4881
Jokes Majaak / Re: COBRA SINGH MAND SAHIB....
« on: October 18, 2010, 10:27:44 AM »
:laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:
This section allows you to view all posts made by this member. Note that you can only see posts made in areas you currently have access to. 4881
Jokes Majaak / Re: COBRA SINGH MAND SAHIB....« on: October 18, 2010, 10:27:44 AM »
:laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:
4882
Shayari / ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,« on: October 18, 2010, 10:25:08 AM »
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,
ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ.... ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ, ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ.... ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ..... :love: :love: PRINCE :love: :love: ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ ,,,,,,,,,,, 4883
Shayari / ਬੇਗਰਜਾਂ ਦੀ ਦੁਨੀਆਂ ਵਿੱਚ« on: October 18, 2010, 10:21:26 AM »
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ, ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ, " ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ, ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ, ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ, ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ, ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ __________________ 4884
Shayari / ਹੱਸਕੇ ਮੈਂ ਜਰ ਗਿਆ« on: October 18, 2010, 10:20:10 AM »
ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ,
ਵਿਛੋੜਾ ਤੇਰਾ ਝੱਲ ਹੋਣਾ, ਔਖਾ ਹੋਈ ਜਾਂਦਾ ਏ। ਜਿਉਣਾ ਤੇਰੇ ਤੋਂ ਬਗੈਰ ਕਦੇ, ਸੋਚਿਆ ਨਹੀ ਸੀ ਮੈਂ, ਹੁਣ ਤੇਰੇ ਬਿਨ ਮਰ ਵੀ ਹੋਣਾ, ਔਖਾ ਹੋਈ ਜਾਂਦਾ ਏ। ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ, ਪਰ ਮੇਰੇ ਸਵਾਲ ਦਾ ਹਲ ਹੋਣਾ, ਔਖਾ ਹੋਈ ਜਾਂਦਾ ਏ। ਹੁਣ ਹਸਤੀ ਤੇਰੀ ਬਹੁਤ ਉੱਚੀ, ਨਿਗਾਹ ਤੇਰੀ ਕਈਆਂ ਤੇ, ਨਜ਼ਰ ਸਾਡੇ ਵੱਲ ਹੋਣਾ, ਔਖਾ ਹੋਈ ਜਾਂਦਾ ਏ। ਲਿਖਣਾ ਨੀ ਆਉਦਾ ਮੈਨੂੰ, ਨਹੀੳ ਕਦੇ ਲਿਖਿਆ ਸੀ, ਪਰ ਜਜ਼ਬਾਤਾਂ ਨੂੰ ਠੱਲ ਪਾਉਣਾ, ਔਖਾ ਹੋਈ ਜਾਂਦਾ ਏ..... __________________ 4885
Shayari / ਊਧਮ ਸਿੰਘ ਖੜਾ ਪੁਕਾਰੇ ਤੱਕਦੇ ਸੀ ਗੋਰੇ ਸਾਰੇ« on: October 18, 2010, 10:18:20 AM »
ਊਧਮ ਸਿੰਘ ਖੜਾ ਪੁਕਾਰੇ ਤੱਕਦੇ ਸੀ ਗੋਰੇ ਸਾਰੇ
ਦੇਖ ਕੇ ਹੱਥ ਵਿੱਚ ਪਿਸਟਲ ਭੱਜਣ ਸੀ ਲੱਗੇ ਸਾਰੇ ਮਾਰ ਕੇ ਆਡਰ ਫੌਜਾ ਹੁਣ ਕਿਓੁ ਨਾ ਸੱਦ ਲੈਦਾ ਸਾਹਮਣੇ ਖੜਾ ਮਾਰਦੂ ਭੱਜਣਾ ਤਾ ਭੱਜ ਲੈਦਾ ਚੇਤੇ ਕਰ ਖੂਨੀ ਸਾਕਾ ਖੂਨ ਚ ਭਿੱਜੀਆ ਲਾਸ਼ਾ ਲੋਕੀ ਤੈ ਭੁੰਨੇ ਵੈਰੀਆ ਪੁਲਸ ਦਾ ਲਾਕੇ ਨਾਕਾ ਕੀਤੀ ਏ ਚੁਸਤ ਚਲਾਕੀ ਦੇਖਣ ਨਾ ਦਿੱਤੀ ਵਿਸਾਖੀ ਆ ਗਿਆ ਹੁਣ ਤੇਰਾ ਵੇਲਾ ਉੱਪਰ ਜਾ ਮੰਗੀ ਮਾਫੀ ਏਥੇ ਨਾ ਵਕਤ ਮੈ ਦੇਣਾ ਭੁੱਲਾ ਬਖਸਾ ਲੈਦਾ ਦੇਖ ਕੇ ਅੱਜ ਪੁੱਤ ਪੰਜਾਬੀ ਮੋੜਨ ਲਈ ਆਇਆ ਭਾਜੀ ਤਾੜ ਤਾੜ ਚੱਲੀ ਗੋਲੀ ਖੂਨ ਨਾਲ ਧਰਤੀ ਸਾਜੀ ........... :comeon: :comeon: :comeon: :comeon: 4886
