6241
Fun Time / Re: above person da weight kina ?
« on: September 24, 2010, 11:28:46 AM »
78KG
This section allows you to view all posts made by this member. Note that you can only see posts made in areas you currently have access to. 6242
Fun Time / Re: ***Santra Kha Ke***« on: September 24, 2010, 11:07:31 AM »
DARU PEEO SANTRA KHA KE
6243
Fun Time / Re: ਸੰਤਰੇ ਵਾਲੀ ਟੌਫੀ ਤੇ ਬਾਂਟੇ ਵਾਲੀ ਬੋਤਲ« on: September 24, 2010, 11:06:03 AM »
GOLI WALA BATTA :excited: :excited:
6244
Maan-Sanmaan/Respect+ / Re: Promotion PJ Gabru - Kamla Punjabi« on: September 24, 2010, 11:01:26 AM »
THNX JI
6246
Shayari / ਅਜ਼ਮਾਣ ਦੀ ਕੋਸ਼ਿਸ਼ ਕਰੀਂ« on: September 24, 2010, 10:18:33 AM »
ਉਸਦੀ ਵਫ਼ਾ ਨੂੰ ਹੋਰ ਨਾ , ਅਜ਼ਮਾਣ ਦੀ ਕੋਸ਼ਿਸ਼ ਕਰੀਂ |
ਰੋਸੇ ਮਿਟਾ ਕੇ ਯਾਰ ਨੂੰ , ਗਲ਼ ਲਾਣ ਦੀ ਕੋਸ਼ਿਸ਼ ਕਰੀਂ | ਪੱਕਾ ਠਿਕਾਣਾ ਵੀ ਬਣਾ , ਬੇਸ਼ੱਕ ਬਿਗਾਨੇ ਦੇਸ਼ ਵਿੱਚ, ਫਿਰ ਵੀ ਕਦੇ, ਇਸ ਦੇਸ਼ ਵਿੱਚ , ਮੁੜ ਆਣ ਦੀ ਕੋਸ਼ਿਸ਼ ਕਰੀਂ | ਅਪਨੇ ਗ਼ਮਾਂ ਨੂੰ , ਸੋਗ ਨੂੰ , ਦਿਲ ਵਿੱਚ ਛੁਪਾ ਕੇ ਵੀ ਕਦੇ, ਸਭ ਦੀ ਖੁਸ਼ੀ ਦੇ ਵਾਸਤੇ , ਮੁਸਕਾਣ ਦੀ ਕੋਸ਼ਿਸ਼ ਕਰੀਂ | ਦੇਖੀਂ ਕਿਤੇ ਨਾ ਦੂਰ ਹੀ , ਰੁੱਸ ਕੇ ਚਲੇ ਜਾਵੀਂ ਘਰੋਂ , ਸਭ ਕੁਝ ਭੁਲਾ ਕੇ ਸ਼ਾਮ ਤੱਕ , ਘਰ ਆਣ ਦੀ ਕੋਸ਼ਿਸ਼ ਕਰੀਂ | ਔਵੇਂ ਸਹਾਰੇ ਵਾਸਤੇ , ਤਿਨਕੇ ਰਹੀਂ ਨਾ ਭਾਲਦਾ , ਹਿੰਮਤ ਕਰੀਂ , ਪਰਲੇ ਕਿਨਾਰੇ ਜਾਣ ਦੀ ਕੋਸ਼ਿਸ਼ ਕਰੀਂ | ਲਾਉਂਦਾ ਰਿਹੈ ਤੇ ਲਾਏਗਾ , ਤੈਨੂੰ ਜ਼ਮਾਨਾ ਫੱਟ ਬੜੇ , ਪਰ ਤੂੰ ਕਿਸੇ ਦੇ ਜ਼ਖ਼ਮ ਨੂੰ , ਸਹਿਲਾਣ ਦੀ ਕੋਸ਼ਿਸ਼ ਕਰੀਂ | __________________ 6248
Shayari / Sagar de vich kishti« on: September 24, 2010, 09:26:09 AM »
sagar de vich kishti ohi per swaar badal gaye
shohrtan de nashe vich ohna de khyaal badal gaye safar tan ohna ne dubara shuru kar liya dukh wali gal c, is wari ohna de kirdar badal gaye koi shikva nahi KAMLE nu, oh yaad tan karange jaroor jadon ohna wangu ohna de wafadaar badal gaye.............. KAMLA PUNJABI 6249
Religion, Faith, Spirituality / Re: ਅਰਦਾਸ« on: September 24, 2010, 09:13:42 AM »
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
6250
Shayari / ਤੈਨੂੰ ਮਿਲ਼ਾਗਾਂ ਤਾਂ ਕਹਾਂਗਾ« on: September 24, 2010, 09:11:43 AM »
ਤੈਨੂੰ ਮਿਲ਼ਾਗਾਂ ਤਾਂ ਕਹਾਂਗਾ,
ਆਜਾ 'ਕੱਠੇ ਜੀਅ ਲਈਏ ਕੱਠੇ ਮਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਕਿਤੇ ਬਹਿ ਲਈਏ, ਹੋਰ ਤੁਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲਾਂਗਾ ਤਾਂ ਕਹਾਂਗਾ, ਆਜਾ ਗੱਲਾਂ ਕਰ ਲਈਏ, ਚੁੱਪ ਰਹਿਣ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਖ਼ਾਬ ਕੋਈ ਬੁਣੀਏ, ਹੋਰ ਟੁੱਟਣ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਸਾਲ, ਸਦੀ ਬਣਾਈਏ, ਸਾਲ ਗਿਣਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਗਾਂ ਤਾਂ ਕਹਾਂਗਾ, ਆਜਾ 'ਕੱਠੇ ਜੀਅ ਲਈਏ ਕੱਠੇ ਮਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ਤੈਨੂੰ ਮਿਲ਼ਾਗਾਂ ਤਾਂ........ 6251
Shayari / Re: ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ« on: September 24, 2010, 09:01:51 AM »
HANJI.......22
6259
Maan-Sanmaan/Respect+ / Re: Promotion PJ Gabru - Kamla Punjabi« on: September 24, 2010, 08:48:12 AM »
DHANWAD JI............
|