6341
November 24, 2024, 07:32:22 AM
This section allows you to view all posts made by this member. Note that you can only see posts made in areas you currently have access to. 6342
Religion, Faith, Spirituality / Re: ਸਿੱਖ ਗੁਰੂ« on: September 22, 2010, 11:44:14 PM »
SATNAM WAHEGURU
6343
Religion, Faith, Spirituality / Re: ਪੰਜ ਪਿਆਰੇ« on: September 22, 2010, 11:41:32 PM »
WAHEGURU JI
6344
Religion, Faith, Spirituality / Re: ਬਾਬਾ ਬੁੱਢਾ ਜੀ« on: September 22, 2010, 11:40:46 PM »
SATNAM SHRI WAHEGURU
6345
Religion, Faith, Spirituality / Re: ਅਕਾਲ ਤਖ਼ਤ« on: September 22, 2010, 11:39:56 PM »
BOLO JI SATNAM WAHEGURU
6346
Religion, Faith, Spirituality / Re: ਭਾਈ ਮਰਦਾਨਾ« on: September 22, 2010, 11:38:45 PM »
SATNAM WAHEGURU
6347
Religion, Faith, Spirituality / Re: ਸ਼੍ਰੀ ਪਟਨਾ ਸਾਹਿਬ (ਬਿਹਾਰ)« on: September 22, 2010, 11:37:31 PM »
WAHEGURU WAHEGURU
6352
Religion, Faith, Spirituality / Re: How Baba Amar Das ji Was Converted« on: September 22, 2010, 12:57:29 PM »
SATNAM WAHEGURU
6354
Pics / Re: NASHEYA TO BACHO« on: September 22, 2010, 10:56:48 AM »
:excited: :excited: :excited:
6356
Shayari / ਜ਼ਿੰਦਗੀ ਦੀ ਅੱਛਾਈ ਤਾਂ« on: September 22, 2010, 10:31:07 AM »
ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ,
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ, ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ, ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ, ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ, ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ, ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ, ਵਫਾ ਦੀਆਂ ਖਾਵੇਂ ਸਦਾ ਕਸਮਾ ਝੂਠੀਆਂ, ਕੀਤੀ ਕਿਸੇ ਨਾਲ ਬੇਵਫਾਈ ਵੀ ਦੱਸੋ, ਮਹਿਫਲਾਂ ਦੀ ਰਹੇਂ ਤੂੰ ਸਦਾ ਸ਼ਾਨ ਬਣਦਾ, ਕਿਸੇ ਪੱਲੇ ਪਾਈ ਤਨਹਾਈ ਵੀ ਦੱਸੋ, ਤੂੰ ਰੱਖੇਂ ਸਦਾ ਇੱਜ਼ਤ ਆਪਣੀ ਦਾ ਖਿਆਲ, ਪਰ ਕਦੇ ਦੁਸਰੇ ਦੀ ਕੀਤੀ ਜੱਗ ਹਸਾਈ ਵੀ ਦੱਸੋ..... ••kamla punjabi•• 6359
Pics / Re: turn any laptop to apple laptop« on: September 22, 2010, 09:56:03 AM »
AAPNA TA LAPTOP HI APPLE DA...AAPA NU NAHI LOD
6360
Shayari / YAAD DOSTA DI« on: September 22, 2010, 09:52:49 AM »
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ, ਚਾਹੇ ਮਿਲ ਜਾਵੇ ਐਸ਼ ਵਿੱਚ ਕਨੈਡਾ ਧੁੱਪਾਂ ਹਿੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ, ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ KAMLE ਨੂੰ, ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ, ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ, ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ, ਜਿਹੜੇ ਪੈਰ ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ ਿਟੰਮ ਹਾਰਟਨ ਤੇ ਕੌਫੀ ਡੇਅ ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ, ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ ਯੂਥ-ਫੈਸਟੀਵਲ ਤੇ ਮਾਨ ਮਰਜਾਣੇ ਯਾਦ ਆਉਣਗੇ, ਮਹਿਕ ਸਰੋਂ ਦੇ ਫੁੱਲਾਂ ਦੀ ਿਪੰਡ JALANDAR ਦੀ, ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ, ਲਾ ਕੇ ਪੈੱਗ ਜ਼ਿੱਦ ਜੱਟਾਂ ਵਾਲੀ ਸਦਾ ਸੀ ਪੁਗਾਈ ਹੋ ਕੇ ਟੈਟ ਗਾਏ ਸੜਕਾਂ ਤੇ ਗਾਣੇ ਯਾਦ ਆਉਣਗੇ, ਜੀਹਦੇ ਝੂਠ ਤੇ ਫਰੇਬ ਨਾਲ ਦਿਲ ਸੱਚਾ ਲਾਇਆ ਕਦੇ ਉਸ ਨੂੰ ਵੀ ਘੁੰਮਣ ਜਿਹੇ ਨਿਮਾਣੇ ਯਾਦ ਆਉਣਗੇ ਰੋਜ਼ੀ ਰੋਟੀ ਖਾਤਿਰ ਵਿਦੇਸ਼ ਦੀਆਂ ਰਾਹਾਂ ਵੱਲੀਆਂ, ਇਹ ਕੈਸੀਆਂ ਹਵਾਵਾਂ ਮੇਰੇ ਵਤਨਾਂ 'ਚ ਚੱਲੀਆਂ..ਸੁੰਨੇ ਪਏ ਵੇਹੜ੍ਹੇ,ਤੇ ਦਿਸੇ ਹਰ ਪਾਸੇ ਹਨੇਰ,ਸੱਥ ਦੀਆਂ ਰੌਣਕਾਂ,ਉਜਾੜਾਂ ਨੇ ਹੈ ਮੱਲੀਆਂ..ਉਮਰਾਂ ਦੇ ਹਾਣੀ,ਸਾਥ ਛੱਡ ਗਏ ਪਲਾਂ ਚ, ਮਿਟ ਗਈਆਂ ਪੈੜ੍ਹਾਂ,ਹੋਈਆਂ ਰਾਹਾਂ ਕੱਲੀਆਂ..ਆਵੇ ਤੇਰੀ ਯਾਦ ਵੀਰਾ,ਭੈਣਾਂ ਕਹਿੰਦੀਆਂ, ਅੱਜ ਰਖੜੀ ਦੇ ਦਿਨ ਅਸਾਂ ਹੋਈਆਂ ਕੱਲੀਆਂ... ਇੰਤਜ਼ਾਰ ਵਿਚ ਉਮਰਾਂ ਦੀ ਸ਼ਾਮ ਪੈ ਗਈ, ਤੱਕ ਤੱਕ ਰਾਹਵਾਂ,ਮਾਵਾਂ ਹੋਈਆਂ ਝੱਲੀਆਂ.. ਹੈ ਅੱਗ ਦਾ ਵੀ ਲਾਂਬੂ,ਬਸ ਕਮੀ ਪੁੱਤ ਦੀ, ਬਾਪੂ ਉੱਤੇ ਆਸਮਾਨ,ਹੇਠਾਂ ਲੱਕੜਾਂ ਦੀਆਂ ਬੱਲੀਆਂ..ਕੌਣ ਕਰੇਗਾ ਫ਼ੇਰ ਮਾਣ ਕੋਈ ਆਪਣੇ ਪੰਜਾਬ ਉੱਤੇ, ਜੇ ਨਾ ਗਈਆਂ ਘੁੰਮਣ ਇਹ ਹਵਾਵਾਂ ਠੱਲੀਆਂ...
|