Religion, Faith, Spirituality / Re: Hukamnama« on: October 18, 2010, 10:13:08 AM »
ਸੂਹੀ ਮਹਲਾ ੫ ॥ ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏੇ ਤੇਰੀ ਸਰਣਾਈ ॥ ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥ ਮੇਰੇ ਰਾਮ ਰਾਇ ਤੁਧੁ ਚਿਤਿ ਆਇਐੈ ਉਬਰੇ ॥ ਤੇਰੀ ਟੇਕ ਭਰਵਾਸਾ ਤੁਮ੍ਰਾ ਜਪਿ ਨਾਮੁ ਤੁਮ੍ਾਰਾ ਉਧਰੇ ॥੧॥ ਰਹਾਉ ॥ ਅੰਧ ਕੂਪ ਤੇ ਕਾਢਿ ਲੀਏੇ ਤੁਮ੍ ਆਪਿ ਭਏੇ ਕਿਰਪਾਲਾ ॥ ਸਾਰਿ ਸਮ੍ਾਲਿ ਸਰਬ ਸੁਖ ਦੀਏੇ ਆਪਿ ਕਰੇ ਪ੍ਤਿਪਾਲਾ ॥੨॥ ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏੇ ॥ ਆਪਣੀ ਭਗਤਿ ਪ੍ਭਿ ਆਪਿ ਕਰਾਈ ਆਪੇ ਸੇਵਾ ਲਾਏੇ ॥੩॥ ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥ ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥
English Translation: SOOHEE, FIFTH MEHL: Giving me Your Hand, You saved me from the terrible fire, when I sought Your Sanctuary. Deep within my heart, I respect Your strength; I have abandoned all other hopes. || 1 || O my Sovereign Lord, when You enter my consciousness, I am saved. || 1 || Pause || You pulled me up out of the deep, dark pit. You have become merciful to me. You care for me, and bless me with total peace; You Yourself cherish me. || 2 || The Transcendent Lord has blessed me with His Glance of Grace; breaking my bonds, He has delivered me. God Himself inspires me to worship Him; He Himself inspires me to serve Him. || 3 || My doubts have gone, my fears and infatuations have been dispelled, and all my sorrows are gone. O Nanak, the Lord, the Giver of peace has been merciful to me. I have met the Perfect True Guru. || 4 || 5 || 52 || 4887
Maan-Sanmaan/Respect+ / Re: Promotion PJ Pari - jatti_killa4nia_di« on: October 18, 2010, 10:10:25 AM »4888
Shayari / Re: ਹੰਝੂਆਂ ਨੇ ਵਹਿਣਾ ਤਾਂ ਬੰਦ ਕੀਤਾ.« on: October 18, 2010, 06:52:19 AM »
=D> =D> =D> =D> =D> =D> =D> good
4889
Shayari / Re: ਇਕ ਧੀ ਦਿੰਦੇ ਦੂਜਾ ਦਾਜ ਵੱਖਰਾ.« on: October 18, 2010, 06:51:29 AM »
good aa 22............
4890
Shayari / Re: ਓਹ ਵਚ ਕੇ ਰਹੋ ਇਹਨਾ ਕੁੜੀਆ ਤੋਂ« on: October 18, 2010, 06:50:35 AM »
sach aa............par yaar koi sanu ni list vich add kardi :hihpanga: :hihpanga: :hihpanga: :hihpanga:
4891
Shayari / Re: Muk janiya Ne ghadiya jadon Zindagi diyan« on: October 18, 2010, 06:48:12 AM »
nice aa ji........ =D> =D> =D> =D>
4892
Lok Virsa Pehchaan / MAA DI BOLI AA { MAA BOLI YAAD RAKHO }« on: October 18, 2010, 06:43:07 AM »
SAT SHRI AKAL JI..................................IK VIRSA AAPNA BULEO NA DUJI CHETE APNI MA RAKHNA
PUNJABIO TUSI KADE VI AAPNI MAA BOLI NA BULNA....................................MAI PJ TE KAI DEKHE NE JO PUNJABI NU CHAD KE ENGLISH NU YAADA RESPECT DEDE NE..... SAB JANTA LAI IK .....................DEKHO PAADO..............
