This section allows you to view all posts made by this member. Note that you can only see posts made in areas you currently have access to.
Messages - Pj Sarpanch
4741
« on: October 20, 2010, 02:45:28 AM »
ਕਦੇ ਮਾਹੀ ਮਾਹੀ ਕਰਦੀ ਸੈਂ ਹਰ ਗੱਲ ਚ ਹੂੰਗਾਰੇ ਭਰਦੀ ਸੈਂ ਕਿੰਵੇ ਪਲ ਵਿੱਚ ਸ਼ੱਜਣ ਬਦਲ ਜਾਦੇਂ ਅਸੀਂ ਸਭ ਕੁੱਝ ਅੱਖੀ ਵੇਖ ਰਹੇ ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ….. ਤੁੰ ਵਾਕਿਫ ਨਾ ਇਸ਼ਕ ਦੀਆਂ ਪੀੜਾ ਤੋਂ ਸਾਹਿਬਾਂ, ਰਾਝੇਂ ਦੀਆਂ ਹੀਰਾਂ ਤੋਂ ਸਾਰਾ ਜੱਗ ਤਾਂ ਜਿੱਤ ਲਿਆ ਇਸ਼ਕੇ ਨੇ ਨਾ ਜਿੱਤ ਸਕਿਆ ਤਕਦੀਰਾਂ ਤੋਂ ਸੱਸੀ ਸਰ ਗਈ ਜਿੰਨਾ ਥੱਲਾਂ ਦੇ ਵਿੱਚ ਨਾ ਥੱਲਾਂ ਚ ਹੁਣ ਉਹ ਸੇਕ ਰਹੇ ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ….. ਹੌ ਗਈ ਨਜਰ ਤੇਰੀ ਹੋਰ ਕੋਈ ਬਣ ਗਏ ਤੇਰੇ ਚਿੱਤ ਚੋਰ ਕਈ ਹੁਣ ਲਗਣ ਬੇਗਾਨੇ ਆਪਣੇ ਨੀ ਤੇ ਆਪਣੇ ਲਗਦੇ ਹੌਰ ਕੋਈ ਬਦਲ ਗਈ ਤੇਰੀ ਬੋਲ ਚਾਲ ਨਾ ਤੇਰੇ ਇਰਾਦੇ ਨੇਕ ਰਹੇ ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ….. ਕਦੇ ਆਖਿਆ ਸੀ ਤੂੰ ਬੱਲੀਏ ਦੋ ਜਿਸ਼ਮ ਸਾਦੀ ਇੱਕ ਰੂਹ ਸੱਜਣਾ ਸਾਰਾ ਜੱਗ ਭਾਵੇਂ ਮੁੱਖ ਫੇਰ ਲਵੇ ਨਾ ਫੇਰੂੰਗੀ ਤੈਥੋਂ ਮੂੰਹ ਸੱਜਣਾ ਤੇਰੀ ਜੂਹ ਤੇ ਬੀਤੇ ਪਲ ਨੂੰ ਆਖਰੀ ਮੱਥਾ ਟੇਕ ਰਹੇ ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ….
