6181
Fun Time / Re: Tenu pta
« on: September 25, 2010, 11:39:07 AM »
TENU PTA AA MAI KAMLA AA
This section allows you to view all posts made by this member. Note that you can only see posts made in areas you currently have access to. 6184
Fun Time / Re: Tenu pta« on: September 25, 2010, 11:31:30 AM »
TENU PTA MIRCH HARI TE LAL HUNDI A
6185
Religion, Faith, Spirituality / Babbar Khalsa« on: September 25, 2010, 11:29:00 AM »
Babbar Khalsa
Babbar Khalsa (Punjabi: ਬੱਬਰ ਖ਼ਾਲਸਾ, ), also known as Babbar Khalsa International (BKI), is a Sikh paramilitary organization based in India. Many Sikhs consider the Babbar Khalsa a Resistance movement[1][2][3], and it played a prominent role in the Punjab insurgency. Babbar Khalsa International is considered a terrorist organization in several countries.[4][5][6] Babbar Khalsa International was created in 1978, after a number of Sikhs were killed in clashes with the Nirankari sect.[7] It was active throughout 1980s in the Punjab insurgency but its influence declined in the 1990s after several senior officials were killed in encounter killings with police.[7] It has continued to conduct infrequent attacks in India since then, including the bombings of Delhi cinemas in 2005. It receives some funding and support from the Sikh Diaspora. History The name Babbar Khalsa is taken from the Babbar Akali Movement of 1920, which agitated against British colonial rule in India. The modern-day Babbar Khalsa in its modern day form was created as a result of the Nirankari-Akhand Kirtani Jatha clash on Vaisakhi in 1978, where thirteen Sikhs were killed.The founders of the organization were Sukhdev Singh Babbar, Mehal Singh Babbar and Amarjit Kaur. The initial aim of this panthic organisation was to avenge the death of Sikhs. On 24 April 1980, Gurbachan Singh, the "Baba" (head) of the Nirankaris, was killed; responsibility for this killing was claimed by Babbar Khalsa. Unlike other groups in the Punjab insurgency, Babbar Khalsa was more concerned with propagating the ideas of the Akhand Kirtani Jatha than with the actual Khalistan movement.[8] Talwinder Singh Parmar was put in charge of the international wing of the Babbar Khalsa in 1981, with Sukhdev Singh Babbar remaining the overall chief or "Jathedar". "Wadhawa Singh Babbar" and "Mehal Singh Babbar" were assigned as vice-Jathedars. Activity Main article: List of actions by Babbar Khalsa Four Babbar Khalsa International UK members were arrested and later bailed in July 2010 in connection with the murder of a Sikh leader in Punjab, India. [9] Babbar Khalsa kept up a low level of activity until 1983.[8] It's membership was drawn from ex-servicemen, police officers, and Sikh religious organizations.[8] After Operation Bluestar the organization fell into dissaray but was able to regroup and remained active.[8] During its highest period of activity Babbar Khalsa International had 27 subgroups operating under its direction.[10] It specialized in the use of bombs,[10] particularly RDX. Babbar Khalsa militant Inderjit Singh Reyat, was convicted in the Air India bombing.