main punjabi gurua peera avtara di boli maa di mamta wargi mithi dudh vich mishri kholi rajj rajj laad ladaya tenu loriyan naal khidaya tenu main hi bolan laya tenu bhul gaya mera pyar ve main teri maa di boli a menu aeo na manno vishar ve main teri maa di boli a dunia wale kehnde c menu panj dareya di rani pani vich lakeera waake cheer ditte gaye pani khind ke moti mein takri de tut gaya nee rani haar ve main teri maa di boli a menu aeo na manno vishar ve main teri maa di boli a kalam teri to abc ne kho laya ਓ ਅ sun putra mere dil cho nikleya hauke warga haada khada put da raaj bhaag haye khada put da raaj bhaag maa khadi daftaro bahar ve main teri maa di boli a menu aeo na manno vishar ve main teri maa di boli a jamme jaye godh khidaye reeja naal padhaye jeo jeo vadde bande gaye metho hunde gaye paraye ve manna na hoi begana tu taan soch vichar main teri maa di boli a menu aeo na manno vishar ve main teri maa di boli a ..........PRINCE 4894
Punjabi Stars / Re: Punjabi view« on: October 18, 2010, 04:33:16 AM »
Amar Arshi & Sudesh Kumari New Album Promo
Singer : Amar Arshi & Sudesh Kumari Album : Name To Sure Music : Jassi Bros. Producer : Dinesh Video Director : Parmod Sharma Rana Lebal : Speed Rec. Check It Exclusive Promo :
Jaswinder Brar – Pyar The Colers Of Love Singer : Jaswinder Brar Album : Pyar The Colers Of Love Music : Sachin Ahuja Lyrics : Amardeep Gill Director : Rimpy Prince Lebal : Amar Audio Check it Promo :
Kuldeep Manak & Manveer Chani – Me And Legand Yarri Singer : Kuldeep Manak & Manveer Chani Album Name : Me And Legand Yarri Music : Amrinder Kahlon Lyrics : Dev 3Kwala Producer : Pinky Dhaliwal Director : J Cee Rls Soon Here is The Promo :
4895
Fun Time / Re: PUNJABIJANTA WEBSITE« on: October 18, 2010, 04:21:50 AM »
:pjrocks: :pjrocks: :pjrocks: :pjrocks: :pjrocks: :pjrocks: :pjrocks: :pjrocks:
4896
Religous Videos / Re: AAJ SANGRAND A JI« on: October 18, 2010, 04:20:00 AM »Veerji Sangrand Ajj nai aa - Sukar warr (Oct 15) nu se ji. Kirpa karke topic edit karoo ji :happy: VEER JI A MAEINU VI PTA A NANAKSAHI CALENDAR DE MUTABIK 15 OCT SI AND NAMDHARI PANTH SE MUTABIK 17 OCT NU SI WELL ASI 17 OCT NU MANAEYA SI ES KARKE..... SATNAM WAHEGURU 4898
Pics / Re: PJ LAI GIFT« on: October 18, 2010, 04:13:43 AM »
:laugh: :laugh: :laugh: :laugh: thnx ji........
4900
Religion, Faith, Spirituality / Re: ☬Sri Guru Granth Sahib☬« on: October 17, 2010, 01:01:26 PM »
Sri Guru Granth Sahib Page # : 925
ਰਾਮਕਲੀ ਮਹਲਾ ੫ ॥ ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥ ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥ ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ ਪਾਰਬ੍ਰਹਮੁ ਨਿਰੰਜਨੋ ॥ ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥ ਜਗਦੀਸ ਈਸ ਗਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥ ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ ॥੧॥ ਚਰਨ ਕਮਲ ਆਧਾਰੁ ਜਨ ਕਾ ਆਸਰਾ ॥ ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥ ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥ ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥ ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥ ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ ॥੨॥ ਗੁਣ ਬੇਅੰਤ ਸੁਆਮੀ ਤੇਰੇ ਕੋਇ ਨ ਜਾਨਈ ॥ ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ ॥ ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥ ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ ॥ ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ ਬਿਨਵੰਤਿ ਨਾਨਕ ਕਰਹੁ ਕਿਰਪਾ ਸੋਇ ਤੁਝਹਿ ਪਛਾਨਈ ॥੩॥ ਮੋਹਿ ਨਿਰਗੁਣ ਅਨਾਥੁ ਸਰਣੀ ਆਇਆ ॥ ਬਲਿ ਬਲਿ ਬਲਿ ਗੁਰਦੇਵ ਜਿਨਿ ਨਾਮੁ ਦ੍ਰਿੜਾਇਆ ॥ ਗੁਰਿ ਨਾਮੁ ਦੀਆ ਕੁਸਲੁ ਥੀਆ ਸਰਬ ਇਛਾ ਪੁੰਨੀਆ ॥ ਜਲਨੇ ਬੁਝਾਈ ਸਾਂਤਿ ਆਈ ਮਿਲੇ ਚਿਰੀ ਵਿਛੁੰਨਿਆ ॥ ਆਨੰਦ ਹਰਖ ਸਹਜ ਸਾਚੇ ਮਹਾ ਮੰਗਲ ਗੁਣ ਗਾਇਆ ॥ ਬਿਨਵੰਤਿ ਨਾਨਕ ਨਾਮੁ ਪ੍ਰਭ ਕਾ ਗੁਰ ਪੂਰੇ ਤੇ ਪਾਇਆ ॥੪॥੨॥ ਰਾਮਕਲੀ ਮਹਲਾ ੫ ॥ ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥ ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥ ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥ ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥ ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥ ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥ ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥ ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥ ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥ ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥ ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥ |