October 08, 2024, 08:32:38 AM

Show Posts

This section allows you to view all posts made by this member. Note that you can only see posts made in areas you currently have access to.


Messages - Pj Sarpanch

Pages: 1 ... 204 205 206 207 208 [209] 210 211 212 213 214 ... 342
4161
Religion, Faith, Spirituality / Re: Hukamnama
« on: November 10, 2010, 12:26:24 PM »
ਤਿਲµਗ ਬਾਣੀ ਭਗਤਾ ਕੀ ਕਬੀਰ ਜੀ ੴ> ਸਤਿਗੁਰ ਪ੍ਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥ ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥ ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥ ਅਸਮਾਨ ਮਿ´ਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥ ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥ ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥

English Translation:

TILANG, THE WORD OF DEVOTEE KABEER JEE: ONE UNIVERSAL CREATOR GOD. BY THE GRACE OF THE TRUE GURU: The Vedas and the Scriptures are only make-believe, O Siblings of Destiny; they do not relieve the anxiety of the heart. If you will only center yourself on the Lord, even for just a breath, then you shall see the Lord face-to-face, present before you. || 1 || O human being, search your own heart every day, and do not wander around in confusion. This world is just a magic-show; no one will be holding your hand. || 1 || Pause || Reading and studying falsehood, people are happy; in their ignorance, they speak nonsense. The True Creator Lord is diffused into His creation; He is not just the dark-skinned Krishna of legends. || 2 || Through the Tenth Gate, the stream of nectar flows; take your bath in this. Serve the Lord forever; use your eyes, and see Him ever-present everywhere. || 3 || The Lord is the purest of the pure; only through doubt could there be another. O Kabeer, mercy flows from the Merciful Lord; He alone knows who acts. || 4 || 1 ||

4162
Shayari / Ikk kudi Ishq Vich
« on: November 09, 2010, 09:35:33 AM »
Ni rabb ne mere vich kise sassi di ruh fook diti

Maitho sahiba banya nahi jana,

Main thall vich kise rull jana,

Ni maitho yaar marvaaya nahi jana. :love: :love:



Main kise sohni waang,

Kache ghare te taran laggi,

Kise din ishq samudar Vich vi

Per maitho bin ohde samaaya nahi jana. :love: :love:



Maitho heer ban kheryan

Nu doli charya nahi jana.

Bin sajjana jeena aaukha hai,

Ni maitho eh jagg ikk pal vi jarrya nahi jana. :love: :love:



Je mera chaak n lai ke ja sakya

Main kise shaide naal parnai nahi jana

apne aap nu main kite gava laina

Ni Maitho labhya yaar gavaaya nahi jana.. :love: :love:



Shiri waang maitho farihaad ton

Nehar kadva nahi honi.

Main hanju apniyan di nehar bana deni.

Ni bin ohde taan main ki akhan

maitho aakhri saah vi mukaaya nahi jana.
__________________              TIGER STYLE...

4163
Religion, Faith, Spirituality / Re: ☬Sri Guru Granth Sahib☬
« on: November 09, 2010, 09:11:34 AM »
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ

4164
Religion, Faith, Spirituality / Re: Hukamnama
« on: November 09, 2010, 09:10:23 AM »
ਸੂਹੀ ਮਹਲਾ ੫ ॥ ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥ ਮਨ ਇਛੇ ਸੇਈ ਫਲ ਪਾਏੇ ਕਰਤੈ ਆਪਿ ਵਸਾਇਆ ਰਾਮ ॥ ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥ ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥ ਪ੍ਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏੇਹੁ ਥਾਨੁ ਸੁਹਾਇਆ ॥੧॥ ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥ ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐੈ ਜਮ ਕੀ ਫਾਸੀ ਰਾਮ ॥ ਕਾਟੀ ਜਮ ਫਾਸੀ ਪ੍ਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏੇ ॥ ਸਗਲ ਸਮਗ੍ੀ ਪੂਰਨ ਹੋਈ ਮਨ ਇਛੇ ਫਲ ਪਾਏੇ ॥ ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਮ ਨਾਸੀ ॥ ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥ ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥ ਪਾਰਬ੍ਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥ ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਭੁ ਭਇਆ ਦਇਆਲਾ ॥ ਜੀਅ ਜੰਤ ਸਭਿ ਸੁਖੀ ਵਸਾਏੇ ਪ੍ਭਿ ਆਪੇ ਕਰਿ ਪ੍ਤਿਪਾਲਾ ॥ ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥ ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐੈ ਰਾਮ ॥ ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐੈ ਰਾਮ ॥ ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥ ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥ ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐੈ ਜੁੋਨੀਐੈ ॥ ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਸਾਦਿ ਇਛ ਪੁਨੀਐੈ ॥੪॥੬॥੯॥