[11] Decline The crackdown on Sikh militant organisations by the Indian Government in the early 1990s, followed by the criminal and government infiltration of the Khalistan movement and the various militant organisations respectively, greatly weakened the Babbar Khalsa, ultimately leading to the death of Sukhdev Singh Babbar (9 August 1992) and Talwinder Singh Parmar (15 October 1992). Parmar's death remained controversial, and today he is accepted to have been shot dead by Indian police during custody; the Tehelka investigation found that Indian security forces had killed him after interrogation and were ordered to destroy his confession statements,[12] Canada's CBC network also reported that Parmar had been in police custody for some time prior to his death.[13] The death of Sukhdev Singh Babbar, described by India Today as “the most prominent leader since 1978” who had “an aura of invincibility”, severely weakened Babbar Khalsa.[citation needed] Despite setbacks incurred in the early Nineties, Babbar Khalsa is still active under ground, although not to the extent it once was. The organisation at present is predominantly active in the USA, Canada, the United Kingdom, Germany, France, Belgium, Norway, Switzerland and Pakistan. Current leadership resides with Wadhawa Singh Babbar, with Mehal Singh Babbar as deputy Jathedar. 6186
Shayari / ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ« on: September 25, 2010, 11:10:08 AM »
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ, ਅਸੀਂ ਤਾਂ ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾ... KAMLA PUNJABI 6187
Fun Time / Re: Tenu pta« on: September 25, 2010, 11:06:40 AM »
TENU PTA A PYAR KEVE KARI DA MAI DASA
6188
Shayari / ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ« on: September 25, 2010, 10:52:35 AM »
ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ, ਧੀ ਜੰਮੇ ਤਾਂ ਕਰਦੇ ਨੇ ਰੋਸ,
ਹੁਣ ਧੀਆਂ ਕੁੱਖ ਵਿੱਚ ਮਾਰੇਂ, ਰੱਬ ਦਿਆ ਬੰਦਿਆ ਕਰ ਕੋਈ ਹੋਸ਼, ਦੋ ਪੀੜੀ ਹੱਦ ਤੀਜੀ ਪੀੜੀ, ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ ਏ, ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ... ਸੁੱਖਾਂ ਸੁੱਖਦੇ ਰੱਬ ਘਰ ਜਾ ਕੇ, ਪੁੱਤ ਨਹੀਂ ਤਾਂ ਧੀ ਹੀ ਦੇ ਦੇ, ਰਹਿ ਨਾ ਜਾਏ ਕਿਤੇ ਸੁੰਨਾ ਵਿਹੜਾ, ਧੀ ਸਹੀ, ਕੋਈ ਜੀਅ ਦੇ ਦੇ, ਕੁੱਖੋਂ ਸੁਨੀਂ ਔਰਤ ਦੇ ਬੁੱਲਾਂ ਤੋਂ, ਸੁੱਕਦੀ ਇਹ ਫਰਿਆਦ ਨਹੀਂ ਏ, ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ... ਧਰਮ ਕਹੇ ਜੇ ਧੀ ਕੋਈ ਮਾਰੇ, ਨਾ ਉਹਤੋਂ ਵੱਡਾ ਪਾਪੀ ਹੋਏਗਾ, ਪੱਕੀ ਉਮਰੇ ਜਦ ਪੁੱਤਾਂ ਮੂੰਹ ਵੱਟਨਾ, ਬਹਿ ਮਰੀ ਧੀ ਨੂੰ ਰੋਏਗਾ, ਫੇਰ ਲੱਖ ਵਹਾਵੇ ਹੰਝੂ ਪਛਤਾ ਕੇ, ਮੱਥਿਓਂ ਲਹਿਣਾ ਦਾਗ ਨਹੀਂ ਏ, ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ... ਗੂੰਗੇ ਦੀ ਮਾਂ ਓਹਦੀ ਸਮਝੇ ਰਮਜਾਂ, ਪਰ ਮੇਰਾ ਕੀ ਜੋ ਜੰਮੀ ਨਹੀਂ, ਮਾਂ ਮੇਰੀ ਹੈ ਮੇਰੇ ਵਾਂਗੂ ਔਰਤ, ਕਿਉਂ ਓਹ ਮੈਨੂੰ ਜਨਮ ਦੇਣ ਨੂੰ ਮੰਨੀ ਨਹੀਂ, ਧੀ ਕਹੇ ਬਿਨ ਜੰਮੇ ਮੈਂ ਸਿੱਖ ਗਈ, ਕਲਯੁਗ ਵਿੱਚ ਧੀ ਦਾ ਲਿਹਾਜ ਨਹੀਂ ਏ, ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ... ਜਦ ਪੁੱਤ ਕਪੁੱਤ ਨੇ ਹੋ ਜਾਂਦੇ, ਧੀ ਓਦੋਂ ਨਾਲ ਖੜੇ ਮਾਪਿਆਂ ਸੁੱਖ ਦੁੱਖ ਵਿੱਚ, ਖੂਨ ਦੇ ਰਿਸ਼ਤੇ ਫਿਰ ਖੂਨ ਡੋਲਦੇ, ਜਮੀਨ, ਪੈਸੇ, ਘਰਾਂ ਦੀ ਭੁੱਖ ਵਿੱਚ, ਵਿਹੜੇ ਵਿੱਚ ਜੋ ਉਗਦੀਆਂ ਕੰਧਾਂ, ਓਹਦੀ ਧਰੀ ਧੀਆਂ ਕਦੇ ਬੁਨਿਆਦ ਨਹੀਂ ਏ, ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ.... __________________ 6189
Jokes Majaak / amli nadi ch« on: September 25, 2010, 10:34:56 AM »
Amli->nadi ch dig gya..
