ ਅਤੇ ਊਚ-ਨੀਚ ਦੇ ਭੇਦਭਾਵ ਨੂੰ ਖਤਮ ਕਰਨ ਲਈ ਜਦੋਂ ਗੁਰੂ ਅਮਰਦਾਸ ਜੀ ਨੇ ‘ਪਹਿਲੇ ਪੰਗਤ ਪਾਛੈ ਸੰਗਤ’ ਦਾ ਸਿਧਾਂਤ ਪੇਸ਼ ਕੀਤਾ ਤਾਂ ਉੱਚੀ ਜਾਤੀ ਦੇ ਲੋਕਾਂ ਤੇ ਗੁਰੂ ਘਰ ਦੇ ਈਰਖਾਲੂਆਂ ਨੇ ਬਾਦਸ਼ਾਹ ਅਕਬਰ ਕੋਲ ਜਾ ਕੇ ਗੁਰੂ ਦਰਬਾਰ ਪ੍ਰਤੀ ਝੂਠੀਆਂ ਸ਼ਿਕਾਇਤਾਂ ਕੀਤੀਆਂ ਤੇ ਕਈ ਪ੍ਰਕਾਰ ਦੇ ਕੁਫਰ ਬੋਲ-ਬੋਲ ਕੇ ਬਾਦਸ਼ਾਹ ਨੂੰ ਗੁਰੂ ਘਰ ਵਿਰੁੱਧ ਭੜਕਾਉਣ ਦਾ ਯਤਨ ਕੀਤਾ। ਗੁਰੂ ਅਮਰਦਾਸ ਜੀ ਨੇ ਬਾਦਸ਼ਾਹ ਅਕਬਰ ਕੋਲ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੁਨੇਹਾ ਭੇਜਿਆ ਕਿ ਉਹ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀਆਂ ਉੱਚੀਆਂ-ਸੁੱਚੀਆਂ ਰਹੁ-ਰੀਤਾਂ ਤੇ ਸਿੱਖੀ ਸਿਧਾਂਤਾਂ ਬਾਰੇ ਬਾਦਸ਼ਾਹ ਨੂੰ ਜਾ ਕੇ ਦੱਸਣ। ਗੁਰੂ ਰਾਮਦਾਸ ਜੀ ਨੇ ਗੁਰੂ ਘਰ ਦੇ ਸਿਧਾਂਤਾਂ ਨੂੰ ਬਾਦਸ਼ਾਹ ਅਕਬਰ ਕੋਲ ਵੱਡੀ ਸੂਝ-ਬੂਝ ਨਾਲ ਪੇਸ਼ ਕੀਤਾ। ਅਕਬਰ ਬਾਦਸ਼ਾਹ ਖੁਸ਼ ਹੋ ਗਿਆ। ਗੁਰੂ ਘਰ ਦੇ ਨਿੰਦਕਾਂ ਨੂੰ ਲਾਹਨਤਾਂ ਪਈਆਂ। ਗੁਰੂ ਅਮਰਦਾਸ ਜੀ ਕੋਲੋਂ ਗੁਰੂ ਘਰ ਦੀਆਂ ਉੱਚੀਆਂ-ਸੁੱਚੀਆਂ ਰਹੁ-ਰੀਤਾਂ ਸੁਣ ਕੇ ਬਾਦਸ਼ਾਹ ਅਕਬਰ ਖੁਦ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਆਇਆ ਸੀ ਪਰ ਸਿੱਖੀ ਰਵਾਇਤ ਅਨੁਸਾਰ ਗੁਰੂ ਦਰਸ਼ਨ ਤੋਂ ਪਹਿਲਾਂ ਬਾਦਸ਼ਾਹ ਨੂੰ ਵੀ ਪੰਗਤ ਵਿਚ ਬੈਠ ਕੇ ‘ਗੁਰੂ ਕਾ ਲੰਗਰ’ ਛਕਣਾ ਪਿਆ ਸੀ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀ ਖੁਦਾਈ ਸਮੇਂ ਚਿੱਕੜ ਗਾਰੇ ਦੀਆਂ ਟੋਕਰੀਆਂ ਚੁੱਕ-ਚੁੱਕ ਕੇ ਲਿਆ ਰਹੇ ਗੁਰੂ ਰਾਮਦਾਸ ਜੀ ਨੂੰ ਜਦੋਂ ਲਾਹੌਰ ਤੋਂ ਆਏ ਲੋਕਾਂ ਨੇ ਹੰਕਾਰੀ ਮਨਾਂ ਨਾਲ ਤਾਅਨੇ ਮਾਰੇ ਕਿ ”ਜੇ ਸਹੁਰੇ ਘਰ ਆ ਕੇ ਮਜ਼ਦੂਰੀ ਹੀ ਕਰਨੀ ਸੀ ਤਾਂ ਇਹ ਕੰਮ ਲਾਹੌਰ ਵਿਖੇ ਹੀ ਕਰ ਲੈਣਾ ਸੀ, ਸਾਡਾ ਨੱਕ ਕਿਉਂ ਵੱਢਿਆ ਈ?” ਤਾਂ ਇਹ ਬਚਨ ਸੁਣ ਕੇ ਗੁਰੂ ਅਮਰਦਾਸ ਜੀ ਮਿਹਰਾਂ ਦੇ ਘਰ ਆਏ ਤੇ ਉਨ੍ਹਾਂ ਲੋਕਾਂ ਨੂੰ ਬਚਨ ਕੀਤਾ, ”ਭੋਲਿਓ! ਸ੍ਰੀ ਰਾਮਦਾਸ ਦੇ ਸਿਰ ‘ਤੇ ਇਹ ਗਾਰੇ ਦੀ ਟੋਕਰੀ ਨਹੀਂ, ਇਹ ਤਾਂ ਦੀਨ ਦੁਨੀਆ ਦਾ ਛਤਰ ਹੈ।” ਸ੍ਰੀ ਰਾਮਦਾਸ ਜੀ ਨੇ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ ”ਗੁਰੂ ਜੀ! ਇਹ ਅਣਜਾਣ ਹਨ। ਇਨ੍ਹਾਂ ਨੂੰ ਗੁਰੂ ਘਰ ਦੀ ਮਹਿਮਾ ਬਾਰੇ ਨਹੀਂ ਪਤਾ। ਇਹ ਅਗਿਆਨੀ ਹਨ।  ਕ੍ਰਿਪਾ ਕਰਕੇ ਇਨ੍ਹਾਂ ਨੂੰ ਬਖਸ਼ ਦਿਓ। ਇਹ ਸੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਰਉਪਕਾਰੀ ਤੇ ਸੇਵਾ ਸਿਮਰਨ ਵਾਲਾ ਸੁਭਾਅ।
ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਮਤਿ ਦੀ ਹਰ ਕਸਵੱਟੀ ‘ਤੇ ਗੁਰੂ ਰਾਮਦਾਸ ਜੀ ਨੂੰ ਪਰਖਿਆ। ਗੁਰੂ ਰਾਮਦਾਸ ਜੀ ਹਰ ਪ੍ਰੀਖਿਆ ਵਿਚ ਸਫਲ ਰਹੇ। ਗੁਰੂ ਹੁਕਮ ਨੂੰ ਰੱਬੀ ਹੁਕਮ ਕਰਕੇ ਸਤਿ ਕਰਕੇ ਮੰਨਦੇ ਰਹੇ।
ਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨੁ।
ਰਾਜੁ ਜੋਗੁ ਤਖਤ ਦੀਅਨੁ ਗੁਰ ਰਾਮਦਾਸ£…. (ਅੰਗ 1399)
ਸ੍ਰੀ ਗੁਰੂ ਅਮਰਦਾਸ ਜੀ ਦਾ ਮਨ ਪੂਰੀ ਤਰ੍ਹਾਂ ਗੁਰੂ ਰਾਮਦਾਸ ਜੀ  ’ਤੇ ਪ੍ਰਸੰਨ ਹੋ ਗਿਆ। 2 ਅੱਸੂ ਸੰਮਤ 1631 ਨੂੰ ਸਤਿਕਾਰਯੋਗ ਬਾਬਾ ਬੁੱਢਾ ਜੀ ਦੇ ਕਰ ਕਮਲਾਂ ਨਾਲ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਰਸਮ ਕਰਵਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧੁਰ ਦਰਗਾਹੀ ਆਈ ਰੱਬੀ ਦਾਤ, ਗੁਰਿਆਈ ਦਾ ਚੌਥਾ ਵਾਰਸ ਗੁਰੂ ਰਾਮਦਾਸ ਜੀ ਨੂੰ ਥਾਪ ਦਿੱਤਾ। ਗੁਰਿਆਈ ਗੱਦੀ ਦੇਣ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਜਦੋਂ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਤਾਂ ਗੁਰੂ ਰਾਮਦਾਸ ਜੀ ਦੇ ਨੇਤ੍ਰਾਂ ਵਿਚੋਂ ਪ੍ਰੇਮ ਭਿੱਜੇ ਹੰਝੂ ਵਹਿ ਤੁਰੇ। ਆਪ ਵੈਰਾਗ ਵਿਚ ਬੋਲੇ
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ, ਸਾ ਬਿਧਿ ਤੁਮ ਹਰਿ ਜਾਣਹੁ ਆਪੇ£
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ£