English Translation:

SOOHEE, FIFTH MEHL: Eternal and immovable is the City of God and Guru; chanting His Name, I have found peace. I have obtained the fruits of my mind’s desires; the Creator Himself established it. The Creator Himself established it. I have found total peace; my children, siblings and Sikhs have all blossomed forth in bliss. Singing the Glorious Praises of the Perfect Transcendent Lord, my affairs have come to be resolved. God Himself is my Lord and Master. He Himself is my Saving Grace; He Himself is my father and mother. Says Nanak, I am a sacrifice to the True Guru, who has embellished and adorned this place. || 1 || Homes, mansions, stores and markets are beautiful, when the Lord’s Name abides within. The Saints and devotees worship the Lord’s Name in adoration, and the noose of Death is cut away. The noose of Death is cut away, meditating on the Name of the Eternal, Unchanging Lord, Har, Har. Everything is perfect for them, and they obtain the fruits of their mind’s desires. The Saints and friends enjoy peace and pleasure; their pain, suffering and doubts are dispelled. The Perfect True Guru has embellished them with the Word of the Shabad; Nanak is forever a sacrifice to them. || 2 || The gift of our Lord and Master is perfect; it increases day by day. The Supreme Lord God has made me His own; His Glorious Greatness is so great! From the very beginning, and throughout the ages, He is the Protector of His devotees; God has become merciful to me. All beings and creatures now dwell in peace; God Himself cherishes and cares for them. The Praises of the Lord and Master are totally pervading in the ten directions; I cannot express His worth. Says Nanak, I am a sacrifice to the True Guru, who has laid this eternal foundation. || 3 || The spiritual wisdom and meditation of the Perfect Transcendent Lord, and the Sermon of the Lord, Har, Har, are continually heard there. The devotees of the Lord, the Destroyer of fear, play endlessly there, and the unstruck melody resounds and vibrates there. The unstruck melody resounds and resonates, and the Saints contemplate the essence of reality; this discourse is their daily routine. They worship the Lord’s Name, and all their filth is washed away; they rid themselves of all sinful residues. There is no birth or death there, no coming or going, and no entering into the womb of reincarnation again. Nanak has found the Guru, the Transcendent Lord; by His Grace, desires are fulfilled. || 4 || 6 || 9 ||

4165
Shayari / Re: ਸ਼ਰਾਬ
« on: November 08, 2010, 11:47:50 AM »
nice ji.............. =D> =D> =D>

4166
Gup Shup / Re: Soulmate
« on: November 08, 2010, 11:46:32 AM »
 :laugh: :laugh: :laugh: :laugh: :laugh: :laugh: :laugh: :laugh:   munde nu kudi banona aa..... :laugh: :laugh: :laugh: :laugh: :laugh: :laugh:



............asi rode kyu banna aa..............asi hunde kun aa ............ :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:

4167
Gup Shup / Re: Soulmate
« on: November 08, 2010, 11:39:25 AM »
soulmate munda aa fir o pj pari kida ban ju..........pj gabru banu..... :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:

4168
Religion, Faith, Spirituality / Re: ☬Sri Guru Granth Sahib☬
« on: November 08, 2010, 11:29:41 AM »
ੴ ਵਾਹਿਗੁਰੂ ਜੀ ਕੀ ਫ਼ਤਹਿ॥

4169
Religion, Faith, Spirituality / Re: Hukamnama
« on: November 08, 2010, 11:25:50 AM »
ਸੋਰਠਿ ਮਹਲਾ ੫ ॥ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ®ੋਧ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ੇਮ ਭਗਤਿ ਪ੍ਭੁ ਨੇਰਾ ॥ ਰਹਾਉ ॥ ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ ॥ ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੁੋਪਾਲਾ ॥ ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥੩॥ ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥ ਕਹੁ ਨਾਨਕ ਪ੍ਭਿ ਕਿਰਪਾ ਧਾਰੀ ਮਨ ਤਨ ਭਏੇ ਬਿਗਾਸਾ ॥੪॥੧੨॥੨੩॥

English Translation:

SORAT’H, FIFTH MEHL: Sing the Glorious Praises of the Perfect, Imperishable Lord, and the poison of sexual desire and anger shall be burnt away. You shall cross over the awesome, arduous ocean of fire, in the Saadh Sangat, the Company of the Holy. || 1 || The Perfect Guru has dispelled the darkness of doubt. Remember God with love and devotion; He is near at hand. || Pause || Drink in the sublime essence, the treasure of the Name of the Lord, Har, Har, and your mind and body shall remain satisfied. The Transcendent Lord is totally permeating and pervading everywhere; where would He come from, and where would He go? || 2 || One whose mind is filled with the Lord, is a person of meditation, penance, self-restraint and spiritual wisdom, and a knower of reality. The Gurmukh obtains the jewel of the Naam; his efforts come to perfect fruition. || 3 || All his struggles, sufferings and pains are dispelled, and the noose of death is cut away from him. Says Nanak, God has extended His Mercy, and so his mind and body blossom forth. || 4 || 12 || 23 ||

4170
Introductions / New Friends / Re: Happy Birthday Loveloo
« on: November 08, 2010, 11:06:28 AM »

4171
Fun Time / Re: ik gal dasso v sare jane ,,,
« on: November 08, 2010, 10:45:28 AM »
   SIMPLE TE PUNJABI BOLN WALI........................PAINT KITHE GADDI TE NAADI SOHNIYA NAHI LAGDIYA...... X_X X_X X_X

4172
Lyrics / Ishq aakhda a tera kakh rehan v nai dena
« on: November 08, 2010, 10:36:36 AM »
Ishq aakhda a tera kakh rehan v nai dena
chup rehan v nai dena te kuj kehan v nai dena

pehle halle tera chen te karrar lutna ...
teri shokhi tera har te shingar lutna
teri nend teri akh da khumaar lutnaa ..
tenu lut k jamane kol behan v nai denaa
Ishq aakhda a tera kakh rehan v nai dena

aapo appna naseeb hunda sajna judda...
ishq jare jare vech ve na kise ton judda
sab dar de kuda ton eh ton dar da kudda
ehne jhale aapne ch kakh rehan v nai denna
Ishqaakhda a tera kakh rehan v nai dena

jhale ho k j tu pyar vali hadd lagn le
appe aapne tu khoon nal hath rang le
j tu aak ke vichore kolo mout mang le
mout aon v nai deni te jaunda rehan v nai dena
ishq aakhda a tera kakh rehan v nai dena
chup rehan v nai dena te kuj kehan v nai dena ...
__________________

4173
Shayari / ਪਿਆਰ ਵਾਲਾ ਸ਼ਬਦ ...
« on: November 08, 2010, 10:33:44 AM »
ਪਿਆਰ ਵਾਲਾ ਸ਼ਬਦ , ਪਤਾ ਨੀ ਕੇਹੜੀ ਗੱਲ ਦਾ ਸ਼ਿਕਾਰ ਹੋ ਗਿਆ ..
ਭੋਲੇ ਭਾਲੇ ਚਿਹਰੇ ਵਾਲਿਆਂ ਦਾ ਦਿਲ ,ਤੇਜ਼ ਤਰਾਰ ਹੋ ਗਿਆ ,,
ਕਰ ਵਾਦੇ , ਖਾ ਝੂਠੀਆਂ ਕਸਮਾ, ਝੂਠਾ ਹੁਣ ਇਤਬਾਰ ਹੋ ਗਿਆ ,,,,
ਛੋਟੀ ਜੇਹੀ ਗੱਲੋਂ ਟੁੱਟ ਜਾਂਦੇ ਨੇ ਜਨਮ ਜਨਮਾ ਦੇ ਰਿਸ਼ਤੇ ,,,
ਲਏ ਅਗਨੀ ਦੇ ਅੱਗੇ ਸੱਤ ਫੇਰਿਆਂ ਦਾ ਮਤਲਬ ਵੀ ਹੁਣ ਬੇਕਾਰ ਹੋ ਗਿਆ ,,,
ਕਰ ਬੇਕਦਰੀ ਦਿੱਤੀ ਪਿਆਰ ਦੀ, ਇਹਨਾ ਧੋਖੇਬਾਜ ਆਸ਼ਕਾਂ ਨੇ ,,
"ਨਾਮ ਖੁਦਾ ਦਾ ਪਿਆਰ ਹੈ ਦੂਜਾ " ,ਕਿਹਾ "ਬੁੱਲੇ ਸ਼ਾਹ" ਦਾ ਵੀ ਅੱਜ ਨਕਾਰ ਹੋ ਗਿਆ ,,,,
ਯਾਰੀ ਵਾਲੀਆਂ ਸਾਂਝਾਂ ਤਾਂ ਦੂਰ ਰਹ ਗਈਆਂ "PRINCE ",,,
ਪਿਆਰ ਸਖੇ ਰਿਸ਼ਤਿਆਂ ਵਿਚਲਾ ਵੀ ਤਾਰੋ ਤਾਰ ਹੋ ਗਿਆ ,,,,,