usne Rabb nu keha >> Rabba menu bacha lai,main tenu CAKE dawanga..." Rabb ne usnu nadi vicho bahar kad dita... bahar nikal k Amli kehnda >> kerha CAke.. Rabb usnu fer nadi ch sut dinda hai... Amli kehnda "mein ta eh puchda c, kerha CAKE .. ANDEYA waala.. ya bina ANdeya waala __________________ 6190
Love Pyar / ਰਾਂਝੇ ਨੂੰ ਬਚਪਨ ਵਿੱਚ ਹੀ ਖੂਬਸੂਰਤੀ ਨਾਲ ਇਸ਼ਕ ਸੀ« on: September 25, 2010, 10:17:23 AM »
ਰਾਂਝੇ ਨੂੰ ਬਚਪਨ ਵਿੱਚ ਹੀ ਖੂਬਸੂਰਤੀ ਨਾਲ ਇਸ਼ਕ ਸੀ। ਉਸਨੇ ਆਪਣੇ ਲਈ ਸੁਪਨਿਆਂ ਵਿੱਚ ਹੀ ਇੱਕ ਸੋਹਣੀ ਮੁਟਿਆਰ ਦੀ ਤਸਵੀਰ ਬਣਾ ਲਈ ਸੀ। ਹਜਾਰਾ ਦੇ ਸਰਦਾਰ ਦਾ ਪੁੱਤ ਰਾਂਝਾ ਆਸ਼ਿਕ ਮਿਜਾਜ ਦਾ ਸੀ। ਬਾਰ੍ਹਾਂ ਸਾਲ ਦੀ ਉਮਰ ਵਿੱਚ ਉਸਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪਣੇ ਭਰਾਵਾਂ ਤੋਂ ਅਲੱਗ ਹੋ ਕੇ ਉਹ ਸਾਰਾ ਦਿਨ ਦਰੱਖਤਾਂ ਹੇਠ ਬੈਠਾ ਰਹਿੰਦਾ ਅਤੇ ਆਪਣੇ ਸੁਪਨਿਆਂ ਦੀ ਸ਼ਹਿਜਾਦੀ ਬਾਰੇ ਸੋਚਦਾ ਰਹਿੰਦਾ ਸੀ।
ਇੱਕ ਵਾਰ ਇੱਕ ਪੀਰ ਨੇ ਉਸ ਨੂੰ ਪੁੱਛਿਆ-ਤੂੰ ਐਨਾ ਦੁਖੀ ਕਿਉਂ ਹੈਂ? ਤਾਂ ਰਾਂਝੇ ਨੇ ਪੀਰ ਨੂੰ ਆਪਣੇ ਦੁਆਰਾ ਰਚੇ ਪ੍ਰੇਮ ਗੀਤ ਸੁਣਾਏ, ਜਿਸ ਵਿੱਚ ਸੁਪਨਿਆਂ ਦੀ ਸ਼ਹਿਜਾਦੀ ਦਾ ਵਰਣਨ ਸੀ। ਪੀਰ ਨੇ ਦੱਸਿਆ ਕਿ ਤੇਰੇ ਸੁਪਨਿਆਂ ਦੀ ਸ਼ਹਿਜਾਦੀ ਹੀਰ ਦੇ ਇਲਾਵਾ ਹੋਰ ਕੋਈ ਨਹੀਂ ਹੋ ਸਕਦੀ। ਇਹ ਸੁਣ ਕੇ ਰਾਂਝਾ ਆਪਣੀ ਹੀਰ ਦੀ ਤਲਾਸ਼ ਵਿੱਚ ਤੁਰ ਪਿਆ। ਹੀਰ ਬਹੁਤ ਸਖ਼ਤ ਦਿਮਾਗ ਵਾਲੀ ਕੁੜੀ ਸੀ। ਇੱਕ ਰਾਤ ਰਾਂਝਾ ਛੁਪ ਕੇ ਹੀਰ ਦੀ ਕਿਸ਼ਤੀ 'ਚ ਸੌਂ ਗਿਆ। ਇਹ ਦੇਖ ਕੇ ਹੀਰ ਗੁੱਸੇ ਨਾਲ ਅੱਗ ਬਬੂਲਾ ਹੋ ਗਈ, ਪਰ ਜਿਵੇਂ ਹੀ ਉਸਨੇ ਨੌਜਵਾਨ ਮਰਦ ਰਾਂਝੇ ਨੂੰ ਦੇਖਿਆ, ਉਹ ਆਪਣਾ ਗੁੱਸਾ ਭੁੱਲ ਗਈ ਅਤੇ ਰਾਂਝੇ ਨੂੰ ਦੇਖਦੀ ਹੀ ਰਹਿ ਗਈ। ਉਦੋਂ ਰਾਂਝੇ ਨੇ ਉਸ ਨੂੰ ਆਪਣੇ ਸੁਪਨਿਆਂ ਦੀ ਗੱਲ ਦੱਸੀ। ਰਾਂਝੇ 'ਤੇ ਫਿਦਾ ਹੋਈ ਹੀਰ ਉਸ ਨੂੰ ਆਪਣੇ ਘਰ ਲੈ ਗਈ ਅਤੇ ਆਪਣੇ ਘਰ ਨੌਕਰੀ 'ਤੇ ਰਖਵਾ ਦਿੱਤਾ। ਹੀਰ-ਰਾਂਝੇ ਦੀਆਂ ਮੁਲਾਕਾਤਾਂ ਮੁਹੱਬਤ ਵਿੱਚ ਬਦਲ ਗਈਆਂ, ਪਰ ਹੀਰ ਦੇ ਚਾਚੇ ਨੂੰ ਇਸਦੀ ਖ਼ਬਰ ਲੱਗ ਗਈ ਅਤੇ ਹੀਰ ਦਾ ਵਿਆਹ ਦੂਜੇ ਪਿੰਡ ਵਿੱਚ ਕਰ ਦਿੱਤਾ। ਰਾਂਝਾ ਫਕੀਰ ਬਣ ਕੇ ਪਿੰਡ-ਪਿੰਡ ਘੁੰਮਣ ਲੱਗਿਆ। ਜਦੋਂ ਉਹ ਹੀਰ ਦੇ ਪਿੰਡ ਵਿੱਚ ਪਹੁੰਚਿਆ ਤਾਂ ਉਸਦੀ ਅਵਾਜ਼ ਸੁਣ ਕੇ ਹੀਰ ਬਾਹਰ ਆਈ ਅਤੇ ਉਸ ਨੂੰ ਭੀਖ ਦੇਣ ਲੱਗੀ। ਦੋਵੇਂ ਇੱਕ-ਦੂਜੇ ਨੂੰ ਦੇਖਦੇ ਹੀ ਰਹਿ ਗਏ। ਰਾਂਝਾ ਰੋਜਾਨਾ ਫਕੀਰ ਬਣ ਕੇ ਆਉਂਦਾ ਅਤੇ ਹੀਰ ਉਸ ਨੂੰ ਭੀਖ ਦਿੰਦੀ। ਦੋਵੇਂ ਰੋਜਾਨਾ ਮਿਲਣ ਲੱਗੇ। ਇਹ ਸਭ ਹੀਰ ਦੀ ਭਾਬੀ ਨੇ ਦੇਖ ਲਿਆ। ਉਸਨੇ ਹੀਰ ਨੂੰ ਟੋਕਿਆ ਤਾਂ ਰਾਂਝਾ ਪਿੰਡ ਦੇ ਬਾਹਰ ਚਲਾ ਗਿਆ। ਸਾਰੇ ਲੋਕ ਉਸ ਨੂੰ ਫਕੀਰ ਮੰਨ ਕੇ ਪੂਜਣ ਲੱਗੇ। ਉਸਦੀ ਜੁਦਾਈ ਵਿੱਚ ਹੀਰ ਬਿਮਾਰ ਹੋ ਗਈ। ਜਦੋਂ ਵੈਦ ਹਕੀਮਾਂ ਤੋਂ ਉਸਦਾ ਇਲਾਜ ਨਾ ਹੋਇਆ ਤਾਂ ਹੀਰ ਦੇ ਸਹੁਰੇ ਨੇ ਰਾਂਝੇ ਕੋਲ ਜਾ ਕੇ ਉਸਦੀ ਮੱਦਦ ਮੰਗੀ। ਰਾਂਝਾ ਹੀਰ ਦੇ ਘਰ ਚਲਾ ਗਿਆ। ਉਸਨੇ ਹੀਰ ਦੇ ਸਿਰ 'ਤੇ ਹੱਥ ਰੱਖਿਆ ਅਤੇ ਹੀਰ ਦੀ ਚੇਤਨਾ ਵਾਪਸ ਆ ਗਈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਫਕੀਰ ਰਾਂਝਾ ਹੈ ਤਾਂ ਉਹਨਾਂ ਨੇ ਰਾਂਝੇ ਨੂੰ ਕੁੱਟ-ਮਾਰ ਕੇ ਪਿੰਡੋਂ ਬਾਹਰ ਕੱਢ ਦਿੱਤਾ। ਉਸ ਤੋਂ ਬਾਅਦ ਰਾਜੇ ਨੇ ਉਸ ਨੂੰ ਚੋਰ ਸਮਝ ਕੇ ਫੜ ਲਿਆ। ਰਾਂਝੇ ਨੇ ਜਦੋਂ ਰਾਜੇ ਨੂੰ ਹਕੀਕਤ ਦੱਸੀ ਤਾਂ ਉਸਨੇ ਹੀਰ ਦੇ ਪਿਤਾ ਨੂੰ ਆਦੇਸ਼ ਦਿੱਤਾ ਕਿ ਉਹ ਹੀਰ ਦਾ ਵਿਆਹ ਰਾਂਝੇ ਨਾਲ ਕਰ ਦਵੇ। ਰਾਜੇ ਦੀ ਆਗਿਆ ਦੇ ਡਰ ਨਾਲ ਉਸਦੇ ਪਿਤਾ ਨੇ ਮੰਜੂਰੀ ਤਾਂ ਦੇ ਦਿੱਤੀ, ਪਰ ਹੀਰ ਨੂੰ ਜਹਿਰ ਦੇ ਦਿੱਤਾ। ਜਦੋਂ ਰਾਂਝਾ ਵਾਪਸ ਆਇਆ ਤਾਂ ਉਸ ਨੂੰ ਹੀਰ ਦੇ ਮਰਨ ਦੀ ਖ਼ਬਰ ਮਿਲੀ ਤਾਂ ਉਸਨੇ ਵੀ ਉੱਥੇ ਹੀ ਦਮ ਤੋੜ ਦਿੱਤਾ। ਹੀਰ ਮਰ ਗਈ, ਰਾਂਝਾ ਮਰ ਗਿਆ, ਪਰ ਉਹਨਾਂ ਦੀ ਮੁਹੱਬਤ ਅੱਜ ਵੀ ਜਿੰਦਾ ਹੈ। __________________ 6191
Shayari / ਪੁੱਛਦੀ ਧੀ ਲਾਡਲੀ ਬਾਬਲ ਤੋਂ« on: September 25, 2010, 09:17:19 AM »
ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ।
ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ ਨਹੀਂ। ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ ਦੱਸਦਾ ਏਂ, ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ ਨਹੀਂ। ਪੁੱਤ ਦੀ ਲੋਹੜੀ ਪਾਉਣ ਲਈ, ਪੰਜਾਬ ਨੂੰ ਚੱਲਿਆ ਏਂ, ਕਨੇਡਾ ਸੱਦਣ ਵਾਲੀ ਦੀ, ਲੋਹੜੀ ਪਾਵੇਂਗਾ ਕਿ ਨਹੀਂ। ਇੱਜ਼ਤ, ਲਿਆਕਤ ਤੇ ਸੁਹੱਪਣ, ਮੇਰੇ ਕੋਲ ਸਭ ਕੁੱਝ ਹੈ, ਜੇ ਸਰਿਆ ਨਾ ਮੈਥੋਂ ਦਾਜ, ਤਾਂ ਮੈਨੂੰ ਸਾੜੇਂਗਾ ਤੇ ਨਹੀਂ। ਮੰਦੇ ਕੰਮੀਂ ਪਤੀ ਮਰ ਗਿਆ, ਮੇਰਾ ਕੀ ਕਸੂਰ, ਡੈਣ ਦਾ ਰੁਤਬਾ ਦੇ ਕੇ, ਮੈਨੂੰ ਲਤਾੜੇਂਗਾ ਤੇ ਨਹੀਂ। ਮਿਹਰ ਹੋਈ ਏ ਰੱਬ ਦੀ, ਮੇਰੀ ਕੁੱਖ ਨੂੰ ਭਾਗ ਲਾਏ, ਮੁੰਡਾ ਏ ਜਾਂ ਕੁੜੀ, ਟੈਸਟ ਕਰਾਵੇਂਗਾ ਤੇ ਨਹੀਂ। ਧੀਆਂ ਘਰ ਦੀ ਨੀਂਹਾਂ, ਇਨ੍ਹਾਂ ਨਾਲ ਹੀ ਬਰਕਤ ਹੈ। ਹੋਈਆਂ ਧੀਆਂ ਵੇਖ ਜਵਾਨ, ਕਿਤੇ ਘਬਰਾਵੇਂਗਾ ਤੇ ਨਹੀਂ। ਸੋ ਕਿਉਂ ਮੰਦਾ ਆਖੀਏ, ਜਿਤੁ ਜੰਮੇ ਰਾਜਾਨ, ਬਾਬੇ ਨਾਨਕ ਦਾ ਇਹ ਬਚਨ, ਕਿਤੇ ਭੁਲਾਵੇਂਗਾ ਤੇ ਨਹੀਂ। ਧੀਆਂ ਹੀ ਮਾਂਵਾਂ ਬਣਦੀਆਂ ਨੇ, ਇਨ੍ਹਾਂ ਨੂੰ ਦੁਰਕਾਰੀਂ ਨਾ, ਦੋਵੇਂ ਹੱਥੀਂ ਛਾਂਵਾਂ ਕਰਦੀਆਂ ਨੇ, ਪੈਰੀਂ ਹੱਥ ਲਾਵੇਂਗਾ ਕਿ ਨਹੀਂ। ਇਹ ਕੁੜੀਆਂ-ਚਿੜੀਆਂ ਨੇ, ਥੋੜ੍ਹਾ ਚਿਰ ਰਹਿ ਕੇ ਉਡ ਜਾਣਾ, ਇਨ੍ਹਾਂ ਵਿਹੜੇ ਆਈ ਕੂੰਜਾਂ ਨੂੰ, ਚੋਗਾ ਪਾਵੇਂਗਾ ਕਿ ਨਹੀਂ। ਸਾਹਾਂ ਦੇ ਨਾਲ ਲੜਦੀ ਜਿਹੜੀ, ਮੁੱਕ ਚੱਲੀ ਵਿੱਚ ਪੰਜਾਬ ਦੇ, ਉਸ ਮਾਂ ਨੂੰ ਮਿਲਣ ਲਈ, ਕਦੇ ਜਾਵੇਂਗਾ ਕਿ ਨਹੀਂ। KAMLA PUNJABI 6192
Shayari / ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰć« on: September 25, 2010, 09:12:10 AM »
ਛੱਡ ਕੇ ਪੰਜਾਬੀਆਂ ਨੂੰ ਤੁਰ ਚੱਲੀ ਕੱਲੀ...