(ਅੰਗ 167)
ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਸਭ ਸਿੱਖ ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ। ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ ਨੇ ਵੀ ਮੱਥਾ ਟੇਕਿਆ। ਜੇਕਰ ਕੋਈ ਈਰਖਾ ਜਾਂ ਹੰਕਾਰ ਕਰਕੇ ਚਰਨੀਂ ਨਹੀਂ ਪਿਆ ਤਾਂ ਉਸ ਨੂੰ ਵੀ ਗੁਰੂ ਜੀ ਨੇ ਮਜਬੂਰ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ‘ਤੇ ਨਿਵਾ ਦਿੱਤਾ।
ਸ੍ਰ੍ਰੀ ਗੁਰੂ  ਨਾਨਕ ਦੇਵ ਜੀ ਦੀ ਚੌਥੀ ਜੋਤਿ ਜਗਤ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਜੀ ਦੀ ਅਕੱਥ ਕਥਾ ਹੈ, ਉਹ ਨਾਮ ਗੁਰਬਾਣੀ ਦੇ ਅਥਾਹ ਸਮੁੰਦਰ ਹਨ। ਸ਼ਰਣ ਆਇਆਂ ਦੀ ਲਾਜ ਰੱਖਣ ਵਾਲੇ ਹਨ। ਲੋਕ ਪ੍ਰਲੋਕ ਦੇ ਮਾਲਕ ਹੋਣ ਕਰਕੇ ਦੋਵਾਂ ਲੋਕਾਂ ਵਿਚ ਗੁਰੂ ਰਾਮਦਾਸ ਜੀ ਦਾ ਹੀ ਹੁਕਮ ਚੱਲਦਾ ਹੈ। ਉਹ ਅਕਾਲ ਪੁਰਖ ਨਾਲ ਇਕ ਰੂਪ ਹਨ। ਦੋਵਾਂ ਵਿਚ ਰਤੀ ਭਰ ਵੀ ਅੰਤਰ ਨਹੀਂ ਹੈ। ਅਕਾਲ ਪੁਰਖ ਜੀ ਦੀ ਬਖਸ਼ਿਸ਼ ਨਾਲ ਹੀ ਇਹ ਗੁਰਿਆਈ ਦੀ ਦਾਤ ਗੁਰੂ ਸਾਹਿਬ ਨੂੰ ਪ੍ਰਾਪਤ ਹੋਈ।
ਵਿਚੈ ਪੂਰਬ ਦੇਵਤਾ ਜਿਸ ਦੀ ਵਸਤੁ ਤਿਸੈ ਘਰਿ ਆਵੈ£
ਬੈਠਾ ਸੋਢੀ ਪਾਤਸਾਹੁ ਰਾਮਦਾਸੁ ਸਤਿਗੁਰੂ ਕਹਾਵੈ£

657
PJ Games / Re: Voting- Sohne Nain (Eyes) Competition (Male)
« on: September 16, 2011, 01:07:27 AM »
lai 22 tera award  best nain aa tere


658
PJ Games / Re: Voting- Sohne Nain (Eyes) Competition (Male)
« on: September 15, 2011, 10:54:07 PM »
mubarka pawan 22 mubarka  :superhappy:

659
Shayari / Re: ਪੱਗ
« on: September 15, 2011, 02:06:19 PM »
thnx ji

660
Shayari / Re: ਪਰਦੇਸ
« on: September 15, 2011, 02:05:41 PM »
thnx ji

Pages: 1 ... 28 29 30 31 32 [33] 34 35 36 37 38 ... 342