4742
« on: October 20, 2010, 02:41:25 AM »
SOHNE AA.........KON KEHDA AA DAS DE.......... :laugh: :laugh: :laugh: :laugh: :laugh: :laugh:
4743
« on: October 20, 2010, 02:39:09 AM »
ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸੀਂ , ਓ ਅਸੀਂ ਚਰਖੜੀਆਂ ‘ਤੇ ਚੜੇ ਹੋਏ ਆਂ , ਏ ਸੋਹਣੀ ਦਾ ਘੜਾ ਨਹੀ ਜੋ ਖੁਰ ਜਾਵੇ , ਓ ਅਸੀਂ ਉਬਲਦੀਆਂ ਦੇਗਾਂ ਵਿੱਚ ਬਲੇ ਹੋਏ ਹਾਂ , ਫੀਸ ਦੇਣੀ ਪੈਂਦੀ ਏ ਸਿਰਾਂ ਦੀ ਜਿੱਥੇ , ਓ ਅਸੀਂ ਉਨਾਂ ਸਕੂਲਾਂ ਵਿਚ ਪੜੇ ਹੋਏ ਹਾਂ , ਛਾਲਾਂ ਮਾਰ ਕੇ ਨਿਤਰੀਏ ਮੈਦਾਨ ਵਿੱਚ , ਓ ਵੈਰੀਆ ਅਸੀਂ ਤੇਰੀ ਉਡੀਕ ਵਿੱਚ ਖੜੇ ਹੋਏ ਹਾਂ …
4744
« on: October 20, 2010, 02:37:37 AM »
ਅਸੀਂ ਜਿਨਾਂ ਲਈ ਦੁਆ ਕੀਤੀ ਅਡ ਅਡ ਪਲੇ, ਬਸ ਏਨਾ ਕਿ ਫਰਕ ਉਹ ਮਹਾਨ ਅਸੀਂ ਝਲੇ, ਸਾਡੀ ਲੋਹੇ ਤਕ ਪਹੁਚ ਉਹ ਸੋਨੇ ਦੇ ਛਲੇ, ਉਹ ਅਬਰਾ ਤੋ ਵੀ ਉਚੇ ਅਸੀਂ ਧਰਤੀ ਤੋ ਵੀ ਥਲੇ, ਅਸੀਂ ਮਗਰੋ ਵੀ ਕੱਲੇ ਉਹਦੇ ਹੁੰਦਿਆਂ ਵੀ ਕੱਲੇ……
4745
« on: October 20, 2010, 02:14:26 AM »
NICE JI............ =D> =D> =D> =D> =D>
4746
« on: October 20, 2010, 12:22:01 AM »
:hihpanga: :hihpanga: :hihpanga: :hihpanga: :hihpanga: :hihpanga: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:
4747
« on: October 20, 2010, 12:04:03 AM »
MAR JAWAN GUR KHAKE (Theatrical Promo)
4748
« on: October 19, 2010, 11:38:58 PM »
4749
« on: October 19, 2010, 11:17:38 PM »
:pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks:
4750
« on: October 19, 2010, 11:16:06 PM »
:rabb: :rabb: :rabb: :rabb: :rabb: WAHEGURU JI
4751
« on: October 19, 2010, 11:14:50 PM »
WELCOME :hehe: :hehe: :hehe: :hehe: :hehe: :hehe: :hehe: :hehe:
4752
« on: October 19, 2010, 03:54:19 PM »
SAT SHRI AKAL JI...................... :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks:
4753
« on: October 19, 2010, 03:31:56 PM »
:rabb: :rabb: :rabb: :rabb: :rabb: SATNAM SHRI WAHEGURU JI...................
:pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks:
SEVADAR-PRINCE...........
4754
« on: October 19, 2010, 03:15:52 PM »
kaim bro....
bai Ik Kaim Jaya Desi jaya Signature bana k Dae Sakdae Mahraj Manu... Desi Howe Jidae Punjab Dae Bare hallat byan karda jiwe mera hun adae tempo di picture ah punjab aam chalde aa.. cycle tae bana sakde o kudhkae tae, Tanga rikshaw ada koi gram jaya agg nikal jae dekh agle banda di....
thnx veer ji.. 22 ji koshish karda aa..........je tu mainu koi pic de deve te bana dauga.........mai labda koi pic......................
4755
« on: October 19, 2010, 03:02:36 PM »
tigerstyle pure cool munda :pjrocks:
thnx veer ji...............
4756
« on: October 19, 2010, 02:48:25 PM »
THNX JI..........
4757
« on: October 19, 2010, 02:34:13 PM »
SAT SHRI AKAL JI.......................... :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks:
:dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak: :dumlak:
4758
« on: October 19, 2010, 01:54:18 PM »
:balle: :balle: :balle: :balle: :balle: :balle: :balle: :balle: SAT SHRI AKAL JI.....................PJ DI SEVA CH HAZIR A JI.................