ਹਰ ਇੱਕ ਨੱਡੀ ਹੁਣ ਯੂਰੋਪ ਨੂੰ ਚੱਲੀ... ਭੁੱਲ ਚੱਲੀਆਂ ਇਹ ਵਤਨ ਪਿਆਰਾ.... ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ.. ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ.. ਕਹਿੰਦੀਆਂ ਪੰਜਾਬ ਵਿੱਚ ਧੂੜ ਬੜੀ ਉੱਡਦੀ... ਮਿਲਕੀ ਜਿਹੇ ਚਿਹਰੇ ਉੱਤੇ ਧੁੱਪ ਬੜੀ ਚੁੱਬਦੀ... ਹੁਣ ਲੰਡਨ ਚ' ਰਹਿਣਾ ਕਹਿਣ ਮੁੜ ਕੇ ਨੀਂ ਆਉਣਾ... ਠੰਢੇ ਮੁਲਖਾਂ ਦਾ ਲੈਣਾ ਏ ਨਜ਼ਾਰਾ.. ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ.. ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ... ਨਾਈਟ ਕਲੱਬਾਂ ਵਿੱਚ ਪੈਂਦੀ ਹੋਈ ਧਮਾਲ ਨੇਂ... ਓਹ ਪੱਟ ਲਿਆ ਕੁੜੀਆਂ ਨੂੰ ਸਿੱਟੀ ਸਾਊਥਹਾਲ ਨੇਂ.. ਦੋ ਕੁ ਸ਼ਾਟ ਲਗਾ੍ ਕੇ ਬੀਚ ਉੱਤੇ ਗੇੜੀ ਲਾ ਕੇ.. ਝੂਠੀ ਸ਼ੌਰਤ ਦਾ ਲੈ ਲਿਆ ਸਹਾਰਾ... ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ.. ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ... ਕੁੜੀਓ ਪੰਜਾਬਣੋ ਪੰਜਾਬ ਨੂੰ ਸੰਭਾਲ ਲਓ.. ਰੁੱਲ ਚੱਲਾ ਵਿਰਸਾ ਇਹ ਵਿਰਸਾ ਪਛਾਣ ਲਓ. ਮੰਨੋ ਮਾਨ ਦਾ ਵੀ ਕਹਿਣਾ ..ਛੱਡੋ ਲੰਡਨ ਚ' ਰਹਿਣਾ.. ਹੁਣ ਮੋੜ ਲਓ ਪੰਜਾਬ ਨੂੰ ਬਹਾਰਾਂ. ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ.. ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ.... KAMLA PUNJABI 6193
Shayari / ਛੱਲਾ ਇੰਡੀਆ ਤੋਂ« on: September 25, 2010, 09:07:37 AM »
ਛੱਲਾ ਇੰਡੀਆ ਤੋਂ ਆਇਆ
ਵੇ ਜ਼ਿੰਦੜੀ ਨੂੰ ਕੰਮ ਤੇ ਲਾਇਆ ਦਿਲ ਨੂੰ ਖਿੱਚਦੀ ਮਾਇਆ ਰਾਤ ਦਿਨ ਟੈਕਸੀ ਚਲਾਉਂਦਾ ਵੇ ਮੋਟੇ ਡਾਲਰ ਕਮਾਉਂਦਾ..... ਛੱਲਾ ਛੱਡ ਕੇ ਕਮਾਈਆਂ ਪਿਆਰ ਦੀਆਂ ਕਰਦਾ ਪੜ੍ਹਾਈਆਂ ਕਿਸੇ ਨਾਲ ਅੱਖੀਆਂ ਮਿਲਾਈਆਂ ਇਹਨੂੰ ਕੋਈ ਸੋਹਣਾ ਲੱਗਿਆ ਇਸ਼ਕ ਨੇ ਇਹਨੂੰ ਠੱਗਿਆ..... ਮਿੱਤਰਾਂ ਦਾ ਇਹ ਅਸੂਲ ਹੈ ਦਿਲ ਦੇਣਾ ਤਾਂ ਫਜ਼ੂਲ ਹੈ ਮਰਦੇ ਮੰਜ਼ਨੂੰ ਹਜ਼ਾਰ ਕਿਤੇ ਲੱਗਦੀ ਨਾ ਕਿਸੇ ਨੂੰ ਹੂ ਮੇਰੀ.... ਫ਼ਿਕਰਾਂ ਤੂੰ ਛੱਡ ਦੇ ਸਾਰੀਆਂ ਪਲ ਦੋ ਪਲ ਕਰ ਲੈ ਤੂੰ ਯਾਰੀਆਂ ਗੱਲ ਮੰਨ ਲੈ ਮੇਰੀ ਯਾਰ ਕਿਤੇ ਬਾਦਸ਼ਾਹ ਪਿਆਰ ਵਾਲੇ ਨਾਲ ਤੇਰੀ..... ਮੁੰਡਾ ਅੱਖੀਆਂ ਸੇਕੇ ਗੋਰੀਆਂ ਮੇਮਾਂ ਵੇਖੇ ਝਪਕ ਨੈਣਾਂ ਦੇ ਵੇਖੇ ਜ਼ਾਮ ਰੱਜ ਰੱਜ ਭਰਦਾ ਪੂਰੀਆਂ ਐਸ਼ਾਂ ਕਰਦਾ......☬KAMLA PUNJABI☬ 6194
Jokes Majaak / Re: Lady Went To The police Station« on: September 25, 2010, 08:45:28 AM »
GOOD AA.....
6195
Jokes Majaak / Re: yuvraj theke te« on: September 25, 2010, 08:44:02 AM »
:laugh: :laugh: :laugh: GOOD AA
6196
Shayari / Re: pj te geddi laun da .........« on: September 25, 2010, 08:41:29 AM »
VADIYA AA 22 JI.............
6197
Shayari / SAJNA nu pehli vaar milan jana hove......« on: September 25, 2010, 03:08:52 AM »
chamak husn di je chehre te na hove,lalli rang ke kiti ta ki kiti......
kise din di khushi je karni hove, din lang ke kiti ta ki kiti............. SAJNA nu pehli vaar milan jana hove gal sang ke kiti ta ki kiti...... Je kite peen da shauk rakhde hoo, DARRU mang ke pitti ta ki pitti ☛KAMLA PUNJABI☚ 6198
Shayari / ਸੀ ਕਲਾਸਮੇਟ ਲੈਂਦੇ« on: September 25, 2010, 02:17:07 AM »
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ, ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ, ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ, ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣge....KAMLA PUNJABI 6199
Shayari / yaar na russe, chahe jagg sara russ jaye« on: September 25, 2010, 02:14:30 AM »
Meri lattan de banayo chaar paave,
te baahan rakh leyo Seru banaun de layi. Mere balan da buneo barik tana, te chamdi rakh leo hethan bichaun de layi. Meri khopdi da banayo ik pyala, mere yaar nu nasha pilan de layi. Je fer vi yaar naraaj rehnda, te lakh laantan yaariyan laan de layi. 6200
Shayari / Thodiyan umaran wale..........« on: September 25, 2010, 02:12:37 AM »
Saanu chan chan na keh saJJna,
Asi ambro tutte tare han?, Sanu ena na tarphaya kar, Asi pehlan hi gaman de mare han, Sada mur mur marn nu Ji karda, Asi Jeonde tere sahare han, Sade ene imithayan na le, Asi thodiyan umaran wale han ! |