4174
ਗੱਬਰੂ ਨੂ ਮਾਣ ਹੁੰਦਾ ਚੜਦੀ ਜਵਾਨੀ ਤੇ ,ਸੋਹਣੀ ਨਾਰ ਨੂ ਹੁੰਦਾ ਅਖ ਮਸਤਾਨੀ ਤੇ ,,
ਹੁੰਦਾ ਨਹੀ ਸਾਨੀ ਕੋਈ ਬੰਦੇ ਸਿਆਣੇ ਦੀ ਅਕਲ ਦਾ ,ਰਖਣਾ ਨੀ ਫਰਕ ਚਾਹਿਦਾ ਗੋਰੇ ਕਾਲੇ ਦੀ ਸ਼ਕਲ ਦਾ ,,
ਮਾਂ ਪਿਓ ਦੀ ਸੇਵਾ ਦੇ ਵਿਚ ,ਕੋਈ ਕਸਰ ਨਾ ਸ਼ਡੀਏ,,,
ਵੇਖੇ ਕੋਈ ਇਜਤਾਂ ਦੇ ਵਲ,ਚੁਕ ਘਰੋਂ ਓਹਦੀ ਧੋਣ ਵਡੀਏ ,,
ਯਾਰ ਹੁੰਦਾ ਓਹੀ ਜੋ ਲੋੜ ਪੇਣ ਤੇ ਖੜੇ ,ਵੇਰੀਆਂ ਦੇ ਅੱਗੇ ਹਿੱਕ ਤਾਂ ਕੇ ਅੜੇ ,,
ਯਾਰੀ ਵਿਚ ਪੈਸਾ ਕਦੇ ਵੀ ਨੀ ਲਿਆਈਦਾ ,ਸਾਥ ਸ਼ਡਣਾ ਨੀ ਚਾਹੀਦਾ ਸਖੇ ਭਾਈ ਦਾ,,
ਜੱਗ ਵਿਚ ਓਹ ਯਾਰੋ ਬਦਨਾਮ ਨੇ ਕਹਾਓਂਦੇ, ਕਰ ਚੁਗਲੀ ਜੋ ਲੜਾਈਆਂ ਨੇ ਪੁਅਓਂਦੇ,,,
ਚੀਜ ਬੇਗਾਨੀ ਉੱਤੇ ਹੱਕ ਨੀ ਜਤਾਈਦਾ,ਮਾਂ ਵਾਲਾ ਪਿਆਰ ਹੁੰਦਾ ਵੱਡੀ ਭਰਜਾਈ ਦਾ ,,
ਘਰਵਾਲੀ ਵਾਲਾ ਪਿਆਰ ਯਾਰੋ ਬਾਹਰੋਂ ਨਹੀ ਮਿਲਦਾ ,ਕੁਖ ਓਹਦੀ ਵਿਚੋਂ ਹੀ ਪਿਆਰ ਵਾਲਾ ਫੁੱਲ ਯਾਰੋ ਖਿਲਦਾ ,,
ਪੁੱਤ ਹੁੰਦੇ ਨੇ ਕਪੂਤ ਜੋ ਮਾਂ ਬਾਪ ਸ਼ੱਡਦੇ, ਪਿਸ਼ੇ ਲੱਗ ਸ਼ਰੀਕਾਂ ਦੇ ਘਰੋਂ ਓਹਨਾ ਨੂ ਕੱਡਦੇ ,,
ਲਭਣੇ ਨੂ ਯਾਰੋ ਜੱਗ ਉੱਤੇ ਸਬ ਮਿਲ ਜਾਣਾ ,,
ਕੀਚੜ ਦੇ ਵਿਚ ਕਮਲ ਖਿਲ ਜਾਣਾ ,,
ਅਸੀਂ ਹਾਂ ਪੰਜਾਬੀ ਯਾਰੋ ,,ਪੰਜਾਬੀ ਅਸੀਂ ਰਹਣਾ ਐ ,,
ਰੋਬ ਦੁੱਕੀ ਤਿੱਕੀ ਦਾ ਨੀ ਅਸੀਂ ,ਇਸ ਜੱਗ ਉੱਤੇ ਸੇਹਣਾ ਐ ,,
ਨਾਮ ਸਾਡਾ ਪਹਚਾਣ ਸਾਡੀ ,ਜੇ ਓਹੀ ਨਹੀ , ਕੀ ਮਤਲਬ ਇਥੇ ਜਿਓਣ ਦਾ ,,
ਹਿੰਦੂ ,ਮੁਸਲਿਮ , ਸਿਖ ,ਇਸਾਈ , ਭਾਂਵੇ ਹੋਈਏ ਅਸੀਂ ,,ਫਿਰ ਵੀ ਸਰਦਾਰ ਜੀ ਕੇਹ ਕੇ ਬੁਲਾਓੰਦੇ ਨੇ ,,,
ਇਥੇ ਵਿਚ ਵਿਦੇਸ਼ਾਂ ਦੇ "prince" ,,ਇਹੀ ਮਾਣ ਹੈ ਸਾਨੂ ਪੰਜਾਬੀ ਹੋਣ ਦਾ ,,,,

4175
Request / Re: Request Video Of The Day
« on: November 08, 2010, 10:18:24 AM »
Jazzy B - Naag 2 (Official video)

4176
THNX JI.............

4177
THNX JI.................

4179
Shayari / Re: ਕਮੀਆਂ ਮੇਰੇ ਵਿੱਚ ਵੀ ਨੇ ,
« on: November 08, 2010, 09:36:06 AM »
THNX JI...............

4180
THNX JI SAB DOSTA DA....................... :dumlak: :dumlak:

Pages: 1 ... 204 205 206 207 208 [209] 210 211 212 213 214 ... 342