CHANGA LAGE TA REPLY JAROR KARO................................DEKHNA DA BHUT DHANWAD.......................... :balle: :balle: :balle: :balle: :balle: :balle: :balle: :balle:
4759
« on: October 19, 2010, 12:30:30 PM »
Sri Guru Granth Sahib Page # : 1026
ਛੋਡਿਹੁ ਨਿੰਦਾ ਤਾਤਿ ਪਰਾਈ ॥
ਪੜਿ ਪੜਿ ਦਝਹਿ ਸਾਤਿ ਨ ਆਈ ॥
ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ ॥੭॥
ਛੋਡਹੁ ਕਾਮ ਕ੍ਰੋਧੁ ਬੁਰਿਆਈ ॥
ਹਉਮੈ ਧੰਧੁ ਛੋਡਹੁ ਲੰਪਟਾਈ ॥
ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥੮॥
ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ ॥
ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥
ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥੯॥
ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥
ਜਿਨਿ ਪਾਇਆ ਸੋਈ ਬਿਧਿ ਜਾਣੈ ॥
ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ ॥੧੦॥
ਗੁਰ ਬਿਨੁ ਉਰਝਿ ਮਰਹਿ ਬੇਕਾਰਾ ॥
ਜਮੁ ਸਿਰਿ ਮਾਰੇ ਕਰੇ ਖੁਆਰਾ ॥
ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ ॥੧੧॥
ਬੋਲਹੁ ਸਾਚੁ ਪਛਾਣਹੁ ਅੰਦਰਿ ॥
ਦੂਰਿ ਨਾਹੀ ਦੇਖਹੁ ਕਰਿ ਨੰਦਰਿ ॥
ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ ਇਉ ਭਵਜਲੁ ਪਾਰਿ ਲੰਘਾਈ ਹੇ ॥੧੨॥
ਦੇਹੀ ਅੰਦਰਿ ਨਾਮੁ ਨਿਵਾਸੀ ॥
ਆਪੇ ਕਰਤਾ ਹੈ ਅਬਿਨਾਸੀ ॥
ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥੧੩॥
ਓਹੁ ਨਿਰਮਲੁ ਹੈ ਨਾਹੀ ਅੰਧਿਆਰਾ ॥
ਓਹੁ ਆਪੇ ਤਖਤਿ ਬਹੈ ਸਚਿਆਰਾ ॥
ਸਾਕਤ ਕੂੜੇ ਬੰਧਿ ਭਵਾਈਅਹਿ ਮਰਿ ਜਨਮਹਿ ਆਈ ਜਾਈ ਹੇ ॥੧੪॥
ਗੁਰ ਕੇ ਸੇਵਕ ਸਤਿਗੁਰ ਪਿਆਰੇ ॥
ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ ॥
ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ ॥੧੫॥
ਆਪਿ ਤਰੈ ਜਨੁ ਪਿਤਰਾ ਤਾਰੇ ॥
ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥
ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬॥੬॥
ਮਾਰੂ ਮਹਲਾ ੧ ॥
ਕੇਤੇ ਜੁਗ ਵਰਤੇ ਗੁਬਾਰੈ ॥
ਤਾੜੀ ਲਾਈ ਅਪਰ ਅਪਾਰੈ ॥
ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ ॥੧॥
ਜੁਗ ਛਤੀਹ ਤਿਨੈ ਵਰਤਾਏ ॥
ਜਿਉ ਤਿਸੁ ਭਾਣਾ ਤਿਵੈ ਚਲਾਏ ॥
ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ ॥੨॥
ਗੁਪਤੇ ਬੂਝਹੁ ਜੁਗ ਚਤੁਆਰੇ ॥
ਘਟਿ ਘਟਿ ਵਰਤੈ ਉਦਰ ਮਝਾਰੇ ॥
ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥੩॥
ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥
ਪਉਣੁ ਪਾਣੀ ਅਗਨੀ ਮਿਲਿ ਜੀਆ ॥
ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ ॥੪॥
ਗਰਭ ਕੁੰਡਲ ਮਹਿ ਉਰਧ ਧਿਆਨੀ ॥
ਆਪੇ ਜਾਣੈ ਅੰਤਰਜਾਮੀ ॥
ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ ॥੫॥
4760
« on: October 19, 2010, 12:29:27 PM »
Sri Guru Granth Sahib Page # : 1025
ਨਾਵਹੁ ਭੁਲੀ ਚੋਟਾ ਖਾਏ ॥
ਬਹੁਤੁ ਸਿਆਣਪ ਭਰਮੁ ਨ ਜਾਏ ॥
ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥
ਬਿਨੁ ਬਾਦ ਬਿਰੋਧਹਿ ਕੋਈ ਨਾਹੀ ॥
ਮੈ ਦੇਖਾਲਿਹੁ ਤਿਸੁ ਸਾਲਾਹੀ ॥
ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ ॥੯॥
ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ ॥
ਜੇ ਕੋ ਵਡਾ ਕਹਾਇ ਵਡਾਈ ਖਾਵੈ ॥
ਸਾਚੇ ਸਾਹਿਬ ਤੋਟਿ ਨ ਦਾਤੀ ਸਗਲੀ ਤਿਨਹਿ ਉਪਾਈ ਹੇ ॥੧੦॥
ਵਡੀ ਵਡਿਆਈ ਵੇਪਰਵਾਹੇ ॥
ਆਪਿ ਉਪਾਏ ਦਾਨੁ ਸਮਾਹੇ ॥
ਆਪਿ ਦਇਆਲੁ ਦੂਰਿ ਨਹੀ ਦਾਤਾ ਮਿਲਿਆ ਸਹਜਿ ਰਜਾਈ ਹੇ ॥੧੧॥
ਇਕਿ ਸੋਗੀ ਇਕਿ ਰੋਗਿ ਵਿਆਪੇ ॥
ਜੋ ਕਿਛੁ ਕਰੇ ਸੁ ਆਪੇ ਆਪੇ ॥
ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥੧੨॥
ਇਕਿ ਨਾਗੇ ਭੂਖੇ ਭਵਹਿ ਭਵਾਏ ॥
ਇਕਿ ਹਠੁ ਕਰਿ ਮਰਹਿ ਨ ਕੀਮਤਿ ਪਾਏ ॥
ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ ॥੧੩॥
ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥
ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥
ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥
ਗੁਰਮਤਿ ਛੋਡਹਿ ਉਝੜਿ ਜਾਈ ॥
ਮਨਮੁਖਿ ਰਾਮੁ ਨ ਜਪੈ ਅਵਾਈ ॥
ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥੧੫॥
ਹੁਕਮੇ ਆਵੈ ਹੁਕਮੇ ਜਾਵੈ ॥
ਬੂਝੈ ਹੁਕਮੁ ਸੋ ਸਾਚਿ ਸਮਾਵੈ ॥
ਨਾਨਕ ਸਾਚੁ ਮਿਲੈ ਮਨਿ ਭਾਵੈ ਗੁਰਮੁਖਿ ਕਾਰ ਕਮਾਈ ਹੇ ॥੧੬॥੫॥
ਮਾਰੂ ਮਹਲਾ ੧ ॥
ਆਪੇ ਕਰਤਾ ਪੁਰਖੁ ਬਿਧਾਤਾ ॥
ਜਿਨਿ ਆਪੇ ਆਪਿ ਉਪਾਇ ਪਛਾਤਾ ॥
ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸਟਿ ਉਪਾਈ ਹੇ ॥੧॥
ਆਪੇ ਨੇੜੈ ਨਾਹੀ ਦੂਰੇ ॥
ਬੂਝਹਿ ਗੁਰਮੁਖਿ ਸੇ ਜਨ ਪੂਰੇ ॥
ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ ॥੨॥
ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥
ਹਰਿ ਗੁਣ ਗਾਵਹਿ ਰਸਨ ਰਸੇਰੇ ॥
ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ ਜਿਨ ਨਾਹੀ ਚਿੰਤ ਪਰਾਈ ਹੇ ॥੩॥
ਓਇ ਜਾਗਤ ਰਹਹਿ ਨ ਸੂਤੇ ਦੀਸਹਿ ॥
ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥
ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥
ਬੂਝਹੁ ਹਰਿ ਜਨ ਸਤਿਗੁਰ ਬਾਣੀ ॥
ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥
ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥
ਛੋਡਹੁ ਪ੍ਰਾਣੀ ਕੂੜ ਕਬਾੜਾ ॥
ਕੂੜੁ ਮਾਰੇ ਕਾਲੁ ਉਛਾਹਾੜਾ ॥
ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥੬॥
|